ਸੰਸਾਰ ਪੱਧਰ ਤੇ ਇਹ ਕ੍ਰਿਕਟ ਖਿਡਾਰੀ ਬਟਾਲੇ ਦਾ ਨਾ ਚਮਕਾਉਣਗੇ- ਅਸ਼ੋਕ ਲੂਣਾ ਬਟਾਲਾ, 7 ਜੂਨ (ਨਰਿੰਦਰ ਬਰਨਾਲ ) – ਗੁਰਦਾਸਪੁਰ ਡ੍ਰਿਸਟਿਕ ਕ੍ਰਿਕਟ ਐੋਸ਼ੋਸੀਏਸਨ ਵੱਲੋ ਸਰਕਾਰੀ ਪਾਲਿਟੈਕਨਿਕ ਕਾਲਜ ਵਿਖੇ 1 ਜੂਨ ਤੋ 30 ਜੂਨ ਤੱਕ ਕ੍ਰਿਕਟ ਪ੍ਰੇਮੀਆਂ ਤੇ ਖਿਡਾਰੀਆਂ ਵਾਸਤੇ ਸਮਰ ਕੈਂਪ ਸ਼ੁਰੂ ਕੀਤਾ ਗਿਆ ਹੈ।ਇਸ ਕੈਂਪ ਵਿੱਚ ਹਾਜ਼ਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਸ਼ਹਿਰ ਦੀ ਪ੍ਰਮੱਖ ਸੰਸਥਾ ਸਹਾਰ ਕਲੱਬ ਬਟਾਲਾ …
Read More »ਖੇਡ ਸੰਸਾਰ
ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੀ ਹਰਸੀਰਤ ਨੇ ਜਿਤਿਆ ਗਤਕੇ ‘ਚ ਸੋਨ ਤਗਮਾ
ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੀ +1 ਦੀ ਵਿਦਿਆਰਥਣ ਹਰਸੀਰਤ ਕੌਰ ਨੇ ਪਿਛਲੇ ਦਿਨੀ 29 ਮਈ ਤੋਂ 30 ਮਈ ਤੱਕ ਸੀਚੇਵਾਲ ਵਿਖੇ ਹੋਏ ‘ਚੌਥੇ ਨੈਸ਼ਨਲ ਗਤਕਾ ਕੈਂਪ’ ਵਿੱਚ ਅੰਡਰ 19 ਗੁਰੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ …
Read More »ਮੁੱਕੇਬਾਜੀ ‘ਚ ਜਿਤਾਂ ਹਾਸਲ ਕਰਨ ਵਾਲੀ ਰੁਪਿੰਦਰ ਕੌਰ ਨੂੰ ਸ਼ੋ੍ਮਣੀ ਕਮੇਟੀ ਵਲੋਂ ਇਕ ਲਖ ਦੀ ਸਹਾਇਤਾ
ਅੰਮ੍ਰਿਤਸਰ, 29 ਮਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤ੍ਰਿੰਗ ਕਮੇਟੀ ਵਿੱਚ ਹੋਏ ਫੈਂਸਲੇ ਅਨੁਸਾਰ ਮੁੱਕੇਬਾਜੀ ਵਿੱਚ ਰਾਜ, ਰਾਸ਼ਟਰੀ ਅਤੇ ਅੰਤਰੁਰਾਸ਼ਟਰੀ ਖੇਡਾਂ ਵਿੱਚ ਜਿੱਤਾਂ ਹਾਸਲ ਕਰਨ ਵਾਲੀ ਵਿਦਿਆਰਥਣ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ …
Read More »ਬਾਬਾ ਬਿੰਧੀ ਚੰਦ ਸਪੋਰਟਸ ਕਲੱਬ ਪੱਟੀ ‘ਨੇ ਕਬੱਡੀ ਕੱਪ ਕਰਵਾਇਆ
ਮੁੱਖ ਮਹਿਮਾਨ ਵਜੋਂ ਸਾਮਿਲ ਹੋਏ ਸ੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਪੱਟੀ, 23 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਬਾਬਾ ਬਿੰਧੀ ਚੰਦ ਸਪੋਰਟਸ ਕਲੱਬ ਕਬੱਡੀ ਪੱਟੀ ਵੱਲੋਂ ਸ਼੍ਰੀ ਗੁਰੂ ਅਰਜ਼ਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾ ਕਬੱਡੀ ਟੁਰਨਾਮੈਂਟ (ਆਈ.ਟੀ.ਆਈ) ਗਰਾਉਡ ਪੱਟੀ ਵਿਖੇ ਪਹਿਲਵਾਨ ਪ੍ਰਧਾਨ ਹਰਪਾਲ ਸਿੰਘ ਭਾਲਾ ਅਤੇ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।ਟੂਰਨਾਮੈਂਟ ਦਾ …
