ਅੰਮ੍ਰਿਤਸਰ, 20 ਅਗਸਤ (ਪ੍ਰੀਤਮ ਸਿੰਘ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਪ੍ਰੋਫੈਸਰ (ਮਿਸਜ਼), ਪਰਮਜੀਤ ਨੰਦਾ ਨੇ ਅੱਜ ਇਥੇ ਯੂਨੀਵਰਸਿਟੀ ਦੇ ਇਸ ਸਕੂਲ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ ਕਿਉਂਕਿ ਵਿਭਾਗ ਦੇ ਪਹਿਲੇ ਮੁਖੀ ਡਾ. ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਪਿਛਲੇ ਦਿਨਾਂ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਆਹੁਦਾ ਸੰਭਾਲ ਲਿਆ ਗਿਆ ਸੀ। ਇਥੇ ਵਰਣਨਯੋਗ ਹੈ ਕਿ ਪ੍ਰੋ. ਨੰਦਾ …
Read More »Monthly Archives: August 2014
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸ੍ਰੀ ਮੋਹਿਤ ਨੇ ਯੂ23 ਕੈਨੌਏ ਸਪਰਿੰਟ ਵਰਲਡ ਚੈਂਪੀਅਨਸ਼ਿਪ ਭਾਰਤ ਦੀ ਪ੍ਰਤੀਨਿਧਤਾ ਕੀਤੀ
ਅੰਮ੍ਰਿਤਸਰ, 20 ਅਗਸਤ (ਪ੍ਰੀਤਮ ਸਿੰਘ) – ਅੰਤਰਰਾਸ਼ਟਰੀ ਪੱਧਰ ਦੇ ਵਾਟਰ ਸਪੋਰਟਸ ਐਥਲੀਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ, ਸ੍ਰੀ ਮੋਹਿਤ ਨੇ ਹੰਗਰੀ ਵਿਚ ਹੋਈ ਯੂ23 ਕੈਨੌਏ ਸਪਰਿੰਟ ਵਰਲਡ ਚੈਂਪੀਅਨਸ਼ਿਪ 2014 ਵਿਚ ਭਾਗ ਲੈ ਕੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਸੈਮੀ ਫਾਈਨਲ ਮੁਕਾਬਲੇ ਤਕ ਪਹੁੰਚੇ।ਇਸ ਬਾਰੇ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਦੱਸਿਆ ਕਿ …
Read More »ਫਾਜ਼ਿਲਕਾ ਸੋਸ਼ਲ ਗਰੁਪ ਵਲੋਂ ਬਾਧਾ ਝੀਲ ਬਨਾਉਣ ਲਈ ਡੀ.ਸੀ ਨੂੰ ਦਿੱਤਾ ਮੈਮੋਰੰਡਮ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਫਾਜ਼ਿਲਕਾ ਵਿਖੇ ਬਾਧਾ ਝੀਲ ਜਿਸ ਨੂੰ ਪਿਛਲੇ ਕੁਝ ਸਾਲਾਂ ਤੋ ਬੰਦ ਕਰ ਕੇ ਉਸ ਥਾਂ ਨੂੰ ਖੇਤੀ ਵਾਲੀ ਜਮੀਨ ਦੇ ਵਿਚ ਬਦਲ ਦਿਤਾ ਗਿਆ ਅਤੇ ਰਾਜਨੀਤਿਕ ਕਾਰਨਾ ਨਾਲ ਇਹ ਝੀਲ ਦੀ ਹੋਂਦ ਸਮਾਪਤੀ ਵਾਲ ਵਧ ਰਹੀ ਹੈ, ਇਸ ਜਗਾਹ ਤੇ ਨਗਰ ਨਿਗਮ ਫਾਜ਼ਿਲਕਾ ਨੂ ਪੰਜਾਬ ਸਰਕਾਰ ਵਲੋਂ ਵੀ ਝੀਲ ਦੀ ਹੋਂਦ ਵਾਪਿਸ ਲਿਆਣ ਦੀ …
Read More »ਆਵਾਰਾ ਕੁੱਤਿਆਂ ਦੁਆਰਾ ਕੱਟੇ ਗਏ ਵਿਅਕਤੀ ਦੀ ਮੌਤ- ਪਿੰਡ ‘ਚ ਸੋਗ ਦੀ ਲਹਿਰ
