ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ।ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਿਤ ਪ੍ਰਚੱਲਤ ਹਨ।ਪਰ ਇਸ ਫ਼ਿਲਮ ਵਿੱਚ ਰਿਸ਼ਤਿਆਂ `ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ।ਕਿਵੇਂ ਪਰਿਵਾਰਕ ਸਾਂਝਾਂ ਇੰਨਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੀਆਂ ਹਨ, ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ।ਰਿਸ਼ਤਿਆਂ ਦੀ ਸਰਹੱਦ `ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ …
Read More »ਸਾਹਿਤ ਤੇ ਸੱਭਿਆਚਾਰ
ਜ਼ਿੰਦਗੀ
ਨਾ ਕਿੱਕਰ ਨਾ ਟਾਹਲੀ ਦਿਸਦੀ ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁੱਲ੍ਹਦੀ ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਵਾਲੇੇ ਇਸ ਜੁਗ ਦੇ ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ ਨਾ ਕੋਈ ਲੋੜ ਹੈ ਟਾਲੀ ਦਿਸਦੀ। ਬਲਦਾਂ ਵਰਗੀ ਹੋਈ ਜ਼ਿੰਦਗੀ ਸਭ ਦੇ ਗਲ ਪੰਜ਼ਾਲੀ ਦਿਸਦੀ। ਉਂਝ ਪਦਾਰਥ ਹੈਗੇ ਕਾਫੀ ਜ਼ਿੰਦਗੀ ਹੈ ਪਰ ਖਾਲੀ …
Read More »ਸੂਰਜ ਨੀ ਲੁਕਿਆ ਰਹਿ ਸਕਦਾ… (ਟੱਪੇ)
ਵੇ ਸੱਜਣਾ ਕੱਚੇ ਘੜੇ ਕਦੇ ਪਾਰ ਨਾ ਲਾਉਂਦੇ ਤੇ ਮਹਿਕ ਕਦੇ ਵੀ ਆਉਂਦੀ ਨਾ ਕਾਗਜ਼ ਦੇ ਫੁੱਲਾਂ `ਚੋਂ ਪੁੱਤ ਲੱਖ ਵਾਰੀ ਹੋ ਜਾਣ ਕਪੁੱਤ ਭਾਵੇਂ ਪਰ ਬਦ ਦੁਆ ਕਦੇ ਨਿਕਲੇ ਨਾ ਮਾਂ ਦਿਆ ਬੁੱਲਾਂ ‘ਚੋਂ ਜਿਸ ਨੂੰ ਆਦਤ ਪੈ ਜਾਏ ਚੋਰੀ ਚੁਗਲੀ ਦੀ ਉਹ ਬਹੁਤਾ ਚਿਰ ਗੁੱਝਾ ਨੀ ਰਹਿ ਸਕਦਾ। ਲੱਖ ਕੋਸ਼ਿਸ਼ ਕਰ ਲੈਣ ਬੱਦਲ ਭਾਵੇਂ ਪਰ ਬਹੁਤੀ ਦੇਰ ਸੂਰਜ …
Read More »ਜੇ ਬਾਬਾ ਨਾਨਕ ਅੱਜ ਆ ਜਾਣ…..!
