ਗਿ: ਦਿੱਤ ਸਿੰਘ ਰਚਨਾਵਲੀ ਸੰਪਾਦਕ – ਡਾ. ਇੰਦਰਜੀਤ ਸਿੰਘ ਗੋਗੋਆਣੀ ਪ੍ਰਕਾਸ਼ਕ – ਭਾਈ ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਭੇਟਾ: 250 ਰੁਪਏ ਸਫ਼ੇ 176 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਨੂੰ ਜਿਸ ਢੰਗ ਨਾਲ ਲੇਖਕ ਨੇ ਕਲਮਬੱਧ ਕੀਤਾ ਹੈ, ਇਹ ਰਚਨਾ ਹਰ ਸਮੇਂ ਵਿੱਚ ਮਹਾਨਤਾ ਰੱਖਦੀ ਹੈ।ਗਿਆਨੀ ਦਿੱਤ ਸਿੰਘ ਜੀ ਸਿੱਖ ਪੰਥ ਦੀਆਂ ਨਾਮਵਰ ਸ਼ਖ਼ਸੀਅਤਾਂ …
Read More »ਸਾਹਿਤ ਤੇ ਸੱਭਿਆਚਾਰ
ਸੁੱਖ ਦਾ ਸਾਹ (ਕਹਾਣੀ)
ਮਨਦੀਪ ਬਹੁਤ ਤੇਜੀ ਨਾਲ ਤੁਰੀ ਜਾ ਰਹੀ ਸੀ।ਉਸ ਦੇ ਹੱਥ ‘ਚ ਸਾਇਕਲ ਪਿੱਛੇ ਬਸਤਾ ਟੰਗਿਆ ਹੋਇਆ ਸੀ।ਮਨ ਹੀ ਮਨ ਸੋਚਦੀ ਜਾ ਰਹੀ ਸੀ, ‘ਅੱਜ ਤਾਂ ਲੇਟ ਹੀ……ਹਰਪ੍ਰੀਤ ਗਾਲ੍ਹਾਂ ਦੇਵੇਗੀ’।ਹਰਪ੍ਰੀਤ ਮਨਦੀਪ ਦੀ ਪੱਕੀ ਸਹੇਲੀ ਸੀ।ਮਨਦੀਪ ਉਸ ਨੂੰ ਹਰ ਰੋਜ਼ ਘਰੋਂ ਬੁਲਾ ਕੇ ਲਿਜਾਂਦੀ ਸੀ।ਉਸ ਦਾ ਘਰ ਸਕੂਲ ਦੇ ਰਸਤੇ ਵਿਚ ਆਉਂਦਾ ਸੀ।ਹਰਪ੍ਰੀਤ ਕੋਲ ਸਾਇਕਲ ਨਹੀਂ ਸੀ।ਮਨਦੀਪ ਉਸ ਨੂੰ ਆਪਣੇ ਨਾਲ …
Read More »ਮੇਰੇ ਪਿਓ ਦੇ ਨਾਂ ‘ਤੇ…(ਮਿੰਨੀ ਕਹਾਣੀ)
ਅੱਜ ਮੇਰੀ ਕਲੋਨੀ ਦੀ ਵੱਡੀ ਪਾਰਕ ਵਿੱਚ ਹੰਗਾਮੀਂ ਮੀਟਿੰਗ ਰੱਖੀ ਹੋਈ ਸੀ।ਕਹਿੰਦੇ ,“ਸਾਡੀ ਅਰਬਨ ਗਰੈਂਡ ਸਿਟੀ ਕਲੋਨੀ ਵਿੱਚ ਤਿੰਨ ਵੱਡੀਆਂ ਪਾਰਕਾਂ ਨੇ।ਵੱਡਾ ਬਾਜ਼ਾਰ ਵੀ ਆ।ਸ਼ਹਿਰ ਦੀ ਸਾਰੀ ਕਰੀਮ ਇੱਥੇ ਵੱਸਦੀ ਆ ਤੇ ਪ੍ਰਧਾਨ ਕੋਈ ਵੀ ਨਾ ?…ਪ੍ਰਧਾਨ ਵੀ ਚੁਣ ਲਈਏ ਤੇ ਨਾਲੇ ਕਲੋਨੀ ਦੇ ਕੋਈ ਦੋ-ਚਾਰ ਚੰਗੇ ਫ਼ੈਸਲੇ ਵੀ ਰਲ਼ ਕੇ ਕਰ ਲਈਏ”। ਮੈਂ ਆਪਣਾ ਚਿੱਟਾ ਮਾਇਆ ਵਾਲਾ ਕੜਕਵਾਂ …
Read More »ਪਾਣੀ ਦੀ ਵੱਧਦੀ ਸਮੱਸਿਆ……
