Wednesday, November 25, 2026

Monthly Archives: June 2014

ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਘਰਿੰਡਾ ਅਤੇ ਸਰਪੰਚ ਨੂੰ ਸੇਵਾ-ਮੁਕਤ ਹੋਣ ਸਮੇਂ ਨਿੱਘੀ ਵਿਦਾਇਗੀ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ)- ਸ.ਗੁਰਚਰਨ ਸਿੰਘ ਘਰਿੰਡਾ ਐਡੀਸ਼ਨਲ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਸਰਵਿਸ ਤੋਂ ਸੇਵਾ ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸ.ਰੂਪ ਸਿੰਘ, ਸ.ਸਤਬੀਰ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਰਣਜੀਤ ਸਿੰਘ ਵਧੀਕ …

Read More »

ਜ਼ਿਲਾ ਪ੍ਰਸ਼ਾਸਨ ਨੇ ਪੂਰੇ ਰੀਤੀ ਰਿਵਾਜਾਂ ਨਾਲ ਕਰਵਾਏ 13 ਲੜਕੀਆਂ ਦੇ ਵਿਆਹ

ਸਾਨੂੰ ਸਾਰਿਆਂ ਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ -ਡਾ. ਤਰਨਦੀਪ ਕੌਰ ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ)- ਗੁਰੂ ਦੀ ਨਗਰੀ ਵਿਖੇ ਅੱਜ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਸਮਾਜ ਨੂੰ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਇਕ ਉਪਰਾਲਾ ਕੀਤਾ ਗਿਆ। ਲੋੜਵੰਦਾਂ ਦੀ ਮਦਦ ਕਰਨਾ ਅਤੇ ਦੇ ਉਨਾਂ ਦੇ ਬਿਹਤਰ ਭਵਿੱਖ ਲਈ ਜ਼ਿਲਾ ਪ੍ਰਸਾਸਨ ਵਲੋਂ ਕੀਤੇ ਜਾਂਦੇ ਯਤਨਾਂ …

Read More »

ਗੁਰਦੁਆਰਾ ਡੇਰਾ ਸਾਹਿਬ ਲਾਹੌਰ ‘ਚ 1 ਜੂਨ ਨੂੰ ਪੈਣਗੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ

ਪੀ.ਐਸ.ਜੀ.ਪੀ.ਸੀ  ਤੇ ਸਰਨਾ ਭਰਾਵਾਂ ਦੇ ਦਾਅਵਿਆਂ ਨੂੰ ਸੰਗਤਾਂ ਨੇ ਨਕਾਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਬਰਕਰਾਰ ਰੱਖਿਆ- ਦਿੱਲੀ ਕਮੇਟੀ ਨਵੀਂ ਦਿੱਲੀ, 31 ਮਈ (ਅੰਮ੍ਰਿਤ ਲਾਲ ਮੰਨਣ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ 1 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਮੁਤਬਿਕ ਮਨਾਉਣ ਲਈ ਉਨਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ …

Read More »

ਮੰਤਰੀ ਜੋਸ਼ੀ ਨੇ ਸੁਣੀਆਂ ਸਰਾਫਾ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ)- ਸਰਾਫਾ ਸਵਰਨਕਾਰ ਵੈਲਫੇਅਰ ਸੁਸਾਇਟੀ ਪੰਜਾਬ ਦਾ ਇਕ ਵਕਫ਼ ਮੰਤਰੀ ਅਨਿਲ ਜੋਸ਼ੀ ਨੂੰ ਮਿਲਿਆ। ਉਹਨਾ ਮੰਤਰੀ ਜੋਸ਼ੀ ਨੂੰ ਸਰਾਫਾ ਕਾਰੋਬਾਰ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ। ਉਹਨਾ ਸੋਨਾ ਚਾਂਦੀ ਉੱਤੇ E.I.C.Cਨੂੰ ਵਾਪਿਸ ਲੈਣ ਦੀ ਗੱਲ ਅੱਗੇ ਰੱਖੀ। ਮੰਤਰੀ ਜੀ ਨੇ ਕਿਹਾ ਕਿ ਉਹ ਹਮੇਸ਼ਾ ਹੀ ਹਰ ਵਰਗ ਦੇ ਵਪਾਰੀਆ ਦੇ ਨਾਲ ਹਨ ਅਤੇ  ਉਹਨਾਂ ਨੂੰ …

