ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ 1959 ਤੋਂ 1960 ਤੱਕ ਪੜ੍ਹਾਈ ਕਰਦਿਆਂ ਬੋਹੜ ਸਿੰਘ ਮੱਲਣ ਜੋ ਹੁਣ ਸੇਵਾ ਮੁਕਤ ਹੈੱਡ ਟੀਚਰ, ਰੇਡੀਓ, ਟੀ.ਵੀ ਕਲਾਕਾਰ, ਢਾਡੀ ਕਹਾਣੀਕਾਰ ਤੇ ਲੇਖਕ ਹਨ ਵਲੋਂ ੫੪ ਸਾਲਾਂ ਬਾਅਦ ਸਕੂਲ ਵਿਚ ਸ਼ਿਰਕਤ ਕਰਦਿਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਅਤੇ ਸਮੂਹ ਸਟਾਫ਼ ਨਾਲ ਰੂਬਰੂ …
Read More »Monthly Archives: May 2014
ਖਾਲਸਾ ਸਕੂਲ ਦੇ ਧਾਰਮਿਕ ਬੱਚਿਆਂ ਦਾ ਸਨਮਾਨ
ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀ ਨੂੰ ਸਨਮਾਨਿਆ ਗਿਆ, ਜਿਨ੍ਹਾਂ ਨੇ ਗੁਰਬਾਣੀ ਪੂਰੀ ਤਰ੍ਹਾ ਕੰਠ ਕੀਤਾ ਹੋਇਆ ਹੈ। ਇਨ੍ਹਾਂ ਬੱਚਿਆਂ ਨੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਦੀ ਅਗਵਾਈ ਅਤੇ ਧਾਰਮਿਕ ਅਧਿਆਪਕਾ ਮੈਡਮ ਚਰਨਜੀਤ ਕੌਰ ਦੇ ਉਪਰਾਲੇ ਸਦਕਾ ਗੁਰਬਾਣੀ ਕੰਠ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰੀਤ ਕੌਰ +1 ਕਲਾਸ, ਸੁਮਨਪ੍ਰੀਤ ਕੌਰ +1, ਸ਼ਾਲੂ ਕੌਰ ਦਸਵੀਂ ਕਲਾਸ …
Read More »ਬਠਿੰਡਾ ਤੋਂ ਮੁੜ ਫਤਵਾ ਦੇਣ ‘ਤੇ ਹਰਸਿਮਰਤ ਬਾਦਲ ਵੱਲੋਂ ਸਮੂਹ ਵੋਟਰਾਂ ਦਾ ਧੰਨਵਾਦ?
ਕੀ ਹਲਕੇ ਦਾ ਹੋਰ ਬਿਹਤਰ ਅਤੇ ਤੇਜ਼ ਵਿਕਾਸ ਕਰਨ ਦਾ ਦਿਵਾਇਆ ਭਰੋਸਾ? ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਲੋਕਾਂ ਵੱਲੋਂ ਤਾਜ਼ਾ ਲੋਕ ਸਭਾ ਚੋਣਾਂ ਵਿੱਚ ਦੂਜੀ ਵਾਰ ਫਤਵਾ ਦੇ ਕੇ ਜਿਤਾਉਣ ਲਈ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਲੋਕਾਂ ਵੱਲੋਂ ਪ੍ਰਗਟਾਏ ਇਸ ਵਿਸ਼ਵਾਸ਼ ਲਈ ਭਵਿੱਖ …
Read More »ਰਣਜੀਤ ਸਿੰਘ ਬ੍ਰਹਮਪੁਰਾ ਦੀ ਜਿੱਤ ਦੀ ਖੁਸ਼ੀ ਵਿਚ ਪ੍ਰਧਾਨ ਸਰੂਪ ਸਿੰਘ ਨੇ ਵੰਡੇ ਲੱਡੂ
ਜੰਡਿਆਲਾ ਗੁਰੂ, 17 ਮਈ (ਹਰਿੰਦਰਪਾਲ ਸਿੰਘ)- ਲੋਕ ਸਭਾ ਪੰਥਕ ਹਲਕਾ ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਲਗਭਗ 1 ਲੱਖ 5 ਹਜ਼ਾਰ ਵੋਟਾਂ ਤੋਂ ਵੱਧ ਵੋਟਾਂ ਨਾਲ ਹੋਈ ਭਾਰੀ ਜਿੱਤ ਦੀ ਖੁਸ਼ੀ ਵਿਚ ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਰੂਪ ਸਿੰਘ ਸੰਤ ਮਕੈਨੀਕਲ ਵਾਲੇ ਨੇ ਬਾਜ਼ਾਰ ਵਿੱਚ ਲੱਡੂ ਵੰਡੇ। ਇਸ ਮੋਕੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਸਰੁਪ ਸਿੰਘ ਨੇ …
Read More »ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਨੇ ਪੰਜਾਬ ਸਟੇਟ ਕਰਾਟੇ ਪ੍ਰਤਿਯੋਗਿਤਾ ਵਿਚ ਮਨਵਾਇਆ ਹੁਨਰ ਦਾ ਲੋਹਾ
