Wednesday, November 25, 2026

Monthly Archives: May 2014

ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜਿੱਤਣ ‘ਤੇ ਵਧਾਈਆਂ

ਜੰਡਿਆਲਾ ਗੁਰੂ, 16 ਮਈ ( ਹਰਿੰਦਰਪਾਲ ਸਿੰਘ)-  ਸੰਸਦੀ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜਿੱਤ ਤੋਂ ਬਾਅਦ ਵਧਾਈਆਂ ਦਿੰਦੇ ਹੋਏ ਅਕਾਲੀ ਆਗੂ।

Read More »

ਪੰਜਾਬ ਨੂੰ ਛੱਡ ਕੇ- ਪੂਰੇ ਦੇਸ਼ ‘ਚ ਚੱਲਿਆ ਮੋਦੀ ਦਾ ਜਾਦੂ

 ਭਾਜਪਾ ਨੂੰ 285 ਤੇ ਐਨ.ਡੀ.ਏ ਨੂੰ ਮਿਲੀਆਂ 339 ਸੀਟਾਂ ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਵਿੱਚ ਚਲੀ ਮੋਦੀ ਦੀ ਹਵਾ ਨੇ ਯੂ.ਪੀ.ਏ ਨੂੰ ਮਾਤਰ 60 ਸੀਟਾਂ ਤੱਕ ਸੀਮਿਤ ਕਰ ਦਿਤਾ ਹੈ ਅਤੇ ਬਸਪਾ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਹੈ। ਕਿਸੇ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣਾ ਅਚੰਭੇ ਦੀ ਗੱਲ ਅਤੇ ਇਸ ਤੋਂ ਪਹਿਲਾਂ 1984 ਵਿੱਚ ਜਦ ਸ਼੍ਰੀ ਮਤੀ ਇੰਦਰਾ …

Read More »

ਕੈਪਟਨ ਦੀ ਜਿੱਤ ਤੇ ਕਾਂਗਰਸੀਆਂ ਵੰਡੇ ਲੱਡੂ

ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਕਾਂਗਰਸ ਆਗੂਆਂ ਤੇ ਵਰਕਰਾਂ ਵਲੋਂ ਢੋਲ ਢਮੱਕਿਆਂ ਦੀ ਤਾਲ ਤੇ ਭੰਗੜੇ ਪਾਏ ਗਏ ਅਤੇ ਲੱਡੂ ਵੰਡ ਕੇ ਆਤਿਸ਼ਬਾਜੀ ਚਲਾਈ ਗਈ। ਤਸਵੀਰ ਵਿੱਚ ਲੱਡੂ ਵੰਡਦੇ ਹੋਏ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਤੇ ਉਨਾਂ ਦੇ ਨਾਲ ਬਲਰਾਜ ਸਿੰਘ ਸੁਲਤਾਨਵਿੰਡ ਤੇ ਹੋਰ।

Read More »

ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਸਰ ਤੋਂ ਪਾਰਲੀਮੈਂਟ ਸੀਟ ‘ਤੇ ਸ਼ਾਨਦਾਰ ਜਿੱਤ ਹਾਸਲ ਕਰਨ ਉਪਰੰਤ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ  ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਅਤੇ ਅਸ਼ੀ੍ਰਵਾਦ ਲੈਣ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ । ਉਨਾਂ ਨੇ ਜਿੱਤ ਦੀ ਖੁਸ਼ੀ ਵਿੱਚ ਕੜਾਹ ਪ੍ਰਸਾਦ ਕਰਵਾਇਆ ਅਤੇ ਕੀਰਤਨ ਸਰਵਨ ਕੀਤਾ।ਇਸ ਮੌਕੇ ਉਨਾਂ ਦੇ ਨਾਲ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਤੇ ਹੋਰ ਸਥਾਨਕ …

Read More »