Read More »14ਵੇਂ ਸਲਾਨਾ ਕਬੱਡੀ ਕੱਪ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਯਾਦਗਾਰੀ ਚਿੰਨ੍ਹ ਤਕਸੀਮ
ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ) ਮੀਰੀ ਪੀਰੀ ਸਪੋਰਟਸ ਕਬੱਡੀ ਕਲੱਬ (ਰਜਿ:) ਵੱਲੋਂ ਕਰਵਾਏ ਗਏ 14ਵੇਂ ਸਲਾਨਾ ਕਬੱਡੀ ਕੱਪ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਯਾਦਗਾਰੀ ਚਿੰਨ੍ਹ ਤਕਸੀਮ ਕਰਦੇ ਹੋਏ ਪ੍ਰਧਾਨ ਜਰਨੈਲ ਸਿੰਘ ਭੁੱਲਰ, ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਦਲਜੀਤ ਸਿੰਘ ਕੋਹਲੀ, ਮੰਨਾਂ ਸਿੰਘ ਝਾਮਕਾ, ਟਹਿਲ ਸਿੰਘ, ਹਰਜੀਤ ਸਿੰਘ ਅਤੇ ਹੋਰ।
Read More »ਮਾਝਾ ਖਾਲਸਾ ਘਰਿਆਲਾ ਟੀਮ ਨੇ ਜਿੱਤਿਆ ਸੁਲਤਾਨਵਿੰਡ ਦਾ ਕਬੱਡੀ ਕੱਪ
ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ) ਸਥਾਨਕ ਸੁਲਤਾਨਵਿੰਡ ਇਲਕੇ ਦੀ ਨਾਮਵਰ ਖੇਡ ਸੰਸ਼ਥਾ ਮੀਰੀ ਪੀਰੀ ਸਪੋਰਟਸ ਕਬੱਡੀ ਕਲੱਬ (ਰਜਿ:) ਵੱਲੋਂ 14ਵਾਂ ਸਲਾਨਾ ਕਬੱਡੀ ਕੱਪ ਬੀਤੇ ਦਿਨੀਂ ਲਾਈਟਾਂ ਦੀ ਰੋਸ਼ਨੀ ਵਿੱਚ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੀਆਂ 8 ਕਬੱਡੀ ਅਕੈਡਮੀਆਂ ਨੇ ਆਪਣੀ ਖੇਡ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ।ਦੇਰ ਰਾਤ ਸਮਾਪਤ ਹੋਏ ਕਬੱਡੀ ਕੱਪ ਦਾ ਦੂਰ ਦੁਰਾਡੇ ਦੇ ਪਿੰਡਾਂ ਤੋਂ ਪਹੁੰਚੇ ਕਬੱਡੀ …
Read More »ਸਟਾਲ ਵਾਰਟਸ ਸਕੂਲ ਨੇ ਮਨਾਇਆ ਵਰਲਡ ਬੁੱਕ ਡੇਅ
ਪ੍ਰਤੀਯੋਗਤਾ ਵਿੱਚ ਪ੍ਰਿਯਾਂਸ਼ੀ, ਪਰਿਕਸ਼ੀਤਾ, ਸਕਸ਼ਮ ਤੇ ਹਿਮਾਂਕ ਨੇ ਮਾਰੀ ਬਾਜੀ ਛੇਹਰਟਾ, 26 ਅਪ੍ਰੈਲ (ਨੋਬਲ) – ਸਟਾਲਵਾਰਟਸ ਸਕੂਲ ਵਿਖੇ ਵਰਲਡ ਬੁੱਕ ਡੇਅ ਮੌਕੇ ਪ੍ਰਿੰਸੀਪਲ ਮਨੀਸ਼ਾ ਧਾਨੂਕਾ ਦੀ ਅਗਵਾਈ ‘ਚ ਬੁੱਕ ਜੈਕੇਟ ਪ੍ਰਤੀਯੋਗਤਾ ਕਰਵਾਈ ਗਈ, ਜਿਸ ਦੌਰਾਨ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਇਸ ਪ੍ਰਤੀਯੋਗਤਾ ਦੌਰਾਨ ਹੋਪ ਤੇ ਹਿਊਮੈਨਿਟੀ ਹਾਊਸ ਪਹਿਲੇ ਸਥਾਨ ਤੇ ਰਹੇ। ਜੂਨੀਅਰ ਵਿਦਿਆਰਥੀਆਂ …
