Sunday, December 22, 2024

ਸਾਹਿਤ ਤੇ ਸੱਭਿਆਚਾਰ

ਸਾਗਰ ਦੀ ਸਰਗਮ

ਨਾ ਪੁੱਛੋ ਮੇਰੇ ਵਲਵਲਿਆਂ ਦੀ ਦਾਸਤਾਨ ਇਹ ਦੌੜਦੇ ਨੇ ਸਾਗਰ ਦੀਆਂ ਲਹਿਰਾਂ ਵਾਂਗ ਤੇ ਉਛਲਦੇ ਨੇ ਸ਼ਰਾਰਤੀ ਛੱਲਾਂ ਦੀ ਤਰਾਂ। ਕਦੇ ਕਦੇ ਮੈਨੂੰ ਸੁਣਦੀ ਹੈ ਸਾਫ਼ ਮੇਰੇ ਖਿਆਲਾਂ ਦੀ ਸਰਸਰਾਹਟ ਦਿਓਦਾਰ ਦੇ ਦਰਖਤਾਂ `ਚੋਂ ਛਣਦੀ ਸਰ ਸਰ ਕਰਦੀ ਹਵਾ ਵਾਂਗ ਤੇ ਸ਼ਬਦਾਂ ਦੀ ਬੂੰਦਾ ਬਾਂਦੀ ਦਿਓਦਾਰ ਦੀਆਂ ਡਿੱਗਦੀਆਂ ਸੁਨਹਿਰੀ ਪੱਤੀਆਂ ਦੀ ਤਰਾਂ । ਕਦੇ ਕਦੇ ਸੁਣਦੀ ਹੈ ਸਾਫ਼ ਮੈਨੂੰ ਅਲਫ਼ਾਜ਼ਾਂ …

Read More »

ਹਾਏ! ਲ਼ੋਕ ਕੀ ਕਹਿਣਗੇ ?

           ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ ਸਹਿਣ ਬਦਲ ਗਿਆ, ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ।                  ਕੰਮ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਨਹੀਂ, ਸਗੋਂ ਲੋਕਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ।ਆਪਣੇ ਰੁਤਬੇ ਨੂੰ ਲੋਕਾਂ ਤੋਂ ਉੱਚਾ ਰੱਖਣ ਦੀ ਖਾਤਰ ਕਰਜ਼ੇ ਦੀ …

Read More »

ਗਰਮੀ (ਕਵਿਤਾ)

ਸੂਰਜ ਜੀ! ਕਿੰਨੀ ਕੀਤੀ ਗਰਮੀ, ਥੋੜ੍ਹੀ ਜਿਹੀ ਵਰਤੋ ਨਰਮੀ। ਸਾਡੇ ਕੋਲੋਂ ਪੜ੍ਹ ਨਾ ਹੋਵੇ, ਲੱਪੋ-ਲੱਪ ਪਸੀਨਾ ਚੋਵੇ। ਛੁੱੱਟੀ ਕਰ ਜਦ ਘਰ ਆਈਏ, ਬੇਹਾਲ ਹੋਏ ਕੀ ਸੁਣਾਈਏ। ਚਿਹਰੇ ਸਾਡੇ ਹੋ ਗਏ ਕਾਲ਼ੇ, ਕੁੱਝ ਰਹਿਮ ਕਰ ਉਪਰ ਵਾਲੇ। ਸੂਰਜ ਬੋਲਿਆ ਅੱਗੋਂ ਝੱਟ-ਪੱਟ, ਰੁੱਖ ਸਾਰੇ ਤੁਸੀਂ ਦਿੱਤੇ ਕੱਟ। ਹਰੇਕ ਮਨੁੱਖ ਲਾਵੇ ਰੁੱਖ, ਜੇਕਰ ਲੈਣਾ ਚਾਹੁੰਦੇ ਸੁੱਖ। ਠੰਡੀ ਫਿਰ ਹਵਾ ਆਵੇਗੀ, ਮੀਂਹ ਆਪਣੇ ਨਾਲ …

Read More »

ਝੂਠਾ ਮਾਣ

ਝੂਠਾ ਮਾਣ ਸ਼ੀਸ਼ੇ ਅੱਗੇ ਨਿੱਤ ਖੜ, ਚਿਹਰਾ ਤੂੰ ਸੁਆਰਦਾ। ਸੱਜੇ ਖੱਬੇ ਵੇਖ, ਰਹੇਂ ਮੁੱਖ ਨੂੰ ਨਿਹਾਰਦਾ। ਝੂਠੀ ਦੇਹ ਦਾ ਕਰੇਂ ਮਾਣ, ਟੁਰੇਂ ਹਿੱਕ ਤਾਣ। ਤੇਰੀ ਰਾਖ ਤੋਂ, ਲੋਕਾਈ ਡਰਦੀ। ਤੇਰੇ ਨਾਲੋਂ ਪਸ਼ੂ ਚੰਗੇ,       ਗੋਹੇ ਦੀ ਵੀ ਰਾਖ,            `ਸੁਖਬੀਰ` ਭਾਂਡੇ ਸਾਫ ਕਰਦੀ।   ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ,   ਮੋ – 98555 12677   

