Wednesday, November 25, 2026

Monthly Archives: July 2014

ਪਿੰਡ ਭਿੰਡਰ ਦੀ ਵਿਧਵਾ ਵਲੋਂ ਜਮੀਨ ਤੇ ਨਜਾਇਜ਼ ਕਬਜਾ ਕਰਨ ਦਾ ਦੋਸ਼

ਰਈਆ, 17  ਜੁਲਾਈ (ਬਲਵਿੰਦਰ ਸਿੰਘ ਸੰਧੂ) – ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਭਿੰਡਰ ਵਿਖੇ ਪਰਮਜੀਤ ਕੌਰ ਵਿਧਵਾ ਰਣਜੀਤ ਸਿੰਘ ਦੀ ਜਮੀਨ ਅਤੇ ਘਰ ਤੇ ਨਿਰਮਲ ਸਿੰਘ (ਜੇਠ), ਹਰਜੀਤ ਸਿੰਘ (ਦਿਉਰ) ਅਤੇ ਉਸ ਦੀ ਹੀ ਨਨਾਣ ਵੱਲੋਂ ਨਜਾਇਜ ਕਬਜਾ ਕਰ ਲਏ ਜਾਣ ਦਾ ਸਮਾਚਾਰ ਹੈ ।ਵਿਧਵਾ ਪਰਮਜੀਤ ਕੌਰ ਨੇ ਆਪਣੇ ਪੱਤਰਕਾਰਾਂ ਨੂੰ ਦਿੱਤੇ ਬਿਆਨ ਰਾਹੀਂ ਦੱਸਿਆ ਕਿ ਉਸ ਦਾ ਵਿਆਹ 1991 ਵਿੱਚ ਰਣਜੀਤ …

Read More »

IFA player Manbeer Singh selected for National Fencing Championship

Amritsar, July 15 ( Harinderpal Singh)– Students of International Fateh Academy, Jandiala Guru Amritsar participated in the Under-11 State level fencing Championship-2014 held at Hoshiarpur on 12th-13th July. IFA player Manbeer Singh got the Gold medal in epee category of fencing and selected for the National Fencing Championship. IFA player Anmoldeep Singh bagged the bronze medal for the academy in …

Read More »

ਅੰਡਰ-11ਸਟੇਟ ਪੱਧਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਹੁਨਰ ਦਾ ਲੋਹਾ ਮਨਵਾਇਆ

ਜੰਡਿਆਲਾ, 17 ਜੁਲਾਈ (ਹਰਿੰਦਪਾਲ ਸਿੰਘ)- ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਹੋਈ ਅੰਡਰ-੧੧ ਸਟੇਟ ਪਧੱਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਇਸ ਪ੍ਰਤਿਯੋਗਿਤਾ ‘ਚ ਆਈ. ਐੱਫ ਏ. ਦੀ ਪੰਜਵੀ ਜਮਾਤ ਦੇ ਖਿਡਾਰੀ ਮਨਦੀਪ ਸਿੰਘ ਨੇ ਸੋਨ ਤਗਮਾ ਜਿੱਤ ਕੇ ਰਾਸ਼ਟਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਆਪਣੀ ਜਗ੍ਹਾ ਬਣਾਕੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ।ਇਸਦੇ ਨਾਲ ਹੀ ਮੁਕਾਬਲੇ ਵਿਚ …

Read More »

ਪਿੰਡ ਪਿੰਡ  ਲਾਇਬਰੇਰੀ  ਖੋਲਣ ਲਈ ਪੰਜਾਬ ਪਬਲਿਕ ਲਾਇਬਰੇਰੀ ਬਿਲ ਮੌਜੂਦਾ ਬਜਟ ਸੈਸ਼ਨ ਵਿਚ ਪਾਸ ਕੀਤਾ ਜਾਵੇ -ਗੁਮਟਾਲਾ

ਅੰਮ੍ਰਿਤਸਰ 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ)ਦੇ ਪ੍ਰੈਸ ਸਕੱਤਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ‘ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬਰੇਰੀ ਐਂਡ ਇਨਫਰਮੇਸ਼ਨ ਸਰਵਿਸਜ਼ ਬਿਲ’ ਮੌਜੂਦਾ ਬਜਟ ਸੈਸ਼ਨ ਵਿਚ ਪਾਸ  ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਪਿੰਡ  ਲਾਇਬਰੇਰੀ  ਖੋਲੀ ਜਾ ਸਕੇ। ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਨੂੰ ਲਿਖੇ ਪੱਤਰ ਵਿਚ ਡਾ. ਗੁਮਟਾਲਾ ਨੇ …

Read More »

