ਵੋਟ ਅਸਾਂ ਨੂੰ ਪਾਇਓ ਜੀ ਮੁਫ਼ਤ ਬਣਾ ਕੇ ਘਰ ਦੇਵਾਂਗੇ, ਘਰ ਵੀ ਤੁਹਾਡੇ ਭਰ ਦੇਵਾਂਗੇ। ਇੱਕ ਗੱਲ ਮਨ `ਚ ਵਸਾਇਓ ਜੀ। ਵੋਟ ਅਸਾਂ ਨੂੰ ਪਾਇਓ ਜੀ। ਭਲਾਈ ਦੀਆਂ ਸਕੀਮਾਂ ਚਲਾਵਾਂਗੇ, ਰਾਸ਼ਨ ਪਾਣੀ ਮੁਫ਼ਤ ਵਰਤਾਵਾਂਗੇ। ਬੈਠ ਵਿਹਲੇ ਰੱਜ ਰੱਜ ਖਾਇਓ ਜੀ। ਵੋਟ ਅਸਾਂ ਨੂੰ ਪਾਇਓ ਜੀ। ਹਰ ਬੱਚੇ ਕੋਲ ਫੋਨ ਹੋਵੇਗਾ, ਦਿਮਾਗ ਉਨ੍ਹਾਂ ਦਾ ਖੂਬ ਧੋਵੇਗਾ। ਨੈਟ ਫ੍ਰੀ ਚਲਾਇਓ ਜੀ । …
Read More »ਸਾਹਿਤ ਤੇ ਸੱਭਿਆਚਾਰ
ਨੇਤਾ ਜੀ ਥੋਡੇ ਘਰੇ………
ਨੇਤਾ ਜੀ ਥੋਡੇ ਘਰੇ ਆਉਣਗੇ ਪੈਰੀਂ ਵੀ ਹੁਣ ਹੱਥ ਲਾਉਣਗੇ ਹੋ ਸਕਦਾ ਏ ਖਾਣਾ ਖਾਵਣ ਪੰਜ-ਸੱਤ ਮਿੰਟ ਤੋਂ ਘੰਟਾ ਲਾਵਣ ਫੇਰ ਲਾਉਣਗੇ ਥੋਡੇ ਅੱਗੇ ਰਟੇ ਹੋਏ ਅਲਾਪ ਨੂੰ ਆਗੀਆਂ ਨੇ ਚੋਣਾਂ, ਸੰਭਾਲੋ ਆਪਣੇ-ਆਪ ਨੂੰ ਕੋਹ-ਕੋਹ ਲੰਮੇ ਵਾਅਦੇ ਕਰਨੇ ਦੁੱਖ ਥੋਡੇ ਵਿਚ ਹਾਉਕੇ ਭਰਨੇ ਨੌਕਰੀ, ਸ਼ਗਨ-ਸਕੀਮਾਂ, ਪੈਨਸ਼ਨ ਚੱਕਣਗੇ ਸਾਰੀ ਹੀ ਟੈਨਸ਼ਨ ਘਰ-ਬਾਰ ਵੀ ਨਵਾਂ ਦੇਣਗੇ, ਪਾ ਕੇ ਗੱਡੀ ਟਾਪ ਨੂੰ ਆਗੀਆਂ …
Read More »ਨੋਟਾ (ਮਿੰਨੀ ਕਹਾਣੀ)
ਬਈ ਮਨਦੀਪ ਸਿਆਂ, ਐਤਕੀ ਫਿਰ ਕੀਹਨੂੰ ਵੋਟ ਪਾਉਣੀ ਆ।ਤਾਇਆ ਜੀ, ਐਤਕੀ ਤਾਂ ਮੈਂ ਨੋਟਾ ਨੂੰ ਵੋਟ ਪਾਉਣੀ ਆ।ਅੱਛਾ, ਤਾਂ ਫਿਰ ਤੂੰ ਪੈਸੇ ਲੈ ਕੇ ਵੋਟ ਪਾਏਂਗਾ। ਨਹੀਂ-ਨਹੀਂ ਤਾਇਆ ਜੀ, ਤੁਸੀਂ ਗਲਤ ਸਮਝ ਗਏ, ਮੈਂ ਨੋਟਾਂ, ਪੈਸਿਆਂ ਦੀ ਗੱਲ ਨੀ ਕਰਦਾ, ਮੈਂ ਤਾਂ ਉਸ ਨੋਟਾ ਦੀ ਗੱਲ ਕਰਦਾ ਹਾਂ, ਮੰਨ ਲਵੋ ਤੁਹਾਨੂੰ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਪਸੰਦ …
Read More »ਸਮਾਜਿਕ ਮੁੱਦੇ ਉਭਾਰੇਗੀ ਮਨੋਰੰਜਨ ਭਰਪੂਰ ਫ਼ਿਲਮ ਹੈ `15 ਲੱਖ ਕਦੋਂ ਆਊਗਾ`
ਰਵਿੰਦਰ ਗਰੇਵਾਲ ਪੰਜਾਬੀ ਗਾਇਕੀ ਦਾ ਇੱਕ ਮਾਣਮੱਤਾ ਗਾਇਕ ਹੈ।ਆਪਣੀ ਮਿਆਰੀ ਤੇ ਅਰਥ-ਭਰਪੂਰ ਗਾਇਕੀ ਨਾਲ ਉਸਨੇ ਗੀਤ ਸੰੰਗੀਤ ਦੇ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ।ਗਾਇਕੀ ਦੇ ਨਾਲ-ਨਾਲ ਬਾਕੀ ਗਾਇਕਾਂ ਵਾਂਗ ਰਵਿੰਦਰ ਗਰੇਵਾਲ ਫ਼ਿਲਮੀ ਪਰਦੇ `ਤੇ ਵੀ ਆਇਆ।ਉਸ ਦੀਆਂ ਫ਼ਿਲਮਾਂ `ਜੱਜ ਸਿੰਘ ਐੱਲ ਐੱਲ ਬੀ` ਐਂਵੇ ਰੌਲਾ ਪੈ ਗਿਆ ` ਅਤੇ `ਡੰਗਰ ਡਾਕਟਰ` ਨੇ ਉਸ ਨੂੰ ਗਾਇਕੀ ਤੋਂ ਹਟਵੀਂ …
Read More »`ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ` ਦੀ ਬਾਇਓਪਿਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ
ਪੰਜਾਬੀ ਸੰਗੀਤਕ ਖੇਤਰ ਦੀ ਬਹੁਪੱਖੀ ਸ਼ਖਸੀਅਤ ਸਵ. ਕੁਲਦੀਪ ਮਾਣਕ ਦੀ ਬਾਇਓਪਿਕ ਫ਼ਿਲਮ ‘ਕੁਲਦੀਪ ਮਾਣਕ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਵਿਰਕ ਫ਼ਿਲਮਜ਼ ਅਤੇ ਜੋਸ਼ਨ ਬ੍ਰਦਰਜ਼ ਵਲੋਂ ਪ੍ਰੋਡਿਊਸ ਇਸ ਫ਼ਿਲਮ ਨੂੰ ਨਿਰਦੇਸ਼ਕ ਜੋਸ਼ਨ ਸੰਦੀਪ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।ਨਿਰਦੇਸ਼ਕ ਜੋਸ਼ਨ ਸੰਦੀਪ ਹਾਲੀਵੁੱਡ ਫ਼ਿਲਮਾਂ ਨਾਲ ਜੁੜਿਆ ਇੱਕ ਨਾਮੀਂ ਨਾਂ ਹੈ ਜੋ ਕਿ ਹਾਲੀਵੁੱਡ ਫ਼ਿਲਮਾਂ `ਸਕਾਈਫਾਲ`, `ਗੋਸਟ ਰਾਈਡਾਰ 2`, `ਟੋਟਲ ਰੀਕਾਲ` `ਸਪਾਈਡਰ …
Read More »ਸੇਵਾ ਸਿਮਰਨ ਤੇ ਸਿਦਕ ਦੀ ਮੂਰਤ ਸਨ – ਮਾਤਾ ਅਵਤਾਰ ਕੌਰ