Read More »

ਵੇ ਹੜ੍ਹਾ ਕਦੋਂ ਜਿਉਣਾ ਮੈਂ…

ਜਾਣਾ ਨਹੀਂ ਅੱਗੇ ਹੁਣ ਨਾ ਮੈਂ ਰੁਕ ਰੁਕ ਬਹਿਣਾ ਜਜ਼ਬਾਤ ਵੀ ਮੇਰੇ ਡੁੱਬ ਗਏ ਮੈਂ ਵੀ ਮਰ ਮਿਟ ਰਹਿਣਾ। ਮਿੱਟੀ ਵਿੱਚ ਆ ਗਿਆ ਸੀ ਤਾਂ ਕੱਚਾ ਘਰ ਸੀ ਉਮਰ ਲੰਘਾਉਣੀ ਸੀ ਜਿਥੇ ਹੁਣ ਲੱਗਣਾ ਉਹ ਫੜ ਹੀ। ਬੇ ਘਰ ਹੋਏ ਨੇ ਜਿੰਦਗੀ ਦੇ ਫਾਸਲੇ ਜਿੱਥੇ ਮਾਂ ਲਾਉਂਦੀ ਸੀ ਰੋਟੀਆਂ ਜੋੜਾਂ ਕਿਥੋਂ ਦਾਜ ਮੈਂ। ਮਰੇ ਹੋਏ ਪਸ਼ੂਆਂ ਨੂੰ ਰੂਹੇ ਮਿੱਟੀ ਵਿੱਚੋਂ …

Read More »

ਮਾਂ ਬੋਲੀ ਪੰਜਾਬੀ

ਮਾਂ ਬੋਲੀ ਪੰਜਾਬੀ ਸਾਡੀ , ਸ਼ੁਰੂ ਤੋਂ ਸਾਨੂੰ ਪਾਲ਼ਦੀ ਆਈ , ਗੁਰੂਆਂ ਦਿੱਤਾ ਅਨਮੋਲ ਖਜ਼ਾਨਾ,   ਜੀਹਨੇ ਜ਼ਿੰਦਗੀ ਦੀ ਸੇਧ ਸਿਖਾਈ। ਹਿੰਦੀ, ਅੰਗਰੇਜ਼ੀ ਬੋਲਣੀ,  ਨੌਜਵਾਨ ਫ਼ਖਰ ਮਹਿਸੂਸ ਨੇ ਕਰਦੇ,   ਅੰਕਲ ਆਂਟੀ ਸ਼ਬਦਾਂ ਨੇ, ਚਾਚੇ ਤਾਏ ਸਭ ਸੂਲੀ ਧਰਤੇ।   ਕਾਂ ਹੰਸ ਦੀ ਚਾਲ ਚੱਲਦਾ , ਇਧਰ ਉਧਰ ਰੁਲਿਆ, ਪੰਜਾਬ ਵਿੱਚ ਰਹਿ ਕੇ ਵੀ ਪੰਜਾਬੀ,   ਆਪਣਾ ਆਪ ਹੈ ਭੁੱਲਿਆ।   …

Read More »

ਕਿਰਤੀ ਸਿੱਖ ਭਾਈ ਲਾਲੋ ਜੀ

            ਵੇਈ ਪ੍ਰਵੇਸ਼ ਤੋਂ ਬਾਹਰ ਆ ਕੇ ਜਿਸ ਧਰਤ ਤੇ ਗੁਰੂ ਨਾਨਕ ਸਾਹਿਬ ਨੇ ੴਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ਜਪੁ॥ ਮੂਲਮੰਤਰ ਉਚਾਰ ਕੇ ਸਮੁੱਚੀ ਦੁਨੀਆਂ ਲਈ ਪ੍ਰਮਾਤਮਾ ਦਾ ਇੱਕ ਸਰੂਪ ਦੱਸਿਆ ਇਕ ਅਧਿਆਤਮਕ ਪਲੇਟਫਾਰਮ ਤੇ ਇਕ ਸੁਰ ਹੋਣ ਦਾ ਸੱਦਾ ਦਿੱਤਾ ਉਸ ਸ਼ਹਿਰ ਦਾ ਇਤਿਹਾਸ ਵੀ ਬਹੁਤ ਦਿਲਚਸਪ ਹੈ।ਕਸਬਾ ਸੁਲਤਾਨਪੁਰ ਲੋਧੀ ਵਿਖੇ ਸਾਹਿਬ ਸ੍ਰੀ ਗੁਰੂ …

Read More »

ਸਲੀਕਾ (ਮਿੰਨੀ ਕਹਾਣੀ)