ਪਾਣੀ ਸਾਡੀ ਜਿੰਦਗੀ ਦਾ ਅਨਮੋਲ ਖਜ਼ਾਨਾ ਹੈ।ਅਸੀਂ ਇਹਦੀ ਵਰਤੋਂ ਸੰਜ਼ਮ ਨਾਲ ਨਹੀਂ ਕਰਦੇ ਜਿਵੇਂ ਬੁਰਸ਼ ਕਰਨ, ਨਹਾਉਣ ਵੇਲੇ, ਵਾਹਨ ਧੋਣ, ਪਸ਼ੂਆਂ ਨੂੰ ਨਹਾਉਣ ਝੋਨਾ ਲਾਉਣ ਅਤੇ ਘਰਾਂ ਦੇ ਫਰਸ਼ ਧੋਣ ਵੇਲੇ।ਪਬਲਿਕ ਥਾਵਾਂ ਅਤੇ ਘਰਾ ਵਿੱਚ ਪਾਣੀ ਸਪਲਾਈ ਕਰਨ ਵਾਲੀਆ ਪਾਈਪਾਂ ਅਤੇ ਟੂਟੀਆਂ ਰਾਹ ਵਿੱਚ ਅਕਸਰ ਹੀ ਲੀਕ ਹੋਣ ਕਰਕੇ ਟੈਂਕੀ ਖਤਮ ਹੋਣ ਤੱਕ ਪਾਣੀ ਵਗਦਾ ਰਹਿੰਦਾ ਹੈ।ਘਰਾਂ ਵਿੱਚ ਵੀ …
Read More »ਸੂਟ ਦੇ ਲੇਖੇ ਇੱਕ-ਦਿਨ (ਹੱਡ-ਬੀਤੀ)
ਹਰ ਮਹੀਨੇ ਤਿੰਨ-ਚਾਰ ਸੂਟ ਲੈਣ ਦੇ ਬਾਵਜ਼ੂਦ ਵੀ ਪਤਨੀ ਦੀ ਹਮੇਸ਼ਾਂ ਇਹ ਹੀ ਸ਼ਿਕਾਇਤ ਰਹਿੰਦੀ ਸੀ ਕਿ ਮੇਰੇ ਕੋਲ ਤਾਂ ਚੱਜ ਦਾ ਕੋਈ ਵੀ ਸੂਟ ਨਹੀਂ ਐ ਕਿਤੇ ਆਉਣ ਜਾਣ ਨੂੰ !! ਛੁੱਟੀ ਦਾ ਲਾਹਾ ਲੈ ਕੇ ਆਪਾਂ ਤੁਰੰਤ ਫੈਸਲਾ ਲੈ ਲਿਆ ਕਿ ਅੱਜ ਈ ਨਵਾਂ ਸੂਟ ਲੈ ਕੇ ਆਉਂਦੇ ਆਂ…. ਬਜਾਰ `ਚੋਂ।ਚੰਗੀ ਜੀ ਦੁਕਾਨ ਦੇਖ ਕੇ ਪਹੁੰਚ ਗਏ …
Read More »ਆਸਥਾ ਦਾ ਨਵਾਂ ਰੂਪ – ਧਾਰਮਿਕ ਸਥਾਨਾਂ `ਤੇ ਹਵਾਈ ਜਹਾਜ਼ਾਂ ਦਾ ਚੜ੍ਹਾਵਾ
ਪੰਜਾਬ ਦੀ ਪਵਿੱਤਰ ਧਰਤੀ ਨੂੰ ਅਨੇਕਾਂ ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆਂ, ਮੁੰਨੀਆਂ ਅਤੇ ਸੰਤਾਂ-ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਹੈ।ਜਿਸ ਕਰ ਕੇ ਪੰਜਾਬ ਦੇ ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਆਸਥਾ ਦੇ ਮੰਦਿਰ, ਗੁਰਦੁਆਰੇ ਅਤੇ ਪੀਰਾਂ ਦੀਆਂ ਦਰਗਾਹਾਂ ਸਥਾਪਿਤ ਮਿਲਦੀਆਂ ਹਨ।ਸ਼ਰਧਾਲੂਆਂ ਵਲੋ ਇਹਨਾਂ ਪੂਜਣਯੋਗ ਸਥਾਨਾਂ `ਤੇ ਮੰਨਤਾਂ ਮੰਗਣ ਅਤੇ ਪੂਰੀਆਂ ਹੋਣ `ਤੇ ਨੋਟਾਂ ਦਾ ਚੜਾਵਾ ਦੇਣਾ, ਗੁਰੂ ਘਰ ਲਈ ਦਸਵੰਧ ਕੱਢਣਾ, …
Read More »ਮੇਰਾ ਬਾਬਲ
ਉਂਗਲੀ ਫੜ ਕੇ ਤੁਰਨਾ ਸਿਖਾਇਆ ਮੈਨੂੰ, ਆਪਣੀ ਨਜਰ ਨਾਲ ਨਵਾਂ ਜਹਾਨ ਦਿਖਾਇਆ ਮੈਨੂੰ, ਪ੍ਰਵੀਨ, ਕਿਵੇ ਭੁੱਲ ਜਾਂਵਾਂ ਉਹਨਾ ਹੱਥਾਂ ਨੰੁ ਆਪ ਧੁੱਪ `ਚ ਖੜ ਕੇ ਵੀ ਧੁੱਪ ਦੀ ਤਪਸ਼ ਤੋਂ ਬਚਾਇਆ ਮੈਨੰੁ, ਨਾਦਾਨ ਹਾਂ, ਨਾ ਸਮਝ ਹਾਂ, ਹਰ ਗਲਤੀ ਉਤੇ ਸਮਝਾਇਆ ਮੈਨੂੰ। ਜੀਵਨ ਦੇ ਬੜੇ ਅੋਖੋ ਰਾਹ ਨੇ, ਹੋਂਸਲਾ ਰੱਖ ਮੰਜ਼ਿਲ `ਤੇ ਪਹੁੰਚਾਉਣਾ ਸਿਖਾਇਆ ਮੈਨੂੰ। ਆਈ ਸਮਝ ਅੱਜ ਮੈਨੂੰ ਇਸ …
