Friday, October 16, 2026

ਕਵਿਤਾਵਾਂ

ਤੀਆਂ ਦਾ ਤਿਉਹਾਰ

ਚਿਰਾਂ ਪਿੱਛੋਂ ਆਈ ਚੰਨਾ ਪੇਕਿਆਂ ਦੇ ਪਿੰਡ, ਅਜੇ ਆਈ ਨੂੰ ਹੋਏ ਨੇ ਦਿਨ ਚਾਰ। ਤੀਆਂ ਵਿੱਚ ਲੈਣ ਆ ਗਿਆ, ਖਾਲੀ ਮੋੜ ਕੇ ਤੂੰ ਲੈ ਜਾ ਚੰਨਾ ਕਾਰ । ਤੀਆਂ ਵਿੱਚ…. …..। ਹੁਣ ਤਾਂ ਮੈਂ ਰਹੂੰ ਹੋਰ ਦਿਨ ਪੰਜ-ਸੱਤ ਵੇ। ਧੀਆਂ-ਧਿਆਣੀਆਂ ਦਾ ਹੁੰਦਾ ਏਹੋ ਹੱਕ ਵੇ। ਘੜ-ਘੜ ਨਿੱਤ ਨਵੇਂ ਲਾਉਂਦਾ ਤੂੰ ਬਹਾਨੇ। ਤੇਰੇ ਮੁੱਕਣੇ ਕਦੇ ਨਾ ਕੰਮ-ਕਾਰ। ਤੀਆਂ ਵਿੱਚ….. ….। ਮਾਂ …

Read More »

ਕੀ ਬਣੂ ਪੰਜਾਬ ਮੇਰੇ ਦਾ……

ਖੈਰ ਮੰਗਾਂ ਮੈਂ ਪੰਜਾਬ ਦੀ ਰੱਬ ਕੋਲੋਂ ਇਸਨੂੰ ਕਦੇ ਵਾ ਨਾ ਲੱਗੇ ਤੱਤੀ ਸਦਾ ਚੜਦਾ ਰਹੇ ਸੂਰਜ ਏਥੇ   ਹੱਸਦੀਆਂ ਨੱਚਦੀਆਂ ਜਵਾਨੀਆਂ ਦਾ ਤੂੰ ਮਾਲਕਾ ਲਾਜ ਏਸ ਦੀ ਰੱਖੀਂ। ਪਰ ਖੌਰੇ ਕਿਸ ਚੰਦਰੇ ਨੇ ਨਜ਼ਰ ਹੈ ਇਸ ਨੂੰ ਲਾਈ ਤੇ ਬਗੀਚੀ ਮਾਲੀ ਉਜਾੜ ਰਿਹਾ ਏ ਆਪਣੇ ਹੱਥੀਂ ਅੱਗ ਭੈੜੀ ਫੈਲ ਗਈ ਏ ਦੇਸ਼ ਅੰਦਰ ਨਸ਼ਿਆਂ ਦੀ ਆਓ ਰਲ ਕੇ ਰੋਕਣ …

Read More »

ਰੱਬ ਜੀ! ਮੀਂਹ ਨਾ ਪਾਓ … (ਕਵਿਤਾ)

ਰੱਬ ਜੀ!ਰੱਬ ਜੀ! ਮੀਂਹ ਨਾ ਪਾਓ। ਅੰਨਦਾਤੇ ਦੇ ਨਾ ਸਾਹ ਸੁਕਾਓ। ਕਾਲੀ ਘਟਾ, ਜਦ ਹੈ ਆਉਂਦੀ, ਮਨ ਨੂੰ ਬੜੀ, ਚਿੰਤਾ ਲਾਉਂਦੀ। ਕੁੱਝ ਤਾਂ ਤਰਸ, ਸਾਡੇ `ਤੇ ਖਾਓ। ਰੱਬ ਜੀ! ਰੱਬ ਜੀ! ———-। ਫਸਲਾਂ ਹੋਈ ਜਾਵਣ ਢੇਰੀ, ਛੱਲੇ ਜਦ ਝੱਖੜ ਹਨੇਰੀ। ਧੜਕਣ ਦਿਲ ਦੀ ਨਾ ਵਧਾਓ। ਰੱਬ ਜੀ! ਰੱਬ ਜੀ!——-। ਅਸੀਂ ਹਾਂ ਆਏ, ਕਰਜ਼ੇ ਥੱਲੇ। ਖੁੱਝ ਨਹੀਂ ਬਚਣਾ, ਸਾਡੇ ਪੱਲੇ। ਸਾਉਣ …

