Wednesday, November 25, 2026

Monthly Archives: July 2014

ਗਾਡਵਿਨ ਸਕੂਲ ਵਿੱਚ ਕਿਕ ਬਾਕਸਿੰਗ ਮੁਕਾਬਲੇ ਦਾ ਆਯੋਜਨ

ਫਾਜਿਲਕਾ, 24 ਜੁਲਾਈ (ਵਿਨੀਤ ਅਰੋੜਾ) – ਪਿਛਲੇ ਦਿਨ ਪਿੰਡ ਘੱਲੂ ਸਥਿਤ ਗਾਡਵਿਨ ਪਬਲਿਕ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਤੀਜੀ ਜਿਲ੍ਹਾ ਕਿਕ-ਬਾਕਸਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ ।ਇਸ ਮੁਕਾਬਲੇ ਵਿੱਚ ਆਏ ਵੱਖ-ਵੱਖ ਸਕੂਲਾਂ  ਦੇ ਖਿਲਾਡਿਆਂ ਨੇ ਹਿੱਸਾ ਲਿਆ ।ਇਸ ਮੁਕਾਬਲੇ ਵਿੱਚ ਗਾਡਵਿਨ ਸਕੂਲ  ਦੇ ਕੁਲ 45  ਖਿਲਾਡਿਆਂ ਨੇ ਹਿੱਸਾ ਲਿਆ।ਕੋਚ ਮੋਹਿਤ ਕੁਮਾਰ  ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਅੱਵਲ ਰਹੇ ਖਿਡਾਰੀ ਪੰਜਾਬ ਸਟੇਟ ਕਿਕ …

Read More »

ਨਗਰ ਪਰਿਸ਼ਦ ਨੇ ਹਟਾਏ ਨਾਜਾਇਜ ਕੱਬਜਾ

ਫਾਜਿਲਕਾ, 24  ਜੁਲਾਈ (ਵਿਨੀਤ ਅਰੋੜਾ) – ਸਥਾਨਕ ਨਗਰ ਪਰਿਸ਼ਦ ਅਧਿਕਾਰੀਆਂ ਦੁਆਰਾ ਪੁਲਿਸ ਬਲ  ਦੇ ਸਹਿਯੋਗ ਨਾਲ ਜੇਸੀਬੀ ਮਸ਼ੀਨ ਦੁਆਰਾ ਅੱਜ ਮਲੋਟ ਰੋਡ ਉੱਤੇ ਨਗਰ ਪਰਿਸ਼ਦ ਦੀ ਜ਼ਮੀਨ ਉੱਤੇ ਬਣਾਈਆਂ ਗਈਆਂ ਦਰਜਨਾਂ ਦੁਕਾਨਾਂ ਅਤੇ ਝੁੱਗੀ ਝੌਪੜੀਆਂ ਨੂੰ ਪਲ ਭਰ ਵਿੱਚ ਹੀ ਤਹਿਸ-ਨਹਿਸ ਕਰ ਦਿੱਤਾ।ਇਸ ਮੌਕੇ ਲੋਕਾਂ ਦੁਆਰਾ ਨਗਰ ਪਰਿਸ਼ਦ ਦੀ ਇਸ ਕਾੱਰਵਾਈ ਦਾ ਵਿਰੋਧ ਵੀ ਕੀਤਾ ਗਿਆ, ਪਰ ਪ੍ਰਸ਼ਾਸਨ ਨੇ ਆਪਣੇ ਕੰਮ …

Read More »

14ਵੇਂ ਦਿਨ ਨਾਰਦਰਨ ਰੇਲਵੇ ਗੁਰੁਹਰਸਹਾਏ ਦੇ ਮੈਂਬਰ ਬੈਠੇ ਭੁੱਖ ਹੜਤਾਲ ਉੱਤੇ

ਫਾਜਿਲਕਾ, 24  ਜੁਲਾਈ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮਸਿਆਵਾਂ  ਦੇ ਸਮਾਧਾਨ ਲਈ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਦੀ ਅਗਵਾਈ ਵਿੱਚ ਸਾਂਝਾ ਮੋਰਚਾ ਵਿੱਚ ਚਲਾਏ ਗਏ ਭੁੱਖ ਹੜਤਾਲ  ਦੇ ਅਭਿਆਨ ਵਿੱਚ ੧੪ਵੇਂ ਦਿਨ ਵੀਰਵਾਰ ਨੂੰ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਗੁਰੁਹਰਸਹਾਏ  ਦੇ ਮੈਬਰਾਂ ਨੇ ਭਾਗ ਲਿਆ ।ਜਿਸਦੀ ਅਗਵਾਈ ਮਦਨ  ਲਾਲ ਨਰੂਲਾ ਨੇ ਕੀਤੀ ।ਭੁੱਖ ਹੜਤਾਲੀਆਂ ਨੂੰ ਸਾਂਝਾ ਮੋਰਚੇ ਦੇ ਪ੍ਰਧਾਨ ਡਾ.  ਅਮਰ ਲਾਲ ਬਾਘਲਾ, …