ਸੇਵਾ ਸਿਮਰਨ ਤੇ ਸਿਦਕ ਦੀ ਮੂਰਤ ਮਾਤਾ ਅਵਤਾਰ ਕੌਰ ਦਾ ਜਨਮ 1934 ਈ: ਵਿਚ ਸ੍ਰੀ ਗੁਰੂ ਹਰਕਿ੍ਸ਼ਨ ਜੀ ਦੀ ਚਰਨ ਛੋਹ ਪ੍ਰਾਪਤ ਨਗਰ ਪਿੰਡ ਪੰਜੋਖਰਾ ਸਾਹਿਬ ਜ਼ਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਬਚਨ ਸਿੰਘ ਜਗੀਰਦਾਰ ਦੇ ਗ੍ਰਹਿ ਮਾਤਾ ਗੁਰਦਿਆਲ ਕੌਰ ਦੀ ਪਵਿਤਰ ਕੁੱਖ ਤੋਂ ਹੋਇਆ।ਮਾਤਾ ਜੀ ਦੇ ਦੋ ਭਰਾਤਾ ਕਰਨੈਲ ਸਿੰਘ ਤੇ ਹਰਭਜਨ ਸਿੰਘ ਸਨ।ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ …
Read More »`15 ਲੱਖ ਕਦੋਂ ਆਊਗਾ` ਡੇਰਾਵਾਦ ਅਤੇ ਸਿਆਸਤ `ਤੇ ਵਿਅੰਗਮਈ ਫ਼ਿਲਮ ਹੈ `ਰੁਪਾਲੀ ਗੁਪਤਾ`
ਸਿਨਮੇ ਦੀ ਮੌਜੂਦਾ ਭੀੜ ਵਿੱਚ ਬਹੁਤ ਘੱਟ ਅਜਿਹੇ ਫ਼ਿਲਮਸਾਜ਼ ਹਨ, ਜੋ ਦਰਸ਼ਕਾਂ ਦੀ ਨਬਜ਼ ਟੋਹਣ ਦਾ ਗੁਣ ਜਾਣਦੇ ਹਨ।ਪਿਛਲੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਮਰਦ ਪ੍ਰਧਾਨ ਪੰਜਾਬੀ ਸਿਨਮੇ ਵਿਚ ਰੁਪਾਲੀ ਗੁਪਤਾ ਇੱਕ ਉਹ ਨਿਰਮਾਤਰੀ ਹੈ, ਜਿਸ ਵਲੋਂ ਨਿਰਮਾਣ ਕੀਤੀਆਂ ਫ਼ਿਲਮਾਂ ਦੀ ਰਿਕਾਰਡ ਤੋੜ ਸਫ਼ਲਤਾ ਨੇ ਚਿਰਾਂ ਤੋਂ ਸਰਗਰਮ ਫਿਲਮਸਾਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਕਿਸੇ ਵੀ ਫ਼ਿਲਮ ਦੇ …
Read More »ਪੰਜਾਬੀ ਸੱਭਿਆਚਾਰ ਤੇ ਪਰਿਵਾਰਕ ਰਿਸ਼ਤਿਆਂ ਦੀ ਖੂਬਸੂਰਤ ਕਹਾਣੀ ਹੈ ਫਿਲਮ `ਮੁਕਲਾਵਾ`
