Wednesday, August 5, 2026

ਸਾਹਿਤ ਤੇ ਸੱਭਿਆਚਾਰ

ਬਾਣੀ ਨਾਨਕ ਦੀ

ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਉ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ …

Read More »

ਸੱਜਣਾ ਵੇ (ਕਵਿਤਾ)

ਸੁਣ ਕਵਿਤਾ ਵਰਗੇ ਸੱਜਣਾ ਵੇ ਆ ਤੈਨੂੰ ਹੱਥਾਂ ਦੀਆਂ ਲਕੀਰਾਂ ਵਿੱਚ ਲਿਖਾਂ ਰੁੱਤਾਂ, ਧੁੱਪਾਂ, ਰੰਗ ਨਾ ਉਡਾ ਦੇਣ ਆ ਤੈਨੂੰ ਸ਼ੀਸ਼ੇ ਜੜੀਆਂ ਤਸਵੀਰਾਂ ਵਿਚ ਲਿਖਾਂ ਥੋੜਾ ਕੁ ਰੁਕ ਜਾ ਰੁੱਤ ਬਹਾਰ ਦੀ ਆਵਣ ਦੇ ਫੁੱਲਾਂ ਵਰਗਿਆ ਕਿੰਝ ਤੈਨੂੰ ਕੰਡੇ ਕਰੀਰਾਂ ਵਿਚ ਲਿਖਾਂ ਇਬਾਦਤ ਤੇਰੀ ਸੱਜਣਾ ਰੱਬ ਵਰਗਿਆ ਆ ਤੈਨੂੰ ਪੀਰਾਂ ਵਿਚ ਲਿਖਾਂ ਡਰ ਲੱਗਦਾ ਜ਼ਮਾਨਾ ਮੁੱਢੋ ਵੈਰੀ ਇਸ਼ਕੇ ਦਾ ਦਿਲ …

Read More »

ਕੀ ਕਦੇ ਇਨਸਾਫ ਮਿਲੇਗਾ…

ਕੀ ਹੋ ਰਿਹਾ….ਕੀ ਹੋ ਰਿਹਾ. ਸਾਡਾ ਦੇਸ਼ ਅਣਗਹਿਲੀ ਦੀ ਨੀਂਦ ਕਿਉ ਸੌਂ ਰਿਹਾ…? ਕਿਤੇ ਲਟਕਦੇ ਸਦੀਆਂ ਤੋਂ ਚੁਰਾਸੀ ਦੇ ਕਤਲੇਆਮ ਨੇ… ਕਿਤੇ ਬਰਗਾੜ੍ਹੀ ਵਰਗੇ ਕਾਂਡਾਂ ਦੀ ਗੱਲ ਹੋ ਗਈ ਆਮ ਏ… ਦੁਸਹਿਰਾ ਮੌਤ ਕਾਂਡ ਵਿੱਚ ਆਤਿਸ਼ਬਾਜੀ ਨੇ ਲਈ ਸੈਂਕੜਿਆਂ ਦੀ ਜਾਨ ਏ… ਫਿਰ ਆਤਿਸ਼ਬਾਜੀ ਨੇ ਬਟਾਲੇ ਵਿੱਚ ਲਿਆਂਦਾ ਮੌਤ ਦਾ ਤੁਫਾਨ ਏ… ਸਾਂਢ ਤੁਰੇ ਫਿਰਦੇ ਨੇ ਮੌਤ ਬਣ ਸੜ੍ਹਕਾਂ ‘ਤੇ …

Read More »

ਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ!

        ਮਿਲਣ ਤਾਂ ਅਸਲ ਵਿੱਚ ਮੈਂ ਆਪਣੇ ਸਹੁਰਿਆਂ ਨੂੰ ਗਿਆ ਸਾਂ।ਪਰ, ਰਾਹ ਵਿੱਚ ਸੋਚਿਆ ਕਿ ਨਾਲਦੀ ਦੀ ਭੂਆ ਦੇ ਵਿਦੇਸ਼ ਵਿੱਚ ਜਹਾਨੋਂ ਤੁਰ ਗਏ ਪੁੱਤ ਦਾ ਅਫ਼ਸੋਸ ਈ ਕਰ ਆਵਾਂ।ਘਰ ਮਿਲਿਆ, ਤਾਂ ਭੂਆ ਅੰਤਾਂ ਦੀ ਦੁੱਖੀ ਸੀ।ਭੂਆ ਨੇ ਰੋ ਰੋ ਕੇ ਅੱਖਾਂ ਸੁਜ਼ਾਈਆਂ ਹੋਈਆਂ ਸਨ।ਮੈਂ ਸੋਚਿਆ ਕਿ ਪੁੱਤ ਦੇ ਤੁਰ ਜਾਣ ਦਾ ਦੁੱਖ ਤਾਂ ਹੋਣਾ ਈ ਐ।ਮਾਂ ਨੂੰ ਪੁੱਤ ਜਾਨੋਂ …

Read More »

ਮਨੋਂ ਵਿਸਰਦੀ ਮਾਂ ਬੋਲੀ !

