Wednesday, November 25, 2026

Daily Archives: May 17, 2014

ਪੰਜਾਬ ਨੇ ਦੇਸ਼ ਦੇ ਫੈਸਲੇ ਦੇ ਵਿਰੁੱਧ ਸੁਣਾਇਆ ਇੱਕ ਵੱਖਰਾ ਹੀ ਫੈਸਲਾ – ਗੁਨਬੀਰ ਸਿੰਘ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਨੇ ਵਿਕਾਸ ਅਤੇ ਪ੍ਰਸ਼ਾਸਨ ਮੁੱਖੀ ਚੌਣਾਂ ਦੇ ਨਤੀਜੇ ਪੇਸ਼ ਕੀਤੇ ਹਨ।ਐਨ.ਡੀ.ਏ. ਦੀ ਭਾਰੀ ਬਹੁਮਤ ਵਿੱਚ ਜਿੱਤ ਦੇ ਰਾਹੀਂ ਇਸ ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਪ੍ਰਸ਼ਾਸਨ ਵਿੱਚ ਤਬਦੀਲੀ ਲਿਆਉਣ ਲਈ ਇੱਕ ਇਤਿਹਾਸਿਕ ਮੌਕਾ ਦਿੱਤਾ ਹੈ।ਇਸ ਮੌਕੇ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਆਸਾਂ ਵੱਧਦੀਆਂ ਹਨ। ਈਕੋ ਸਿੱਖ ਸੰਸਥਾ ਦੇ ਸ੍ਰ. ਗੁਨਬੀਰ ਸਿੰਘ ਨੇ …

Read More »

ਸ੍ਰੀ ਜੇਤਲੀ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਲੈਂਦਿਆਂ ਸ੍ਰੀ ਜੋਸ਼ੀ ਨੇ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫਾ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ) – ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਅੰਮ੍ਰਿਤਸਰ ਸੰਸਦੀ ਸੀਟ ਤੋਂ ਹੋਈ ਹਾਰ ਤੋਂ ਬਾਅਦ ਨੈਤਿਕ ਤੌਰ ‘ਤੇ ਹਾਰ ਦੀ ਜਿੰਮੇਵਾਰੀ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਲ ਜੋਸ਼ੀ ਨੇ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਭਾਜਪਾ ਪ੍ਰਦੇਸ਼ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੂੰ ਭੇਜ ਦਿਤਾ ਹੈ।ਅਤੇ ਕਿਹਾ ਹੈ ਕਿ ਉਨਾਂ ਦਾ …

Read More »

ਅੰਮ੍ਰਿਤਸਰ ਵਾਸੀਆਂ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ-ਜੇਤਲੀ

ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ)- ਗੁਰੂ ਨਗਰੀ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਉਨਾਂ ਨੂੰ ਇਥੇ ਜੋ ਪਿਆਰ ਤੇ ਅਸ਼ੀਰਵਾਦ ਮਿਲਿਆ ਹੈ, ਉਸ ਲਈ ਉਹ ਸਾਰਿਆਂ ਦੇ ਦਿਲੋਂ ਸ਼ੁਕਰਗੁਜਾਰ ਹਨ, ਅਤੇ ਉਹ ਲੋਕਾਂ ਦੇ ਫੈਸਲੇ ਦਾ ਵੀ ਸਨਮਾਨ ਕਰਦੇ ਹਨ।ਉਨਾਂ ਨੇ ਕਿਹਾ ਕਿ ਬੇਸ਼ੱਕ ਉਹ ਚੋਣ ਹਾਰ ਗਏ ਹਨ ਪ੍ਰੰਤੂ ਜਨਤਾ ਨਾਲ ਜੋ ਵੀ ਵਾਅਦੇ …

Read More »

ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਜੇਤੂ

ਬੀ.ਜੇ.ਪੀ ਦੂਜੇ ਅਤੇ ‘ਆਪ’ ਤੀਜੇ ਨੰਬਰ ‘ਤੇ- ਨੋਟਾ ਤਹਿਤ ਪਈਆਂ 2533 ਵੋਟਾਂ ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ 482876 ਵੋਟਾਂ, ਭਾਜਪਾ ਤੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ 380106 ਵੋਟਾਂ ਤੇ ਆਪ ਦੇ ਉਮੀਦਵਾਰ ਡਾ. ਦਲਜੀਤ ਸਿੰਘ ਨੂੰ 82633 ਵੋਟਾਂ ਪਈਆਂ। ਲੋਕ ਸਭਾ ਸੀਟ ਅੰਮ੍ਰਿਤਸਰ ਲਈ ਸ੍ਰੀ ਅਮਰਜੀਤ …

Read More »

ਸੀ.ਕੇ.ਡੀ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਅੰਤਰਰਾਸ਼ਟਰੀ ਨਰਸ ਦਿਹਾੜਾ ਮਨਾਇਆ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਚੀਫ਼ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿੱਚ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅੰਤਰ-ਰਾਸ਼ਟਰੀ ਨਰਸ ਦਿਹਾੜਾ ਮਨਾਇਆ ਗਿਆ। ਡਾ: ਸੰਤੋਖ ਸਿੰਘ ਨੇ ਮੁੱਖ ਮਹਿਮਾਨ ਅਤੇ ਸ. ਪ੍ਰਿਤਪਾਲ ਸਿੰਘ ਸੇਠੀ ਗੈਸਟ ਆਫ ਆਨਰਵਜੋਂ ਸ਼ਾਮਿਲ ਹੋ ਕੇ ਸ਼ਮ੍ਹਾਂ ਰੁਸ਼ਨਾ ਕੇ ਪ੍ਰੋਗ੍ਰਾਮ ਦਾ ਅਗਾਜ ਕੀਤਾ। ਇਨ੍ਹਾਂ ਤੋਂ ਇਲਾਵਾ ਡਾ: ਐਸ. ਐਸ.ਵਾਲੀਆ (ਮੈਂਬਰ ਇੰਚਾਰਜ) ਅਤੇ ਡਾ:ਦਰਸ਼ਨ ਸੋਹੀ ਪ੍ਰਿੰਸੀਪਲ ਵੀ …

Read More »

ਡੀ.ਏ.ਵੀ. ਪਬਲਿਕ ਸਕੂਲ ਵਿੱਚ ਕੱਥਕ ਦਾ ਪ੍ਰਦਰਸ਼ਨ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਨੌਜਵਾਨਾਂ ਵਿੱਚ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਆਪਣਾ ਆਪ ਜਗਾਉਣ ਲਈ ਅਤੇ ਹੋਰ ਚੰਗਾ ਬਣਾਉਣ ਲਈ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਅੱਜ ਸਪਿਕ ਮੈਕੇ ਦੇ ਨਿਰਦੇਸ਼ਨ ਵਿੱਚ ਂਕਥੱਕ ਦਾ ਨਾਚਂ ਆਯੋਜਿਤ ਕੀਤਾ ਗਿਆ। ਸ਼੍ਰੀਮਤੀ ਗੀਤਾਂਜਲੀ ਲਾਲ ਇੱਕ ਬੜੀ ਮਸ਼ਹੂਰ ਨਰਤਕੀ ਨੇ ਆਪਣੇ ਕਥੱਕ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਉਹਨਾਂ ਨੇ ਇਹ ਸਿੱਖਿਆ …

Read More »

International nurses day celebrated at CKD Nursing College

 Amritsar, 16 May (Jasbir Singh Saggu)- International nurses day was celebrated by staff and students of Chief Khalsa Diwan International Nursing College on the eve of birth anniversary of The Lady with Lamp, Miss. Florence Nightingale (founder of modern nursing profession). Dr. Santokh Singh Chairman Chief Khalsa Diwan International Nursing College enlightened the lamp as chief guest along with S. …

Read More »

Kathak Performance at DAV Public School

Amritsar, 16 May (Punjab Post Bureau)- With the aim to promote and spread awareness about the rich cultural tapestry of India among the youth, DAV Public School, Lawrence Road, Amritsar today organized ‘Kathak Dance’ under the auspices of SPIC MACAY. Smt. Geetanjali Lal, and Smt. Vidha Lal,  highly acclaimed performers captivated the audience with their  Kathak performance.  Geetanjali Lal  has …

Read More »