ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸz. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਿੱਲੀ 1984 ਫ਼ਿਲਮ ਦੇ ਡਾਇਰੈਕਟਰ ਸ੍ਰੀ ਅਸ਼ੋਕ ਗੁੱਪਤਾ ਅੱਜ ਇੰਗਲੈਂਡ ਲਈ ਰਵਾਨਾ ਹੋ ਗਏ। ਉਹ ਇੰਗਲੈਂਡ ਵਿੱਚ ਸੈਂਸਰ ਬੋਰਡ ਵੱਲੋਂ ਬੈਨ ਕੀਤੀ ਫ਼ਿਲਮ ਦਿੱਲੀ 1984 ਨੂੰ 12 ਸਤੰਬਰ ਨੂੰ ਰਲੀਜ ਕਰਨਗੇ। ਇਹ ਫ਼ਿਲਮ ਇੰਗਲੈਂਡ, ਅਮਰੀਕਾ, ਕਨੈਡਾ, ਅਸਟਰੇਲੀਆ ਅਤੇ ਕਈ ਹੋਰ …
Read More »Daily Archives: August 24, 2014
ਟੈਟ ਦੀ ਪ੍ਰੀਖਿਆ ਲਈ ਸਾਰੇ ਪ੍ਰਬੰਧ ਮੁਕੰਮਲ ਡੀ.ਈ.ਓ
ਜ਼ਿਲ੍ਹੇ ਵਿਚ ਬਣਾਏ ਗਏ 25 ਸੈਂਟਰ, ਸਾਰੇ ਸੈਂਟਰਾਂ ਦੀ ਕਰਵਾਈ ਜਾਵੇਗੀ ਵੀਡੀਓਗ੍ਰਾਫੀ ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – 24 ਅਗਸਤ ਨੂੰ ਹੋਣ ਵਾਲੇ ਅਧਿਆਪਕ ਯੋਗਤਾ ਪ੍ਰੀਖਿਆ ਲਈ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਜ਼ਿਲ੍ਹੇ ਦੇ 15582 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਨੇ …
Read More »ਪ੍ਰਦੀਪ ਸਰਾਂ ਜਲਦੀ ਹੀ ਜਾਣਗੇ ਸਟਾਰ ਪੱਲਸ ਦੇ ਪ੍ਰੋਗਰਾਮ ਇੰਡਿਆਜ ਰਾਕ ਸਟਾਰ ਵਿੱਚ
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਪੀਟੀਸੀ ਚੈਨਲ ਦੇ ਵਿਜੇਤਾ ਪ੍ਰਦੀਪ ਸਰਾਂ ਜਲਦੀ ਹੀ ਸਟਾਰ ਪੱਲਸ ਉਪਰ ਸ਼ੂਰੁ ਹੋ ਰਹੇ ਪ੍ਰੋਗਰਾਮ ਇੰਡਿਆਜ ਰਾਕ ਸਟਾਰ ਵਿੰਚ ਆਪਣੀ ਗਾਇਕੀ ਦਾ ਜੋਹਰ ਵਿਖਾਉਣਗੇ।ਫ਼ਾਜਿਲਕਾ ਦੇ ਨੇੜੇ ਪਿੰਡ ਆਜਮਵਾਲਾ ਦੇ ਨਿਵਾਸੀ ਗਾਇਕ ਪ੍ਰਕਾਸ਼ ਸਰਾਂ ਦੇ ਬੇਟੇ ਪ੍ਰਦੀਪ ਸਰਾਂ ਨੂੰ ਗਾਉਣ ਦਾ ਸ਼ੋਂਕ ਬਚਪਨ ਤੋ ਹੀ ਰਿਹਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ …
Read More »ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਵੱਲੋ ਜਾਗਰੂਕਤਾ ਸੈਮੀਨਾਰ ਅਭਿਆਨ ਜਾਰੀ