     ਮੈਂ ਤੇ ਮੇਰਾ ਦੋਸਤ ਇੱਕ ਰੈਸਟੋਰੈਂਟ ਵਿੱਚ ਬੈਠੇ ਆਪਣੇ ਆਰਡਰ ਦੀ ਉਡੀਕ ਕਰ ਰਹੇ ਸਾਂ।ਸਾਡੇ ਨਾਲ ਦੇ ਟੇਬਲ ਤੇ ਇੱਕ ਮਿਆ ਬੀਬੀ ਤੇ ਓਹਨਾ ਦਾ ਇੱਕ ਛੋਟਾ ਬੱਚਾ ਆ ਕੇ ਬੈਠੇ। ਆਦਮੀ ਸੋਹਣਾ ਸੁਨੱਖਾ ਸਰਦਾਰ ਸੀ ਜਿਸ ਦੇ ਸਿਰ ਤੇ ਸੋਹਣੀ ਦਸਤਾਰ ਸਜਾਈ ਸੀ।ਉਸ ਦੀ ਪਤਨੀ ਵੀ ਸਲਵਾਰ ਸੂਟ ਵਿੱਚ ਸੀ।ਜਦ ਵੇਟਰ ਓਹਨਾ ਦਾ ਆਰਡਰ ਲੈ ਰਿਹਾ ਸੀ ਤਾਂ …

Read More »

ਬਹੁਪੱਖੀ ਪ੍ਰਤਿਭਾ ਦਾ ਮਾਲਿਕ – ਸੁੱਖੀ ਧਾਲੀਵਾਲ

      ਕਲਾ ਦੇ ਮਾਧਿਅਮ ਰਾਹੀਂ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣ ਕੇ ਹੋਕਾ ਦੇਣ ਵਾਲਾ ਨੌਜਵਾਨ ਗਾਇਕ ਸੁੱਖੀ ਧਾਲੀਵਾਲ ਸੰਗੀਤਕ ਖੇਤਰ ਵਿੱਚ ਸਥਾਪਿਤ ਹੋਣ ਲਈ ਸ਼ੰਘਰਸ਼ ਕਰ ਰਿਹਾ ਹੈ।ਉਹ ਇਕ ਗੀਤਕਾਰ, ਗਾਇਕ ਤੇ  ਸਮਾਜ ਸੇਵੀ ਵੀ ਹੈ।ਸੁੱਖੀ ਧਾਲੀਵਾਲ ਦੇ ਦਿਲ ਅੰਦਰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਪ੍ਰਤੀ ਅਥਾਹ ਦਰਦ ਹੈ।ਉਹ ਆਪਣੀਆਂ ਲਿਖਤਾਂ ਰਾਹੀਂ ਕਿਰਤੀਆਂ ਕਾਮਿਆਂ ਤੇ ਕਿਸਾਨੀ ਘੋਲਾਂ ਲਈ ਜਝਾਰੂ …

Read More »

ਸਰਦਾਰ ਕਰਤਾਰ ਸਿੰਘ ਸਰਾਭਾ

ਸੋਚ ਉਹਨਾ ਦੀ ਨੂੰ ਕਰਦੇ ਸਲਾਮ ਹਾਂ ਦਿੱਤੇ ਜਿੰਨਾ ਨੇ ਕੌਮ ਲਈ ਪ੍ਰਾਣ ਨੇ ਹੱਸ ਹੱਸ ਕੇ ਸ਼ਹੀਦ ਹੋ ਗਏ ਕਰਤਾਰ ਸਰਾਭੇ ਜਿਹੇ ਤੂਫਾਨ ਨੇ ਉਹ ਜਿਹੜੇ ਜਜ਼ਬੇ ਰੱਖਣ ਕੁਰਬਾਨੀਆਂ ਦੇ ਉਹਨਾ ਲਈ ਤਸੀਹੇ ਆਮ ਨੇ ਉਹਨਾ ਮਾਪਿਆਂ ਦੇ ਜਿਗਰੇ ਸ਼ੇਰਾਂ ਜਿਹੇ ਜਿਨਾਂ ਕਫਨ ਜੰਮੇ ਪੁੱਤਾਂ ਨਾਲ ਨੇ ਸ਼ਬਦਾਂ ਵਿਚ ਨਹੀ ਸਿਫਤ ਪਰੋ ਹੁੰਦੀ ਮੇਰੀ ਕੌਮ ਚ ਏਨੇ ਜਾਂਬਾਜ਼ ਨੇ …