Read More »ਡੀ.ਏ.ਵੀ. ਪਬਲਿਕ ਨੇ ਸੌ ਫੀਸਦੀ ਯਾਦਸ਼ਕਤੀ ਲਈ ਵਰਕਸ਼ਾਪ
ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ਼ ਸੌ ਪ੍ਰਤੀਸ਼ਤ ਯਾਦਸ਼ਕਤੀ ਨੂੰ ਪ੍ਰਾਪਤ ਕਰਨਾ ਸੀ।ਇਸ ਵਰਕਸ਼ਾਪ ਦੇ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਕਿਵੇਂ ਅਚੇਤ ਅਵਸਥਾ ਵਿਚ ਸਾਡਾ ਦਿਮਾਗ ਕੰਮ ਕਰਦਾ ਹੈ ਅਤੇ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਲਈ ਕਿਵੇਂ ਇਸ …
Read More » 17ਵੀਂ ਬੌਡੀ ਬਿਲਡਿੰਗ ਓਪਨ ਨੈਸ਼ਨਲ ਚੈਪੀਅਨਸ਼ਿਪ ਕਰਵਾਈ ਗਈ
ਜੰਡਿਆਲਾ ਗੁਰੂ, 13 ਅਪ੍ਰੈਲ (ਹਰਿੰਦਰ ਪਾਲ ਸਿੰਘ) – ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵਲੋਂ ਜੋਤਸ਼ ਸਮਰਾਟ ਸ਼੍ਰੀ ਕੇ. ਐਸ ਪਾਰਸ ਦੇ ਵਿਸ਼ੇਸ ਸਹਿਯੋਗ ਨਾਲ ਸਵ: ਪ੍ਰਿਤਪਾਲ ਪਾਰਸ ਦੀ ਯਾਦ ਵਿੱਚ 17ਵੀਂ ਬੌਡੀ ਬਿਲਡਿੰਗ ਓਪਨ ਨੈਸ਼ਨਲ ਚੈਪੀਅਨਸ਼ਿਪ ਸੰਗਮ ਪੈਲਸ ਜੰਡਿਆਲਾ ਗੁਰੁ ਵਿਖੇ ਕਰਵਾਈ ਗਈ।ਜਿਸ ਵਿੱਚ ਬੌਡੀ ਬਿਲਡਿੰਗ, ਸਟਰੈਂਥ ਬਿਲਡਿੰਗ, ਬੈਸਟ ਬਾਈਸ਼ੇਪ ਅਤੇ ਬੈਂਚਪ੍ਰੈਸ ਦੇ ਵਿਸ਼ੇਸ ਮੁਕਾਬਲੇ ਕਰਵਾਏ ਗਏ।ਵੱਖ-ਵੱਖ 10 ਰਾਜਾਂ ਵਿਚੋਂ 300 …
Read More »Joshi distributed Sports prizes to 386 players of BBK DAV on Sprots Day
BBK DAV contributes a great deal for the winning of MAKA trophy of GNDU- Joshi Amritsar, Apr. (Punjab Post Bureau) – BBK DAV College for Women, Lawrence Road celebrated its Annual Sports Day today. The function began with the floral welcome of the Chief Guest and lighting of the lamp, alongwith the recitation of Ved Mantras. Sh. Anil Joshi, Hon’ble …
Read More »