             “ਤੇਰੀ ਕੋਈ ਔਕਾਤ ਨਈਂ ਹੈਗੀ ਕਿ ਤੂੰ ਮੇਰੇ ਵਾਂਗ ਆਪਣੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲ ‘ਚ ਪਾ ਸਕੇਂ?…ਜਾਤ ਦੀ ਕੋੜ੍ਹ ਕਿਰਲੀ ‘ਤੇ ਸ਼ਤੀਰਾਂ ਨੂੰ ਜੱਫ਼ੇ।” ਦੋਨਾਂ ਦੀ ਬਹਿਸ ਵਿੱਚ ਜੇਠਾਣੀ ਕਿਰਨ ਨੇ ਆਪਣੀ ਦਰਾਣੀ ਸੁਮਨ ਨੂੰ ਅਮੀਰੀ ਦੇ ਹੰਕਾਰ ਵਿੱਚ ਕਿਹਾ।ਦਰਅਸਲ ਕਿਰਨ ਨਿਰੋਲ ਸ਼ਹਿਰੀ ‘ਤੇ ਅਮੀਰ ਘਰਾਣੇ ਦੀ ਜੰਮੀਂ-ਪਲ਼ੀ ਤ੍ਰੀਮਤ ਆ।ਵਿਆਹੀ ਭਾਵੇਂ ਉਹ ਪਿੰਡ ‘ਚ ਈ ਗਈ, ਪਰ ਸ਼ਹਿਰੀ ਤਬਕੇ …

Read More »

ਮਾਤਾ ਬਨਾਮ ਦਾਦੀ ਮਾਤਾ (ਮਿੰਨੀ ਕਹਾਣੀ)

   ਕੁਲਦੀਪ ਨਵੇਂ ਕੱਪੜੇ ਤੇ ਬੂਟ ਪਾ, ਹੱਥ ਵਿੱਚ ਕੱਪੜਿਆਂ ਵਾਲਾ ਬੈਗ ਫੜ ਕੇ ਜਦੋਂ ਆਪਣੇ ਕਮਰੇ ’ਚੋਂ ਨਿਕਲ ਕੇ ਬਾਹਰ ਜਾਣ  ਲੱਗਾ ਤਾਂ ਦਰਾਂ ਵਿੱਚ ਟੁੱਟਾ ਜਿਹਾ ਮੰਜ਼ਾ ਡਾਹ ਕੇ ਬੈਠੀ ਉਸ ਦੀ ਬਿਰਧ ਦਾਦੀ ਮਾਤਾ ਨੇ ਕੁਲਦੀਪ ਨੂੰ ਕਿਹਾ, “ਵੇ ਪੁੱਤ, ਮੈਨੂੰ ਚੱਕਰ ਜਹੇ ਆਈ ਜਾਂਦੇ ਨੇ, ਸ਼ਹਿਰੋਂ ਦਵਾਈ ਹੀ ਦਵਾ ਲਿਆ।”     “ਮੈਥੌਂ ਨ੍ਹੀ ਜਾ ਹੋਣਾ, ਮਾਤਾ …

Read More »

ਪਲਸਾਟਿਕ ਦੀ ਬੇਤਹਾਸ਼ਾ ਵਰਤੋਂ ਖਤਰਨਾਕ

        ਇਹਨਾਂ ਚੀਜ਼ਾਂ ਦੀ ਜਦੋਂ ਵਰਤੋਂ ਸ਼ੁਰੂ ਹੋਈ ਸੀ, ਉਸ ਵਕਤ ਕਿਸੇ ਨੇ ਅੰਦਾਜਾ ਵੀ ਨਹੀਂ ਲਗਾਇਆ ਹੋਣਾ ਕਿ ਇਹ ਸਾਡੀ ਜਿੰਦਗੀ ਲਈ ਐਨੇ ਨੁਕਸਾਨ ਦਾਇਕ ਸਿੱਧ ਹੋਣਗੇ।ਅਸੀਂ ਆਪਣੀਆਂ ਘਰੇਲੂ ਲੋੜਾਂ ਲਈ ਇਹਨਾਂ ਦੀ ਅੰਧਾ-ਧੰੁਦ ਵਰਤੋਂ ਸ਼ੁਰੂ ਕਰ ਲਈ।ਆਓ ਥੋੜ੍ਹਾ-ਥੋੜ੍ਹਾ ਪਹਿਲੀਆਂ ਚੀਜ਼ਾਂ ਦੀ ਮੁੜ ਵਰਤੋਂ ਸ਼ੁਰੂ ਕਰੀਏ।ਇਹਨਾਂ ਤੇ ਨਿਰਭਰਤਾ ਘਟਾਈਏ।      ਅਸੀਂ ਸਿਰ ਨਹਾਉਣ ਲਈ ਪਹਿਲਾਂ ਖੱਟੀ ਲੱਸੀ, ਹਰੜ, ਬਹੇੜੇ, …

Read More »