ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਟੈਲੀਕਾਮ ਅਧਿਕਾਰੀ ਦੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਸਖਤ ਹਦਾਇਤਾਂ ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਦਰਬਾਰ ਸਾਹਿਬ ਸੂਚਨਾਂ ਕੇਂਦਰ ਵਿਖੇ ਬੀਤੀ ਦੇਰ ਰਾਤ ਆਏ ਕੁੱਝ ਫਿਲਮੀ ਕਲਾਕਾਰਾਂ ਦੀ ਆਮਦ ਮੌਕੇ ਮੱਚੇ ਹੁੜਦੰਗ ਨੇ ਜਿਥੇ ਕਮੇਟੀ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ, ਉਥੇ ਇਹ ਵੀ ਸਿੱਧ ਹੋ ਗਿਆ ਕਿ ਕਮੇਟੀ ਦਾ ਪ੍ਰਬੰਧ ਹੁਣ ਨਿੱਜੀ ਹੱਥਾਂ ਵਿਚ …
Read More »Daily Archives: September 19, 2014
Shri Narendra Modi sharing the rich heritage of Sabarmati Ashram
The Prime Minister, Shri Narendra Modi sharing the rich heritage of Sabarmati Ashram with the Chinese President, Mr. Xi Jinping, in Ahmedabad, Gujarat on September 17, 2014. (Photo- Punjab Post)
Read More »Shri Narendra Modi welcoming Chinese President
The Prime Minister, Shri Narendra Modi welcoming a bouquet to the Chinese President, Mr. Xi Jinping, in Ahmedabad on September 17, 2014. The First Lady of the Republic of China, Ms. Peng Liyuan is also seen. (Photo- Punjab Post)
Read More »ਲੁੱਟਾਂ ਖੋਹਾਂ ‘ਚ ਲੋੜੀਂਦਾ ਵਿਅਕਤੀ ਫਾਇਰਿੰਗ ਕਰਦਾ ਫਰਾਰ -ਵਿਦੇਸ਼ੀ ਅੋਰਤ ਗ੍ਰਿਫਤਾਰ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ) – ਪੁਲਿਸ ਥਾਣਾ ਮਜੀਠਾ ਵੱਲੋਂ ਇਕ ਵਿਦੇਸ਼ੀ ਅੋਰਤ ਨੂੰ ਗ਼ਿਫਤਾਰ ਕਰਨ ਅਤੇ ਇੱਕ ਅਤੀ ਲੋੜੀਂਦੇ ਦੋਸ਼ੀ ਦੇ ਫਰਾਰ ਹੋਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਜੀਠਾ ਦੇ ਐਸ ਐਚ ੳ ਇਸਪੇਕਟਰਠ ਇੰਦਰਜੀਤ ਸਿੰਘ ਨੂੰ ਇਕ ਗੁਪਤ ਸੁਚਨਾ ਮਿਲੀ ਕਿ ਜਗਦੀਪ ਸਿੰਘ ਉਰਫ ਜੱਗੂ ਪੁੱਤਰ ਸਵਿੰਦਰ ਸਿੰਘ ਵਾਸੀ ਭਗਵਾਨਪੂਰਾ ਥਾਣਾ ਕੋੋਟਲੀ ਜਿਲ੍ਹਾ ਗੁਰਦਾਸਪੂਰ ਜੋ ਕਿ …
