ਫਾਜਿਲਕਾ , 18 ਜੁਲਾਈ ( ਵਿਨੀਤ ਅਰੋੜਾ ) – ਜਨਰਲ ਰੇਤਾ ਵਰਕਰ ਯੂਨੀਅਨ ( ਏਟਕ ) ਦੀ ਇੱਕ ਬੈਠਕ ਸਥਾਨਕ ਪ੍ਰਤਾਪ ਬਾਗ ਵਿੱਚ ਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ । ਬੈਠਕ ਵਿੱਚ ਕਾਮਰੇਡ ਬਖਤਾਵਰ ਅਤੇ ਕਾਮਰੇਡ ਸ਼ਕਤੀ ਵਿਸ਼ੇਸ਼ ਤੌਰ ਉੱਤੇ ਪੁੱਜੇ ।ਮੀਟਿੰਗ ਵਿੱਚ ਪਿਛਲੇ ਸਮੇਂ ਦਾ ਰਿਵਿਊ ਕੀਤਾ ਗਿਆ ।ਪਿੱਛਲੀ ਕੁੱਝ ਜੱਥੇਬੰਦਕ ਕਮੀਆਂ ਦੇ ਬਾਵਜੂਦ ਸਾਰੇ ਸਾਥੀ ਇੱਕ ਮਤ ਸਨ …
Read More »Monthly Archives: July 2014
ਅਠਵੇਂ ਦਿਨ ‘ਚ ਦਾਖਲ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਜਲਾਲਾਬਾਦ ਦੀ ਭੁੱਖ ਹੜਤਾਲ
ਫਾਜਿਲਕਾ, 18 ਜੁਲਾਈ (ਵਿਨੀਤ ਅਰੋੜਾ) – ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਗਠਿਤ ਸਾਂਝਾ ਮੋਰਚਾ ਦੁਆਰਾ ਲੋਕਾਂ ਲਈ ਰੇਲ ਸੁਵਿਧਾਵਾਂ ਉਪਲੱਬਧ ਕਰਵਾਉਣ ਲਈ ਕੀਤੀ ਜਾ ਰਹੀ ਹੜਤਾਲ ਅੱਜ ਦੂੱਜੇ ਹਫ਼ਤੇ ਵਿੱਚ ਪ੍ਰਵੇਸ਼ ਕਰ ਗਈ ।ਜਾਣਕਾਰੀ ਦਿੰਦੇ ਕਮੇਟੀ ਦੇ ਪ੍ਰਧਾਨ ਡਾ. ਏਐਲ ਬਾਘਲਾ ਨੇ ਦੱਸਿਆ ਕਿ ਅੱਜ ਜਲਾਲਾਬਾਦ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਦੇ ਸਮੂਹ ਮੈਂਬਰ ਕਮੇਟੀ ਦੇ ਪ੍ਰਧਾਨ ਡਾ. ਸ਼ਿਵ ਕੁਮਾਰ ਛਾਬੜਾ ਦੀ …
Read More »ਡਿਪਟੀ ਕਮਿਸ਼ਨਰ ਵਲੋਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ
ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ) ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਕੌਮੀ ਆਜ਼ਾਦੀ ਦਿਹਾੜਾ 15 ਅਗਸਤ ਨੂੰ ਪੂਰੇ ਜਾਹੋ-ਜਲਾਹ ਨਾਲ ਮਨਇਆ ਜਾਵੇਗਾ। ਆਜ਼ਾਦੀ ਦਿਹਾੜਾ ਮਨਾਉਣ ਲਈ ਕੀਤੀਆਂ ਜਾਣ ਵਾਲੀਆਂ ਤਿਆਰੀ ਨੂੰ ਲੈ ਕੇ ਅੱਜ ਸਥਾਨਕ ਬਚਤ ਭਵਨ ਵਿਖੇ ਸਾਰੇ ਵਿਭਾਗਾਂ ਦੇ ਮੁੱਖੀਆਂ ਦੀ ਇੱਕ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ …
Read More »SAD protest outside Sonia Gandhi’s residence
