Tense with hurries and loaded with worries. Just think, O man! “Where are you going?” Please wait and watch and relax your mind, And then you need to act accordingly. Why do you think, your prolems are big? And you are alone just lying prone. Stand up! My friend and put an end to all your Worries and let them …
Read More »ਕਵਿਤਾਵਾਂ
ਮੇਰਾ ਬਾਬਲ
ਉਂਗਲੀ ਫੜ ਕੇ ਤੁਰਨਾ ਸਿਖਾਇਆ ਮੈਨੂੰ, ਆਪਣੀ ਨਜਰ ਨਾਲ ਨਵਾਂ ਜਹਾਨ ਦਿਖਾਇਆ ਮੈਨੂੰ, ਪ੍ਰਵੀਨ, ਕਿਵੇ ਭੁੱਲ ਜਾਂਵਾਂ ਉਹਨਾ ਹੱਥਾਂ ਨੰੁ ਆਪ ਧੁੱਪ `ਚ ਖੜ ਕੇ ਵੀ ਧੁੱਪ ਦੀ ਤਪਸ਼ ਤੋਂ ਬਚਾਇਆ ਮੈਨੰੁ, ਨਾਦਾਨ ਹਾਂ, ਨਾ ਸਮਝ ਹਾਂ, ਹਰ ਗਲਤੀ ਉਤੇ ਸਮਝਾਇਆ ਮੈਨੂੰ। ਜੀਵਨ ਦੇ ਬੜੇ ਅੋਖੋ ਰਾਹ ਨੇ, ਹੋਂਸਲਾ ਰੱਖ ਮੰਜ਼ਿਲ `ਤੇ ਪਹੁੰਚਾਉਣਾ ਸਿਖਾਇਆ ਮੈਨੂੰ। ਆਈ ਸਮਝ ਅੱਜ ਮੈਨੂੰ ਇਸ …
Read More »ਤਲਾਕ (ਕਵਿਤਾ)
ਸ਼ਕਲ ਅਕਲ ਹੁਨਰ ਪੜਾਈ ਕੱਦ ਕਾਠ ਹੈਸੀਅਤ ਗ੍ਹਿ ਸ਼ੁਭ ਲਗਨ ਤੇ ਹੋਰ ਪਤਾ ਨਹੀ ਕੀ ਕੁੱਝ ਦੇ ਅਨੁਸਾਰ ਬਣਦੇ ਨੇ ਸੰਯੋਗ ਇਹ ਜੋ ਹੱਥੀਂ ਸਹੇੜੇ ਰਿਸ਼ਤੇ ਪਤਾ ਹੀ ਨਹੀ ਲੱਗਦਾ ਬਣ ਜਾਂਦੇ ਨੇ ਕਦ ਸਾਡੇ ਲਈ ਜ਼ਿੰਦਗੀ ਭਰ ਦੇ ਰੋਗ ਜਦੋ ਨਿਕਲਦੇ ਨੇ ਇੱਕ ਦੂਜੇ ਦੇ ਮਾੜੇ ਅਤਿ ਮਾੜੇ ਸੁਭਾਅ ਅੱਥਰੂ ਬਣ ਬਣ ਵਹਿ ਜਾਂਦੇ ਨੇ ਸਾਰੇ ਸਭ ਦੇ ਚਾਅ …
Read More »ਪੜੋ ਪੰਜਾਬ ਪੜਾਓ ਪੰਜਾਬ…………
