Wednesday, November 25, 2026

Monthly Archives: June 2014

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਜਿਲਾ ਭਰ ‘ਚ ਥਾਂ-ਥਾਂ ‘ਤੇ ਸ਼ਰਧਾ ਨਾਲ ਮਨਾਇਆ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹੀਦਾਂ  ਦੇ ਸਿਰਤਾਜ,ਬਾਣੀ ਦੇ ਸਿਰਜਣਹਾਰ, ਅਹਿੰਸਾ ਦੇ ਪੁਜਾਰੀ, ਸ਼ਾਤੀ ਦੇ ਪੁੰਜ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ  ਮੰਨਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 408ਵੇਂ ਸ਼ਹੀਦੀ ਦਿਵਸ ਮੌਕੇ ਬਠਿੰਡਾ ਜਿਲੇ ਦੀਆਂ ਸੰਗਤਾਂ ਵੱਲੋਂ ਪੂਰਨ ਸ਼ਰਧਾ ਨਾਲ ਮਨਾਇਆ ਗਿਆ । ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। …

Read More »

ਸ਼ਹੀਦੀ ਦਿਹਾੜੇ ਸਬੰਧੀ ਬਾਜ਼ਾਰ ਕਸ਼ਮੀਰੀਆਂ ਚ ਮਹਾਨ ਗੁਰਮਤਿ ਸਮਾਗਮ

ਜੰਡਿਆਲਾ ਗੁਰੂ, 1 ਜੂਨ (ਹਰਿੰਦਰਪਾਲ ਸਿੰਘ)- ਪੰਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਚ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ।ਸਵੇਰੇ 10 ਵਜੇ ਰੱਖੇ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਭਾਈ ਹਰੀ ਸਿੰਘ ਸ਼ਿਮਲਾ ਵਾਲੇ ਮੁੱਖ ਹੈੱਡ ਗ੍ਰੰਥੀ ਗੁ: ਸਿੰਘ ਸਭਾ ਨੇ ਸ਼ਬਦ ਕੀਰਤਨ ਰਾਹੀਂ ਸਮਾਗਮ ਦੀ …

Read More »

ਸ਼ਹੀਦੀ ਦਿਹਾੜੇ ‘ਤੇ ਜੋਗੀ ਚੀਮਾ ਵਾਸੀਆਂ ਨੇ ਲਗਾਈ ਛਬੀਲ

ਬਟਾਲਾ,  1 ਜੂਨ  (ਬਰਨਾਲ) – ਵਿਸ਼ਵ ਭਰ ਵਿਚ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਤੇ ਮਿਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।ਜੋਗੀ ਚੀਮਾ ਦੀ ਸਾਧ ਸੰਗਤ ਵੱਲੋ ਵੀ ਸਵੇਰ ਤੋ ਹੀ ਛਬੀਲ ਦਾ ਆਯੋਜਨ ਕੀਤਾ ।ਸਾਰਾ ਦਿਨ ਗੁਰੂ ਜੀ ਦੀ ਮਹਿਮਾ ਵਿਚ ਕੀਰਤਨ ਚਲਦਾ ਰਿਹਾ।ਭਾਰੀ ਗਿਣਤੀ ਵਿਚ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ …

Read More »

ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਲਈ ਪਰਮਜੀਤ ਸਿੰਘ ਰਾਣਾ ਸਨਮਾਨਿਤ

ਨਵੀਂ ਦਿੱਲੀ, 1  ਜੂਨ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਦੇ ਖੇਤਰ ਵਿੱਚ ਦਿੱਲੀ ਕਮੇਟੀ ਵੱਲ ਕੀਤੇ ਜਾ ਰਹੇ ਕਾਰਜਾਂ ਲਈ ਪਰਮਜੀਤ ਸਿੰਘ ਰਾਣਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦੇ ਹੋਏ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ ਅਤੇ  ਮੈਂਬਰ ਅਵਤਾਰ ਸਿੰਘ ਹਿੱਤ।

Read More »

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਸ਼ਰਧਾ ਭਾਵਨਾ ਨਾਲ ਮਨਾਇਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣੇਗਾ ਸਮਾਰਕ- ਜੀ. ਕੇ ਨਵੀਂ ਦਿੱਲੀ, 1 ਜੂਨ (ਅੰਮ੍ਰਿਤ ਲਾਲ ਮੰਨਣ)- ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਮਨਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ …

