ਜੰਡਿਆਲਾ ਗੁਰੂ, 13 ਮਈ (ਹਰਿੰਦਰਪਾਲ ਸਿੰਘ)- ਪਿਛਲੇ ਵਰ੍ਹੇ ਭਾਰਤ ਦੇ ਖੇਡ ਮੰਤਰਾਲੇ ਦੁਆਰਾ ਪੁਰਾਤਨ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੂੰ ਉੱਤਰ ਭਾਰਤ ਦੇ ਪਹਿਲੇ ਗਤਕਾ ਸੈਂਟਰ ਵਜੌਂ ਮਾਨਤਾ ਦਿੱਤੀ ਗਈ ਹੈ। ਅਕੈਡਮੀ ਸਿੱਖ ਮਾਰਸ਼ਲ ਆਰਟ ਗਤਕਾ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਆਈ. ਐਫ. ਏ. ਵਿੱਚ 11 ਮਈ ਦਿਨ ਐਤਵਾਰ ਨੂੰ …
Read More »Monthly Archives: May 2014
ਜਨਮ ਦਿਨ ਮੁਬਾਰਕ – ਹਰਸਿਮਰਤ (ਜੰਡਿਆਲਾ)
ਜ਼ਿਲ੍ਹਾ ਚੋਣ ਅਫਸਰ ਰਵੀ ਭਗਤ ਨੇ ਵੋਟਾਂ ਦੀ ਗਿਣਤੀ ਸਬੰਧੀ ਕੀਤੀਆਂ ਤਿਆਰੀਆਂ ਦੇ ਕੰਮ ਦਾ ਕੀਤਾ ਰੀਵਿਊ
ਅੰਮ੍ਰਿਤਸਰ, 13 ਮਈ (ਸੁਖਬੀਰ ਸਿੰਘ ) ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਲੋਕ ਸਭਾਂ ਦੀਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਦੇ ਕੰਮਾਂ ਦਾ ਰੀਵਿਊ ਕੀਤਾ ਅਤੇ ਸਮੂਹ ਏ.ਆਰ.ਓਜ਼ ਨੂੰ ਹਦਾਇਤ ਕੀਤੀ ਕਿ ਉਹ 16 ਮਈ ਨੂੰ ਵੋਟਾਂ ਦੇ ਗਿਣਤੀ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਣ। ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ …
Read More »ਜ਼ਿਲਾ ਚੋਣ ਅਫਸਰ ਰਵੀ ਭਗਤ ਵਲੋਂ ਵੋਟਾਂ ਦੀ ਗਿਣਤੀ ਲਈ ਬਣਾਏ ਕੇਂਦਰਾਂ ਦਾ ਨਿਰੀਖਣ
ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਕੀਤਾ ਦੌਰਾ ਅੰਮ੍ਰਿਤਸਰ, 13 ਮਈ (ਸੁਖਬੀਰ ਸਿੰਘ)- ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਲੋਕ ਸਭਾਂ ਦੀਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਗਿਣਤੀ ਕੇਦਰਾਂ ਦਾ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰਾਂ ਅਤੇ ਚੋਣ ਏਜੰਟ ਵਲੋਂ ਗਿਣਤੀ ਕੇਦਰਾਂ ਦਾ ਦੌਰਾ ਕੀਤਾ ਗਿਆ …
Read More »ਖਾਲਸਾ ਕਾਲਜ ਨਰਸਿੰਗ ਨੇ ਮਨਾਇਆ ‘ਨਰਸਿੰਗ ਦਿਵਸ’
ਨਰਸਾਂ ਸਮਾਜ ‘ਚ ਫ਼ੈਲੀ ਨਸ਼ਾਖ਼ੋਰੀ ਰੋਕਣ ‘ਚ ਨਿਭਾਅ ਸਕਦੀਆਂ ਹਨ ਅਹਿਮ ਭੂਮਿਕਾ – ਸ: ਛੀਨਾ ਅੰਮ੍ਰਿਤਸਰ, 12 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ‘ਨਰਸਿੰਗ ਦਿਵਸ’ ਦੌਰਾਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਬੁਲਾਰਿਆਂ ਨੇ ਨਰਸਿੰਗ ਕਿੱਤੇ ‘ਚ ਆ ਰਹੀਆਂ ਤਬਦੀਲੀਆਂ ਅਤੇ ਚੁਣੌਤੀਆਂ ਬਾਰੇ ਭਰਪੂਰ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਮੌਕੇ ਬਾਹਰੋ ਆਏ ਮਹਿਮਾਨ ਬੁਲਾਰੇ ਅਤੇ …
Read More »ਪੰਜਾਬ ਸਰਕਾਰ ਜਲਦ ਲਾਗੂ ਕਰੇ ਅਨੰਦ ਮੈਰਿਜ ਐਕਟ -ਕੰਵਰਬੀਰ ਸਿੰਘ
ਅੰਮ੍ਰਿਤਸਰ, 12 ਮਈ (ਜਸਬੀਰ ਸਿੰਘ ਸੱਗੂ)- ਹਰਿਆਣਾ ਸਰਕਾਰ ਵੱਲੋ ਰਾਜ ਵਿੱਚ ਅਨੰਦ ਮੈਰਿਜ ਐਕਟ ਲਾਗੂ ਕਰਨਾ ਇੱਕ ਚੰਗਾ ਕਦਮ ਅਜਿਹਾ ਕਰਕੇ ਹੁੱਡਾ ਸਰਕਾਰ ਨੇ ਸਿੱਖਾਂ ਦੀ ਲੰਬੇ ਸਮੇਂ ਤੋਂ ਰੁਕੀ ਮੰਗ ਨੂੰ ਪੂਰਾ ਕਰਨ ਲਈ ਪਹਿਲਕਦਮੀ ਕੀਤੀ ਹੈ। ਅਤੇ ਹੁਣ ਪੰਜਾਬ ਸਰਕਾਰ ਨੂੰ ਵੀ ਜਲਦ ਯਤਨ ਕਰਕੇ ਇਸ ਨੂੰ ਪੰਜਾਬ ਵਿੱਚ ਵੀ ਲਾਗੂ ਕਰਵਾਉਣਾ ਚਾਹੀਦਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ …
Read More »ਐਡਵੋਕੇਟ ਵਿਨੀਤ ਮਹਾਜਨ ਤੇ ਹੋਰਨਾਂ ‘ਤੇ ਕਾਤਲਾਨਾ ਹਮਲੇ ਦੀ ਸੀ.ਬੀ.ਆਈ ਜਾਂਚ ਹੋਵੇ- ਫੂਲਕਾ
ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ ਬਿਊਰੋ)- ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਐਚ.ਐਸ ਫੂਲਕਾ ਕੈਬਨਿਟ ਮੰਤਰੀ ਖਿਲਾਫ ਦੋਹਰੀ ਵੋਟ ਦੇ ਮਾਮਲੇ ਅਤੇ ਹੋਰਨਾ ਕੇਸਾਂ ਵਿੱਚ ਅਦਾਲਤੀ ਕਾਰਵਾਈ ਕਰਵਾਉਣ ਵਾਲੇ ਵਕੀਲ ਵਿਨੀਤ ਮਹਾਜਨ ਪੁੱਤਰ ਅਵਿਨੀਸ਼ ਮਹਾਜਨ ਦਾ ਪਤਾ ਲੈਣ ਲਈ ਦਿੱਲੀ ਤੋਂ ਅੱਜ ਅੰਮ੍ਰਿਤਸਰ ਪੁੱਜੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਨੇ ਐਡਵੋਕੇਟ ਵਿਨੀਤ …
Read More »Dr. Dhillon again elected Honorary Secretary of CKD Education Committee
Amritsar, 12 May (Punjab Post Bureau)- Dr. Jaswinder Siugh Dhillon has been elected as Honorary Secretary of Education Committee once again for fourth time unanimously .Also S. Santokh Singh Sethi is honored as additional Secretary of Eduaction Committee Education Committee has been playing a very important role in the field of spreading education since 1908. Being an integral part of …
Read More »ਸ਼ਿਵਾਲਿਕ ਸਕੂਲ ਦੇ ਬੱਚੀਆਂ ਨੇ ਆਕਰਸ਼ਕ ਕਾਰਡ ਬਣਾ ਕੇ ਕੀਤਾ ਮਾਂ ਨੂੰ ਨਮਨ
ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਬੀਤੇ ਐਤਵਾਰ ਨੂੰ ਪੂਰੇ ਹਿੰਦੁਸਤਾਨ ਵਿੱਚ ਮਦਰਸ ਡੇ ਮਨਾਇਆ ਗਿਆ । ਉਥੇ ਹੀ ਸ਼ਿਵਾਲਿਕ ਸਕੂਲ ਦੇ ਬੱਚਿਆਂ ਨੇ ਵੀ ਆਪਣੀ ਪ੍ਰਤੀਭਾ ਦੇ ਜਰਿਏ ਸੁੰਦਰ ਅਤੇ ਆਕਰਸ਼ਿਕ ਕਾਰਡ ਬਣਾਕੇ ਆਪਣੀ ਮਾਂ ਨੂੰ ਨਮਨ ਕੀਤਾ । ਸੋਮਵਾਰ ਦੀ ਸਵੇਰ ਮਦਰਸ ਡੇ ਨੂੰ ਸਮਰਪਿਤ ਕਰਦੇ ਹੋਏ ਸਕੂਲ ਵਿੱਚ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਸਕੂਲ ਦੀ ਮੈਡਮ …
Read More »ਕਾਮੇਡੀ ਨਾਟਕ ‘ਗ਼ਰੀਬਾਂ ਦਾ ਰੱਬ ਹੁੰਦਾ ਹੈ’ ਦਾ ਸਫ਼ਲ ਮੰਚਨ
ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਨਾਟਕ ਸੰਸਥਾ ਪਰਵਾਜ਼ ਆਰਟਸ ਵੱਲੋਂ ਪੰਜਾਬੀ ਕਾਮੇਡੀ ਨਾਟਕ ‘ਗ਼ਰੀਬਾਂ ਦਾ ਰੱਬ ਹੁੰਦਾ ਹੈ’ ਦਾ ਮੰਚਨ ਅਬੋਹਰ ਦੀ ਨਾਟਕ ਸੰਸਥਾ ਕ੍ਰਿਏਟਿਵ ਆਰਟਸ ਦੇ ਸਹਿਯੋਗ ਨਾਲ ਸਥਾਨਕ ਡੀ.ਸੀ. ਡੀ.ਏ.ਵੀ. ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਰੀ ਗਿਣਤੀ ‘ਚ ਦਰਸ਼ਕਾਂ ਨੇ ਨਾਟਕ ਦਾ ਲੁਤਫ਼ ਉਠਾਇਆ। ਸਮਾਗਮ ਦੀ ਪ੍ਰਧਾਨਗੀ ਏ.ਡੀ.ਸੀ. ਚਰਨ ਦੇਵ ਸਿੰਘ ਮਾਨ ਨੇ ਕੀਤੀ ਜਦੋਂ ਕਿ …
Read More »
Punjab Post Daily Online Newspaper & Print Media