ਗਾਇਕ ਤੋਂ ਅਦਾਕਾਰੀ ਵਿੱਚ ਸਫ਼ਲ ਹੋਏ ਐਮੀ ਵਿਰਕ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਹੈ।ਅੱਜਕਲ ਐਮੀ ਵਿਰਕ ਸੋਨਮ ਬਾਜਵਾ ਨਾਲ ਆ ਰਹੀ ਫ਼ਿਲਮ `ਮੁਕਲਾਵਾ` ਕਰਕੇ ਚਰਚਾ ਵਿੱਚ ਹੈ। ਵਾਇਟ ਹਿੱਲ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਤਾ ਗੁਣਬੀਰ ਸਿੱਘ ਸਿੱਧੂ ਤੇ ਮਨਮੋਰਡ ਸਿੰਘ ਸਿੱਧੂ ਹਨ।ਇਸ ਫ਼ਿਲਮ ਨੂੰ `ਅੰਗਰੇਜ਼ ਫ਼ਿਲਮ ਨਾਲ ਸੁਰਖੀਆਂ ਵਿੱਚ ਆਏ ਨਿਰਦੇਸ਼ਕ ਸਿਮਰਜੀਤ ਨੇ …
Read More »ਫਿਲਮ `ਦਿਲ ਦੀਆਂ ਗੱਲਾਂ` ਨਾਲ ਲੰਮੀ ਪੁਲਾਂਘ ਪੁੱਟ ਰਹੀ ਹੈ ਵਾਮਿਕਾ ਗੱਬੀ
ਸਾਊਥ ਦੀਆਂ ਫ਼ਿਲਮਾਂ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਵਾਮਿਕਾ ਗੱਬੀ ਹੁਣ ਪੰਜਾਬੀ ਦਰਸ਼ਕਾਂ ਦੀ ਵੀ ਪਸੰਦ ਬਣ ਚੁੱਕੀ ਹੈ।ਪਿਛਲੇ ਸਾਲ ਆਈ ਫ਼ਿਲਮ `ਨਿੱਕਾ ਜ਼ੈਲਦਾਰ 2` ਵਿੱਚ ਐਮੀ ਵਿਰਕ ਨਾਲ ਬਰਾਬਰ ਦੀ ਨਾਇਕਾ ਵਜੋਂ ਨਿਭੀ ਵਾਮਿਕਾ ਆਪਣੀਆਂ ਚੁਲਬੁਲੀਆਂ ਅਦਾਵਾਂ ਕਰਕੇ ਨੌਜਵਾਨ ਦਿਲਾਂ ਦੀ ਧੜਕਣ ਬਣ ਗਈ।ਵਾਮਿਕਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ।ਅਗਲੇ ਹਫ਼ਤੇ ਰਲੀਜ਼ ਹੋਣ ਵਾਲੀ `ਦਿਲ …
Read More »ਖੂਨੀ ਖੂਹ ਦੀ ਜ਼਼ੁਬਾਨੀ
ਚਿੱਤ ਕਰਦਾ ਮੈਂ ਰੋ-ਰੋ ਮਾਰਾਂ ਉੱਚੀ ਉੱਚੀ ਲੇਰਾਂ , ਆਵੇ ਹਰ ਸਾਲ ਜਦੋਂ ਤਰੀਕ ਅਪ੍ਰੈਲ ਦੀ ਤੇਰਾਂ। ਮੈਂ ਗਵਾਹ ਉਸ ਕਤਲੇਆਮ ਦਾ , ਵਿਥਿਆ ਅੱਜ ਸੁਣਾਉਂਦਾ ਹਾਂ। ਮੈਂ ਕੋਈ ਜ਼ੁਰਮ ਨਹੀਂ ਕੀਤਾ, ਫਿਰ ਵੀ ਖੂਨੀ ਖੂਹ ਅਖਵਾਉਂਦਾ ਹਾਂ। ਘੱਤ ਵਹੀਰਾਂ ਲੋਕੀਂ ਜਲ੍ਹਿਆਂ ਵਾਲੇ ਬਾਗ ਸੀ ਆਏ, ਇਕੱਠੇ ਹੋ ਕੇ ਉਹਨਾਂ ਇਨਕਲਾਬ ਦੇ ਨਾਹਰੇ ਲਾਏ। ਕਹਿੰਦਾ ਜਨਰਲ ਡਾਇਰ ਹੁਣੇ ਮੀਂਹ, ਗੋਲੀਆਂ …
Read More »