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਤੌਰ ਤੇ ਇਸ ਸੰਸਾਰ ਵਿੱਚ ਬੜਾ ਕੁਝ ਨਵਾਂ ਚਿਤਵਿਆ, ਨਵੀਆਂ ਗੱਲਾਂ ਕੀਤੀਆਂ, ਨਵੇ ਧਰਮ ਨੂੰ ਹੋਂਦ ਵਿੱਚ ਲਿਆਦਾਂ, ਧਰਮ ਦੇ ਨਾਮ ਹੇਠ ਚੱਲ ਰਹੇ ਪਾਖੰਡਾਂ ਤੇ ਅਡੰਬਰਾਂ ਦਾ ਪੜਦਾ ਫਾਸ਼ ਤਾਂ ਕੀਤਾ, ਨਾਲ ਹੀ ਗਲਤ ਚੀਜ਼ਾਂ `ਤੇ ਰੋਕ ਵੀ ਲਾਈ।ਉਨਾਂ ਨੇ ਆਪਣੇ ਸਮੇ ਦੇ ਹਾਕਮਾਂ ਨੂੰ ਜੁਲਮੀ ਤੱਕ ਕਹਿ …
Read More »ਵਤਨ ਦੀ ਮਿੱਟੀ ਦੇ ਮੋਹ ਦੀ ਮਿਸਾਲ ਬਣੇ, ਵਿਦੇਸ਼ੀ ਧਰਤੀ `ਤੇ ਪੈਦਾ ਹੋਏ ਪੰਜਾਬੀ ਬੱਚੇ
ਇਲਾਕੇ ਦੇ ਸਕੂਲਾਂ ਨੂੰ ਲੈਪਟੋਪ ਦੇ ਕੇ ਸਮੇਂ ਦਾ ਹਾਣੀ ਬਨਾਉਣ ਦੇ ਕਰ ਰਹੇ ਹਨ ਯਤਨ ਆਪਣੇ ਦਾਦਕਿਆਂ ਦੇ ਵਤਨਾਂ ਦੀ ਮਿੱਟੀ ਦੇ ਮੋਹ ਦੀ ਮਿਸਾਲ ਬਣੇ ਵਿਦੇਸ਼ੀ ਧਰਤੀ `ਤੇ ਪੈਦਾ ਹੋਏ ਬੱਚੇ ਜਿਨ੍ਹਾਂ ਬੇਸ਼ਕ ਜਨਮ ਅਸਟ੍ਰੇਲੀਆ `ਚ ਲਿਆ ਹੈ।ਪਰ ਉਨ੍ਹਾਂ ਦਾ ਲਗਾਓ ਮੋਹ ਪਿਆਰ ਆਪਣੇ ਮਾਤਾ ਪਿਤਾ ਦੀ ਜਨਮ ਭੂੰਮੀ ਨਾਲ ਵੀ ਅਥਾਹ ਵੇਖਣ ਨੂੰ ਮਿਲਿਆ ਹੈ।ਜਿਨ੍ਹਾਂ ਨੇ …
Read More »ਅਹੁਦੇ ਦਾ ਮੁੱਲ (ਮਿੰਨੀ ਕਹਾਣੀ)
ਨਿਮਾਣਾ ਸਿਹੁੰ ਸਵੇਰੇ ਸਵੇਰੇ ਖੂੰਡੇ ਦੇ ਸਹਾਰੇ ਸੈਰ ਕਰ ਰਿਹਾ ਸੀ।ਅਚਾਨਕ ਇੱਕ ਕਾਰ ਨਿਮਾਣੇ ਦੇ ਲਾਗੇ ਆ ਕੇ ਰੁਕੀ ਉਸ ਵਿੱਚੋਂ ਨਿਮਾਣੇ ਦਾ ਇੱਕ ਪੁਰਾਣਾ ਸਾਥੀ ਬਾਹਰ ਨਿਕਲਿਆ ਤੇ ਗਲਵੱਕੜੀ ਪਾਅ ਕੇ ਮਿਲਣ ਤੋਂ ਬਾਅਦ ਆਪਣੀ ਕਾਰ ਵਿੱਚ ਬਿਠਾ ਲਿਆ।ਜਿਸ ਅਦਾਰੇ ਵਿੱਚ ਨਿਮਾਣੇ ਦਾ ਸਾਥੀ ਨੌਕਰੀ ਕਰਦਾ ਸੀ।ਨਿਮਾਣੇ ਨੂੰ ਵੀ ਉਥੇ ਆਪਣੇ ਨਾਲ ਲੈ ਗਿਆ।ਅਜੇ ਕਾਰ ਅਦਾਰੇ ਅੰਦਰ ਦਾਖਲ …
Read More »ਸ਼ਰਾਬ ਤੇ ਹਥਿਆਰ (ਲਘੂ ਕਹਾਣੀ)
