Wednesday, November 25, 2026

Monthly Archives: July 2014

ਭਗਵੰਤ ਮਾਨ ਵੱਲੋਂ ਅਰਦਾਸ ਉਪਰੰਤ ਪੜੇ ਜਾਂਦੇ ਦੋਹਰੇ ਨੂੰ ਤਰੋੜ-ਮਰੋੜ ਕੇ ਪੇਸ਼ ਕਰਨਾ ਗੈਰ ਜਿੰਮੇਦਾਰਾਨਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 29 ਜੁਲਾਈ (ਗੁਰਪ੍ਰੀਤ ਸਿੰਘ) – ਆਮ ਆਦਮੀ ਪਾਰਟੀ ਦੇ ਕਾਮੇਡੀਅਨ ਕਲਾਕਾਰ ਤੋਂ ਸਾਂਸਦ ਮੈਂਬਰ ਬਣੇ ਭਗਵੰਤ ਮਾਨ ਵੱਲੋਂ ਅਰਦਾਸ ਉਪਰੰਤ ਪੜੇ ਜਾਣ ਵਾਲੇ ਦੋਹਰੇ ਨੂੰ ਤਰੋੜ-ਮਰੋੜ ਕੇ ਇਕ ਫਿਰਕੇ ਦੇ ਭਾਈਚਾਰੇ ਨਾਲ ਜੋੜਨ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਗੈਰ ਜਿੰਮੇਦਾਰਨਾ ਦੱਸਿਆ ਹੈ।ਇਥੋਂ ਜਾਰੀ ਬਿਆਨ ‘ਚ ਉਨ੍ਹਾਂ ਕਿਹਾ ਕਿ ਸ਼ੋਸ਼ਲ …

Read More »

ਵਿਸ਼ੇਸ਼ ਸਿਖਲਾਈ ਤੇ ਸਮਰ ਕੋਚਿੰਗ ਕੈਂਪ ਸੰਪੰਨ

ਖੇਡ ਸੰਸਥਾਵਾਂ ਨੂੰ ਆਰਥਿਕ ਤੋਰ ਤੇ ਮਜਬੂਤ ਕਰਨਾ ਸਮੇਂ ਦੀ ਮੰਗ- ਵਲਟੋਹਾ ਅੰਮਿਤਸਰ, 29 ਜੁਲਾਈ (ਪ੍ਰੀਤਮ ਸਿੰਘ)- ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਜਿਲਾ ਐਥਲੈਟਿਕ ਐਸੋਸੀਏਸ਼ਨ ਰਜਿ: ਦੇ ਵਲੋਂ ਵੱਖ ਵੱਖ ਸਕੂਲਾਂ ਕਾਲਜਾਂ ਦੇ ਮਹਿਲਾ ਤੇ ਪੁਰਸ਼ ਐਥਲੈਟਿਕ ਖਿਡਾਰੀਆਂ ਦਾ ਆਯੋਜਿਤ ੧੫ ਦਿਨਾਂ ਸਮਰ ਕੋਚਿੰਗ ਕੈਂਪ ਤੇ ਵਿਸ਼ੇਸ਼ ਸਿਖਲਾਈ ਕੈਂਪ ਸੰਪੰਨ ਹੋ ਗਿਆ।ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਤੇ …

Read More »

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤਰਤਾ ‘ਤੇ ਸਾਵਣ ਕਵੀ ਦਰਬਾਰ

ਨਵਾਂ ਸ਼ਾਲ੍ਹਾ (ਗੁਰਦਾਸਪੁਰ), 29 ਜੁਲਾਈ ( ਮਲਕੀਅਤ ਸੁਹਲ)-   ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਦੀਵਾਨ ਸਿੰਘ ਮਹਿਰਮ ਕਮਿਉਨਿਟੀ ਹਾਲ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਪੰਜਾਬੀ ਗਜ਼ਲਗੋ ਸੁਲੱਖਣ ਸਰਹੱਦੀ, ਸ਼੍ਰੀ ਮੰਗਤ ਚੰਚਲ, ਸ਼੍ਰੀ ਮਖਣ ਕੁਹਾੜ ਅਤੇ ਡਾ: ਮਲਕੀਅਤ ਸਿੰਘ “ਸੁਹਲ” ਦੀ ਪਰਧਾਨਗੀ ਹੇਠ ਹੋਇਆ। ਕੁਝ ਅਹਿਮ ਵਿਚਾਰਾਂ ਕੀਤੀਆਂ ਗਈਆਂ। (1) ਹਰ ਪਿੰਡ ਵਿਚ ਲਾਇਬਰੇਰੀ ਹੋਣੀ ਚਾਹੀਦੀ ਹੈ, ਜਿਸ ਨਾਲ ਸਾਡੇ …

