ਫਾਇਰ ਬ੍ਰਿਗੇਡ ਦੀਆਂ ਦਰਜ਼ਨ ਗੱਡੀਆਂ ਨੇ 6 ਘੰਟਿਆਂ ਦੀ ਸਖ਼ਤ ਜਦੋਂਜਹਿਦ ਨਾਲ ਪਾਇਆ ਕਾਬੂ ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ)–ਬਠਿੰਡਾ ਜਿਲ੍ਹੇ ਵਿਚ ਰਾਮਾਂ ਮੰਡੀ ਨੇੜੇ ਸਥਿਤ ਸਾਝੇ ਖੇਤਰ ਦੇ 90 ਲੱਖ ਟਨ ਸਲਾਨਾ ਕੱਚਾ ਤੇਲ ਸਾਫ਼ ਕਰਨ ਦੀ ਸਮਰੱਥਾ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਡੀਜ਼ਲ ਸੈਕਸ਼ਨ ਵਿਚ ਅੱਜ ਸਵੇਰੇ 6.30 ਵਜੇ ਹੋਏ ਜੋਰਦਾਰ ਧਮਾਕੇ ਦੇ ਬਾਅਦ …
Read More »Monthly Archives: June 2014
ਗੁ: ਸਾਹਿਬ ਦਾ ਝਗੜਾ ਜਲਦੀ ਤੋਂ ਜਲਦੀ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇ -ਕੁਲਦੀਪ ਸਿੰਘ
ਦਾਨ ਕੀਤੀ ਜਮੀਨ ‘ਤੇ ਫਿਰ ਕਿਹੜਾ ਹੱਕ-ਮਾਮਲਾ ਤਖ਼ਤ ਸਾਹਿਬ ਕੋਲ ਪਹੁੰਚਾਇਆ ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ)- ਬਰਨਾਲਾ ਬਾਈਪਾਸ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੰਬੰਧਿਤ ਸਥਾਨਕ ਟੀਚਰ ਹੋਮ ਵਿਖੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਾਦ-ਵਿਵਾਦ ਕਾਰਨ ਸੰਗਤਾਂ ਵਲੋਂ ਬਣਾਈ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਣ ਕਰਦਿਆਂ ਚੇਅਰਮੈਨ ਕੁਲਦੀਪ ਸਿੰਘ ਢੱਲਾਂ, ਪ੍ਰਧਾਨ ਕੁਲਦੀਪ ਸਿੰਘ …
Read More »ਅਜੀਤ ਕਮਲ ਦੀ ਕਾਵਿ ਕਿਤਾਬ ” ਹੂਕ” ‘ਤੇ ਸਫ਼ਲ ਗੋਸ਼ਟੀ ਤੇ ਕਵੀ ਦਰਬਾਰ
ਬਟਾਲਾ, 21 ਜੂਨ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਸ੍ਰੀ ਅਜੀਤ ਕਮਲ ਦੀ ਕਾਵਿ ਪੁਸਤਕ ” ਹੂਕ” ਉਪਰ ਸਫ਼ਲ ਗੋਸ਼ਟੀ ਤੇ ਕਵੀ ਦਰਬਾਰ ਸਾਗਮ ਕਲੱਬ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉਘੇ ਸ਼ਾਇਰ ਡਾ.ਰਵਿੰਦਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਸਰਵ ਸ੍ਰੀ ਦੇਵਿੰਦਰ ਦੀਦਾਰ, ਡਾ.ਅਨੂਪ ਸਿੰਘ, …
Read More »ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਸਮਾਗਮ 25 ਜੂਨ ਨੂੰ