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) : ਜਿਲ੍ਹਾ ਸ਼ੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਵੱਲੋ ਜਾਰੀ ਦਿਸ਼ਾ ਨਿਰਦੇਸ਼ ਅਤੇ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਦੇ ਜਿਲ੍ਹਾਂ ਚੈਅਰਮੈਨ ਸ਼੍ਰੀ ਜੈ.ਪੀ.ਐਸ ਖੁਰਮੀ ਦੇ ਮਾਰਗਦਰਸ਼ਨ ਤੇ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜਿਲਕਾ ਵੱਲੋ ਸ਼ੂਰੁ ਕੀਤੇ ਗਏ ਕਾਨੂੰਨੀ ਸਾਖਰਤਾ ਸੈਮੀਨਾਰ ਅਭਿਆਨ ਦੇ ਤਹਿਤ ਅਗਸਤ ਮਹੀਨੇ ਵਿੱਚ ਪਿੰਡਾਂ ਦੇ ਸਕੂਲਾ ਵਿੱਚ ਜਾਗਰੁਕਤਾ ਸੈਮੀਨਰ ਦਾ …
Read More »ਰਘੁਵਰ ਭਵਨ ਨੂੰ ਇਤਿਹਾਸਿਕ ਇਮਾਰਤ ਐਲਾਨ ਕਰਨ ਦੀ ਮੰਗ ਨੇ ਹੋਰ ਜੋੜ ਪਕੜਿਆ
ਚਾਰ ਮਹੱਲਿਆਂ ਦੇ ਸਕੂਲੀ ਵਿਦਿਆਰਥੀਆਂ ਨੇ ਸਹਿਯੋਗ ਦੇਣ ਦੀ ਕੀਤੀ ਘੋੋਸ਼ਣਾ ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਸ਼ਹਿਰ ਦੀ ਸਭ ਤੋਂ ਪੁਰਾਣੀ ਅਤੇ ਇਤਹਾਸਿਕ ਇਮਾਰਤ ਨੂੰ ਵਿਰਾਸਤ ਘੋਸ਼ਿਤ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਚਾਰ ਮਹੱਲਿਆਂ ਵੱਲੋ ਸ਼ੁਰੂ ਕੀਤਾ ਗਿਆ ਆਦੋਲਨ ਜੋਰ ਪਕੜਦਾ ਜਾ ਰਿਹਾ ਹੈ । ਜਿਸਦੇ ਦੇ ਤਹਿਤ ਅੱਜ ਇਹਨਾਂ ਮੁਹੱਲਿਆਂ ਦੇ …
Read More »ਡੈਂਗੂ ਜਾਗਰੂਕਤਾ ਰੈਲੀ ਕੱਢੀ ਗਈ
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਜੰਡ ਵਾਲੇ ਭੀਮੇਂਸ਼ਾਹ ਦੇ ਪਿੰਡ ਵਿੱਚ ਨਾਅਰਾ ਉਸ ਵੇਲੇ ਗੂੰਜ ਉਠਿਆ, ਜਦ ਪੀ. ਐੱਚ. ਸੀ. ਜੰਡ ਵਾਲੇ ਭੀਮੇਂਸ਼ਾਹ ਦੇ ਸਮੂਹ ਸਟਾਫ ਅਤੇ ਸਕੂਲੀ ਬੱਚਿਆ ਵੱਲੋ, ਛੋਟਾ ਡੰਗ ਵੱਡਾ ਖਤਰਾ ਦੇ ਨਾਅਰਾ ਲਗਾ ਕੇ ਪਿੰਡ ਦੀਆ ਗਲੀਆ ਵਿੱਚੋ ਦੀ ਡੈਗੂ ਜਾਗਰੂਤਾ ਰੈਲੀ ਕੱਢੀ ਗਈ। ਜਾਣਕਾਰੀ ਅਨੁਸਾਰ ਪੀ. ਐਚ. ਸੀ. ਜੰਡ …
Read More »ਖਰਾਬ ਸੋਨਾਲੀਕਾ-750 ਟਰੈਕਟਰ ਨਾ ਬਦਲਣ ਕਾਰਨ ਕਿਸਾਨ ਦੁਖੀ
ਕਰੀਬ ਚਾਰ ਮਹੀਨਿਆਂ ਤੋਂ ਬੰਦ ਖੜ੍ਹਾ ਹੈ ਟਰੈਕਟਰ ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਜਲਾਲਾਬਾਦ ਦੇ ਰਾਜ ਸਿੰਘ ਮਹਿੰਦਰਾ ਟਰੈਕਟਰ ਏਜੰਸੀ ਵੱਲੋ ਗਾਰੰਟੀ ਹੋਣ ਦੇ ਬਾਵਜੂਦ ਵੀ ਟਰੈਕਟਰ ਨਾ ਬਦਲ ਕੇ ਦਿੱਤੇ ਜਾਣ ਕਰਕੇ ਪਿੰਡ ਬਾਹਮਣੀ ਵਾਲਾ ਪ੍ਰਭਾਵਿਤ ਕਿਸਾਨ ਕਈ ਮਹੀਨਿਆਂ ਤੋਂ ਏਜੰਸੀ ‘ਚ ਗੇੜੇ ਮਾਰਨ ਲਈ ਮਜਬੂਰ ਹੋ ਗਿਆ ਪਰ ਉਸ ਨੂੰ ਹਾਲੇ ਤਕ …
