ਬਟਾਲਾ, 3 ਅਗਸਤ (ਨਰਿੰਦਰ ਬਰਨਾਲ)- ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਕੁਲਵਿੰਦਰ ਸਿੰਘ ਸਿਧੂ ਵੱਲੋਂ ਅਹੁਦੇਦਾਰਾਂ ਦੀ ਕੀਤੀ ਗਈ ਇੱਕ ਮੀਟਿੰਗ ਦੌਰਾਨ ਦੱਸਿਆ ਕਿ ਸੂਬਾ ਸਰਕਾਰ ਨੇ ਮਾਸਟਰ ਕੇਡਰ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਨਜਰ ਅੰਦਾਜ ਕੀਤਾ ਹੈ। ਇਹਨਾ ਹੱਕੀ ਮੰਗਾ ਨੂੰ ਮਨਵਾਉਣ ਵਾਸਤੇ 17 ਅਗਸਤ ਨੂੰ ਪਟਿਆਲਾ ਵਿਖੇ ਮਾਸਟਰ ਕੇਡਰ ਧਰਨਾ ਤੇ ਰੋਸ ਮੁਜਾਹਰਾ ਕਰੇਗਾ, ਆਗੂਆਂ ਨੇ …
Read More »Monthly Archives: August 2014
ਕੰਪਿਊਟਰ ਟੀਜਰਜ ਯੂਨੀਅਨ ਗੁਰਦਾਸਪੁਰ ਦੀ ਨਵੀਂ ਕਮੇਟੀ ਦੀ ਚੌਣ ਹੋਈ
ਬਟਾਲਾ, 3 ਅਗਸਤ (ਨਰਿੰਦਰ ਬਰਨਾਲ)- ਅੱਜ ਕੰਪਿਊਟਰ ਟੀਜਰਜ ਯੂਨੀਅਨ ਗੁਰਦਾਸਪੁਰ ਦੀ ਇੱਕ ਅਹਿਮ ਮੀਟਿੰਗ ਹਕੀਕਤ ਰਾਏ ਪਾਰਕ ਬਟਾਲਾ ਵਿਖੇ ਜਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਯੂਨੀਅਨ ਦਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਯੂਨੀਅਨ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣ ਕੀਤੀ ਗਈ। ਨਵੀਂ ਬਣਾਈ ਕਮੇਟੀ ਅਨੁਸਾਰ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ, ਸੀਨੀਅਰ …
Read More »ਸਵਿੰਦਰ ਸਿੰਘ ਜੋਤੋਸਰਜਾ ਬਣੇ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਬਟਾਲਾ-1 ਦੇ ਪ੍ਰਧਾਨ
ਜਿਲਾ ਪੱਧਰੀ ਬਾਡੀ ਦਾ ਗਠਨ ਗੁਰਦਾਸਪੁਰ ਵਿਖੇ 9 ਅਗਸਤ ਨੂੰ ਬਟਾਲਾ, 3 ਅਗਸਤ (ਨਰਿੰਦਰ ਬਰਨਾਲ)- ਐਸ ਸੀ ਬੀ ਸੀ ਅਧਿਆਪਕ ਯੂਨੀਅਨ ਤਹਿਸੀਲ ਬਟਾਲਾ ਦੀ ਚੋਣ ਦੌਰਾਨ ਬਲਾਕ ਬਟਾਲਾ -1 ਇਕ ਦੀ ਚੋਣ ਦੌਰਾਨ ਸੂਬਾਈ ਆਰਗੇਨਾਈਜਰ ਸ੍ਰ ਪਰਮਿੰਦਰ ਸਿੰਘ ਵਿਸੇਸ ਰੂਪ ਵਿਚ ਪਹੁੰਚੇ । ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਜਿਲਾ ਗੁਰਦਾਸਪੁਰ ਵਿਖੇ ਹੋਈ ਮੀਟਿੰਗ ਦੌਰਾਨ ਪਰਮਿੰਦਰ ਸਿੰਘ ਵੱਲੋ ਐਸ ਸੀ ਬੀ …
Read More »ਅੰਦੋਲਨਕਾਰੀ ਈ. ਟੀ. ਟੀ. ਅਧਿਆਪਕਾਂ ‘ਤੇ ਪੁਲਿਸ ਵਲੋਂ ਲਾਠੀਚਾਰਜ – ਕਈ ਜਖਮੀ
ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) – ਜ਼ਿਲਾ ਪ੍ਰੀਸ਼ਦ ‘ਚੋਂ ਕੱਢ ਕੇ ਸਿੱਖਿਆ ਵਿਭਾਗ ਦੇ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਘਿਰਾਓ ਕਰਨ ਜਾ ਰਹੇ ਈ. ਟੀ. ਟੀ. ਅਧਿਆਪਕਾਂ ‘ਤੇ ਅੱਜ ਐਤਵਾਰ ਨੂੰ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਕਈ ਅਧਿਆਪਕ ਦੀਆਂ ਪੱਗਾਂ ਲਹਿ ਗਈਆਂ ਅਤੇ ਮਹਿਲਾ ਅਧਿਆਪਕਾਂ ਸਮੇਤ ਵੱਡੀ ਗਿਣਤੀ …
Read More »Members of Chief Khalsa Diwan Charitable Society paid obeisance to Golden Temple
Amritsar, Aug. 2 (Manjit Kaur)- President Chief Khalsa Diwan Charitable Society S. Charanjit Singh Chadha along with executive members and office bearers visited the most sacred place of Sikh “Shri Harmandir Sahib” to express gratitude for the blessings generously showered upon CKDCS. CKDCS is always in the effort of preserving the heritage and descending the religious values to the Gen-next. …