Read More »

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਡਾਲਾ ਗ੍ਰੰਥੀਆਂ (ਗੁਰਦਾਸਪੁਰ) ਦੇ ਵਿਦਿਆਰਥੀ ਤਮਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਚੁਕਦੇ ਹੋਏ

31 ਮਈ, ਬਟਾਲਾ, (ਨਰਿੰਦਰ ਸਿੰਘ ਬਰਨਾਲ) – ਵਿਸਵ ਪੱਧਰੀ ਤਮਾਕੂ ਵਿਰੋਧੀ ਦਿਵਸ ਮਨਾਉਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਡਾਲਾ ਗ੍ਰੰਥੀਆਂ (ਗੁਰਦਾਸਪੁਰ)ਦੇ ਵਿਦਿਆਰਥੀ , ਪ੍ਰਿੰਸੀਪਲ ਕੁਲਵੰਤ ਸਿੰਘ ਸਰਾਂ ਤੇ ਸਟਾਫ ਮੈਬਰ ਬਲਦੇਵ ਸਿਘ ,ਸੁਖਵਿੰਦਰ ਸਿੰਘ ਪੱਡਾ ,ਪ੍ਰਬੋਧ ਕੁਮਾਰ,ਦੀਪਕ ਕੁਮਾਰ ,ਪ੍ਰਿੰਥੀਪਾਲ ਸਿੰਘ ਤੇ ਹੋਰ ਸਟਾਫ ਮੈਬਰ ਤਮਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਚੁਕਦੇ ਹੋਏ |

Read More »

ਵਿਦਿਆਰਥੀਆਂ ਨੂੰ ਤਮਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ

ਰੰਗੜ  ਨੰਗਲ ਵਿਖੇ ਮਨਾਇਅ ਤਮਾਕੂ ਵਿਰੋਧੀ ਦਿਵਸ 31 ਮਈ, ਬਟਾਲਾ, (ਨਰਿੰਦਰ ਸਿੰਘ ਬਰਨਾਲ) – ਪੰਜਾਬ ਭਰ ਦੇ ਸਕੂਲਾ ਵਿਚ ਬੀਤੇ ਦਿਨੀ ਤਮਾਕੂ ਵਿਰੋਧੀ ਸਪਤਾਰ ਮਨਇਆ ਗਿਆ ,ਜਿਸ ਵਿਚ ਪੂਰਾ ਹਫਤਾ ਵਿਦਿਆਰਥੀਆਂ ਤੇ ਬਲਾਕ ਪੱਧਰੀ ਭਾਸਣ ,ਪੇਟਿੰਗ ਮੁਕਾਬਲੇ ਕਰਵਾਏ ਤੇ ਅਖੀਰ ਵਿਚ ਸਕੂਲਾ ਵਿਚ ਤਮਾਕੂ ਵਿਰੋਧੀ ਦਿਵਸ ਮਨਾਇਆ ਗਿਆ। ਇਸੇ ਲੜੀ ਨੂੰ ਮੁਖ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੰਗੜ ਨੰਗਲ ਗੁਰਦਾਸਪੁਰ …

Read More »

ਜੈਤੋਸਰਜਾ ਦੇ ਵਿਦਿਆਰਥੀਆਂ ਨੇ ਤਮਾਕੂ ਦਾ ਸੇਵਨ ਨਾ ਕਰਨ ਦਾ ਲਿਆ ਪ੍ਰਣ

ਕੈਸਰ ਦੇ ਖਾਤਮੇ ਲਈ ਤਮਾਕੂ ਦੀ ਵਿਕਰੀ ਤੇ ਲੱਗੇ ਪਾਬੰਦੀ – ਪ੍ਰਿੰਸੀਪਲ ਭਾਰਤ ਭੂਸਨ ਬਟਾਲਾ, 31 ਮਈ(ਨਰਿੰਦਰ ਸਿੰਘ ਬਰਨਾਲ) – ਤਮਾਕੂ ਦੇ ਮਾੜੇ ਪ੍ਰਭਾਵਾਂ ਤੇ ਖਾਸ ਕਰਕੇ ਕੈਸਰ ਵਰਗੇ ਮਾਰੂ ਰੋਗਾਂ ਦੀ ਜੜ ਤਮਾਕੂ ਬਾਰੇ ਬੀਤੇ ਦਿਨੀ ਵਿਸਵ ਭਰ ਵਿਚ ਤਮਾਕੂ ਦਾ ਸੇਵਨ ਨਾ ਕਰਨ ਤੇ ਇਸ ਦੇ ਮਾਰੂ ਪ੍ਰਭਾਂਵਾਂ ਤੋ ਜਾਣੂ ਕਰਵਾਉਣ ਹਿਤ ਪੰਜਾਬ ਦੇ ਸਿਖਿਆ ਵਿਭਾਂਗ ਵੱਲੋ ਪੰਜਾਬ …

