Wednesday, November 25, 2026

Monthly Archives: May 2014

ਆਈ.ਏ.ਐਸ ਬਣਨਾ ਚਾਹੁੰਦੀ ਹੈ ਫ਼ਾਜ਼ਿਲਕਾ ਦੀ ਮੁਸਕਾਨ ਵਰਮਾ

ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਹਰਵੀਂ ਜਮਾਤ ਦੇ ਐਲਾਨੇ ਗਏ ਨਾਨ ਮੈਡੀਕਲ ਗਰੁੱਪ ਦੇ ਸਾਲਾਨਾ ਨਤੀਜੇ ‘ਚ ਫ਼ਾਜ਼ਿਲਕਾ ਇਲਾਕੇ ਦੀ ਹੋਣਹਾਰ ਬੱਚੀ ਮੁਸਕਾਨ ਵਰਮਾ ਨੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਲੈਕਚਰਾਰ ਰਾਧੇ ਵਰਮਾ ਦੀ ਇਸ ਹੋਣਹਾਰ ਲੜਕੀ ਮੁਸਕਾਨ ਵਰਮਾ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪੜ੍ਹਦੀ ਹੈ, ਨੇ ਪੰਜਾਬ ਸਕੂਲ ਸਿੱਖਿਆ …

Read More »

ਫਾਜ਼ਿਲਕਾ ਦੀ ਮੁਸਕਾਨ ਵਰਮਾ ਰਹੀ 12ਵੀਂ ਜਮਾਤ ਵਿੱਚ ਸਾਰੇ ਪੰਜਾਬ ਵਿੱਚ ਅੱਵਲ

ਵਧਾਈ ਦੇਣ ਵਾਲਿਆ ਦਾ ਲੱਗਿਆ ਮੇਲਾ ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਮਾਰਚ-2014 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਵੱਲੋਂ ਅੱਜ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਐਲਾਨ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੇਸ਼ ਭਰ ‘ਚੋਂ ਸਾਰੇ ਸਿੱਖਿਆ ਬੋਰਡਾਂ ਤੋਂ ਪਹਿਲਾਂ ਐਲਾਨੇ ਗਏ 12ਵੀਂ …

Read More »

ਇੰਟਰਨੈਸ਼ਨਲ ਨਰਸਿੰਗ ਦਿਵਸ ਆਯੋਜਿਤ

ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਸਿਵਲ ਹਸਪਤਾਲ ਵਿਖੇ ਜੀ.ਐਨ.ਐਮ ਟਰੇਨਿੰਗ ਸਕੂਲ ‘ਚ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਡਾ: ਵਿਨੋਦ ਕੁਮਾਰ ਸਿਵਲ ਸਰਜਨ ਨੇ ਸ਼ਿਰਕਤ ਕਰਕੇ ਸਮੂਹ ਨਰਸਿੰਗ ਵਿਦਿਆਰਥਣਾਂ ਨੂੰ ਇਸ ਦਿਵਸ ਮੌਕੇ ਵਧਾਈ ਦਿੱਤੀ ਅਤੇ ਨਰਸਿੰਗ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸ੍ਰੀਮਤੀ ਅੰਜਲੀ ਜੇਮਜ਼ ਪ੍ਰਿੰਸੀਪਲ ਐਨ.ਐਮ ਟਰੇਨਿਗ ਸਕੂਲ ਨੇ ਫਲੌਰਨੈਸ ਨਾਈਟੀ ਗਿੱਲ ਦੇ …

Read More »

ਅੰਡਰ 17 ਬਾਸਕਿਟ ਬਾਲ ਵਿੰਗ ਦੀ ਮੈਰਿਟ ਦੇ ਅਧਾਰ ‘ਤੇ 15 ਬੱਚਿਆਂ ਦੀ ਚੋਣ

ਬਠਿੰਡਾ,12  ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ  ਵਿਖੇ ਅੰਡਰ 17 ਬਾਸਕਿਟ ਬਾਲ ਵਿੰਗ ਲਈ ਟਰਾਇਲ ਲਏ ਗਏ। ਜਿਸ ਲਈ ਸਲੈਕਸ਼ਨ ਕਮੇਟੀ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੇਠ ਲਿਖੇ ਅਨੁਸਾਰ ਬਣਾਈ ਮੈਂਬਰਾਂ ਦੇ ਨਾਲ ਅਮਨਦੀਪ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਸਸਸ ਆਹਲੂਪੁਰ ਜ਼ਿਲ੍ਹਾ ਮਾਨਸਾ, ਹਰਚਰਨ ਸਿੰਘ ਗਿੱਲ ਪੱਤੀ, ਰਜਿੰਦਰ ਸਿੰਘ ਕੋਚ ਬਾਸਕਿਟ ਬਾਲ ਗੁਰੂ ਨਾਨਕ ਦੇਵ …

Read More »

ਸ਼ਾਨਦਾਰ ਰਿਹਾ ਦਸਮੇਸ਼ ਪਬਲਿਕ ਸਕੂਲ ਦਾਨਤੀਜਾ

ਬਠਿੰਡਾ,12 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਦਸ਼ਮੇਸ਼ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। 80 ਫੀਸਦੀ ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਨਾਨ ਮੈਡੀਕਲ ਦੇ ਹਿਮਾਸ਼ੂੰ ਗੁਪਤਾ ਨੇ 450 ਅੰਕਾਂ ਵਿੱਚੋਂ 409 ਅੰਕ ਹਾਸਲ ਕਰਕੇ ਪਹਿਲਾ ਤੇ ਚਾਂਦਨੀ ਰਾਮੀ ਨੇ …

Read More »

ਸਕੂਲ ਦਾ ਵਧੀਆ ਰਿਜ਼ਲਟ ਆਉਣ ਦੀ ਖੁਸ਼ੀ ‘ਚ ਕਰਵਾਇਆ ਸਿੱਖ ਮਾਰਸ਼ਲ ਗੱਤਕਾ ਆਰਟ ਪ੍ਰੋਗਰਾਮ

ਬਠਿੰਡਾ, 12  ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਦਾ ਵਧੀਆ ਰਿਜ਼ਲਟ ਆਉਣ ਦੀ ਖੁਸ਼ੀ ਵਿੱਚ ਅਤੇ 60 ਤੋਂ 70 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ ਗਿਣਤੀ 56, 70 ਤੋਂ 80 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ ਗਿਣਤੀ 100, 80 ਤੋ 90 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ  ਗਿਣਤੀ 26 ਅਤੇ 90 ਤੋਂ ਉੱਪਰ ਵਾਲੇ ਵਿਦਿਆਰਥੀਆਂ  ਦੀ ਗਿਣਤੀ 3 ਹੈ । ਬਾਰ੍ਹਵੀਂ …

Read More »

ਸਰਹਿੰਦ ਫਤਹਿ ਦਿਵਸ ਮੌਕੇ ਦਿੱਲੀ ਕਮੇਟੀ ਵੱਲੋਂ ਗੁਰਮਤਿ ਸਮਾਗਮ

ਨਵੀਂ ਦਿੱਲੀ, 12  ਮਈ (ਅੰਮ੍ਰਿਤ ਲਾਲ ਮੰਨਣ)-   ਸਾਹਿਬੇ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਪੰਥ ਦੇ ਥਾਪੇ ਗਏ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸ਼ਹੀਦੀ ਸਥਾਨ ਮਹਿਰੌਲੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫਤਹਿ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜੱਥੇ …

Read More »