ਭਲਾਈ ਕੇਂਦਰ ਵੱਲੋਂ ਫ੍ਰੀ ਕੰਪਿਊਟਰ ਸਿਲਾਈ ਕੋਰਸ (ਲੜਕੀਆਂ) ਪੂਰਾ ਹੋਣ ਤੇ ਸਰਟੀਫਿਕੇਟ ਵੰਡੇ ਗਏ

ਇੱਕ ਲੜਕੀ ਨੂੰ ਪੜਾਉਣਾ ਮਤਲਬ ਇੱਕ ਕੁੱਲ ਨੂੰ ਪੜਾਉਣਾ-ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 16 ਮਈ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਭਲਾਈ ਕੇਂਦਰ ਵਿਖੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਵਲੋਂ ਕਰਵਾਏ ਜਾ ਰਹੇ ਫ੍ਰੀ ਕੰਪਿਊਟਰ ਤੇ ਸਿਲਾਈ ਕੋਰਸ ਦੇ 24ਵੇਂ ਬੈਚ ਦੀਆਂ 199 ਲੜਕੀਆਂ ਨੂੰ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵੰਡੇ ਗਏ।ਇਸ ਮੌਕੇ ਭਾਈ ਸਾਹਿਬ ਨੇ ਦੱਸਿਆ ਕਿ …

Read More »

ਕੇਂਦਰ ਵਿੱਚ ਬਣੀ ਐਨ.ਡੀ.ਏ ਦੀ ਸਰਕਾਰ

ਦਿੱਲੀ ਦੇ ਅਕਾਲੀਆਂ ਨੇ ਲੱਡੂ ਵੰਡ ਕੇ ‘ਤੇ ਦਿੱਤੀ ਵਧਾਈ ਨਵੀਂ ਦਿੱਲੀ, 16 ਮਈ (ਅੰਮ੍ਰਿਤ ਲਾਲ ਮੰਨਣ) – ਸ੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਆਏ ਲੋਕਸਭਾ ਚੋਣਾਂ ਦੇ ਨਤੀਜੇ ‘ਚ ਐਨ.ਡੀ.ਐ. ਦੀ ਸਰਕਾਰ ਬਨਣ ਤੇ ਖੂਸ਼ੀ ਜਾਹਿਰ ਕਰਦੇ ਹੋਏ ਪਾਰਟੀ ਦੇ ਸਮੁਹ ਕਾਰਕੁੰਨਾ ਦਾ ਇਨਾਂ ਚੋਣਾਂ ਨੂੰ ਜਿਤਾਉਣ ਵਾਸਤੇ ਕੰਮ ਕਰਨ ਲਈ ਧੰਨਵਾਦ ਵੀ …

Read More »

ਸੀ.ਬੀ.ਐਸ.ਈ. ਵੱਲੋਂ ਡਾ: ਧਰਮਵੀਰ ਸਿੰਘ ਅਤੇ ਡਾ: ਮਨਜੀਤ ਸਿੰਘ ‘ਪ੍ਰਮੁੱਖ ਟਰੇਨਰ’ ਨਿਯੁੱਕਤ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ)-  ਸੀ.ਬੀ.ਐਸ.ਈ. ਵੱਲੋਂ ਡਾ: ਧਰਮਵੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ, ਜੀ.ਟੀ. ਰੋਡ ਅੰਮ੍ਰਿਤਸਰ, ਡਾ: ਮਨਜੀਤ ਸਿੰਘ ਪ੍ਰਿੰਸੀਪਲ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਅਤੇ ਸ਼੍ਰੀ ਵਿਜੇ ਮਹਿਰਾ ਪ੍ਰਿੰਸੀਪਲ ਸੀਨੀਅਰ ਸਟੱਡੀ ਸਕੂਲ ਨੂੰ ‘ਪ੍ਰਮੁੱਖ ਟਰੇਨਰ’ ਨਿਯੁਕਤ ਕੀਤਾ ਗਿਆ ਹੈ। ਦਿੱਲੀ ਦੇ ਸੀ.ਬੀ.ਐਸ.ਈ. ਮੁੱਖ ਦਫਤਰ ਵਿਖੇ ਹੋਏ ਟ੍ਰੇਨਿੰਗ ਸ਼ੈਸ਼ਨ ਦੌਰਾਨ ਉਨਾਂ ਨੂੰ ਦੇਸ਼ ਦੇ …