Read More »ਰਾਜੀਵ ਕੁਮਾਰ ਮਾਣਾ ਨੇ ਸੰਭਾਲੀ ਦਿਹਾਤੀ ਪ੍ਰਧਾਨ ਦੀ ਕੁਰਸੀ
ਅੰਮ੍ਰਿਤਸਰ, 18 ਸਤੰਬਰ (ਸਾਜਨ ਮਹਿਰਾ) -ਰਾਜੀਵ ਕੁਮਾਰ ਮਾਣਾ ਦਿਹਾਤੀ ਦਾ ਪ੍ਰਧਾਨ ਬਣਨ ਤੇ ਸ਼ਹੀਦ ਹਰਬੰਸ ਲਾਲ ਖੰਨਾਂ ਸਮਾਰਕ ਵਿਖੇ ਪ੍ਰਧਾਨ ਨਰੇਸ਼ ਸ਼ਰਮਾ ਅਤੇ ਭਾਜਪਾ ਦੇ ਅਹੂਦੇਦਾਰਾਂ ਅਤੇ ਵਰਕਰਾਂ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਲੋਕਲ ਬਾਡੀ ਮੰਤਰੀ ਅਨਿਲ ਜੋਸੀ,ਭਾਜਪਾ ਦੇ ਰਾਸ਼ਟਰੀ ਸੈਕਟਰੀ ਤਰੂਣ ਚੂਗ, ਯੂਥ ਵਿੰਗ ਦੇ ਪ੍ਰਧਾਨ ਅਵਿਨਾਸ਼ ਸ਼ੇਲਾ ਨੇ ਰਾਜੀਵ ਕੂਮਾਰ ਮਾਣਾ ਨੂੰ ਵਧਾਈ ਦਿੱਤੀ।ਰਾਜੀਵ ਕੂਮਾਰ ਮਾਣਾ ਨੂੰ …
Read More »ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਜਨਮ ਦਿਨ ‘ਤੇ ਕਰਵਾਇਆ ਹਨੂਮਾਨ ਚਾਲੀਸਾ ਦਾ ਪਾਠ
ਅੰਮ੍ਰਿਤਸਰ, 18 ਸਤੰਬਰ (ਸਾਜਨ ਮਹਿਰਾ) -ਪ੍ਰ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਜਨਮ ਦਿਵਸ ਦੇ ਸ਼ੂਭ ਮੌਕੇ ਤੇ ਮੌਦੀ ਦੀ ਲੰਬੀ ਊਮਰ ਲਈ ਸ਼ਹੀਦ ਹਰਬੰਸ ਲਾਲ ਖੰਨਾਂ ਸਮਾਰਕ ਵਿਖੇ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਵਿੱਚ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਕਰਵਾਏ ਗਏ।ਜਿਸ ਵਿੱਚ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ, ਰਾਸ਼ਟਰੀ ਸੈਕਟਰੀ ਤਰੂਣ ਚੂਗ, ਸਾਬਕਾ ਸੇਹਤ ਮੰਤਰੀ ਲਕਛਮੀ ਕਾਂਤਾ ਚਾਵਲਾ, …
Read More »ਪੰਜਾਬ ਗੋਰਮੈਟ ਟਰਾਂਸਪੋਰਟ ਵਰਕਸ ਯੁਨੀਅਨ ਦੇ ਡਿਪੂ 1 ਤੇ 2 ਦੇ ਅਹੁਦੇਦਾਰਾਂ ਦੀ ਹੋਈ ਚੋਣ
ਅੰਮ੍ਰਿਤਸਰ, 18 ਸਤੰਬਰ (ਸਾਜਨ ਮਹਿਰਾ) -ਪੰਜਾਬ ਗੋਵਰਮੇਂਟ ਟਰਾਂਸਪੋਰਟ ਵਰਕਸ ਯੁਨੀਅਨ ਦੇ ਡਿਪੂ 1 ਤੇ ਡਿਪੂ 2 ਦੇ ਅਹੂਦੇਦਾਰਾਂ ਦੀ ਚੌਣ ਜਗਦੀਸ਼ ਸਿੰਘ ਜਨਰਲ ਸੱਕਤਰ ੋੰਜਾਬ ਏਟਿਕ ਦੀ ਪ੍ਰਧਾਨਗੀ ਹੇਠ ਬੱਸ ਸਟੇਂਡ ਵਿਖੇ ਕੀਤੀ ਗਈ।ਜਿਸ ਵਿੱਚ ਗੁੂਰਚਰਨ ਸਿੰਘ ਬਟਾਲਾ, ਅੰਗਰੇਜ ਸਿੰਘ ਮੂਕਤਸਰ, ਬਲਰਾਜ ਸਿੰਘ ਭੰਮੂ, ਜਸਵੰਤ ਸਿੰਘ ਅਤੇ ਦਰਸ਼ਨ ਸਿੰਘ ਛੀਨਾ ਊਚੇਚੇ ਤੋਰ ਤੇ ਪਹੁੰਚੇ।ਸਾਰੇ ਹੀ ਅਹੂਦੇਦਾਰਾਂ ਵਿੱਚ ਕੀਤੀ ਗਈ ਡਿਪੂ …
