Tuesday, August 4, 2026

ਸਾਹਿਤ ਤੇ ਸੱਭਿਆਚਾਰ

ਯਾਦ

ਪੈਰਾਂ ਉਤੇ ਥੱਪ ਕੇ, ਬਣਾਏ ਘਰ ਰੇਤ ਦੇ, ਯਾਦਾਂ ਵਿੱਚ ਵੱਸਦੇ, ਅਜੇ ਵੀ ਅਬਾਦ ਨੇ। ਭੰਨਣੇ ਕਮਾਦੋਂ ਗੰਨੇ, ਟਾਹਲੀ ਥੱਲੇ ਚੂਪਣੇ, ਗੰਡ ਵਾਲਾ ਗੁੜ੍ਹ ਤੱਤਾ, ਮੂੰਹ `ਚ ਸਵਾਦ ਨੇ। ਗਲ ਪਾਇਆ ਬਸਤਾ, ਜਮਾਨਾ ਬੜਾ ਸਸਤਾ, ਫੱਟੀ ਉਤੇ ਪੂਰਨੇ, ਹਾਲੇ ਤੀਕ ਯਾਦ ਨੇ।     ਰਮੇਸ਼ ਰਾਮਪੁਰਾ ਮੋ – 88725-09405

Read More »

ਖੁਦਗਰਜ਼ ਜ਼ਮਾਨਾ

ਖੁਦਗਰਜ਼ੀ ਦੇ ਆ ਗਏ ਜ਼ਮਾਨੇ ਦੋਸਤੋ। ਗੱਲਾਂ ਦੇ ਹੀ ਰਹਿਗੇ ਨੇ ਯਾਰਾਨੇ ਦੋਸਤੋ। ਲੈਂਦਾ ਹੀਂ ਸਾਰ ਕੋਈ ਭੀੜ ਪਈ ਤੋਂ। ਆਪਣੇ ਹੀ ਬਣਗੇ ਬੇਗਾਨੇ ਦੋਸਤੋ। ਮਰਦਿਆਂ ਦੇ ਮੂੰਹ ‘ਚ ਕੋਈ ਪਾਣੀ ਪਾਉਂਦਾ ਨਾ ਡਿੱਗੇ ਨੂੰ ਵੀ ਅਜਕਲ ਕੋਈ ਉਠਾਉਂਦਾ ਨਾ। ਕੰਮ ਹੈ ਜਰੂਰੀ ਲਾਉਣ ਬਹਾਨੇ ਦੋਸਤੋ ਆਪਣੇ ਹੀ ਬਣਗੇ ਬੇਗਾਨੇ ਦੋਸਤੋ। ਰੱਖਦੇ ਔਲਾਦ ਨੂੰ ਹੀ ਦੇਈ ਖੁੱਲ੍ਹ ਜੀ ਬਜ਼ੁਰਗਾਂ ਦੀ …

Read More »

ਬਾਣੀ ਗੁਰੂ ਦੀ ਗਾਈਏ

ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ ਗੁਰੂ ਨਾਨਕ ਜਿਹਾ ਜੱਗ ‘ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ। ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ ਨਾਦ ਸੁਣਾਇਆ।   ਸੱਜਣ ਠੱਗ ਜਾਂ ਕੌਡਾ ਰਾਖ਼ਸ਼, ਜਾਂ ਫਿਰ ਵਲੀ ਕੰਧਾਰੀ ਲੋਕ-ਭਲਾਈ ਕਰਨ ਲੱਗੇ ਸਭ, ਭੇਖੀ ਤੇ ਹੰਕਾਰੀ। ਕਰਮ-ਕਾਂਡ ਤੇ ਜਾਤ-ਪਾਤ ਦਾ, ਭੇਦ ਮਿਟਾਇਆ ਬਾਬੇ ਲਾਲੋ ਨੂੰ ਉਸ ਗਲ਼ …

Read More »