Read More »

Amritsar needs an attractive Museum

Harjap Singh Aujla In its four hundred plus year history Amritsar has seen several destructions and resurrections. At one time Ahmad Shah Abdali destroyed the soul of this great city, by desecration of the holy Golden Temple. The 1965 and 1971 wars with Pakistan dealt sever economic blows to this city. The 1980 to 1995 period of militancy dealt the …

Read More »

“ਪਾਰੰਪਰਿਕ ਪੰਜਾਬ ਦੇ ਸੰਗੀਤ ਦਾ ਉਤਸਵ” ਨਾਂ ਦੇ ਪ੍ਰੋਗਰਾਮ ਦੀ ਕੀਤੀ ਸ਼ਮਾ ਰੋਸ਼ਨ

ਦਿਲੀ, 31 ਮਈ (ਅੰਮ੍ਰਿਤ ਲਾਲ ਮੰਨਣ) – ਪੰਜਾਬੀ ਅਕੈਡੀ ਦਿੱਲੀ ਵੱਲੋਂ ਕਰਵਾਏ ਗਏ “ਪਾਰੰਪਰਿਕ ਪੰਜਾਬ ਦੇ ਸੰਗੀਤ ਦਾ ਉਤਸਵ” ਨਾਂ ਦੇ ਪ੍ਰੋਗਰਾਮ ਦੀ ਸ਼ਮਾ ਰੋਸ਼ਨ ਕਰਕੇ ਰਸਮੀ ਉਦਘਾਟਨ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਹਨ ਪੰਜਾਬੀ ਅਕੈਡਮੀ ਦੀ ਚੇਅਰਪਰਸਨ ਅਨੀਤਾ ਸਿੰਘ, ਸੂਫੀ ਸਿੰਗਰ ਸ਼ੱਨੋ ਖੁਰਾਨਾ, ਹਿਮਾਚਲ ਸਰਕਾਰ ਦੀ ਕਲਚਰਲ ਸਕੱਤਰ ਬੀਬੀ ਉਪਮਾ।

Read More »

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਨ ‘ਤੇ ਦਿੱਤੀ ਵਧਾਈ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਆਪਣੀ ਸਧਾਰਣ ਇਕੱਤਰਤਾ ਦੌਰਾਨ ਕੇਂਦਰੀ ਮੰਤਰੀ ਮੰਡਲ ‘ਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਦਾ ਅਹਿਮ ਅਹੁੱਦਾ ਮਿਲਣ ‘ਤੇ ਵਧਾਈ ਦਿੱਤੀ। ਹਰਸਿਮਰਤ ਜੋ ਕਿ ਕੌਂਸਲ ਦੇ ਮੈਂਬਰ ਹਨ, ਮੌਜ਼ੂਦਾ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਦੇ ਬੇਟੀ ਵੀ ਹਨ, ਨੂੰ ਵਧਾਈ ਦਿੰਦੇ ਹੋਏ ਕੌਂਸਲ ਦੇ …

Read More »

ਸੰਗੀਤ ਨਾਟਕ ਅਕੈਡਮੀ ਵੱਲੋਂ ਲਖਵਿੰਦਰ ਵਡਾਲੀ ਨੂੰ ਦਿੱਤਾ ਜਾਵੇਗਾ ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ-2012

ਪਿਤਾ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਤੇ ਚਾਚਾ ਉਸਤਾਦ ਪਿਆਰੇ ਲਾਲ ਵਡਾਲੀ ਨੂੰ 1992 ‘ਚ ਮਿਲਿਆ ਸੀ ਇਹ ਪੁਰਸਕਾਰ ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਦੀ ਸਿਰਮੌਰ ਸੰਸਥਾ ‘ਸੰਗੀਤ ਨਾਟਕ ਅਕੈਡਮੀ’ ਵੱਲੋਂ ‘ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ 2012’ ਲਈ ਸੰਗੀਤ, ਡਾਂਸ ਅਤੇ ਥੀਏਟਰ ਦੇ ਕਲਾਕਾਰਾਂ ਦੇ ਨਾਵਾਂ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਦੇ ਨੌਜਵਾਨ ਸੂਫੀ …

Read More »