Read More »

ਏਕਤਾ ਸੰਘਰਸ਼ ਦਲ ਨੇ ਬਾਡੀ ਬਿਲਡਿੰਗ ਮੁਕਾਬਲਾ ਤੇ ਸਾਵਣ ਮੇਲਾ ਕਰਵਾਇਆ

ਜੰਡਿਆਲਾ ਗੁਰੂ, 29 ਜੁਲਾਈ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਜੰਡਿਆਲਾ ਗੁਰੂ ਵੈਰੋਵਾਲ ਗਰਾਊਂਡ ਵਿਚ ਏਕਤਾ ਸੰਘਰਸ਼ ਦਲ ਵਲੋਂ ਬਾਡੀ ਬਿਲਡਿੰਗ ਮੁਕਾਬਲੇ ਅਤੇ ਸਾਵਣ ਦੇ ਮੇਲੇ ਨਾਲ ਸ਼ਹਿਰ ਵਿਚ ਪੰਜਾਬੀ ਸਭਿਆਚਾਰ ਨੂੰ ਫਿਰ ਤੋਂ ਪ੍ਰਫੁਲਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਮਯਾਬ ਹੋਏ।ਬਾਡੀ ਬਿਲਡਿੰਗ ਮੁਕਾਬਲੇ ਵਿਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।ਭਾਰੀ ਗਿਣਤੀ ਵਿਚ ਦਰਸ਼ਕਾਂ ਨੇ ਮੇਲੇ ਦੀਆਂ ਰੋਣਕਾਂ ਵਿਚ ਵਾਧਾ ਕੀਤਾ।ਗਰਾਊਂਡ ਵਿਚ ਵੱਖ-ਵੱਖ ਝੂਟਿਆਂ …

Read More »

ਕੀ ਮਾਨਾਂਵਾਲਾ ‘ਚ ਇੱਕ ‘ਸਿਵਲ ਹਸਪਤਾਲ’ ਵੀ ਖੁੱਲ ਗਿਆ ਹੈ?

ਜੰਡਿਆਲਾ ਗੁਰੂ, 29 ਜੁਲਾਈ (ਹਰਿੰਦਰਪਾਲ ਸਿੰਘ)- ਜੀ. ਟੀ. ਰੋਡ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਦੇ ਵਿਚਕਾਰ ਸਥਿਤ ਪਿੰਡ ਮਾਨਾਂਵਾਲਾ ਦੀ ਹੱਦ ਵਿਚ ਆਉਂਦੇ ਕਮਿਊਨਿਟੀ ਹੈਲੱਥ ਸੈਂਟਰ ਮਾਨਾਂਵਾਲਾ ਤੋਂ ਇਲਾਵਾ ਕੀ ਇਥੇ ਇਕ ‘ਸਿਵਲ ਹਸਪਤਾਲ’ ਵੀ ਖੁੱਲ ਗਿਆ।ਜੀ.ਟੀ.ਰੋਡ ਉਪੱਰ ਦਰਸਾਉਂਦੇ ਇਕ ਬੋਰਡ ਵਿਚ ਸਿਵਲ ਹਸਪਤਾਲ ਮਾਨਾਂਵਾਲਾ ਨੂੰ ਜਾਦਾ ਰਸਤਾ ਦਿਖਾ ਰਿਹਾ ਹੈ।ਸਾਰਾ ਪਿੰਡ ਫਿਰਨ ਤੋਂ ਬਾਅਦ ਪੱਤਰਕਾਰਾਂ ਦੀ ਟੀਮ ਨੂੰ ਜਦ ਸਿਵਲ …

Read More »

Top Positions for DAV Public School In Sub. Jr. Badminton Championship

Amritsar, July (Punjab Post Bureau)- DAV Public School, Lawrence Road  bagged Top Positions in Sub. Junior Badminton Championship 2014 – 15 held at Badminton Hall , Taylor Road , Amritsar. The Championship was organized by Amritsar District Badminton Association. The following students won the prizes : 1 U – 10 Boys Singles Ishan Gupta  of Std III Winner 2 U …

Read More »

BBK DAV College bags two Gold Medals in Sr. State Power Lifting Championship

Amritsar, July 29  (Punjab Post Bureau)-  Navjot Kaur and Karmajit  Kaur of BBK DAV  College for Women, Amritsar have won Gold Medal in Senior State Power Lifting Championship, held at Patiala, from July 27, 2014. Navjot Kaur won gold medal in 52 Kg weight category (total weight record 220 kg i.e. squat 90 kg, Bench Press 375 kg, Deadlift 107.5 …

Read More »