ਅਸਲੀ ਰਾਵਣ

       ਸ਼ੋਸ਼ਲ ਮੀਡੀਆ ‘ਤੇ ਇਕ ਮੁੱਦਾ ਪਿਛਲ਼ੇ ਕੁੱਝ ਸਾਲਾਂ ਤੋਂ ਚੱਲਿਆ ਆ ਰਿਹਾ। ਇਸ ਵਿੱਚ ਦੋ ਧਿਰਾਂ ਇਕ ਭਗਵਾਨ ਰਾਮ ਅਤੇ ਦੂਜੀ ਮਹਾਤਮਾ ਰਾਵਣ ਦੀ ਹੈ।ਪਹਿਲੀ ਧਿਰ ਵਲੋਂ ਰਾਵਣ ਦਾ ਪੁਤਲਾ ਫੂਕ ਕੇ ਮਨ ਨੂੰ ਸੰਤੁਸ਼ਟ ਕਰਨਾ ਚਾਹੁੰਦੀਆਂ ਹਨ ਕਿ ਸਾਲ ਬਾਅਦ ਬਦੀ ‘ਤੇ ਨੇਕੀ ਦੀ ਜਿੱਤ ਪ੍ਰਾਪਤ ਕਰ ਲੈਂਦੇ ਹਨ।ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਰਾਵਣ ਦਾ ਪੁਤਲਾ ਕਿਉਂ …

Read More »

ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈਏ

    ਅਜੋਕੇ ਸਮੇਂ ‘ਚ ਸ਼ੁੱਧ ਵਾਤਾਵਰਣ ਦੀ ਚਿੰਤਾ ਨੂੰ ਲੈ ਕੇ ਪ੍ਰਦੂਸ਼ਣ ਪੂਰੇ ਸੰਸਾਰ ਵਿੱਚ ਇੱਕ ਪ੍ਰਮੁੱਖ ਮੁੱਦਾ ਹੈ।ਭਾਰਤ ਹੀ ਨਹੀਂ ਪੂਰਾ ਵਿਸ਼ਵ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਬੇਹੱਦ ਪਰੇਸ਼ਾਨ ਹੈ ਅਤੇ ਮਾਰੂ ਬਿਮਾਰੀਆਂ ਦੀ ਗ੍ਰਿਫਤ ਵਿੱਚ ਜਕੜਿਆ ਹੋਇਆ ਹੈ।ਕਿਸੇ ਵੀ ਕੁਦਰਤੀ ਸਰੋਤ ਦੀ ਗੰਦਗੀ ਜਿਸ ਨਾਲ ਜੀਵਤ ਵਸਤਾਂ ‘ਤੇ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ, ਇਸੇ ਨੂੰ ਅਸੀਂ ਪ੍ਰਦੂਸ਼ਣ …

Read More »

ਸਿੱਖਿਆ ਬਾਬੇ ਨਾਨਕ ਦੀ

ਗੱਲ ਬਾਬੇ ਨਾਨਕ ਦੀ ਕਰਦੇ ਸਭ ਦੇਖੇ ਪਰ ਸੋਚ ਉਨਾਂ ਦੀ ਤੋਂ ਕਿਉਂ ਡਰਦੇ ਹੋ ਬਾਬੇ ਵਰਜ਼ਿਆ ਸੀ ਸਾਨੂੰ ਕਈ ਪਾਖੰਡਾਂ ਤੋਂ ਤੁਸੀ ਹਾਮੀ ਹੀ ਪਾਖੰਡਾਂ ਦੀ ਭਰਦੇ ਹੋ ਉਹ ਜੁਲਮਾਂ ਦੀ ਜੜ ਹੀ ਰਿਹਾ ਪੁੱਟਦਾ ਤੁਸੀ ਜੁਲਮ ਹੀ ਸਭ ਪਾਸੇ ਕਰਦੇ ਹੋ ਉਨਾਂ ਦਿੱਤਾ ਹੋਕਾ ਪ੍ਰੇਮ ਪਿਆਰ ਵਾਲਾ ਸੀ ਤੁਸੀਂ ਤਾਂ ਖੁਸ਼ ਗਵਾਂਢੀ ਨੂੰ ਨਾ ਜ਼ਰਦੇ ਹੋ ਵਰਜ਼ਿਆ ਜਿਨਾਂ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਗਿਆਨਕ ਸੋਚ

ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਹ ਜਨ ਕੀਅਉ ਪ੍ਰਗਾਸ ।।  (ਭੱਟ ਬਾਣੀ ਪੰਨਾ ੧੩੯੯)    ਪੰਦਰਵੀਂ ਸਦੀ ਦੇ ਸਮੇਂ ਵਿਗੜੇ ਹੋਏ ਸਮਾਜਿਕ, ਨੈਤਿਕ, ਰਾਜਨੀਤਿਕ, ਸੱਭਿਆਚਾਰਕ, ਧਾਰ ਅਤੇ ਆਰਥਿਕ ਢਾਂਚੇ ਕਰਕੇ ਮਨੁੱਖਤਾ ਦੀ ਹੋ ਰਹੀ ਬਰਬਾਦੀ ਨੂੰ ਠੱਲ ਪਾਉਣ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਰਹੀ ਮਨੁੱਖਤਾ ਨੂੰ ਜੀਵਨ-ਜਾਂਚ ਸਿਖਾਉਣ ਲਈ ਪ੍ਰਮਾਤਮਾ ਆਪ ਧੰਨ ਸ੍ਰੀ ਗੁਰੂ ਨਾਨਕ ਦੇਵ …

Read More »

ਬੰਦੀ ਛੋੜ ਦਿਵਸ

       ਸਿੱਖ ਇਤਿਹਾਸ ਅੰਦਰ ਬੰਦੀ ਛੋੜ ਦਿਹਾੜੇ ਦੀ ਵੱਡੀ ਮਹਾਨਤਾ ਹੈ।ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਅ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ ਵਿਚ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਬੰਦੀ ਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ …

Read More »

ਸਤਿਗੁਰ ਬੰਦੀਛੋੜੁ ਹੈ…

         ਗੁਰੂ ਅਰਜਨ ਦੇਵ ਜੀ (1563-1606) ਦੇ ਮਹਿਲ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰਦਾਨ ਦਿੰਦਿਆਂ ਬਾਬਾ ਬੁੱਢਾ ਜੀ ਨੇ ਕਿਹਾ ਸੀ ਕਿ ਤੇਰੇ ਘਰ ਇੱਕ ਅਜਿਹਾ ਪੁੱਤਰ ਜਨਮ ਲਵੇਗਾ, ਜੋ ਸੂਰਮਾ ਅਤੇ ਮਹਾਂਬਲੀ ਹੋਣ ਦੇ ਨਾਲ-ਨਾਲ ਸੰਤਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲਾ ਮੀਰੀ-ਪੀਰੀ ਦਾ ਮਾਲਕ ਵੀ ਹੋਵੇਗਾ।ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਨਾਲ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 1595 …

Read More »

ਦੀਵਾਲੀ ਦੀ ਵਧਾਈ

ਦੀਵਾਲੀ ਦੀ ਵਧਾਈ ਨਾ, ਤੂੰ ਕੀਤੀ ਮਨਜ਼ੂਰ ਵੇ। ਦੱਸ ਚੰਨਾ ਸੋਹਣਿਆਂ ਤੂੰ, ਮੇਰਾ ਕੀ ਕਸੂਰ ਵੇ। ਤੇਰੀਆਂ ਅਦਾਬਤਾਂ ਮੈਂ, ਕਰ-ਕਰ ਥੱਕੀ ਆਂ। ਸੱਬਰਾਂ ਦੇ ਘੁੱਟ ਵੇ ਮੈਂ, ਪੀ-ਪੀ ਕੇ ਰੱਜੀ ਆਂ। ਬਿਰਹੋਂ ਦੇ ਡੰਗ  ਦਾ ਹੈ, ਚੜ੍ਹਿਆ ਸਰੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….। ਤੁਰ ਗਿਉਂ ਸੁਪਨੇ ‘ਚ, ਨਾਗ ਡੰਗ ਮਾਰ ਕੇ। ਕੀਤੇ ਜਗਰਾਤੇ  ਤੇਰੇ, ਬਹਿ ਗਈ ਮੈਂ ਹਾਰ ਕੇ। …

Read More »