ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿੰਘ) – ਸਥਾਨਕ ਸਰਕਾਰ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਧਰਮਸ਼ਾਲਾ ਕਮੇਟੀ ਪੁੱਡਾ ਕਲੋਨੀ, ਸੈਕਟਰ 3, ਰਣਜੀਤ ਐਵਿਨਿਊ ਨੂੰ ਆਪਣੀ ਗ੍ਰਾਂਟ ਵਿਚੋ 2 ਲੱਖ ਦਾ ਚੈਕ ਭੈਂਟ ਕੀਤਾ। ਇਸ ਗ੍ਰਾਂਟ ਦੀ ਵਰਤੋ ਧਰਮਸ਼ਾਲਾ ਦਾ ਹਾਲ ਬਨਾਉਣ ਲਈ ਕੀਤੀ ਜਾਵੇਗੀ। ਧਰਮਸ਼ਾਲਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੰਤਰੀ ਅਨਿਲ ਜੋਸ਼ੀ ਕੋਲ ਕੋਈ ਵੀ ਕੰਮ …
Read More »Monthly Archives: August 2014
ਗੁ. ਬੰਗਲਾ ਸਾਹਿਬ ਵਿਖੇ ਆਰਤੀ ਦੀ ਕਥਾ ਦੀ ਅਰੰਭ
ਨਵੀਂ ਦਿੱਲੀ, 24 ਅਗਸਤ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਰੋਜ਼ ਸਵੇਰੇ ਹੋ ਰਹੀ ਗੁਰ-ਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਅਰਥਾਂ ਦੇ ਨਾਲ ਭਾਵ-ਅਰਥਾਂ ਤੋਂ ਵੀ ਜਾਣੂ ਕਰਵਾਣ ਦੇ ਉਦੇਸ਼ ਨਾਲ ਵੱਖ-ਵੱਖ ਬਾਣੀਆਂ ਦੀ ਅਰਥਾਂ ਸਹਿਤ ਵਿਆਖਿਆ ਦਾ ਜੋ ਸਿਲਸਿਲਾ ਅਰੰਭ ਕੀਤਾ ਗਿਆ ਹੋਇਆ ਹੈ, ਉਸਨੂੰ ਅਗੇ ਵਧਾਂਦਿਆਂ, ਇਤਿਹਾਸਕ ਅਤੇ ਹੋਰ ਗੁਰ ਅਸਥਾਨਾਂ ਵਿੱਖੇ ਰਹਿਰਾਸ …
Read More »ਗੁਰਮੀਤ ਸਿੰਘ ਅਤੇ ਰਜਿੰਦਰ ਕੌਰ (ਅੰਮ੍ਰਿਤਸਰ) ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ
ਵਰ੍ਹੇਗੰਢ ਮਨਾਈ ਗੁਰਮੀਤ ਸਿੰਘ ਅਤੇ ਰਜਿੰਦਰ ਕੌਰ ਵਾਸੀ ਨਿਊ ਅੰਤਰਯਾਮੀ ਕਲੌਨੀ, ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ।
Read More »ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਆਯੋਜਿਤ
ਬਠਿੰਡਾ, 24 ਅਗਸਤ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ-ਘਰ ਜਾ ਕੇ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਦੀ ਰਹਿੰਦੀ ਹੈ ਇਸ ਹਫ਼ਤਾਵਾਰੀ ਦਾ ਸਮਾਗਮ ਅਵਤਾਰ ਸਿੰਘ ਦੇ ਗ੍ਰਹਿ ਗਲੀ ਨੰਬਰ 2, ਕਰਤਾਰ ਬਸਤੀ ਵਿਖੇ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ …
Read More »ਮਾਰਚ 2015 ਤੱਕ ਮੁਕੰਮਲ ਹੋ ਜਾਵੇਗਾ ਧਨੋਆ ਪੁੱਲ – ਡਾ. ਤ੍ਰਿਖਾ
ਬਟਾਲਾ, 24 ਅਗਸਤ (ਨਰਿੰਦਰ ਬਰਨਾਲ) – ਧਨੋਆ ਪੱਤਣ ਲਾਗੇ ਬਿਆਸ ਦਰਿਆ ਤੇ ਬਣ ਰਿਹਾ ਪੁੱਲ ਮਾਰਚ 2 15 ਤੱਕ ਬਣ ਕੇ ਮੁਕੰਮਲ ਹੋ ਜਾਵੇਗਾ ਜਿਸਦਾ ਜ਼ਿਲ੍ਹਾ ਗੁਰਦਾਸਪੁਰ, ਬੇਟ ਖੇਤਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਧਨੋਆ ਪੁੱਲ ਦੇ ਕੰਮ ਦੀ ਪ੍ਰਗਤੀ ਦਾ ਮੌਕੇ ਤੇ ਜਾਇਜਾ ਲੈਣ ਉਪਰੰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਦੱਸਿਆ …
Read More »ਖਾਨੋਵਾਲ ਸਕੂਲ ਵਿਖੇ ਸਦਭਾਵਨਾ ਦਿਵਸ ਮਨਾਇਆ
ਮੋਬਾਇਲ ਫੋਨ ਦੀ ਸਹੀ ਵਰਤੋ ਬਾਰੇ ਹੋਈ ਵਿਚਾਰ ਚਰਚਾ ਬਟਾਲਾ, 24 ਅਗਸਤ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਵਿਭਾਗ ਦੇ ਕੈਲੰਡਰ ਦੀਆਂ ਗਤੀਵਿਧੀਆਂ ਨੂੰ ਮੁਖ ਰੱਖ ਦਿਆਂ ਤੇ ਬੱਚਿਆਂ ਵਿਚ ਸਦਭਾਂਵਨਾਂ ਬਣਾਂਈ ਰੱਖਣ ਦੇ ਮਕਸਦ ਨਾਲ ਮੁਖ ਅਧਿਆਪਕ ਵਰਗਿਸ ਸਲਾਮ ਵੱਲੋ ਸਰਕਾਰੀ ਹਾਈ ਸਕੂਲ ਖਾਨੋਵਾਲ ਵਿਖੇ ਸਦਭਾਵਨਾਂ ਦਿਵਸ ਮਨਾਉਦਿਆਂ ਬੱਚਿਆਂ ਨੂੰ ਮੋਬਾਇਲ ਫੋਨ ਦੀਆਂ ਲਾਭ ਤੇ ਹਾਨੀਆਂ ਬਾਰੇ ਵਿਸਥਾਰ ਪੂਰਵਕ …
Read More »ਜੈਤੋਸਰਜਾ ਸਕੂਲ ਵਿਖੇ ਟੀਕਾ ਕਰਨ ਕੈਂਪ ਆਯੋਜਿਤ
ਬਟਾਲਾ, 24 ਅਗਸਤ (ਨਰਿਦਰ ਬਰਨਾਲ)- ਸਿਹਤ ਵਿਭਾਗ ਪੰਜਾਬ ਤੇ ਸਿਖਿਆ ਵਿਭਾਗ ਦੇ ਆਪਸੀ ਸਹਿਯੋਗ ਨਾਲ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਭਾਰਤ ਭੂਸਨ ਦੀ ਦੇਖ ਰੇਖ ਹਠ ਇੱਕ ਟੀਕਾ ਕਰਨ ਕੈਪ ਲਗਾਇਆ ਗਿਆ।ਇਸ ਕੈਪ ਦੌਰਾਨ 16 ਸਾਲ ਤੋ ਵੱਧ ਦੇ ਵਿਦਿਆਰਥੀਆਂ ਨੂੰ ਟੈਟ ਨੈਸ ਦੇ ਟੀਕੇ ਲਗਾਏ ਗਏ। ਇਸ ਟੀਕਾ ਕਰਨ ਕੈਪ …
Read More »ਸਹਿ ਅਕਾਦਮਿਕ ਕ੍ਰਿਰਿਆਵਾਂ ਤਹਿਤ ਕਵਿਤਾ ਤੇ ਭਾਸ਼ਨ ਮੁਕਾਬਲੇ ਕਰਵਾਏ
ਪੰਜਾਬ ਦੇ ਮਸਹੂਰ ਗੀਤਕਾਰ ਵਿਨੋਦ ਸਾਇਰ ਪੂਰੋਵਾਲ ਨੇ ਨਿਭਾਈ ਜੱਜ ਦੀ ਭੂਮਿਕਾ ਬਟਾਲਾ, 24 ਅਗਸਤ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿਖਿਆ ਬੋਰਡ ਅਜੀਤਗੜ ਦੇ ਦਿਸਾ ਨਿਰਦੇਸਾਂ ਤੇ ਸਕੱਤਰ ਸਿੰਘ ਪੁਸਤਕ ਡੀਪੂ ਮੈਨੇਜਰ ਗੁਰਦਾਸਪੁਰ ਦੀਆਂ ਕੋਸਿਸਾਂ ਸਦਕਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ਕਵਿਤਾ ਤੇ ਭਾਸਣ ਮੁਕਾਬਲੇ ਕਰਵਾਏ। ਕਵਿਤਾ ਦੇ ਫਾਇਨਲ ਮੁਕਾਬਲਿਆਂ ਵਿਚ ਬਲਜਿੰਦਰ ਕੌਰ ਵੇਦ ਕੌਰ ਸਕੂਲ ਕਾਦੀਆਂ ਦਾ ਪਹਿਲਾ …
Read More »ਜਨਮ ਦਿਨ ਮੁਬਾਰਕ : ਮਹਿਕਦੀਪ ਸਿੰਘ
ਮਹਿਕਦੀਪ ਸਿੰਘ ਜੰਡਿਆਲਾ
Read More »ਜਨਮ ਦਿਨ ਮੁਬਾਰਕ : ਸ਼ੁਭਕਰਮਨ ਸਿੰਘ
ਸ਼ੁਭਕਰਮਨ ਸਿੰਘ 25/08/2014 ਪਿਤਾ ਦਾ ਨਾਮ : ਸਰਦੂਲ ਸਿੰਘਮਾਤਾ ਦਾ ਨਾਮ : ਦ੍ਰਿਭਜੋਤ ਕੌਰਪਿੰਡ ਭੰਗਵਾਂ (ਗਹਿਰੀ ਮੰਡੀ)
Read More »
Punjab Post Daily Online Newspaper & Print Media