Wednesday, November 25, 2026

Daily Archives: September 19, 2014

ਸਕੂਲੀ ਖਿਡਾਰੀਆਂ ਨੇ ਪਟਕੇ ‘ਤੇ ਪਾਬੰਦੀ ਹਟਾਉਣ ਦੀ ਮੁਹਿੰਮ ‘ਤੇ ਦਿੱਲੀ ਕਮੇਟੀ ਕੀਤਾ ਧੰਨਵਾਦ

ਕੋਮਾਂਤਰੀ ਮੈਚਾਂ ਦੌਰਾਨ ਵੀ ਛੋਟ ਦਿਵਾਉਣ ਲਈ ਦਿੱਲੀ ਕਮੇਟੀ ਲੜੇਗੀ ਲੜਾਈ – ਜੀ.ਕੇ ਨਵੀਂ ਦਿੱਲੀ, 18 ਸਤੰਬਰ (ਅੰਮ੍ਰਿਤ ਲਾਲ ਮੰਨਣ)- ਇੰਟਰਨੈਸ਼ਨਲ ਬਾਸਕਟ ਬਾਲ ਫੈਡਰੇਸ਼ਨ (ਫੀਬਾ) ਵੱਲੋਂ ਸਿੱਖ ਖਿਡਾਰੀਆਂ ਦੇ ਸਿਰ ਢੱਕਕੇ ਮੈਚ ਖੇਡਣ ‘ਤੇ ਲਗਾਈ ਗਈ ਪਾਬੰਦੀ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਗਈ ਮੁਹਿੰਮ ਦੀ ਸ਼ੁਰੂਆਤੀ ਕਾਮਯਾਬੀ ‘ਤੇ ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਖਿਡਾਰੀ / …

Read More »

ਬੱਚਿਆਂ ਨੂੰ ਜੰਕ ਤੇ ਫਾਸਟ ਫੂਡ ਤੋਂ ਪਰਹੇਜ ਕਰਣਾ ਚਾਹੀਦਾ ਹੈ – ਡਾ. ਚੌਧਰੀ

ਗਾਡ ਗਿਫਟੇਡ ਪਲੇਅ-ਵੇ ਸਕੂਲ ਵਿੱਚ ਮੁਫਤ ਸਿਹਤ ਜਾਂਚ ਕੈਂਪ ਫਾਜਿਲਕਾ, 18 ਸਿਤੰਬਰ (ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ  ਕਲੋਨੀ ਸਥਿਤ ਗਾਡ ਗਿਫਟੇਡ ਕਿਡਸ ਹੋਮ ਪਲੇਅ-ਵੇ ਸਕੂਲ ਵਿੱਚ ਬੱਚਿਆਂ  ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਫਤ ਸਿਹਤ ਜਾਂਚ ਕੈਂਪ ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਅਰ ਸੋਸਾਇਟੀ  ਦੇ ਸਰਪ੍ਰਸਤ ਰਾਜ ਕਿਸ਼ੋਰ ਕਾਲੜਾ  ਦੀ ਪ੍ਰਧਾਨਗੀ ਵਿੱਚ ਲਗਾਇਆ ਗਿਆ । ਇਸਦੀ ਜਾਣਕਾਰੀ ਦਿੰਦੇ ਹੋਏ …

Read More »

ਮਗਨਰੇਗਾ ਕਰਮਚਾਰੀਆਂ ਦਾ ਧਰਨਾ ਪ੍ਰਦਰਸ਼ਨ ਜਾਰੀ

ਫਾਜਿਲਕਾ, 18 ਸਿਤੰਬਰ (ਵਿਨੀਤ ਅਰੋੜਾ) – ਮਗਨਰੇਗਾ ਈ-ਪੰਚਾਇਤ ਅਤੇ 108 ਐਂਬੂਲੇਂਸ ਕਰਮਚਾਰੀ ਯੂਨੀਅਨ ਦੁਆਰਾ ਆਪਣੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ  ਦੇ ਸਾਹਮਣੇ ਲਗਾਇਆ ਜਾ ਰਿਹਾ ਧਰਨਾ ਅੱਜ ਚੌਥੇ ਦਿਨ ਵਿੱਚ ਪ੍ਰਵੇਸ਼  ਕਰ ਗਿਆ ।ਅੱਜ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਗਨਰੇਗਾ  ਦੇ ਜਿਲਾ ਪ੍ਰਧਾਨ ਸੰਨੀ ਕੁਮਾਰ, ਈ-ਪੰਚਾਇਤ ਯੂਨੀਅਨ  ਦੇ ਪ੍ਰਧਾਨ ਰਾਮ ਰਤਨ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ …

Read More »

ਦੁਕਾਨ ਤੋਂ ਹਜਾਰਾਂ ਦਾ ਰਾਸ਼ਨ ਅਤੇ ਨਗਦੀ ਚੋਰੀ

ਫਾਜਿਲਕਾ , 18  ਸਿਤੰਬਰ ( ਵਿਨੀਤ ਅਰੋੜਾ ) – ਬੀਤੀ ਰਾਤ ਚੋਰਾਂ ਨੇ ਸਥਾਨਕ ਮਾਧਵ ਨਗਰੀ ਵਿੱਚ ਸਥਿਤ ਇੱਕ ਕਿਰਿਆਨਾ ਸ਼ਾਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜਾਰਾਂ ਦਾ ਸਾਮਾਨ ਪਾਰ ਕਰ ਗਏ ।  ਜਾਣਕਾਰੀ ਦਿੰਦੇ ਦੁਕਾਨ  ਦੇ ਮਾਲਿਕ ਮੋਹਨ ਲਾਲ ਚਾਵਲਾ  ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਰਾਤ 11 . 30 ਵਜੇ  ਦੇ ਕਰੀਬ ਆਪਣੀ ਦੁਕਾਨ ਠੀਕ ਹਾਲਤ ਵਿੱਚ ਬੰਦ ਕਰਕੇ …

Read More »