New Delhi, July 2014 ( Amrit Lal Manan)- The Shiromani Akali Dal led by its Delhi unit president Mr. Manjit Singh G.K. accompanied by a large number of Sikhs, today sat on dharna near the house of all Indian congress committee president Mrs Sonia Gandhi as mark of protest against formation of a separate Gurdwara committee in Haryana. A number of …
Read More »ਵੱਖਰੀ ਹਰਿਆਣਾ ਕਮੇਟੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਅਕਾਲੀਆਂ ‘ਤੇ ਪਾਣੀ ਦੀਆਂ ਬੋਛਾਰਾਂ
ਨਵੀਂ ਦਿੱਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅੱਜ ਸੈਂਕੜੇ ਕਾਰਕੁੰਨਾ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਵਲ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਰਿਆਣਾ ਵਿਖੇ ਵੱਖਰੀ ਗੁਰਦੁਆਰਾ ਕਮੇਟੀ ਬਨਾਉਣ ਦੇ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧੀ ਵਿਸ਼ੇਸ਼ ਗੁਰਮਤਿ ਸਮਾਗਮ 22 ਤੇ 23 ਜੁਲਾਈ ਨੂੰ
ਨਵੀਂ ਦਿੱਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ)- ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਮੰਗਲਵਾਰ 22 ਜੁਲਾਈ ਅਤੇ ਬੁੱਧਵਾਰ 23 ਜੁਲਾਈ ਨੂੰ ਦੋ-ਦਿਨਾਂ ਵਿਸ਼ੇਸ਼ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਦਸਿਆ ਕਿ ਮੰਗਲਵਾਰ, …
Read More »‘ਮੁਸੱਰਤ ਸਰਹੱਦੋਂ ਪਾਰ’ ਫਿਲਮ ਦੇ ਸ਼ੋਅ ਨੇ ਦਰਸ਼ਕਾਂ ਤੇ ਅਮਿੱਟ ਛਾਪ ਛੱਡੀ
ਅੰਮ੍ਰਿਤਸਰ, 18 ਜੁਲਾਈ (ਦੀਪ ਦਵਿੰਦਰ)- ਗੈਰ ਕੁਦਰਤੀ ਢੰੰਗ ਨਾਲ ਪੰਜਾਂ ਪਾਣੀਆਂ ਦੀ ਹਿੱਕ ਚੀਰ ਕੇ ਖਿੱਚੀ ਵੰਡ ਵਾਲੀ ਲਕੀਰ ਨਾਲ ਸਰਹੱਦ ਦੇ ਉਰਵਾਰ-ਪਾਰ ਵੱਸਦੇ ਲੋਕਾਂ ਦੇ ਰਿਸ਼ਤੇ-ਨਾਤੇ, ਮੋਹ-ਮੁਹੱਬਤਾਂ ਅਤੇ ਭਾਸ਼ਾਈ ਮਸਲਿਆਂ ਦੀ ਨਿਸ਼ਾਨਦੇਹੀ ਕਰਦੀ ਪੰਜਾਬੀ ਫੀਚਰ ਫਿਲਮ “ਮੁਸੱਰਤ ਸਰਹੱਦੋਂ ਪਾਰ” ਦਾ ਸ਼ੋਅ ਸਥਾਨਕ ਵਿਰਸਾ ਵਿਹਾਰ ਵਿਖੇ ਵਿਖਾਇਆ ਗਿਆ। ਡਾ. ਮਨਜੀਤ ਸਿੰਘ ਦੁਆਰਾ ਲਿੱਖੀ ਸੱਚੀ ਘਟਨਾ ਤੇ ਅਦਾਰਿਤ ਕਹਾਣੀ ਤੇ …