Read More »

ਬਹਿਕ ਖਾਸ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਫਾਜਿਲਕਾ, 24  ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜਨ ਡਾ .  ਬਲਦੇਵ ਰਾਜ ਅਤੇ ਐਸਐਮਓ ਡਾ.  ਰਾਜੇਸ਼ ਕੁਮਾਰ ਸ਼ਰਮਾ  ਡਬਵਾਲੀ ਕਲਾਂ  ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਬ ਸੇਂਟਰ ਬਹਿਕ ਖਾਸ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ।  ਸੇਨੇਟਰੀ ਇੰਸਪੇਕਟਰ ਕੰਵਲਜੀਤ ੰੰਸਿੰਘ  ਬਰਾੜ ਅਤੇ ਸਿਹਤ ਕਰਮਚਾਰੀ ਕ੍ਰਿਸ਼ਣ ਲਾਲ ਧੰਜੂ ਨੇ ਕੈਂਪ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ ।ਉਨ੍ਹਾਂ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ …

Read More »

ਸਿਵਾਨਾ ਮਾਈਨਰ ਤੋੜਨ ਤੋਂ ਦੁੱਖੀ ਖਾਨਪੁਰ ਦੇ ਕਿਸਾਨਾਂ ਨੇ ਦਿੱਤਾ ਡੀ.ਸੀ ਨੂੰ ਮੰਗ ਪੱਤਰ

ਫਾਜਿਲਕਾ, 24  ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹੇ ਦੇ ਪਿੰਡ ਕਿਸਾਨਪੁਰ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੂੰ ਇਕ ਮੰਗ ਪੱਤਰ ਸੌਂਪ ਕੇ ਬਾਂਡੀਵਾਲਾ ਮਾਈਨਰ ਨੂੰ ਤੋੜ ਕੇ ਵਾਰ ਵਾਰ ਪਾਣੀ ਚੋਰੀ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਅਤੇ ਮਾਈਨਰ ਦੇ ਪਾਣੀ ਦੀ ਨਿਕਾਸੀ ਦਾ ਸਾਈਜ ਮੰਨਜ਼ੂਰਸ਼ੁਦਾ ਨਾਲੋਂ ਜਿਆਦਾ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। ਪਿੰਡ ਵਾਸੀਆਂ ਓਮ ਪ੍ਰਕਾਸ਼, …

Read More »

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਬੀ. ਕਾਮ. ਸਮੈਸਟਰ-ਤੀਜਾ ‘ਚ ਮੈਰਿਟ ਸਥਾਨ ਕੀਤਾ ਹਾਸਲ 

ਅੰਮ੍ਰਿਤਸਰ, 24  ਜੁਲਾਈ ( )-ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਕਾਮ (ਆਨਰਜ਼) ਸਮੈਸਟਰ ਤੀਜਾ ਦੇ ਇਮਤਿਹਾਨਾਂ ਦੇ ਐਲਾਨੇ ਗਏ ਨਤੀਜੇ ‘ਚ ਹਰਸਿਮਰਨ ਕੌਰ, ਦਮਨਪ੍ਰੀਤ ਕੌਰ ਨੇ ਉਕਤ ਸਮੈਸਟਰ ‘ਚ 80  ਪ੍ਰਤੀਸ਼ਤ ਅੰਕ ਹਾਸਲ ਕਰਕੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਵਿਦਿਆਰਥਣਾਂ ਨੂੰ ਇਸ ਉਪਲੱਬਧੀ ‘ਤੇ ਵਧਾਈ ਦਿੰਦੇ ਹੋਏ …

Read More »

ਜੇਕਰ ਸਟਾਕ ‘ਤੇ ਵੈਟ ਵਾਪਸ ਨਾ ਲਿਆ ਤਾਂ ਮੈਂ ਵਪਾਰੀਆਂ ਦੇ ਸੰਘਰਸ਼ ਦੀ ਅਗਵਾਈ ਕਰਾਂਗਾ – ਕੈਬਨਿਟ ਮੰਤਰੀ ਜੋਸ਼ੀ

ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਅਲਟੀਮੇਟਮ ਅੰਮ੍ਰਿਤਸਰ, 24  ਜੁਲਾਈ (ਸੁਖਬੀਰ ਸਿੰਘ)- ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਵਪਾਰੀਆਂ ਦੀ ਮੰਗ ਅਨੁਸਾਰ ਸਟਾਕ ‘ਤੇ ਲਿਆ ਜਾ ਰਿਹਾ ਐਡਵਾਂਸ ਟੈਕਸ ਸੋਮਵਾਰ ਤੱਕ ਵਾਪਸ ਨਾ ਲਿਆ ਤਾਂ ਉਹ ਮੰਗਲਵਾਰ ਤੋਂ ਵਪਾਰੀਆਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਦੀ ਅਗਵਾਈ ਕਰਨਗੇ। ਅੱਜ ਆਪਣੇ ਦਫਤਰ ਵਿਚ …

Read More »

Chief Khalsa Diwan laid stone foundation of 50th Sri Guru Harkrishan Public School at Hoshiarpur

Amritsar, July 24 (Manjit Kaur)- After the recent inauguration of  Sri Guru Harkrishan Public school at Kapurthala and Kanpur, Chief Khalsa Diwan has laid stone foundation of  new school Sri Guru Harkrishan Public school Hoshiarpur, village Nanda Chour. In a Press statement President Chief Khalsa Diwan S. Charanjit Singh Chadha said  that Chief Khalsa Diwan is always in the efforts …

Read More »

ਸਭ ਕੁੱਝ ਠੀਕ ਨਹੀ ਚੱਲ ਰਿਹਾ ਕਮਿਊਨਿਟੀ ਹੈਲੱਥ ਸੈਂਟਰ ਮਾਨਾਂਵਾਲਾ ‘ਚ

ਜੰਡਿਆਲਾ ਗੁਰੂ,  24  ਜੁਲਾਈ (ਹਰਿੰਦਰਪਾਲ ਸਿੰਘ)-  ਜੀ. ਟੀ. ਰੋਡ ਜੰਡਿਆਲਾ ਗੁਰੂ ਅੰਮਿਤ੍ਰਸਰ ਰੋਡ ਉਪੱਰ ਸਥਿਤ ਸਰਕਾਰੀ ਹਸਪਤਾਲ ਵਿਚ ਸਭ ਕੁੱਝ ਠੀਕ ਨਹੀ ਚੱਲ ਰਿਹਾ।ਹਸਪਤਾਲ ਵਿੱਚ ਪੂਰੀਆਂ ਡਾਕਟਰੀ ਸਹੁਲਤਾਂ ਅਤੇ ਡਾਕਟਰਾਂ ਦੀ ਕਮੀ ਕਾਰਨ ਇਥੇ ਰੋਜ਼ਾਨਾ ਲਗਭਗ ਸਿਰਫ 150-200 ਮਰੀਜ ਅਪਣਾ ਇਲਾਜ਼ ਕਰਵਾਉਣ ਲਈ ਆਉਂਦੇ ਹਨ। ਕਮਿਊਨਿਟੀ ਹੈਲੱਥ ਸੈਂਟਰ ਮਾਨਾਂਵਾਲਾ ਵਿਚ ਪੱਤਰਕਾਰਾਂ ਵਲੋਂ ਦੋਰਾ ਕਰਨ ਤੇ ਪਤਾ ਲੱਗਾ ਕਿ ਮਰੀਜ਼ਾਂ ਨੂੰ ਹਸਪਤਾਲ ਵਿਚੋਂ …

Read More »

ਹਜ਼ਾਰਾਂ ਲੀਟਰ ਲਾਹਣ ‘ਤੇ ਕਈ ਚਾਲੂ ਭੱਠੀਆਂ ਕਾਬੂ  

ਤਰਨ ਤਾਰਨ, 24  ਜੁਲਾਈ (ਰਾਣਾ) – ਜਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਐਕਸਾਇਜ ਵਿਭਾਗ ਵੱਲੋ ਛਾਪੇਮਾਰੀ ਦੌਰਾਨ ਹਜਾਰਾਂ ਲੀਟਰ ਲਾਹਣ ਤੇ ਚਾਲੂ ਭੱਠੀਆਂ ਸਮੇਤ ਸ਼ਰਾਬ ਬਰਾਮਦ ਕੀਤੀ ਗਈ। ਇਥੋ ਦੇ ਲੋਕਾਂ ਨੂੰ ਪ੍ਰਸ਼ਾਸ਼ਨ ਦਾ ਡਰ ਇਥੋ ਤੱਕ ਲਹਿ ਚੁੱਕਾ ਹੈ ਕਿ ਦਿਨ ਦੀਵੀ ਬੇਖੌਫ ਹੋ ਕਿ  ਸ਼ਰਾਬ ਦਾ ਧੰਦਾ ਜੋਰਾਂ ਤੇ ਕਰਦੇ ਹਨ ।ਜਿਕਰਯੋਗ ਹੈ ਜਲਦੀ ਤੇ ਜਿਆਦਾ ਸ਼ਰਾਬ …

Read More »