ਏ.ਐਂਡ.ਏ ਐਡਵਾਈਜ਼ਰ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਕਾਰਜ ਲਈ ਇੱਕ ਜਾਣੀ ਪਛਾਣੀ ਕੰਪਨੀ ਹੈ।ਜਿਸ ਨੇ ਪਿਛਲੇ ਕੁੱਝ ਕੁ ਹੀ ਸਮੇਂ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।`ਕੈਰੀ ਆਨ ਜੱਟਾ 2` , `ਵਧਾਈਆਂ ਜੀ ਵਧਾਈਆ` ਅਤੇ `ਬੈਂਡ ਬਾਜੇ` ਵਰਗੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ਦਾ ਸਿਹਰਾ ਇਸੇ ਕੰਪਨੀ ਦੇ ਸਿਰ ਬੱਝਦਾ ਹੈ।ਵਪਾਰਕ ਪੱਖੋਂ ਸਫ਼ਲ ਰਹੀਆਂ ਇੰਨ੍ਹਾਂ ਫ਼ਿਲਮਾਂ ਨੇ ਇਸ ਨਿਰਮਾਣ ਕੰਪਨੀ ਦਾ …
Read More »ਸਾਹਿਤ ਤੇ ਸੱਭਿਆਚਾਰ
ਪਗੜੀ ਸੰਭਾਲ
ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ ਵਿਦੇਸ਼ਾਂ ਵਾਲਿਆਂ ਲੁੱਟ ਲਿਆ ਸਾਡਾ ਪੰਜਾਬ ਓਏ। ਲਾਲਚ ‘ਚ ਧੀਆਂ ਵਿਦੇਸ਼ਾਂ ਵੱਲ ਤੋਰੀਂ ਜਾਵੇਂ ਆਪੇ ਆਪਣੀ ਪੱਗ ਪੈਰਾਂ ਹੇਠ ਰੋਲ਼ੀ ਜਾਵੇਂ। ਕਿੱਥੇ ਗਈ ਤੇਰੀ ਅਣਖਾਂ ਦੀ ਸ਼ਾਨ ਓਏ? ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ। ਡਾਲਰਾਂ ਦੀ ਚਮਕ ਤੈਨੂੰ ਕਰ ਦਿੱਤਾ ਅੰਨ੍ਹਾ ਓਏ, ਆਪ ਹੀ ਲਾਈ ਜਾਵੇਂ ਘਰ ਨੂੰ ਸੰਨ੍ਹਾਂ ਓਏ। ਕਿਉਂ ਕਰੀਂ ਜਾਵੇਂ ਵਿਰਸੇ …
Read More »ਵੈਰੀ (ਮਿੰਨੀ ਕਹਾਣੀ)
“ਵੇ ਟੁੱਟ ਪੈਣੈਂਓਂ, ਮਰਜੋ ਕਿਤੇ ਪਰੇ ਜਾ ਕੇ, ਹੋਰ ਥੋੜ੍ਹੀਆਂ ਥਾਵਾਂ ਪਈਆਂ ਨੇ ਬੈਠਣ ਨੂੰ, ਟੁੱਟ ਪੈਣੈਂ ਮੁੜ ਮੁੜ ਐਥੇਂ ਹੀ ਆ ਆ ਬੈਠੀ ਜਾਂਦੇ ਨੇ” ਬਿਸ਼ਨ ਕੌਰ ਨੇ ਵਿਹੜੇ ’ਚੋਂ ਕਾਵਾਂ ਨੂੰ ਉਡਾਉਂਦੀ ਨੇ ਕਿਹਾ। `ਤਾਈ! ਕੀਹਨਾਂ ਨੂੰ ਗਾਲਾਂ ਕੱਢਦੀ ਏ ਸਵੇਰੇ ਸਵੇਰੇ` ਗਲੀ ’ਚੋਂ ਲੰਘਦੇ ਰਹੇ ਸਮਾਜ ਸੇਵੀ ਕੁਲਵਿੰਦਰ ਸਿੰਘ ਨੇ, ਬਿਸ਼ਨ ਕੌਰ ਦੇ ਘਰ ਦੇ …
Read More »ਨੱਕ (ਮਿੰਨੀ ਕਹਾਣੀ)