Read More »

ਤੰਮਾਕੂ ਅਜ਼ਾਦ ਦਿਵਸ ਮਨਾਇਆ ਗਿਆ

ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਅੱਜ ਤੰਬਾਕੂ ਅਜ਼ਾਦ ਦਿਨ ਮੌਕੇ ਸਰਕਾਰੀ ਮਾਡਲ ਸੇਕੇਂਡਰੀ ਸਕੂਲ ਲੜਕੇ ਵਿੱਚ ਇੱਕ ਸੇਮਿਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਉੱਤੇ ਸਿਵਲ ਹਸਪਤਾਲ ਫਾਜਿਲਕਾ  ਦੇ ਸ਼੍ਰੀ ਅਨਿਲ ਧਾਮੂ ਜੀ  ਜਿਲਾ ਮਾਸ ਮੀਡਿਆ ਅਧਿਕਾਰੀ ਮੌਕੇ ਉੱਤੇ ਪੁੱਜੇ ।ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਤੰਬਾਕੂ  ਦੇ ਭੈੜੇ ਪ੍ਰਭਾਵਾਂ ਅਤੇ ਇਸਤੋਂ ਹੋਣ ਵਾਲੀ ਬੀਮਾਰੀਆਂ ਦੇ ਬਾਰੇ ਵੀ ਸਟਾਫ …

Read More »

ਕਿਸਾਨਾਂ ਕੀਤੀ ਝੋਨੇ ਦੀ ਸਿੱਧੀ ਬਜਾਈ

ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਇਲਾਕੇ ‘ਚ ਕਈ ਕਿਸਾਨ ਝੌਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇ ਰਹੇ ਹਨ  ਜਿਸ ਨਾਲ ਮਜ਼ਦੂਰਾ ਦੀ ਕਿੱਲਤ ਦੂਰ ਕਰਨ ਦੇ ਨਾਲ ਨਾਲ ਵੱਡਮੁੱਲੇ ਪਾਣੀ ਨੂੰ ਬਚਾਉਣ ਵਿੱਚ ਵੀ ਸਹਾਈ ਹੋਵੇਗੀ ਅਤੇ ਖੇਤੀ ਖਰਚ ਦੀ ਬੱਚਤ ਹੋਵੇਗੀ। ਮੰਡੀ ਲਾਧੂਕਾ ਦੇ ਕਿਸਾਨ ਪ੍ਰਵੀਨ ਕੁਮਾਰ, ਅਸਵਨੀ ਕੁਮਾਰ ਨੇ 16 ਏਕੜ ਅਤੇ ਕਿੜਿਆ ਵਾਲਾ ਦੇ ਕਿਸ਼ਾਨ ਗੁਰਪਿੰਦਰ ਸਿੰਘ …

Read More »

ਵਿਸਵ ਐਟੀ ਤੰਬਾਕੂ ਦਿਵਸ ਮਨਾਇਆ

ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਸੰਦੀਪ ਕੁਮਾਰ ਧੂੜੀਆ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਰਕਾਰੀ ਹਾਈ ਸਕੂਲ ਕਿੜਿਆ ਵਾਲਾ ਵਿਖੇ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਵਜ਼ੀਰ ਚੰਦ ਦੀ ਅਗਵਾਈ ਹੇਠ ਵਿਸ਼ਵ ਐਟੀ ਤੰਬਾਕੂ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਤੰਬਾਕੂ ਅਤੇ ਹੋਰ ਨਸ਼ਿਆ ਦਾ ਸੇਵਨ ਨਾ ਕਰਨ ਲਈ ਸਹੁੰ ਚੁੱਕੀ। ਇਸ ਮੌਕੇ ਸਾਇੰਸ …

Read More »