ਵਿਦਿਆ ਦੇ ਖੇਤਰ ਨੇ ਪੜੋ ਪੰਜਾਬ ਪੜਾਓ ਪੰਜਾਬ ਨਾਲ ਕਈ ਉਚੀਆਂ ਮੱਲਾਂ ਨੇ ਮਾਰੀਆਂ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ। ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੁੰ ਅਧਿਆਪਕ ਖੇਡ-ਵਿਧੀ ਰਾਹੀ ਪੜਨ ਦੀਆਂ ਕਰਾਉਣ ਤਿਆਰੀਆਂ ਵਿਦਿਆਰਥੀ ਹੱਸਣ-ਖੇਡਣ ਸਿੱਖਣ, ਘਰ ਜਾ ਕੇ ਖੁਸ਼ੀ ਖੁਸ਼ੀ ਫਿਰ ਸਕੂਲ ਆਉਣ ਦੀਆਂ ਕਰਨ ਤਿਆਰੀਆਂ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ। ਪ੍ਰਾਇਮਰੀ ਦੇ ਪੱਧਰ ਲਈ …
Read More »ਖੇਲ ਅਨੋਖਾ
ਭਰ ਕੇ ਡੁੱਲਣਾ ਸੌਖਾ ਹੈ, ਖਾਲੀ ਨੂੰ ਭਰਨਾ ਔਖਾ ਹੈ। ਇਹ ਖੇਲ ਬੜਾ ਅਨੋਖਾ ਹੈ, ਹਰ ਇੱਕ ਨੂੰ ਮਿਲਦਾ ਮੌਕਾ ਹੈ। ਕੋਈ ਰੋਂਦਾ ਰੋਟੀ-ਜੁੱਲੀ ਨੂੰ, ਕੋਈ ਲੱਭੇ ਸੋਹਣੀ ਕੁੱਲੀ ਨੂੰ। ਪਰ ਮਿਹਨਤ ਕਰਨਾ ਔਖਾ ਹੈ, ਹੱਢਭੰਨ-ਖੁਰਨਾ ਔਖਾ ਹੈ। ਇਹ ਖੇਲ ਬੜਾ…………..। ਸੌਖਾ ਹੈ ਕਹਿਣਾ ਤੇ ਸੁਣਨਾ ਵੀ, ਪਰ ਕਠਨ ਹੈ ਸਮਝਾ ਜਾਣਾ, ਕੁੱਝ ਆਪਣੇ ਵਰਤੇ ਤਜਰਬਿਆਂ `ਚੋਂ ਕਿਸੇ ਹੋਰ ਨੂੰ …
Read More »ਸਾਗਰ ਦੀ ਸਰਗਮ
ਨਾ ਪੁੱਛੋ ਮੇਰੇ ਵਲਵਲਿਆਂ ਦੀ ਦਾਸਤਾਨ ਇਹ ਦੌੜਦੇ ਨੇ ਸਾਗਰ ਦੀਆਂ ਲਹਿਰਾਂ ਵਾਂਗ ਤੇ ਉਛਲਦੇ ਨੇ ਸ਼ਰਾਰਤੀ ਛੱਲਾਂ ਦੀ ਤਰਾਂ। ਕਦੇ ਕਦੇ ਮੈਨੂੰ ਸੁਣਦੀ ਹੈ ਸਾਫ਼ ਮੇਰੇ ਖਿਆਲਾਂ ਦੀ ਸਰਸਰਾਹਟ ਦਿਓਦਾਰ ਦੇ ਦਰਖਤਾਂ `ਚੋਂ ਛਣਦੀ ਸਰ ਸਰ ਕਰਦੀ ਹਵਾ ਵਾਂਗ ਤੇ ਸ਼ਬਦਾਂ ਦੀ ਬੂੰਦਾ ਬਾਂਦੀ ਦਿਓਦਾਰ ਦੀਆਂ ਡਿੱਗਦੀਆਂ ਸੁਨਹਿਰੀ ਪੱਤੀਆਂ ਦੀ ਤਰਾਂ । ਕਦੇ ਕਦੇ ਸੁਣਦੀ ਹੈ ਸਾਫ਼ ਮੈਨੂੰ ਅਲਫ਼ਾਜ਼ਾਂ …
Read More »ਗਰਮੀ (ਕਵਿਤਾ)
ਸੂਰਜ ਜੀ! ਕਿੰਨੀ ਕੀਤੀ ਗਰਮੀ, ਥੋੜ੍ਹੀ ਜਿਹੀ ਵਰਤੋ ਨਰਮੀ। ਸਾਡੇ ਕੋਲੋਂ ਪੜ੍ਹ ਨਾ ਹੋਵੇ, ਲੱਪੋ-ਲੱਪ ਪਸੀਨਾ ਚੋਵੇ। ਛੁੱੱਟੀ ਕਰ ਜਦ ਘਰ ਆਈਏ, ਬੇਹਾਲ ਹੋਏ ਕੀ ਸੁਣਾਈਏ। ਚਿਹਰੇ ਸਾਡੇ ਹੋ ਗਏ ਕਾਲ਼ੇ, ਕੁੱਝ ਰਹਿਮ ਕਰ ਉਪਰ ਵਾਲੇ। ਸੂਰਜ ਬੋਲਿਆ ਅੱਗੋਂ ਝੱਟ-ਪੱਟ, ਰੁੱਖ ਸਾਰੇ ਤੁਸੀਂ ਦਿੱਤੇ ਕੱਟ। ਹਰੇਕ ਮਨੁੱਖ ਲਾਵੇ ਰੁੱਖ, ਜੇਕਰ ਲੈਣਾ ਚਾਹੁੰਦੇ ਸੁੱਖ। ਠੰਡੀ ਫਿਰ ਹਵਾ ਆਵੇਗੀ, ਮੀਂਹ ਆਪਣੇ ਨਾਲ …