Read More »ਖਾਲਸਾ ਕਾਲਜ਼ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਅੰਮ੍ਰਿਤਸਰ, 2 ਅਗਸਤ (ਪ੍ਰੀਤਮ ਸਿੰਘ)-ਸਥਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ‘ਚ ਅੱਜ ਤੀਆਂ ਦਾ ਤਿਉਹਾਰ ਮੌਕੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਤੇ ਕਾਲਜ ਦੀਆਂ ਵਿਦਿਆਰਥਣਾਂ ਤੀਆਂ ਦੇ ਤਿਓਹਾਰ ਦੌਰਾਨ ਪੀਂਘ ਝੂਟਦੀਆਂ ਹੋਈਆਂ ਅਤੇ ਗਿੱਧਾ ਪਾਉਂਦੀਆਂ ਹੋਈਆਂ ਮੁਟਿਆਰਾਂ ।
Read More »The festival of `Teej’ celebrated at KCW with fervor and gaiety
“We are celebrating Girls’ power today’’ – Dr.Mahal Amritsar, August 2 ( Dharminder Rataul)- The festival of `Teej was celebrated with fervor and gaiety as young students clad in colourful Punjabi costumes, danced to the tunes of traditional Punjabi music at Khalsa College for Women (KCW), here today. The girls recited `Bolian’ (verses from folk music) and performed `Gidda’ to welcome `Savana’, the …
Read More »ਖਾਲਸਾ ਕਾਲਜ ਵੂਮੈਨ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਸ਼ੌਹਰਤ ਦੀ ਲਾਲਸਾ ਤੇ ਮਹਿੰਗਾਈ ਕਾਰਨ ਰੀਤੀ-ਰਿਵਾਜਾਂ ਤੇ ਤਿਉਹਾਰ ਖੁਸ ਰਹੇ – ਪ੍ਰਿੰ: ਮਾਹਲ ਅੰਮ੍ਰਿਤਸਰ, 2 ਅਗਸਤ (ਪ੍ਰੀਤਮ ਸਿੰਘ)- ਸਥਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ‘ਚ ਅੱਜ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਿਆਂ ਹੋਇਆ ਆਏ ਸਰੋਤਿਆਂ ਨੂੰ ਪੁਰਾਤਨ ਵਿਰਸੇ ਦੇ ਖਿਆਲਾਂ ‘ਚ ਮਘਨ ਹੋਣ ਲਈ …
Read More »Sukhbir Badal reiterates commitment to foil congress plan to wrest control of Gurdwaras
100% NOCs issued to plot holders clearing total payment in regularization of unauthorized colonies Amritsar, August 2 ( Punjab Post Bureau) – Reiterating that vicious efforts of Haryana Congress Government to wrest the control of Gurdwaras in the state would not be tolerated at any cost, the Punjab Deputy Chief Minister Mr. Sukhbir Singh Badal has asked the government of …
Read More »Sh. Luthra planted Trees at Guru Nanak Dev DAV Public School Bhikhiwind
Bhikhiwind, Aug. 2 ( Ranjit Rana)- Sh. J. K Luthra visited Guru Nanak Dev DAV Public School Bhikhiwind, where he received warm welcome. Sh. Luthra planted Trees and gave a Motivational address to faculty members there and distributed Awards to the Principal Mr. Sanjiv Kochha and deserving staff members of the school.
Read More »
Punjab Post Daily Online Newspaper & Print Media