ਸਪੈਲਿੰਗ ਮੁਕਾਬਲਿਆ ਵਿਚ ਪੰਜਾਗਰਾਈਆਂ ਸਕੂਲ ਦੂਸਰਾ ਸਥਾਨ

ਵਿਦਿਆਰਥੀਆਂ ਨੂੰ ਸਨਮਾਨ ਚਿੰਨ ਤੇ ਅਧਿਆਪਕਾ ਸਿਮਰਨਜੀਤ ਕੌਰ ਨੂੰ ਮਿਲਿਆ ਪ੍ਰਸੰਸਾ ਪੱਤਰ ਬਟਾਲਾ, 29  ਜੁਲਾਈ (ਨਰਿੰਦਰ ਬਰਨਾਲ)-  ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਤੇ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾ ਦੀ ਪਾਲਣਾ ਕਰਦਿਆਂ ਸਰਕਾਰੀ ਹਾਈ ਸਕੂਲ ਪੰਜਾਗਰਾਈਆਂ ਦੇ ਮੁਖ ਅਧਿਆਪਕ ਸ੍ਰੀ ਵਿਜੈ ਕੁਮਾਰ ਜੋਗੀ ਚੀਮਾ ਤੇ ਸ੍ਰੀ ਮਤੀ ਸਿਮਰਨਜੀਤ ਕੌਰ ਅੰਗਰੇਜੀ ਅਧਿਆਪਕਾ ਦੀ ਮਿਹਨਤ ਸਦਕਾ ਅੰਗਰੇਜੀ ਵਿਸ਼ੇ …

Read More »

ਜਿਲਾ ਸਿਖਿਆ ਅਫਸਰ ਵੱਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ -ਦੋ ਅਧਿਆਪਕ ਗੈਰਹਾਜ਼ਰ ਤੇ ਇੱਕ ਮਿਲਿਆ ਲੇਟ

ਅਧਿਆਪਕ ਡਾਇਰੀ, ਮਿਡ ਡੇ ਮੀਲ ਤੇ ਸੀ ਸੀ ਈ ਰਿਕਾਰਡ ਵਿਚ ਊਣਤਾਈਆਂ  ਬਟਾਲਾ, 29  ਜੁਲਾਈ (ਨਰਿੰਦਰ ਬਰਨਾਲ)-  ਪੰਚਾਇਤ ਤੇ ਗਰਾਮ ਵਿਕਾਸ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ  ਤਹਿਤ ਜਿਲਾ ਸਿਖਿਆ ਅਫਸਰ (ਜਿਲਾ ਪ੍ਰੀਸ਼ਦ) ਗੁਰਦਾਸਪੁਰ  ਸ੍ਰੀ ਅਮਰਜੀਤ ਸਿੰਘ ਭਾਟੀਆ ਵੱਲੋ ਬੀਤੇ ਦਿਨੀ ਜਿਲੇ ਦੇ ਵੱਖ ਵੱਖ ਸਕੂਲਾਂ ਦੀ ਚੈਕਿੰਗ ਕੀਤੀ ।ਜਿਸ ਦੌਰਾਨ ਸ੍ਰੀ ਭਾਟੀਆ ਨੇ ਦੱਸਿਆ ਕਿ ਕੂੰਟ ਸਕੂਲ …

Read More »

ਜਿਲਾ ਪੱੱਧਰੀ ਸਪੈਲਿੰਗ ਮੁਕਾਬਲੇ ਸਫਲਤਾ ਪੂਰਵਕ ਸੰਪੰਨ

ਜਿਲਾ ਸਿਖਿਆ ਅਫਸਰ ਸੰਕੈਡਰੀ ਵੱਲੋ ਜੇਤੂਆਂ ਨੂੰ ਸਰਟੀਫਿਕੇਟ ਤੇ ਸਨਮਾਨ ਦਿਤੇ ਬਟਾਲਾ, 29  ਜੁਲਾਈ (ਨਰਿੰਦਰ ਬਰਨਾਲ)-  ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਤੇ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾ ਦੀ ਪਾਲਣਾਂ ਕਰਦਿਆਂ ਸ੍ਰੀ ਸਿਮਰਤਪਾਲ ਸਿੰਘ ਤੇ ਨਰਿੰਦਰ ਸਿੰਘ ਬਿਸਟ ਦੀਆਂ ਕੋਸਿਸਾਂ ਸਦਕਾ ਜਿਲਾ ਭਰ ਦੇ ਮਿਡਲ ਵਿੰਗ ਦੇ ਵਿਦਿਆਰਥੀਆਂ ਦੇ  ਅੰਗਰੇਜੀ ਵਿਸੇ ਦੇ ਸਪੈਲਿੰਗ ਮੁਕਾਬਲੇ ਸਰਕਾਰੀ ਸੀਨੀਅਰ …

Read More »