ਨਵੀਂ ਦਿੱਲੀ, 20 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਵਿਕਾਸ ਕਮੇਟੀ ਦੀ ਅੱਜ ਹੋਈ ਇਕ ਮੀਟਿੰਗ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲੋੜੀਂਦੇ ਕਾਰਜ ਖੁਦ ਕਰਨ ਅਤੇ ਸਰਕਾਰ ਪਾਸੋਂ ਕਰਵਾਉਣ ਦਾ ਅਹਿਦ ਲਿਆ ਗਿਆ। ਪੰਜਾਬੀ ਵਿਕਾਸ ਕਮੇਟੀ ਦੇ ਚੇਅਰਮੈਨ ਐਡਵੋਕੇਟ ਬੀਰਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ‘ਚ ਮੁੱਖ ਮਹਿਮਾਨ ਵੱਜੋਂ …
Read More »Monthly Archives: August 2014
DAV Public School Student Bags Top Position in CBSE writing series competition
Amritsar, Aug. 20 ( Punjab Post Bureau)- CBSE organized a seven day Writing Series Competition both online and offline based on the life of Sri Pingali Venkayya in which more than 25,000 students participated from all over India. The competition was organized for students from classes I to XII . Topic for each day was given on the spot. Chaitanya …
Read More »Dubai team visits CKD Institute for “Interactive session on self-Growth”
Amritsar, Aug. 20 (Manjit Kaur) – CKD Institute of Management and Technology (CKDIMT) organized a seminar on Mr. Shishir, Managing Director of T.Tech Company, Dubai gave seminar on personal growth to the students of MBA, BBA, BCA, B.COM and B.Sc (ATHM). Mr. Shishir told that how one’s personal growth has an enormous impact on one’s relationships in workplace and important …
Read More »BBK DAV holds an Interactive session with Gandhian Yuva Club
Amritsar, Aug. 20 ( Punjab Post Bureau)- The Gandhian study centre granted to DAV College, Amritsar under the UGC scheme of Epoch Making Social Thinker of India organized an interaction with students of History of BBK DAV College for Women, Amritsar on 20/8/2014. The students were first shown a short movie on Gandhi and were then given a questionnaire of …
Read More »ਭੂਆ-ਭਤੀਜੇ ਨੂੰ ਚਾਹ ਪਿਆ ਕੇ ਲੁੱਟਿਆ
ਬਠਿੰਡਾ, 20 ਅਗਸਤ (ਜਸਵਿੰਦਰ ਸਿੰਘ ਜੱਸੀ)-ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 6 ਤੇ ਬੀਕਾਨੇਰ ਤੋਂ 25 ਕੁ ਸਾਲ ਦੀ ਲੜਕੀ ਅਤੇ 4 ਕੁ ਸਾਲ ਦਾ ਲੜਕਾ ਚੱਕਰ ਖਾ ਕੇ ਉਸ ਸਮੇਂ ਡਿੱਗ ਪਏ ਜਦ ਉਹ ਗੱਡੀ ਤੋਂ ਉਤਰ ਰਹੇ ਸਨ। ਸੂਚਨਾ ਪ੍ਰਾਪਤ ਹੁੰਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਗੋਤਮ ਗੋਇਲ, ਸੰਦੀਪ ਅਤੇ ਗੋਪੀ ਪੁੱਜੇ ਅਤੇ ਉਨ੍ਹਾਂ ਨੇ ਬੇਹੋਸੀ …
Read More »ਸਰਕਾਰੀ ਮਿਡਲ ਸਕੂਲ ‘ਚ ਮਨਾਇਆ ਗਿਆ ਵਣ-ਮਹਾਂਉਤਸਵ