ਕਿਸੇ ਵੇਲੇ ਚੋਖੀ ਜਾਇਦਾਦ ਦੇ ਮਾਲਕ ਸ਼ੇਰ ਸਿੰਘ ਦੀ ਆਪਣੇ ਇਲਾਕੇ ਵਿੱਚ ਪੂਰੀ ਚੜ੍ਹਤ ਹੁੰਦੀ ਸੀ।ਬਦਕਿਸਮਤੀ ਨਾਲ ਉਸ ਦੀ ਨਿਕੰਮੀ ਔਲਾਦ ਘਰ ਨੂੰ ਘੁਣ ਵਾਂਗ ਚਿੰਬੜ ਗਈ ਅਤੇ ਉਸ ਨੇ ਕੁੱਝ-ਕੁ ਸਾਲਾਂ ਵਿੱਚ ਹੀ ਸ਼ੇਰ ਸਿੰਘ ਦੀ ਜਿੰਦਗੀ ਦਾ ਪਾਸਾ ਬਦਲ ਕੇ ਰੱਖ ਦਿੱਤਾ ਸੀ।ਹੌਲੀ-ਹੌਲੀ ਸ਼ੇਰ ਸਿੰਘ ਸਾਰੀ ਜਾਇਦਾਦ ਤੋਂ ਹੱਥ ਧੋ ਬੈਠਾ। ਢੱਲਦੀ ਉਮਰੇ ਜਦੋਂ ਵੀ ਬੇਵੱਸ …
Read More »ਵਿਰਸਾ (ਮਿੰਨੀ ਕਹਾਣੀ)
ਕੁੱਝ ਦਿਨ ਪਹਿਲਾਂ ਹੀ ਮੇਰੇ ਦੋਸਤ ਦਾ ਫੋਨ ਆਇਆ ਸੀ, ਕਿ ਆਪਣੇ ਗੁਆਂਢੀ ਪਿੰਡ ਦਾ ਆਪਣਾ ਹਮਜਮਾਤੀ ਵੀ ਤੇਰੇ ਵਾਲਾ ਸ਼ੌਂਕ ਰੱਖਦਾ ਹੈ ਕਿ ਪੁਰਾਣੀਆਂ ਵਸਤੂਆਂ ਸੰਭਾਲ ਕੇ ਪੁਰਖਿਆਂ ਦਾ ਨਾਂਅ ਉਚਾ ਕਰ ਰਿਹਾ।ਮੇਰਾ ਮਨ ਉਸ ਨੂੰ ਮਿਲਣ ਲਈ ਬੇਚੈਨ ਹੋ ਗਿਆ। ਮੈਂ ਆਪਣੀ ਆਦਤ ਮੁਤਾਬਿਕ ਸਾਜ਼ਰੇ ਹੀ ਉਸ ਦੇ ਘਰ ਅੱਗੇ ਪਹੁੰਚ ਕੇ ਆਪਣੀ ਉਤਸੁਕਤਾ ਦੀ ਅਲਖ …
Read More »ਪੰਜਾਬ ਸਿਉਂ ਦੀ ਹੱਡ-ਬੀਤੀ
ਧਾਹਾਂ ਪੰਜਾਬ ਸਿਉਂ ਮਾਰੇ, ਕਿਰਤੀ ਰੁਲਦੇ ਵਿਚਾਰੇ ਚਿੱਟਾ ਵੇਚ-ਵੇਚ ਪਾਇਆ ਉਹ ਚੁਬਾਰਾ ਵੇਖ ਲੈ ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ। ਲੀਡਰਾਂ ਫੱਟੀ ਦਿੱਤੀ ਪੋਚ, ਭੁੱਲੀ ਜਨਤਾ ਦੀ ਹੋਸ਼ ਪੈਂਦਾ ਵੋਟਾਂ ਵਾਲੇ ਆਪਸੀ ਪੁਆੜਾ ਦੇਖ ਲੈ ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ। ਫੇਲ ਹੋ ਗਈਆਂ ਵਿਚਾਰਾਂ, ਦੋਸ਼ੀ ਮਾਰਦੇ ਨੇ ਟਾਹਰਾਂ ਪਿਆ ਗੁਰੂ ਸਾਹਿਬ ਥਾਂ ਥਾਂ ਖਿਲਾਰਾ ਦੇਖ ਲੈ …
Read More »ਵੋਟ ਦੀ ਅਹਿਮੀਅਤ
ਹਰ ਆਦਮੀ ਨੂੰ ਵੋਟ ਪਾਉਣ ਦਾ ਆਪਣਾ ਹੈ ਅਧਿਕਾਰ, ਸਹੀ ਵਰਤੋਂ ਨਾਲ ਦੇਸ਼ ਦਾ ਬਣੇਗਾ ਵਧੀਆ ਆਧਾਰ। ਰਿਸ਼ਵਤਖੋਰੀ ਤੇ ਨਸ਼ਿਆਂ ਨੂੰ ਤੁਸੀਂ ਕਰੋ ਬੰਦ, ਇਹਨਾਂ ਨਾਲ ਜਿੱਤ ਰਹੇ ਲੀਡਰਾਂ ਦਾ ਤੁਸੀਂ ਕਰੋ ਪ੍ਰਬੰਧ। ਤਾਹੀਂ ਹੋ ਸਕੇਗਾ ਦੇਸ਼ ਦਾ ਭਲਾ ਤੇ ਤਰੱਕੀ, ਹਰ ਆਦਮੀ ਜਦੋਂ ਚਲਾਵੇਗਾ ਇਮਾਨਦਾਰੀ ਨਾਲ ਚੱਕੀ। ਹਰ ਲੀਡਰ ਕਾਬਲੀਅਤ ਤੇ ਆਪਣਾ ਦੇਵੇ ਧਿਆਨ, ਤਾਂ ਕਿ ਲੀਡਰਾਂ ਨੂੰ ਮਿਲੇ …