ਜੰਡਿਆਲਾ ਗੁਰੂ, 17 ਮਈ (ਹਰਿੰਦਰਪਾਲ ਸਿੰਘ)- ਜਲੰਧਰ ਵਿਖੇ ਹੋਈ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਇਸ ਪ੍ਰਤਿਯੋਗਿਤਾ ‘ਚ ਆਈ. ਐੱਫ. ਏ. ਦੇ ਖਿਡਾਰੀ ਗੁਰਪ੍ਰੀਤ ਸਿੰਘ ਨੇ ਸੋਨ ਤਗਮਾ ਜਿੱਤ ਕੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਅਤੇ ਰਾਸ਼ਟਰੀ ਪੱਧਰ ਦੇ ਕਰਾਟੇ ਮੁਕਾਬਲਿਆਂ ਵਿਚ ਆਪਣੀ ਜਗ੍ਹਾ ਬਣਾਈ। ਇਸਦੇ ਨਾਲ ਹੀ ਅਕੈਡਮੀ ਦੇ ਅਮਨਦੀਪ ਸਿੰਘ ਨੇ ਇਕ ਕਾਂਸੀ …
Read More »ਸਕੂਲਾਂ ਕਾਲਜਾਂ ‘ਚ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਵਾਂਗੇ- ਬਿੱਟੂ, ਲਹੌਰੀਆ
”ਨੌਜਵਾਨ ਮਨ ਨੂੰ ਪੱਕਾ ਕਰਕੇ ਨਸ਼ਾ ਛੱਡਣ ਆਉਣ -ਫ਼ਾਰੂਕੀ” ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ)- ਏ.ਪੀ.ਕੇ. ਐਫ਼ ਅੰਮ੍ਰਿਤਸਰ ਕੌਂਸਲ ਦੇ ਕਨਵੀਨਰ ਤੇ ਯੂਥ ਆਗੂ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਅਤੇ ਸਮਾਜ ਸੇਵਕ ਤਸਵੀਰ ਸਿੰਘ ਲਹੌਰੀਆ ਨੇ ਬੀਐਸਐਫ਼ ਹੈੱਡ ਕੁਆਟਰ ਖਾਸਾ ਵਿਖੇ ਬਾਰਡਰ ਰੇਂਜ ਦੇ ਡੀਆਈਜੀ ਐਮ.ਐਫ਼ ਫ਼ਾਰੂਕੀ ਨਾਲ ਮੁਲਾਕਾਤ ਕਰਨ ਮੌਕੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ …
Read More »ਪੱਤਰਕਾਰ ਬਿਕਰਮ ਗਿੱਲ ਨੂੰ ਵਿਆਹ ਦੀ ਵਰੇਗੰਢ ਮੁਬਾਰਕ
ਅੰਮ੍ਰਿਤਸਰ ਤੋਂ ਪੱਤਰਕਾਰ ਬਿਕਰਮ ਗਿੱਲ ਨੇ ਵਿਆਹ ਦੀ ਵਰੇਗੰਢ ਮਨਾਈ
Read More »ਯੁਵਰਾਜ ਸਿੰਘ ਚੌਹਾਨ ਅਤੇ ਕਵਲਜੀਤ ਕੌਰ ਨੂੰ ਵਿਆਹ ਦੀ 12ਵੀਂ ਵਰੇਗੰਢ ਮੁਬਾਰਕ
ਅੰਮ੍ਰਿਤਸਰ ਵਾਸੀ ਯੁਵਰਾਜ ਸਿੰਘ ਚੌਹਾਨ ਅਤੇ ਕਵਲਜੀਤ ਕੌਰ ਨੇ ਵਿਆਹ ਦੀ 12ਵੀਂ ਵਰੇਗੰਢ ਮਨਾਈ
Read More »ਤਿਕੋਣੀ ਟੱਕਰ ਦੇਣ ‘ਚ ਸਫਲ ਰਹੇ ‘ਆਪ’ ਦੇ ਡਾ. ਦਲਜੀਤ ਸਿੰਘ
ਅੰਮ੍ਰਿਤਸਰ, 16 ਮਾਈ (ਪੰਜਾਬ ਪੋਸਟ ਬਿਊਰੋ)- ਗੁਰੂ ਨਗਰੀ ਅੰਮ੍ਰਿਤਸਰ ‘ਚ ਪਹਿਲੀ ਵਾਰ ਰਾਜਨੀਤੀ ਵਿੱਚ ਆ ਕੇ ਸੰਸਦੀ ਚੋਣ ਲੜਣ ਵਾਲੇ ਡਾ. ਦਲਜੀਤ ਸਿੰਘ ਨੇ 82633 ਵੋਟਾਂ ਹਾਸਲ ਕਰਕੇ ਜਿਥੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਉਣ ਤੇ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ ਹਰਾਉਣ ਦੇ ਨਾਲ-ਨਾਲ ਅੰਮ੍ਰਿਤਸਰ ਵਿੱਚ ਤੀਸਰੇ ਨੰਬਰ ‘ਤੇ ਆ ਕੇ ਉਹ ਚੋਣ ਮੈਦਾਨ …
Read More »ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ ‘ਆਪ’ ਦੇ ਧਰਮਵੀਰ ਗਾਂਧੀ ਨੇ ਕਾਂਗਰਸ ਦਾ ਗੜ੍ਹ ਜਿੱਤਿਆ
ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਸੰਸਦੀ ਹਲਕੇ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ‘ਤੇ ਗਰੂ ਨਗਰੀ ਅੰਮ੍ਰਿਤਸਰ ਤੋਂ ਜੇਤੂ ਰਹੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ ਨਵਾਂ ਇਤਿਹਾਸ ਸਿਰਜਿਆ ਹੈ। ਵਿਦੇਸ਼ ਰਾਜ ਮੰਤਰੀ ਤੇ ਲੰਮਾ ਸਮਾਂ ਪਟਿਆਲਾ ਸੀਟ ‘ਤੇ ਕਾਬਜ ਸ੍ਰੀ ਮਤੀ …
Read More »
Punjab Post Daily Online Newspaper & Print Media