ਆਵਾਰਾ ਕੁੱਤਿਆਂ ਦੇ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਨਜ਼ਦੀਕੀ ਪਿੰਡ ਅਲਿਆਣਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਅੱਜ ਤੋਂ ਕੁਝ ਦਿਨ ਪਹਿਲਾਂ ਆਵਾਰਾ ਕੁੱਤਿਆ ਦੁਆਰਾ ਕੱਟੇ ਗਏ ਇਸ ਪਿੰਡ ਦੇ ਰਹਿਣ ਵਾਲੇ ਮੱਖਣ ਸਿੰਘ ਪੁੱਤਰ ਸ਼ੇਰ ਸਿੰਘ (40) ਦੀ ਮੌਤ ਹੋ ਗਈ। ਇਸ ਬਾਰੇ ਪਤਾ ਲਗਦਿਆਂ ਹੀ ਰਿਸ਼ਤੇਦਾਰ, ਸੱਕੇ- ਸਬੰਧੀ ਤੇ …
Read More »ਟੀਈਟੀ ਅਧਿਆਪਕ ਯੂਨੀਅਨ ਮਮਦੋਟ (ਇਕਾਈ ਫਾਜਿਲਕਾ) ਦੀ ਬੁਲਾਈ ਹੰਗਾਮੀ ਮੀਟਿੰਗ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਅੱਜ ਸਥਾਨਕ ਸ਼ਹਿਰ ਫਾਜਿਲਕਾ ਦੇ ਪ੍ਰਤਾਪ ਬਾਗ ਵਿੱਚ ਈਟੀਟੀ ਅਧਿਆਪਕ ਯੂਨੀਅਨ ਮਮਦੋਟ (ਇਕਾਈ ਫਾਜਿਲਕਾ) ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ।ਇਸ ਬੈਠਕ ਵਿੱਚ ਮੋਹਾਲੀ ਵਿੱਚ ਚੱਲ ਰਹੇ ਮਰਣਵਰਤ ਕੈਂਪ ਵਿੱਚ ਬੈਠੇ ਚਾਰ ਸਾਥੀ, ਜਸਵਿੰਦਰ ਸਿੰਘ ਸਿੱਧੂ, ਪੰਜਾਬ ਪ੍ਰਧਾਨ 32ਵਾਂ ਦਿਨ, ਵਿਪਿਨ ਲੋਟਾ ਗੁਰੁਹਰਸਹਾਏ 11ਵਾਂ ਦਿਨ, ਲਖਵੀਰ ਸਿੰਘ ਬੋਰਾ 15ਵਾਂ ਦਿਨ ਅਤੇ ਪਰਮਜੀਤ ਸਿੰਘ ਮਾਨ ਦਾ 9ਵਾਂ ਦਿਨ ਹੋ ਚੁੱਕਿਆ ਹੈ …
Read More »ਜਨਰਲ ਰੇਤਾ ਵਰਕਰਸ ਯੂਨੀਅਨ ਦੀ ਭੁੱਖ ਹੜਤਾਲ 20ਵੇਂ ਦਿਨ ਵੀ ਜਾਰੀ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਜਨਰਲ ਰੇਤਾ ਵਰਕਰਸ ਯੂਨੀਅਨ (ਸਬੰਧਤ ਏਟਕ) ਜਿਲਾ ਫਾਜਿਲਕਾ ਦੁਆਰਾ ਰੇਤ ਖਦਾਨਾਂ ਉੱਤੇ ਕੰਮ ਸ਼ੁਰੂ ਕਰਵਾਉਣ ਲਈ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਸਮੇਂ ਦੀ ਭੁੱਖ ਹੜਤਾਲ 20ਵੇਂ ਦਿਨ ਵੀ ਜਾਰੀ ਰਹੀ।ਅੱਜ ਭੁੱਖ ਹੜਤਾਲ ਦੀ ਲੜੀ ਦੇ 20ਵੇਂ ਦਿਨ ਸਾਥੀ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ 8 ਸਾਥੀ ਭੁੱਖ ਹੜਤਾਲ ਉੱਤੇ ਬੈਠੇ।ਜਿਨ੍ਹਾਂ ਨੂੰ ਪ੍ਰਧਾਨ ਬਖਤਾਵਰ ਸਿੰਘ …
Read More »ਡੇਢ ਦਰਜਨ ਸੀਮਾਂਤ ਪਿੰਡਾਂ ਨੂੰ ਜੋੜਣ ਵਾਲੀ ਸੜਕ ਦਾ ਨਿਰਮਾਣ ਵਿਚਾਲੇ ਲਟਕਿਆ
ਸੜਕ ਉੱਤੇ ਪਿਆ ਮੋਟਾ ਪੱਥਰ ਬਣ ਰਿਹਾ ਹੈ ਦੁਰਘਟਨਾਵਾਂ ਦਾ ਕਾਰਨ ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਸੀਮਾਂਤ ਪਿੰਡਾਂ ਨਵਾ ਸਲੇਮਸ਼ਾਹ, ਗਾਗਨ ਦੇ, ਗੰਜੁਆਨਾ, ਸ਼ਮਸ਼ਾਬਾਦ, ਕਾਂਵਾ ਵਾਲੀ, ਮਾਹਤਮ ਨਗਰ, ਦੋਨਾ ਨਾਨਕਾ, ਤੇਜਾ ਰੁਹੇਲਾ, ਰਾਮ ਸਿੰਘ ਭੈਣੀ, ਝੰਗੜ ਭੈਣੀ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ ਨੂੰ ਫਾਜਿਲਕਾ ਨਾਲ ਜੋੜਣ ਵਾਲੀ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ। ਪੰਜਾਬ ਸਰਕਾਰ ਦੁਆਰਾ ਸੜਕ ਉਸਾਰੀ ਦੀ ਨਹੀਂ ਸਿਰਫ ਲੋਕ …