Read More »ਸਮਾਜਿਕ ਬੁਰਾਈਆਂ ਦੇ ਖਿਲਾਫ਼ ਗਰਜ਼ੀਆਂ ਯੂਥ ਵਿਰਾਂਗਨਾਵਾਂ-ਤਿੰਨ ਪਿੰਡਾਂ ਵਿੱਚ ਕੱਢੀਆਂ ਜਾਗਰੂਕਤਾ ਰੈਲੀਆਂ
‘ਬੀੜੀ ਪੀਕੇ ਧੂੰਆਂ ਉਡਾਇਆ, ਸਾਰੇ ਘਰ ਕੋ ਨਰਕ ਬਣਾਇਆ’, ਵਰਗੇ ਨਾਅਰੇ ਗੂੰਜੇ ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਪੰਜਾਬ ਦੇ ਵਾਸੀਆਂ ਵਿਸ਼ੇਸ਼ ਕਰਕੇ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਕੱਢਣ ਅਤੇ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਜਾਗਰੂਕ ਕਰਨ ਦੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਯੂਥ ਵਿਰਾਂਗਨਾਵਾਂ ਸੰਸਥਾ ਨਵੀਂ …
Read More »ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾਂ ਪੱਧਰੀ ਅਤੇ ਤਹਿਸੀਲ ਪੱਧਰੀ ਹੋਈਆਂ ਵੱਖ-ਵੱਖ ਖੇਡਾਂ ਵਿੱਚ ਗੋਲਡ ਮੈਂਡਲ, ਸਿਲਵਰ ਮੈਂਡਲ, ਕਾਸ਼ੀ ਮੈਡਲ ਜਿੱਤ ਕੇ ਇੱਕ ਵਾਰ ਫਿਰ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਮੈਂਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਜ਼ਿਲਾਂ ਸਿੱਖਿਆ ਅਫ਼ਸਰ ਐਲੀਮੈਂਟਰੀ ਪ੍ਰਿੰਸੀਪਲ ਹਰੀ ਚੰਦ ਕੰਬੋਜ ਅਤੇ ਸਕੂਲ ਦੇ …
Read More »ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਬੀ.ਐਲ.ਓ./ਸੁਪਰਪਾਵਾਈਜਰਾਂ ਲਈ ਇਕ ਰੋਜਾ ਟਰੇਨਿੰਗ ਕੈਂਪ
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2015 ਨੂੰ 18 ਸਾਲ ਦੀ ਉਮਰ ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਚੋਣ ਕਮਿਸ਼ਨ ਵਲੋ ਜਾਰੀ ਕੀਤੇ ਜਾਣ ਵਾਲੇ ਸ਼ਡਿਊਲ ਮੁਤਾਬਕ ਕੀਤੀ ਜਾਵੇਗੀ ਜਿਸ ਤਹਿਤ ਨਵੀਆਂ ਵੋਟਾਂ ਬਨਾਉਣ ਦੇ ਨਾਲ ਨਾਲ ਵੋਟਰ ਸੂਚੀ ਵਿਚ ਵੇਰਵੇ ਦਰੁਸਤ ਕਰਾਉਣ , ਵੋਟ …
Read More »
Punjab Post Daily Online Newspaper & Print Media