Read More »

ਹੱਡਾ ਰੋੜੀ ਵਾਲੇ ਕੁੱਤੇ

ਦਿਨੇ ਤਾਂ ਰਹਿੰਦੇ ਮਸਤੀ ਕਰਦੇ ਰਾਤੀਂ ਰਹਿੰਦੇ ਸੁੱਤੇ ਖਤਰਨਾਕ ਨੇ ਬਾਹਲੇ ਹੱਡਾ ਰੋੜੀ ਵਾਲੇ ਕੁੱਤੇ। ਇਹ ਸ਼ੇਰਾਂ ਵਰਗੇ ਲੱਗਦੇ ਨੇ ਕਈ ਵੱਡੇ ਛੋਟੇ ਕੱਦ ਦੇ ਨੇ ਕਿਸੇ ਦੇ ਡਰ ਦਾ ਅਸਰ ਨਾ ਇਨਾਂ ਉਤੇ ਖਤਰਨਾਕ ਨੇ ਬਾਹਲੇ ……………… ਮੂੰਹ ਲਾਲ ਕਰੀ ਇਹ ਰੱਖਦੇ ਨੇ ਖਾ ਖਾ ਮਾਸ ਨਾ ਇਹ ਥੱਕਦੇ ਨੇ ਕੱਟੇ ਵੱਛੇ ਮਰਦੇ ਬਹੁਤੇ ਸਰਦੀ ਰੁੱਤੇ ਖਤਰਨਾਕ ਨੇ ਬਾਹਲੇ …

Read More »

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ `ਚ ਲਹਿਰਾਉਣਾ ਹੈ।   ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼ ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ਼ ਉਗਾਉਣਾ ਹੈ। ਭਾਰਤ ਦੇਸ਼ ਨੂੰ ਫਿਰ ਆਪਾਂ……………………………….   ਸਾਰੇ ਧਰਮ ਹੀ ਉਚੇ-ਸੁੱਚੇ, ਸਾਰੇ ਰੰਗ ਹੀ …

Read More »

ਖੇਤਾਂ ਵਿੱਚ ਕੱਲਾ ਬਾਪੂ (ਕਾਵਿ ਕਿਆਰੀ)

ਅਸੀਂ ਪੰਜਾਬੀ ਲੋਕੋ ਸ਼ਰਮ ਨੇ ਹੀ ਮਾਰ ਦਿੱਤੇ ਛੋਟਾ ਕੰਮ ਕਰਨ ਨੂੰ ਅਸੀਂ ਆਪਣੀ ਹੇਠੀ ਮੰਨਦੇ ਹਾਂ ਪਾ ਚਿੱਟੇ ਕੱਪੜੇ ਮੋਟਰਸਾਈਕਲ `ਤੇ ਖੇਤਾਂ ਨੂੰ ਗੇੜਾ ਲਾਈਦਾ ਉਂਝ ਜੱਟ ਕਮਾਊ ਬਣਦੇ ਹਾਂ। ਪੰਜ ਸੱਤ ਜਾਣੇ ਹੁੰਦੇ ਘਰ ਵਿੱਚ ਖਾਣ ਲਈ ਬਸ ਘਰ ਵਿੱਚ ਇੱਕੋ ਇੱਕ ਜੀ ਕਮਾਉ ਹੁੰਦਾ ਏ ਤਾਹੀਉਂ ਤਾਂ ਬਾਪੂ ਸਿਰ ਚੜਦਾ ਫਿਰ ਕਰਜ਼ਾ ਏ। ਧੀ ਘਰ ਕੋਠੇ ਜਿੱਡੀ …

Read More »