ਵਿਆਹ ਕਾਹਦਾ, ਮੇਲਾ ਈ ਲਾ ਦਿੱਤਾ ਏਹਨਾਂ।ਸੈਂਕੜੈ ਬਰਾਤੀਆਂ ਦਾ ਇਕੱਠ ਵੇਖ ਕੇ ਸਾਰੇ ਅਸ਼-ਅਸ਼ ਕਰਦੇ ਪਏ ਨੇ।ਵੈਸੇ ਵੀ ਮੇਰਾ ਵੱਡੀ ਉਮਰ ਦਾ ਮਿੱਤਰ ਦਿਲਾਵਰ ਵੀ ਤਾਂ ਅਕਸਰ ਇਹੀ ਕਹਿੰਦਾ ਰਿਹਾ ਕਿ ਉਹ ਆਪਣੇ ਇਕਲੌਤੇ ਪੁੱਤਰ ਸੁਖਵੀਰ ਦਾ ਵਿਆਹ ਸੱਜ-ਫ਼ੱਬ ਨਾਲ ਕਰੂ।ਧੂਮ-ਧੜੱਕਾ ਵੀ ਏਦਾਂ ਦਾ ਹੋਊ ਕਿ ਦੁਨੀਆਂ ਦੇਖੂ।ਦਿਲਾਵਰ ਦੀਆਂ ਰੀਝਾਂ ਪੂਰੀਆਂ ਹੁੰਦੀਆਂ ਦਿਸ ਰਹੀਆਂ ਸਨ ਮੈਨੂੰ।ਸੈਂਕੜਿਆਂ ਦਾ ਇਕੱਠ, ਵਿੱਚ …
Read More »ਭਾਈ ਗੁਰਦਾਸ ਦੀ ਦ੍ਰਿਸ਼ਟੀ ‘ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸ਼ੀਅਤ
ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸਮੇਂ ਬਾਰੇ ਸਭ ਤੋਂ ਪ੍ਰਮਾਣਿਕ ਅਤੇ ਸਟੀਕ ਹਵਾਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਹੀ ਮਿਲਦੇ ਹਨ।ਅਸਲ ਵਿੱਚ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਬਾਰੇ ਭਰਪੂਰ ਚਰਚਾ ਮਿਲਦੀ ਹੈ, ਜਦ ਕਿ ਗਿਆਰ੍ਹਵੀਂ, ਚੌਵੀਵੀਂ, ਪੱਚੀਵੀਂ ਅਤੇ ਛੱਬੀਵੀਂ ਆਦਿ ਵਾਰਾਂ ਦੀਆਂ ਵੱਖ-ਵੱਖ ਪਉੜੀਆਂ ਵਿੱਚ ਵੀ ਗੁਰੂ-ਬਾਬੇ …
Read More »ਯਾਦ
ਪੈਰਾਂ ਉਤੇ ਥੱਪ ਕੇ, ਬਣਾਏ ਘਰ ਰੇਤ ਦੇ, ਯਾਦਾਂ ਵਿੱਚ ਵੱਸਦੇ, ਅਜੇ ਵੀ ਅਬਾਦ ਨੇ। ਭੰਨਣੇ ਕਮਾਦੋਂ ਗੰਨੇ, ਟਾਹਲੀ ਥੱਲੇ ਚੂਪਣੇ, ਗੰਡ ਵਾਲਾ ਗੁੜ੍ਹ ਤੱਤਾ, ਮੂੰਹ `ਚ ਸਵਾਦ ਨੇ। ਗਲ ਪਾਇਆ ਬਸਤਾ, ਜਮਾਨਾ ਬੜਾ ਸਸਤਾ, ਫੱਟੀ ਉਤੇ ਪੂਰਨੇ, ਹਾਲੇ ਤੀਕ ਯਾਦ ਨੇ। ਰਮੇਸ਼ ਰਾਮਪੁਰਾ ਮੋ – 88725-09405
Read More »ਖੁਦਗਰਜ਼ ਜ਼ਮਾਨਾ
ਖੁਦਗਰਜ਼ੀ ਦੇ ਆ ਗਏ ਜ਼ਮਾਨੇ ਦੋਸਤੋ। ਗੱਲਾਂ ਦੇ ਹੀ ਰਹਿਗੇ ਨੇ ਯਾਰਾਨੇ ਦੋਸਤੋ। ਲੈਂਦਾ ਹੀਂ ਸਾਰ ਕੋਈ ਭੀੜ ਪਈ ਤੋਂ। ਆਪਣੇ ਹੀ ਬਣਗੇ ਬੇਗਾਨੇ ਦੋਸਤੋ। ਮਰਦਿਆਂ ਦੇ ਮੂੰਹ ‘ਚ ਕੋਈ ਪਾਣੀ ਪਾਉਂਦਾ ਨਾ ਡਿੱਗੇ ਨੂੰ ਵੀ ਅਜਕਲ ਕੋਈ ਉਠਾਉਂਦਾ ਨਾ। ਕੰਮ ਹੈ ਜਰੂਰੀ ਲਾਉਣ ਬਹਾਨੇ ਦੋਸਤੋ ਆਪਣੇ ਹੀ ਬਣਗੇ ਬੇਗਾਨੇ ਦੋਸਤੋ। ਰੱਖਦੇ ਔਲਾਦ ਨੂੰ ਹੀ ਦੇਈ ਖੁੱਲ੍ਹ ਜੀ ਬਜ਼ੁਰਗਾਂ ਦੀ …
Read More »