Read More »ਤਲਾਕ (ਕਵਿਤਾ)
ਸ਼ਕਲ ਅਕਲ ਹੁਨਰ ਪੜਾਈ ਕੱਦ ਕਾਠ ਹੈਸੀਅਤ ਗ੍ਹਿ ਸ਼ੁਭ ਲਗਨ ਤੇ ਹੋਰ ਪਤਾ ਨਹੀ ਕੀ ਕੁੱਝ ਦੇ ਅਨੁਸਾਰ ਬਣਦੇ ਨੇ ਸੰਯੋਗ ਇਹ ਜੋ ਹੱਥੀਂ ਸਹੇੜੇ ਰਿਸ਼ਤੇ ਪਤਾ ਹੀ ਨਹੀ ਲੱਗਦਾ ਬਣ ਜਾਂਦੇ ਨੇ ਕਦ ਸਾਡੇ ਲਈ ਜ਼ਿੰਦਗੀ ਭਰ ਦੇ ਰੋਗ ਜਦੋ ਨਿਕਲਦੇ ਨੇ ਇੱਕ ਦੂਜੇ ਦੇ ਮਾੜੇ ਅਤਿ ਮਾੜੇ ਸੁਭਾਅ ਅੱਥਰੂ ਬਣ ਬਣ ਵਹਿ ਜਾਂਦੇ ਨੇ ਸਾਰੇ ਸਭ ਦੇ ਚਾਅ …
Read More »ਪੜੋ ਪੰਜਾਬ ਪੜਾਓ ਪੰਜਾਬ…………
ਵਿਦਿਆ ਦੇ ਖੇਤਰ ਨੇ ਪੜੋ ਪੰਜਾਬ ਪੜਾਓ ਪੰਜਾਬ ਨਾਲ ਕਈ ਉਚੀਆਂ ਮੱਲਾਂ ਨੇ ਮਾਰੀਆਂ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ। ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੁੰ ਅਧਿਆਪਕ ਖੇਡ-ਵਿਧੀ ਰਾਹੀ ਪੜਨ ਦੀਆਂ ਕਰਾਉਣ ਤਿਆਰੀਆਂ ਵਿਦਿਆਰਥੀ ਹੱਸਣ-ਖੇਡਣ ਸਿੱਖਣ, ਘਰ ਜਾ ਕੇ ਖੁਸ਼ੀ ਖੁਸ਼ੀ ਫਿਰ ਸਕੂਲ ਆਉਣ ਦੀਆਂ ਕਰਨ ਤਿਆਰੀਆਂ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ। ਪ੍ਰਾਇਮਰੀ ਦੇ ਪੱਧਰ ਲਈ …
Read More »ਖੇਲ ਅਨੋਖਾ
ਭਰ ਕੇ ਡੁੱਲਣਾ ਸੌਖਾ ਹੈ, ਖਾਲੀ ਨੂੰ ਭਰਨਾ ਔਖਾ ਹੈ। ਇਹ ਖੇਲ ਬੜਾ ਅਨੋਖਾ ਹੈ, ਹਰ ਇੱਕ ਨੂੰ ਮਿਲਦਾ ਮੌਕਾ ਹੈ। ਕੋਈ ਰੋਂਦਾ ਰੋਟੀ-ਜੁੱਲੀ ਨੂੰ, ਕੋਈ ਲੱਭੇ ਸੋਹਣੀ ਕੁੱਲੀ ਨੂੰ। ਪਰ ਮਿਹਨਤ ਕਰਨਾ ਔਖਾ ਹੈ, ਹੱਢਭੰਨ-ਖੁਰਨਾ ਔਖਾ ਹੈ। ਇਹ ਖੇਲ ਬੜਾ…………..। ਸੌਖਾ ਹੈ ਕਹਿਣਾ ਤੇ ਸੁਣਨਾ ਵੀ, ਪਰ ਕਠਨ ਹੈ ਸਮਝਾ ਜਾਣਾ, ਕੁੱਝ ਆਪਣੇ ਵਰਤੇ ਤਜਰਬਿਆਂ `ਚੋਂ ਕਿਸੇ ਹੋਰ ਨੂੰ …
Read More »