ਰੱਖੜੀ (ਬਾਲ ਗੀਤ)

ਲੈ ਕੈ ਆਏ ਰੱਖੜੀ ਮੇਰੇ ਭੈਣ ਜੀ। ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ……………। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੁੰਚਦੀ ਜਰੂਰ ਹੈ। ਪਿਆਰ ਭਰੇ ਹੰਝੂ ਫਿਰ ਅੱਖਾਂ ਵਿਚੋਂ ਵਹਿਣ ਜੀ। ਲੈ …

Read More »

ਰੁੱਖ

ਸਭ ਨੂੰ ਜੀਵਨ ਦਾਨ ਬਖਸ਼ਦੇ ਸਭ ਦੀ ਹੀ ਜ਼ਿੰਦ ਜਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਆਪਣੇ ਹੀ ਸਿਰ ਮੱਥੇ ਝੱਲਣ ਝੱਖੜ ਮੀਂਹ ਹਨੇਰੀ ਮਸਤੀ ਦੇ ਵਿੱਚ ਮਸਤ ਹੋ ਜਾਂਦੇ ਲਾਉਣ ਰਤਾ ਨਾ ਦੇਰੀ ਪ੍ਰਕਿਰਤੀ ਦੀ ਰੱਖਿਆ ਕਰਦੇ ਆਉਂਦੇ ਜਦੋਂ ਤੂਫਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਖੁਸ਼ੀ ਗਮੀ ਦੇ ਮੌਕੇ ਦੁੱਖ ਸੁੱਖ ਸਭ ਦੇ ਨਾਲ …

Read More »

ਧੀਆਂ

ਕਿਉਂ ਲੋਕੋ ਜੱਗ ਵਿੱਚ ਰੀਤ ਪੁੱਠੀ ਜਿਹੀ ਪੈ ਗਈ ਧੀ ਜਨਮ ਲੈਣ ਤੋ ਪਹਿਲਾ ਹੀ ਵੱਸ ਮਸ਼ੀਨਾਂ ਦੇ ਪੈ ਗਈ ਇਨਸਾਨ ਕਿਉਂ ਇੱਕੋ ਗੱਲ ਨੂੰ ਪੱਲੇ ਬੰਨ੍ਹ ਕੇ ਬਹਿ ਗਿਆ ਕਿ ਸਭ ਕੁੱਝ ਦੁਨੀਆਂ `ਤੇ ਪੁੱਤਰਾਂ ਨਾਲ ਹੀ ਰਹਿ ਗਿਆ ਕਾਹਤੋਂ ਜਨਮ ਲੈਣ ਨੀ ਦਿੰਦੇ ਧੀਆਂ ਨੂੰ। ਕਿਉਂ ਲੋਕੋ ਤੁਸੀ ਕੁੱਖਾਂ ਵਿੱਚ ਮਾਰਨ ਲੱਗ ਪਏ ਰੱਬ ਦਿਆਂ ਜੀਆਂ ਨੂੰ। ਇੱਕ …

Read More »

ਸ਼ਹੀਦ (ਕਵਿਤਾ)

ਅਸੀਂ ਆਜ਼ਾਦੀ ਖਾਤਿਰ ਮਿਟਣ ਵਾਲੇ ਸ਼ਹੀਦ ਹਾਂ, ਸਾਨੂੰ ਦਿੱਤੀ ਸੀ ਬਦ-ਦੁਆ ਰਾਜਨੀਤੀ ਨੇ, ਤੁਸੀਂ ਜਲੋਂਗੇ ਜਲਦੇ ਰਹੋਂਗੇ, ਹਾਂ, ਅਸੀਂ ਜਲੇ ਜਰੂਰ ਹਰ ਸਮੇਂ ਹਾਕਮਾਂ ਦੀ ਹਿੱਕ ‘ਤੇ ਦੀਵਾ ਬਣ ਕੇ ਜਲੇ।   ਸੁਖਵਿੰਦਰ ਕੌਰ ‘ਹਰਿਆਓ’ ਉਭਾਵਾਲ, ਸੰਗਰੂਰ ਮੋ – 8427405492  

Read More »