Read More »ਕਾਗਜ਼ ਦੇ ਜਹਾਜ਼ (ਚੋਣ ਵਿਅੰਗ)
`ਹਰ ਘਰ ਵਿੱਚ ਹੋਵੇਗਾ ਵਿੱਦਿਆ ਦਾ ਚਾਨਣ ਹਰ ਚੁੱਲਾ ਮਾਣੇਗਾ ਰੋਟੀ ਦੀ ਮਹਿਕ ਕਿਸੇ ਘਰ ਵਿੱਚ ਰਹੇਗਾ ਨਾ ਦੁੱਖ ਦਾ ਹਨੇਰਾ ਹਰ ਵਿਹੜੇ ਵਿੱਚ ਚੰਨ ਉਭਰੇਗਾ ਪੁੰਨਿਆ ਦਾ।` ਸੁਣ ਕੇ ਰੇਡੀਓ `ਤੇ ਇਹ ਨੇਤਾ ਜੀ ਦਾ ਭਾਸ਼ਣ ਯਾਦ ਆਉਂਦੇ ਹਨ ਮੈਨੂੰ ਉਹ ਬਚਪਨ ਦੇ ਦਿਨ ਬਣਾ ਕੇ ਉਡਾਉਂਦੇ ਸੀ ਹਵਾ ਵਿੱਚ ਇਸੇ ਤਰਾਂ ਹੀ ਅਸੀਂ ਵੀ ਕਾਗਜ਼ ਦੇ ਜਹਾਜ਼। …
Read More »ਦਾਖਲਾ ਰੈਲੀ (ਮਿੰਨੀ ਕਹਾਣੀ)
ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਨਾਮਾਤਰ ਹੀ ਹੋ ਰਹੇ ਸਨ। ਸਭ ਦੇਖ ਕੇ ਸਕੂਲ ਸਟਾਫ ਨੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਦਾਖਲਾ ਰੈਲੀ ਸ਼ੁਰੂ ਕੀਤੀ।ਬੱਚੇ ਲਾਈਨਾਂ ਵਿੱਚ ਵਧੀਆ ਤਰੀਕੇ ਨਾਲ ਤੁਰਦੇ ਜਾਂਦੇ ਤੇ ਅਵਾਜਾਂ ਕੱਸਦੇ, ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਓ-ਸਭੇ ਸਹੂਲਤਾਂ ਮੁਫਤ ਵਿੱਚ ਪਾਓ… ਆਦਿ। …
Read More »ਬਚਪਨ ਆਉਂਦੈ ਯਾਦ ਜੀ…
ਚੂਪਣ ਲਈ ਸੀ ਮਿਲਦੇ ਗੰਨੇ। ਪੀਂਦੇ ਸੀ ਦੁੱਧ ਭਰ ਭਰ ਛੰਨੇ। ਚੂਰੀ ਕੁੱਟ ਕੇ ਰੋਟੀ ਖਾਣ ਦਾ, ਆਉਂਦਾ ਬੜਾ ਸਵਾਦ ਸੀ। ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਬਚਪਨ ਆਉਂਦੈ ਯਾਦ ਜੀ। ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਪਹਿਲਾਂ ਵਾਲਾ ਪੰਜਾਬ ਜੀ।। ਘਾਟ ਭੁਨਾ ਕੇ ਭੱਠੀ ਉਤੋਂ ਸ਼ੱਕਰ ਵਿੱਚ ਰਲਾ ਲੈਣੀ। ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਖੀਸੇ ਦੇ ਵਿੱਚ ਪਾ ਲੈਣੀ।। ਛੱਪੜੋਂ ਮੱਝਾਂ …
Read More »