Read More »ਅਜੀਤ ਵਿਦਿਆਲਿਆ ਸੀਨੀ ਸੈਕੰਡਰੀ ਸਕੂਲ ਵਿੱਚ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ
ਅੰਮ੍ਰਿਤਸਰ, 18 ਸਤੰਬਰ (ਸਾਜਨ ਮਹਿਰਾ) – ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੈਰਿਟ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਪ੍ਰਿੰਸੀਪਲ ਰਮਾ ਮਹਾਜਨ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੂੱਖ ਮਹਿਮਾਨ ਲਵਜੀਤ ਕੋਰ ਡੀਟੀੳ ਅੰਮ੍ਰਿਤਸਰ ਉਚੇਚੇ ਤੋਰ ਤੇ ਪਹੁੰਚੇ।ਪਿੰਸੀਪਲ ਰਮਾ ਮਹਾਜਨ ਵਲੋਂ ਡੀਟੀੳ ਲਵਜੀਤ ਕੋਰ ਦਾ ਸਵਾਗਤ ਕੀਤਾ ਗਿਆ।ਇਸ ਸ਼ੂਭ ਮੌਕੇ ਤੇ ਸਕੂਲ ਦੇ ਬੱਚਿਆ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ …
Read More »ਕੀ ਨਗਰ ਕੋਂਸਲ ਪ੍ਰਧਾਨਗੀ ਦੀ ਕੁਰਸੀ ਉਪਰ ਬੈਠ ਸਕਦਾ ਹੈ ਭਾਜਪਾ ਆਗੂ?
ਜੰਡਿਆਲਾ ਗੁਰੂ, 18 ਸਤੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੁ ਵਿਚੋਂ ਪਹਿਲੀ ਵਾਰ ਇਕ ਨੋਜਵਾਨ ਆਗੂ ਰਾਜੀਵ ਕੁਮਾਰ ਮਾਣਾ ਨੂੰ ਜਿਲ੍ਹਾ ਭਾਜਪਾ ਦਿਹਾਤੀ ਦਾ ਪ੍ਰਧਾਨ ਨਿਯੁੱਕਤ ਕਰਨ ਤੋਂ ਬਾਅਦ ਸ਼ਹਿਰ ਦੀ ਗਲੀ-ਗਲੀ ਵਿਚ ਇਹ ਚਰਚਾ ਹੋ ਗਈ ਹੈ ਕਿ ਇਸ ਵਾਰ ਨਗਰ ਕੋਂਸਲ ਪ੍ਰਧਾਨਗੀ ਦੀ ਕੁਰਸੀ ਉਪੱਰ ਭਾਜਪਾ ਆਗੂ ਵੀ ਬੈਠ ਸਕਦਾ ਹੈ।ਇਸ ਦਾ ਮੁੱਖ ਕਾਰਨ ਅਕਾਲੀ ਦਲ ਤਿੰਨ ਹਿੱਸਿਆਂ ਵਿਚ …
Read More »ਬਾਬਾ ਬੱਧਨੀ ਕਲਾਂ ਵਲੋਂ ਗੁਰਮਤਿ ਸਮਾਗਮਾਂ ਦਾ ਉਪਰਾਲਾ ਸ਼ਲਾਘਾਯੋਗ-ਗਿ: ਮੱਲ ਸਿੰਘ
ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਕੀਤੀ ਅਪੀਲ ਅਮ੍ਰਿਤਸਰ 18 ਸਤੰਬਰ (ਸਾਜਨ ਮਹਿਰਾ)- ਸਥਾਨਕ ਪਟਾਕਾ ਮਾਰਕੀਟ ਜਹਾਜਗੜ੍ਹ ਵਿਖੇ ਬਾਬਾ ਜ਼ੋਰਾ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਦੇ ਚੱਲ ਰਹੇ ਗੁਰਮਤਿ ਸਮਾਗਮਾਂ ਵਿਚ ਹਾਜ਼ਰੀਆਂ ਭਰਨ ਲਈ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦੀਵਾਨਾਂ ਵਿਚ ਪਹੁੰਚੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ …
Read More »
Punjab Post Daily Online Newspaper & Print Media