Read More »

ਪੰਜਾਬ ਨੇ ਦੇਸ਼ ਦੇ ਫੈਸਲੇ ਦੇ ਵਿਰੁੱਧ ਸੁਣਾਇਆ ਇੱਕ ਵੱਖਰਾ ਹੀ ਫੈਸਲਾ – ਗੁਨਬੀਰ ਸਿੰਘ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਨੇ ਵਿਕਾਸ ਅਤੇ ਪ੍ਰਸ਼ਾਸਨ ਮੁੱਖੀ ਚੌਣਾਂ ਦੇ ਨਤੀਜੇ ਪੇਸ਼ ਕੀਤੇ ਹਨ।ਐਨ.ਡੀ.ਏ. ਦੀ ਭਾਰੀ ਬਹੁਮਤ ਵਿੱਚ ਜਿੱਤ ਦੇ ਰਾਹੀਂ ਇਸ ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਪ੍ਰਸ਼ਾਸਨ ਵਿੱਚ ਤਬਦੀਲੀ ਲਿਆਉਣ ਲਈ ਇੱਕ ਇਤਿਹਾਸਿਕ ਮੌਕਾ ਦਿੱਤਾ ਹੈ।ਇਸ ਮੌਕੇ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਆਸਾਂ ਵੱਧਦੀਆਂ ਹਨ। ਈਕੋ ਸਿੱਖ ਸੰਸਥਾ ਦੇ ਸ੍ਰ. ਗੁਨਬੀਰ ਸਿੰਘ ਨੇ …

Read More »

ਸ੍ਰੀ ਜੇਤਲੀ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਲੈਂਦਿਆਂ ਸ੍ਰੀ ਜੋਸ਼ੀ ਨੇ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫਾ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ) – ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਅੰਮ੍ਰਿਤਸਰ ਸੰਸਦੀ ਸੀਟ ਤੋਂ ਹੋਈ ਹਾਰ ਤੋਂ ਬਾਅਦ ਨੈਤਿਕ ਤੌਰ ‘ਤੇ ਹਾਰ ਦੀ ਜਿੰਮੇਵਾਰੀ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਲ ਜੋਸ਼ੀ ਨੇ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਭਾਜਪਾ ਪ੍ਰਦੇਸ਼ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੂੰ ਭੇਜ ਦਿਤਾ ਹੈ।ਅਤੇ ਕਿਹਾ ਹੈ ਕਿ ਉਨਾਂ ਦਾ …

Read More »

ਅੰਮ੍ਰਿਤਸਰ ਵਾਸੀਆਂ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ-ਜੇਤਲੀ

ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ)- ਗੁਰੂ ਨਗਰੀ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਉਨਾਂ ਨੂੰ ਇਥੇ ਜੋ ਪਿਆਰ ਤੇ ਅਸ਼ੀਰਵਾਦ ਮਿਲਿਆ ਹੈ, ਉਸ ਲਈ ਉਹ ਸਾਰਿਆਂ ਦੇ ਦਿਲੋਂ ਸ਼ੁਕਰਗੁਜਾਰ ਹਨ, ਅਤੇ ਉਹ ਲੋਕਾਂ ਦੇ ਫੈਸਲੇ ਦਾ ਵੀ ਸਨਮਾਨ ਕਰਦੇ ਹਨ।ਉਨਾਂ ਨੇ ਕਿਹਾ ਕਿ ਬੇਸ਼ੱਕ ਉਹ ਚੋਣ ਹਾਰ ਗਏ ਹਨ ਪ੍ਰੰਤੂ ਜਨਤਾ ਨਾਲ ਜੋ ਵੀ ਵਾਅਦੇ …

Read More »