Read More »

ਬਿਹਾਰੀ ਪੰਜਾਬੀਆਂ ਦੀ ਕਾਮੇਡੀ ਭਰਪੂਰ ਫਿਲਮ `ਤਾਰਾ ਮੀਰਾ`

         ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਯਥਾਰਤ ਦੇ ਨੇੜੇ ਹੋ ਕੇ ਗੁਜਰਦੀਆਂ ਹਨ ਇਸ ਗੱਲ ਦਾ ਅੰਦਾਜ਼ਾ ਪੰਜਾਬੀ ਫਿਲਮ `ਤਾਰਾ ਮੀਰਾ ` ਤੋਂ ਲਾ ਸਕਦੇ ਹੋ। ਬਿਨਾਂ ਸ਼ੱਕ ਅੱਜ ਪੰਜਾਬ ਦੇ ਸਰਦਾਰ ਤਾਂ ਵਿਦੇਸ਼ਾਂ ਵਿੱਚ ਦਿਹਾੜੀਆਂ ਕਰਨ ਲਈ ਭੱਜੇ ਜਾ ਰਹੇ ਹਨ ਤੇ ਬਿਹਾਰੀ ਭਈਏ ਪੰਜਾਬ ਵਿੱਚ ਸਰਦਾਰੀਆਂ ਕਾਇਮ ਕਰ ਰਹੇ ਹਨ। `ਤਾਰਾ ਮੀਰਾ` ਫਿਲਮ ਦਾ ਸਬੰਧ ਖੇਤਾਂ ਵਿੱਚ ਪੈਦਾ ਹੋਣ …

Read More »

ਹਰਿਕ੍ਰਿਸ਼ਨ ਭਯੋ ਅਸਟਮ ਬਲਬੀਰਾ

      ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਬੰਧੀ ਸਿੱਖ ਅਰਦਾਸ ਵਿਚ ਦਸਮ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ; ‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ॥’ ਐਸੇ ਮਹਾਨ ਸਤਿਗੁਰੂ ਜੀ ਦਾ ਗੁਰਗੱਦੀ ਦਿਵਸ ਨਾਨਕਸ਼ਾਹੀ ਕੈਲੰਡਰ ਅਨੁਸਾਰ 22 ਅਕਤੂਬਰ 2019 ਨੂੰ ਮਨਾਇਆ ਜਾ ਰਿਹਾ ਹੈ।     ਆਪ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਨਿਵਾਸ ਅਸਥਾਨ …

Read More »

ਤਲੀਆਂ ਹੇਠਾਂ (ਕਵਿਤਾ)

ਉਦਾਸੀ ਬਹੁਤ ਏ ਕੁੱਝ ਦਿਨਾਂ ਤੋਂ ਖੌਰੇ ਕੀ ਗਵਾਚਿਆ ਏ ਪੀੜ ਜਿਹੀ ਵੀ ਏ ਥੋੜੀ-ਥੋੜੀ ਲਗਦੈ ਤੂੰ ਯਾਦ ਕਰਿਐ ਅੱਖੀਆਂ ਵੀ ਬੋਝਿਲ ਜਿਹੀਆਂ ਨੇ ਰੱਬ ਜਾਣੇ…… ਕਿਹੜਾ ਸਮੁੰਦਰ ਵਗਣੇ ਨੂੰ ਏ ਪਰ ਕੋਈ ਨਾ! ਤੂੰ ਫ਼ਿਕਰ ਨਾ ਕਰ ਤੇਰੇ ਹੁੰਦਿਆਂ ਨਹੀਂ ਕੋਈ ਤੱਤੀ ਵ੍ਹਾ ਲੱਗਦੀ ਮੈਨੂੰ ਬਸ ਹੋ ਸਕੇ ਤਾਂ ਥੋੜਾ ਜਿਹਾ ਖਿਆਲ ਰੱਖੀਂ ਜਿਵੇਂ ਹਰ ਸਾਹ ਤੇਰੀ ਹੋਂਦ ਨੂੰ …

Read More »