ਜ਼ਿਲ੍ਹੇ ਅੰਦਰ ਲੱਕੀ ਡਰਾਅ ਸਕੀਮਾਂ, ਪ੍ਰਾਈਵੇਟ ਲਾਟਰੀਆਂ, ਕਮੇਟੀਆਂ ‘ਤੇ ਪੂਰਨ ਤੌਰ ਤੇ ਪਾਬੰਦੀ 

ਫਾਜਿਲਕਾ, 17  ਜੂਲਾਈ (ਵਿਨੀਤ ਅਰੋੜਾ) – ਜਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਸ. ਮਨਜੀਤ ਸਿੰਘ ਬਰਾੜ ਵੱਲੋਂ ਜ਼ਿਲ੍ਹੇ ਅੰਦਰ ਬਿਨ੍ਹਾਂ ਰਿਫਲੈਕਟਰ ਲਗਾਏ ਵਹੀਕਲਜ਼ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ । ਉਨ੍ਹਾਂ ਇਹ ਹੁਕਮ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144  ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੇ ਹਨ । ਆਪਣੇ ਹੁਕਮਾ ਵਿੱਚ ਉਨ੍ਹਾਂ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਜ਼ਿਲ੍ਹੇ ਅੰਦਰ ਸਾਈਕਲ ,ਰਿਕਸ਼ਾ,ਟਰੈਕਟਰ ਟਰਾਲੀ …

Read More »

ਨਸ਼ਿਆਂ ਦੇ ਖਾਤਮੇ ਲਈ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ – ਸ਼ਰਮਾ

ਫਾਜਿਲਕਾ, 17 ਜੂਲਾਈ  (ਵਿਨੀਤ ਅਰੋੜਾ) – ਸਾਂਝ ਕੇਂਦਰ ਸਬ ਡਵੀਜਨ ਫਾਜਿਲਕਾ ਵੱਲੋਂ ਪੰਜਾਬ ਪੁਲਿਸ ਦੇ ਸਾਂਝ ਪ੍ਰੋਜੈਕਟ ਦੀ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸਥਾਨਕ ਰਾਮ ਪੈਲੇਸ ਵਿਖੇ ਜਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਿਲ੍ਹਾ ਪੁਲਿਸ ਮੁੱਖੀ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਇਸ ਸਮਾਗਮ ਵਿੱਚ ਵੱਖ – ਵੱਖ ਸਿੱਖਿਆ ਸੰਸਥਾਵਾਂ ਦੇ …

Read More »

ਸੋਨੀਆ ਗਾਂਧੀ ਦੇ ਘਰ ਮੁਹਰੇ ਅਕਾਲੀ ਦਲ ਕਰੇਗਾ ਪ੍ਰਦਰਸ਼ਨ

ਮਾਲੀ ਬਿਲ ਤਹਿਤ ਵਖਰੀ ਗੁਰਦੁਆਰਾ ਕਮੇਟੀ ਦਾ ਬਿਲ ਪਾਸ ਕਰਕੇ ਕਾਂਗਰਸ ਨੇ ਕੀਤਾ ਸਿੱਖਾਂ ਨਾਲ ਧੋਖਾ:- ਜੀ.ਕੇ.  ਨਵੀਂ ਦਿੱਲੀ, 17  ਜੁਲਾਈ ( ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਰਿਆਣਾ ‘ਚ ਵਖਰੀ ਗੁਰਦੁਆਰਾ …

Read More »

ਪਹਿਲੇ ਦਿਨ ਬੱਚਿਆਂ ਨੂੰ ਕੱਦ ਵਧਾਉਣ ਦੇ ਨੁਸਕੇ ਦੱਸੇ

ਬਠਿੰਡਾ, 17 ਜੁਲਾਈ  (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ੍ਰੀ ਨਰਾਇਆਨ ਬਾਲ ਵਿੱਦਿਆਂ ਮੰਦਿਰ ਸਕੂਲ ਵਿਖੇ ”ਸੁਕਰਸ਼ਾ ਹੈਲਪਰ” ਅਤੇ ‘ਬਠਿੰਡਾ ਵਿਕਾਸ  ਮੰਚ’ ਵੱਲੋ ਤਿੰਨ ਦਿਨਾਂ ਯੋਗ ਕੈਪ ਲਾਇਆ ਗਿਆ। ਇਸ ਮੌਕੇ ‘ਤੇ ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਬੱਚਆਂ ਨੂੰ ਯੋਗ ਦਾ ਇਤਿਹਾਸ ਅਤੇ ਯੋਗ ਦਾ ਜੀਵਨ  ਵਿੱਚ ਕੀ ਮਹੱਤਵ, ਕਿਉਂ ਜਰੂਰੀ ਹੈ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਬੱਚਿਆਂ  ਨੂੰ ਪਹਿਲੇ ਦਿਨ ਯੋਗ …

Read More »