ਬਠਿੰਡਾ, 20 ਅਗਸਤ (ਜਸਵਿੰਦਰ ਸਿੰਘ ਜੱਸੀ) -ਸਰਕਾਰੀ ਮਿਡਲ ਸਕੂਲ ਚਨਾਰਥਲ ਵਿਖੇ ਵਣ-ਮਹਾਂਉਤਸਵ ਮਨਾਇਆ ਗਿਆ। ਇਸ ਉਤਸਵ ਦੀ ਸ਼ੁਰੂਆਤ ਜਿਲ੍ਹਾ ਸ਼ਾਇੰਸ ਸੁਪਰ ਵਾਈਜ਼ਰ ਬਠਿੰਡਾ ਬਲਜੀਤ ਸਿੰਘ ਸੰਦੋਹਾ (ਸਟੇਟ ਅਵਾਰਡੀ) ਨੇ ਸਕੂਲ ਦੇ ਗਾਰਡਨ ਵਿੱਚ ਪੌਦੇ ਲਾ ਕੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਉਨ੍ਹਾਂ ਦੇ ਟੀਮ ਮੈਂਬਰਾਂ ਡਾ. ਬਾਬਰ ਫਰੀਦ ਸਿੰਘ, ਗੁਰਮੀਤ ਸਿੰਘ ਅਤੇ ਸਕੂਲ ਦੇ ਹੈਡ ਮਾਸਟਰ ਰਾਧੇ ਸ਼ਾਮ ਸ਼ਰਮਾ …
Read More »ਜਿਲਾ ਪੱਧਰੀ ਖੇਡ ਮੁਕਾਬਲਿਆਂ ਵਿਚ ਭੋਮਾ ਸਕੂਲ ਦੀ ਝੰਡੀ
ਅੰਡਰ -14 ਲੜਕੇ ਤੇ ਲੜਕੀਆਂ ਖੋ ਖੋ ਵਿਚ ਮਾਰੀ ਬਾਜੀ ਬਟਾਲਾ, 20 ਅਗਸਤ (ਨਰਿੰਦਰ ਬਰਨਾਲ)- ਜਿਲਾ ਟੂਰਨਾਮੈਟ ਕਮੇਟੀ ਦੇ ਪ੍ਰਧਾਨ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ , ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸਨ , ਜਨਰਲ ਸਕੱਤਰ ਪਰਮਿੰਦਰ ਸਿੰਘ ਤੇ ਜਿਲਾ ਸਹਾਇਕ ਖੇਡ ਅਫਸਰ ਸ੍ਰੀ ਬੂਟਾ ਸਿੰਘ ਬੈਂਸ ਵੱਲੋ ਜਿਲਾ ਪੱਧਰੀ ਅੰਡਰ -14 ਖੋ ਖੋ ਦੇ ਮੁਕਾਬਲੇ ਖਾਲਸਾ ਸੀਨੀਅਰ ਸੰਕੈਡਰੀ …
Read More »ਬੱਜੂ ਮਾਨ ਦੀ ਵਿਦਿਆਰਥਣ ਨੇ ਵਜੀਫਾ ਪ੍ਰਾਪਤ ਕੀਤਾ
ਬਟਾਲਾ, 20 ਅਗਸਤ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਚਲਾਈਆਂ ਜਾਂਦੀਆਂ ਸਕੀਮਾ ਤਹਿਤ ਸਰਕਾਰੀ ਮਿਡਲ ਸਕੂਲ ਬੱਜੂਮਾਨ ਗੁਰਦਾਸਪੁਰ ਦੀ ਵਿਦਿਆਰÎਥਣ ਕਰਮਨਜੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾਂਦੀ ਪੰਜਾਬ ਟੇਲੈਂਟ ਸਰਚ ਪ੍ਰੀਖਿਆ ਵਿਚ ਵਜੀਫਾ ਪ੍ਰਾਪਤ ਕੀਤਾ ਹੈ ਜਿਕਰਯੋਗ ਹੈ ਕਿ ਪੰਜਾਬ ਪੱੱਧਰੀ ਕਰਵਾਈ ਜਾਂਦੀ ਪ੍ਰੀਖਿਆ ਵਿਚੋ 500 ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ 200 ਰੂਪੈ ਬਾਰਵੀਂ ਤੱਕ ਵਜੀਫਾ ਦਿਤਾ ਜਾਂਦਾ ਹੈ। ਇਸ …
Read More »ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ‘ਤੇ ਕ੍ਰਿਸ਼ਨ ਲੀਲਾ ਦਾ ਮੰਚਨ
ਮੰਦਰ ਬਾਵਾ ਲਾਲ ਦਿਆਲ, ਚੌਕ ਕਰਮੋ ਡਿਓੜੀ ਵਿਖੇ ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ‘ਤੇ ਕ੍ਰਿਸ਼ਨ ਲੀਲਾ ਦਾ ਮੰਚਨ ਕੀਤਾ ਗਿਆ, ਜਿਸ ਦਾ ਸ਼ਰਧਾਲੂਆਂ ਨੇ ਬਹੁਤ ਹੀ ਅਨੰਦ ਮਾਣਿਆ।ਇਸ ਮੌਕੇ ਮੰਦਰ ਦੇ ਮਹੰਤ ਪਾਸੋਂ ਯਾਦਗਾਰੀ ਚਿੰਂਨ ਤੇ ਸਨਾਮਾਨ ਹਾਸਲ ਕਰਦੇ ਹੋਏ ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ । ਫੋਟੋ- ਪੰਜਾਬ ਪੋਸਟ
Read More »ਅਮਨਦੀਪ ਹਸਪਤਾਲ ਨੇ ਅਨੋਖੇ ਕੈਂਸਰ ਨਾਲ ਪੀੜਿਤ ਜੰਮੂ ਵਾਸੀ ਦਾ ਕੀਤਾ ਇਲਾਜ
ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ) -ਕੈਂਸਰ ਦੀ ਘਟਨਾਵਾਂ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ ਅਤੇ ਭਾਵੇਂ ਇਸ ਦੀ ਰੋਕਥਾਮ ਲਈ ਜਿਆਦਾ ਜਾਗਰੂਕਤਾ ਅਭਿਯਾਨ ਚਲਾਏ ਜਾ ਰਹੇ ਹਨ ਜਿਵੇ ਕਿ ਤੰਬਾਕੂ ਵਿਰੋਧੀ ਅਭਿਯਾਨ, ਫਿਰ ਵੀ ਇਸ ਬੀਮਾਰੀ ਨਾਲ ਮਨੂੱਖ ਜਾਤੀ ਸਭ ਤੋ ਜਿਆਦਾ ਸਹਿਮੀ ਹੋਈ ਹੈ।ਕੁਝ ਇਸ ਤਰ੍ਹਾਂ ਦੇ ਕੈਂਸਰ ਆਮ ਹਨ ਅਤੇ ਇਨ੍ਹਾਂ ਦੇ ਇਲਾਜ ਨਾਲ ਮਰੀਜ ਠੀਕ ਵੀ …
Read More »
Punjab Post Daily Online Newspaper & Print Media