Read More »ਪ੍ਰਵਾਸੀ ਲੇਖਕ ਜੈਸੀ ਢਿੱਲੋਂ ਵੱਲੋਂ ਸਵ: ਬਲਵੰਤ ਗਾਰਗੀ ਦੀ ਯਾਦ ‘ਚ ਸ਼ੁਰੂ ਕੀਤੇ ਸਨਮਾਨ ਨੂੰ ਵਿੱਤੀ ਸਹਾਇਤਾ
ਬਠਿੰਡਾ, 18 ਜੁਲਾਈ (ਜਸਵਿੰਦਰ ਸਿੰਘ ਜੱਸੀ)- ਪ੍ਰਵਾਸੀ ਲੇਖਕ ਜੈਸੀ ਢਿੱਲੋਂ ਵੱਲੋਂ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਬਠਿੰਡਾ ਦੇ ਜਮਪਲ ਮਹਾਨ ਲੇਖਕ ਸਵ: ਬਲਵੰਤ ਗਾਰਗੀ ਦੀ ਯਾਦ ਵਿੱਚ ਸੁਰੂ ਕੀਤੇ ਗਏ ਵਾਰਤਕ ਪੁਰਸਕਾਰ ‘ਸਵ: ਬਲਵੰਤ ਗਾਰਗੀ ਸਮਰਪਿਤ ਵਾਰਤਕ ਪੁਰਸਕਾਰ’ ਤੇ ਖੁਸ਼ੀ ਪ੍ਰਗਟ ਕਰਦਿਆਂ ਇਸ ਪੁਰਸਕਾਰ ਲਈ ਸਲਾਨਾ 5100 ਰੁ: ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਸਲਾਨਾ 6000 ਰੁ: ਹੋਰ ਵੱਖ …
Read More »ਮੀਂਹ ਪੈਣ ਦੀ ਖੁਸ਼ੀ ਵਿਚ ਲੰਗਰ ਵਰਤਾ ਕੇ ਕੀਤਾ ਸ਼ੁਕਰਾਨਾ
ਬਠਿੰਡਾ, ੧੮ ਜੁਲਾਈ (ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀਂ ਬਰਸਾਤ ਹੋਣ ਦੀ ਖੁਸ਼ੀ ਵਿਚ ਸਥਾਨਕ ਬੱਸ ਸਟੈਂਡ ਵਿਚ ਸਮੂਹ ਟਰਾਂਸਪੋਟਰ ਪ੍ਰਾਇਵੇਟ ‘ਤੇ ਸਰਕਾਰੀ ਕਰਮਚਾਰੀਆਂ ਵਲੋਂ ਖੀਰ ਤੇ ਮਾਲ ਪੂੜਿਆ ਦਾ ਲੰਗਰ ਲਾਇਆ ਗਿਆ।ਇਸ ਲੰਗਰ ਦੌਰਾਨ ਸਮੂਹ ਟ੍ਰਾਂਸਪੋਰਟ ਜੱਥੇਬੰਦੀਆ ਦੇ ਮੁਲਾਜਮਾਂ ਨੇ ਸੇਵਾ ਕੀਤੀ ਅਤੇ ਆਮ ਲੋਕਾਂ ਨੂੰ ਲੰਗਰ ਵਰਤਾ ਕੇ ਪਰਮਾਤਮਾ ਦਾ ਬਰਸਾਤ ਪਾਉਣ ਤੇ ਧੰਨਵਾਦ ਕੀਤਾ ਇਸ ਲੰਗਰ ਦੌਰਾਨ ਠਾਣਾ …
Read More »ਘਰ ਨਹੀਂ ਪਰਤੇ ਘਰੋਂ ਗੁਰਦੁਆਰਾ ਅੱਚਲ ਸਾਹਿਬ ਮੱਥਾ ਟੇਕਣ ਗਏ ਬੱਚੇ
ਬਟਾਲਾ, 18 ਜੁਲਾਈ (ਨਰਿੰਦਰ ਬਰਨਾ) – ਥਾਣਾ ਅੱਚਲ ਸਾਹਿਬ ਦੀ ਹਦੂਦ ਅੰਦਰ ਪੈਂਦੇ ਪਿੰਡ ਜੈਤੋਸਰਜਾ ਜਿਲਾ ਗੁਰਦਾਸਪੁਰ ਦੇ ਦੋ ਬੱਚੇ ਮਿਤੀ 13 ਜੁਲਾਈ ਨੂੰ ਘਰੋਂ ਗੁਰੂਦੁਆਰਾ ਅੱਚਲ ਸਾਹਿਬ ਮੱਥਾ ਟੇਕਣ ਗਏ ਪਰ ਘਰ ਵਾਪਸ ਨਹੀ ਆਏ। ਬੱਚਿਆਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਪਲਵਿੰਦਰ ਸਿੰਘ ਸਪੁਤਰ ਪ੍ਰਗਟ ਸਿੰਘ ਉਮਰ 16 ਸਾਲ ਤੇ ਲਾਲ ਸਿੰਘ ਸਪੁਤਰ ਹਰਬੰਸ ਸਿੰਘ ਘਰੋ ਮਿਤੀ 13 …
Read More »
Punjab Post Daily Online Newspaper & Print Media