ਨਵੀਂ ਦਿੱਲੀ, 21 ਜੂਨ (ਅੰਮ੍ਰਿਤ ਲਾਲ ਮੰਨਣ)- ਪਹਿਲੇ ਖਾਲਸਾ ਰਾਜ ਦੇ ਸੰਸਥਾਪਕ ਅਤੇ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਉਨ੍ਹਾਂ ਦੇ ਸ਼ਹੀਦੀ ਅਸਥਾਨ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਮਹਿਰੌਲੀ ਵਿੱਖੇ 25 ਜੂਨ (11 ਹਾੜ, ਸੰਮਤ ਨਾਨਕਸ਼ਾਹੀ 546) ਨੂੰ ਵਿਸ਼ੇਸ਼ ਸ਼ਹੀਦੀ ਜੋੜ ਮੇਲੇ ਦਾ …
Read More »ਨਵੀ ਅਬਾਦੀ ਵਾਸੀਆ ਵੱਲੋ ਪ੍ਰਸ਼ਾਸ਼ਨ ਵਿਰੁੱਧ ਵਿਖਾਵਾ
ਬਟਾਲਾ, 21 ਜੂਨ ( ਨਰਿੰਦਰ ਬਰਨਾਲ)- ਸ੍ਰੀ ਹਰਗੋਬਿੰਦ ਪੁਰ ਰੋਡ ਉਪਰ ਜਾਂਦਿਆਂ ਹੀ ਇਹ ਨਜਾਰਾ ਵੇਖਣ ਨੂੰ ਮਿਲੇਗਾ ਕਿ ਕਸਬਾ ਸ੍ਰੀ ਹਰਗੋਬਿੰਦ ਪੁਰ ਨੂੰ ਜਾ ਰਹੀ ਸੜਕ ਉਪਰ ਵੱਡੇ ਵੱਡੇ ਟੋਏ ਤੇ ਪਾਣੀ ਖੜਾ ਹੈ ।ਜੇਕਰ ਕੋਈ ਸਿਆਣਪ ਨਾਲ ਇਥੋ ਵਹੀਕਲ ਹੋਲੀ ਕਰਕੇ ਲੰਘ ਜਾਵੇ ਤਾਂ ਠੀਕ ਨਹੀ ਉਹ ਸੜਕ ਵਿਚਕਾਰ ਹੀ ਪਏ ਟੋਏ ਵਿਚ ਡਿੱਗ ਪਵੇਗਾ। ਨਵੀ ਅਬਾਦੀ ਵਾਸੀ …
Read More »ਦਿੱਲੀ ਕਮੇਟੀ ਵੱਲੋਂ ਇਰਾਕ ‘ਚ ਫਸੇ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਸ੍ਰੀ ਅਖੰਡ ਪਾਠ ਸਾਹਿਬ
ਨਵੀਂ ਦਿੱਲੀ, 21 ਜੂਨ ( ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਇਰਾਕ ‘ਚ ਫਸੇ ਭਾਰਤੀਆਂ ਦੀ ਸੁਰੱਖਿਅਤ ਰਿਹਾਈ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਹ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਅਗਵਾਹ ਹੋਏ ਭਰਤੀਆਂ ਦੀ ਰਿਹਾਈ ਅਤੇ ਘਰ ਵਾਪਸੀ ਵਾਸਤੇ ਅਕਾਲ ਪੁਰਖ ਦੇ ਚਰਣਾ ‘ਚ ਬੇਨਤੀ …
Read More »ਇਰਾਕ ‘ਚ ਫਸੇ ਪੰਜਾਬੀਆਂ ਨੂੰ ਸਰਕਾਰ ਪਹਿਲ ਦੇ ਅਧਾਰ ਤੇ ਰਿਹਾ ਕਰਵਾਏ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 20 ਜੂਨ (ਗੁਰਪ੍ਰੀਤ ਸਿੰਘ)- ਰੋਜੀ-ਰੋਟੀ ਕਮਾਉਣ ਖਾਤਰ ਇਰਾਕ ਗਏ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਦੀ ਚਿੰਤਾ ‘ਚ ਸ਼ਰੀਕ ਹੁੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਲੜਾਕਿਆਂ ਦੇ ਕਬਜੇ ਵਿੱਚੋਂ ਸੁਰੱਖਿਅਤ ਰਿਹਾਅ ਕਰਵਾ ਕੇ ਵਤਨ ਵਾਪਸ ਲਿਆਵੇ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ …
Read More »ਵਪਾਰੀਆਂ ਦਾ ਵਫਦ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਮਿਲਿਆ
ਸ਼ਹਿਰ ਵਿਚ ਸਫਾਈ ਅਤੇ ਹੋਰ ਮੁਸ਼ਕਿਲਾਂ ਸਬੰਧੀ ਕਰਵਾਇਆ ਜਾਣੂ ਅੰਮ੍ਰਿਤਸਰ, 20 ਜੂਨ (ਸਾਜਨ)- ਅੱਜ ਸ਼੍ਰੋਮਣੀ ਅਕਾਲੀ ਦਲ ਵਪਾਰ ਮੰਡਲ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਆਪਣੇ ਸਾਥੀਆ ਸਮੇਤ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਮਿਲ ਕੇ ਗੁਰੂਆਂ ਦੀ ਇਤਿਹਾਸਿਕ ਧਰਤੀ ਅੰਮ੍ਰਿਤਸਰ ਵਿਚ ਸ਼ਹਿਰ ਵਾਸੀਆਂ ਨੂੰ ਸਫਾਈ, ਸੀਵਰੇਜ ਦੇ ਕੰਮ ਅਤੇ ਜਨਮ ਤੇ ਮੋਤ ਦੇ ਸਰਟੀਫੀਕੇਟਾਂ ਸਬੰਧੀ ਲੋਕਾਂ ਨੂੰ ਆ ਰਹੀਆਂ …
Read More »ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖਿਲਾਫ ਸਾਈਬਰ ਕਰਾਈਮ ਸੈੱਲ ਸਖ਼ਤ ਕਾਰਵਾਈ ਕਰੇ- ਮਨਜੀਤ ਸਿੰਘ
ਅੰਮ੍ਰਿਤਸਰ, 20 ਜੂਨ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਮਨਜੀਤ ਸਿੰਘ ਨੇ ਸਾਈਬਰ ਕਰਾਈਮ ਸੈੱਲ ਦੇ ਡੀ.ਆਈ.ਜੀ. ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਿਪੁਲ ਕੁਮਾਰ ਨਾਮ ਦੇ ਵਿਅਕਤੀ ਦੀ ਭਾਲ ਕਰਕੇ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਸ.ਮਨਜੀਤ ਸਿੰਘ ਨੇ ਕਿਹਾ ਹੈ ਕਿ ਵਿਪਲ ਕੁਮਾਰ ਨਾਂ ਦੇ …
Read More »ਆਲਮੀ ਪੰਜਾਬੀ ਪੰਜਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਸਾਹਿਤਕ ਸਮਾਗਮ ਦਾ ਆਯੋਜਨ
ਅੰਮ੍ਰਿਤਸਰ, 20 ਜੂਨ (ਦੀਪ ਦਵਿੰਦਰ)- ਆਲਮੀ ਪੰਜਾਬੀ ਪੰਜਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਸਥਾਨਕ ਪ੍ਰਤਾਪ ਨਗਰ ਵਿਖੇ ਮਾਸਟਰ ਗੁਰਦੇਵ ਸਿੰਘ ਭਰੋਵਾਲ ਦੇ ਗ੍ਰਹਿ ਵਿਖੇ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿਚ ਪੰਜਾਬੀ ਗੀਤਕਾਰ ਤੇ ਲੇਖਕ ਮੰਗਲ ਹਠੂਰ ਦਾ ਨਵ ਪ੍ਰਕਾਸ਼ਤ ਨਾਵਲ ‘ਪਰਛਾਵੇ’ ਲੋਕ ਅਰਪਣ ਕੀਤਾ ਗਿਆ। ਆਰੰਭ ਵਿਚ ਸ੍ਰੀ ਹਠੂਰ ਅਤੇ ਪੁਸਤਕ ਬਾਰੇ ਜਾਣਕਾਰੀ ਸ੍ਰ. ਨਿਰਮਲਜੀਤ ਸਿੰਘ ਸਹੋਤਾ (ਡੀ. ਐਸ. ਪੀ) …
Read More »
Punjab Post Daily Online Newspaper & Print Media