Read More »ਸਫਾਈ ਸੇਵਕ ਯੂਨੀਅਨ ਨੇ 17ਵੇਂ ਦਿਨ ਵੀ ਕੱਢੀ ਰੋਸ਼ ਰੈਲੀ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ ਦੇ ਐਲਾਨ ਉੱਤੇ ਅੱਜ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਨੇ ਅੱਜ 17ਵੇਂ ਦਿਨ ਵੀ ਹੜਤਾਲ ਕਰਕੇ ਨਗਰ ਦੇ ਮੁੱਖ ਬਾਜ਼ਾਰਾਂ ਵਿੱਚ ਸਰਕਾਰ ਖਿਲਾਫ ਨਗਰ ਵਿੱਚ ਰੋਸ਼ ਮੁਜਾਹਰਾ ਕੀਤਾ ਅਤੇ ਬਾਅਦ ਵਿੱਚ ਚੌਂਕ ਘੰਟਾਘਰ ਉੱਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ।ਇਸ ਮੌਕੇ ਵੱਖ ਵੱਖ ਬੁਲਾਰਿਆਂ ਦੁਆਰਾ ਪੰਜਾਬ ਸਰਕਾਰ ਤੋਂ ਮੰਗ …
Read More »ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਹਨ ਪੰਚਾਇਤੀ ਖੇਡ ਮੈਦਾਨ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੁਆਰਾ ਨੋਜਵਾਨ ਵਰਗ ਨੂੰ ਖੇਡਾਂ ਦੀ ਤਰਫ ਪ੍ਰੋਤਸਾਹਿਤ ਕਰਣ ਲਈ ਵੱਖ-ਵੱਖ ਪ੍ਰਕਾਰ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਜਾ ਰਹੀਆਂ ਹਨ । ਪੇਂਡੂ ਖੇਡਾਂ ਨੂੰ ਪ੍ਰੋਤਸਾਹਿਤ ਕਰਣ ਲਈ ਵੱਖ-ਵੱਖ ਪਿੰਡਾਂ ਦੇ ਪੰਚਾਇਤਾਂ ਨੂੰ ਖੇਡਾਂ ਦੇ ਮੈਦਾਨ ਲਈ ਜਮੀਨ ਛੱਡਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ।ਨਿਰਦੇਸ਼ਾਨੁਸਾਰ ਜਿਆਦਾਤਰ …
Read More »ਸੰਕਲਪ ਜਨ ਸੇਵਾ ਸੁਸਾਇਟੀ ਵੱਲੋ ਸਰਵਧਰਮ ਪ੍ਰਾਥਨਾ ਸਮਾਰੋਹ ਤੇ ਟੀ ਬੀ ਕੈਂਪ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਸੰਕਲਪ ਜਨ ਸੇਵਾ ਸੁਸਾਇਟੀ ਫ਼ਾਜਿਲਕਾ ਵੱਲੋ ਅੱਜ ਰਾਜਪੂਤ ਧਰਮਸ਼ਾਲਾ ਵਿਖੇ ਸਰਵ ਧਰਮ ਪ੍ਰਾਰਥਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਟੀ ਬੀ ਕੈਂਪ ਵੀ ਲਗਾਇਆ ਗਿਆ । ਇਸ ਸਮਾਰੋਹ ਵਿੱਚ ਲਾਵਾਰਿਸ ਮ੍ਰਿਤਕ ਸ਼ਰੀਰਾ ਦੀ ਆਤਮਿਕ ਸ਼ਾਤੀ ਲਈ ਪ੍ਰਾਰਥਾਨਾ ਕੀਤੀ ਗਈ । ਇੱਥੇ ਦੱਸਣ ਇਹ ਯੋਗ ਹੈ ਕਿ ਸੰਕਲਪ ਜਨ ਸੇਵਾ ਸੋਸਾਇਟੀ ਇਲਾਕੇ ਦੀ …
Read More »
Punjab Post Daily Online Newspaper & Print Media