Read More »ਝੂਠਾ ਮਾਣ
ਝੂਠਾ ਮਾਣ ਸ਼ੀਸ਼ੇ ਅੱਗੇ ਨਿੱਤ ਖੜ, ਚਿਹਰਾ ਤੂੰ ਸੁਆਰਦਾ। ਸੱਜੇ ਖੱਬੇ ਵੇਖ, ਰਹੇਂ ਮੁੱਖ ਨੂੰ ਨਿਹਾਰਦਾ। ਝੂਠੀ ਦੇਹ ਦਾ ਕਰੇਂ ਮਾਣ, ਟੁਰੇਂ ਹਿੱਕ ਤਾਣ। ਤੇਰੀ ਰਾਖ ਤੋਂ, ਲੋਕਾਈ ਡਰਦੀ। ਤੇਰੇ ਨਾਲੋਂ ਪਸ਼ੂ ਚੰਗੇ, ਗੋਹੇ ਦੀ ਵੀ ਰਾਖ, `ਸੁਖਬੀਰ` ਭਾਂਡੇ ਸਾਫ ਕਰਦੀ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ, ਮੋ – 98555 12677
Read More »ਵੇ ਹੜ੍ਹਾ ਕਦੋਂ ਜਿਉਣਾ ਮੈਂ…
ਜਾਣਾ ਨਹੀਂ ਅੱਗੇ ਹੁਣ ਨਾ ਮੈਂ ਰੁਕ ਰੁਕ ਬਹਿਣਾ ਜਜ਼ਬਾਤ ਵੀ ਮੇਰੇ ਡੁੱਬ ਗਏ ਮੈਂ ਵੀ ਮਰ ਮਿਟ ਰਹਿਣਾ। ਮਿੱਟੀ ਵਿੱਚ ਆ ਗਿਆ ਸੀ ਤਾਂ ਕੱਚਾ ਘਰ ਸੀ ਉਮਰ ਲੰਘਾਉਣੀ ਸੀ ਜਿਥੇ ਹੁਣ ਲੱਗਣਾ ਉਹ ਫੜ ਹੀ। ਬੇ ਘਰ ਹੋਏ ਨੇ ਜਿੰਦਗੀ ਦੇ ਫਾਸਲੇ ਜਿੱਥੇ ਮਾਂ ਲਾਉਂਦੀ ਸੀ ਰੋਟੀਆਂ ਜੋੜਾਂ ਕਿਥੋਂ ਦਾਜ ਮੈਂ। ਮਰੇ ਹੋਏ ਪਸ਼ੂਆਂ ਨੂੰ ਰੂਹੇ ਮਿੱਟੀ ਵਿੱਚੋਂ …
Read More »ਮਾਂ ਬੋਲੀ ਪੰਜਾਬੀ
ਮਾਂ ਬੋਲੀ ਪੰਜਾਬੀ ਸਾਡੀ , ਸ਼ੁਰੂ ਤੋਂ ਸਾਨੂੰ ਪਾਲ਼ਦੀ ਆਈ , ਗੁਰੂਆਂ ਦਿੱਤਾ ਅਨਮੋਲ ਖਜ਼ਾਨਾ, ਜੀਹਨੇ ਜ਼ਿੰਦਗੀ ਦੀ ਸੇਧ ਸਿਖਾਈ। ਹਿੰਦੀ, ਅੰਗਰੇਜ਼ੀ ਬੋਲਣੀ, ਨੌਜਵਾਨ ਫ਼ਖਰ ਮਹਿਸੂਸ ਨੇ ਕਰਦੇ, ਅੰਕਲ ਆਂਟੀ ਸ਼ਬਦਾਂ ਨੇ, ਚਾਚੇ ਤਾਏ ਸਭ ਸੂਲੀ ਧਰਤੇ। ਕਾਂ ਹੰਸ ਦੀ ਚਾਲ ਚੱਲਦਾ , ਇਧਰ ਉਧਰ ਰੁਲਿਆ, ਪੰਜਾਬ ਵਿੱਚ ਰਹਿ ਕੇ ਵੀ ਪੰਜਾਬੀ, ਆਪਣਾ ਆਪ ਹੈ ਭੁੱਲਿਆ। …
Read More »