ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਸਕਿਓਰਟੀ ਵਿੱਚ ਤਾਇਨਾਤ ਹੈਡ ਕਾਂਂਸਟੇਬਲ ਕੁਲਵੰਤ ਸਿੰਘ ਨੂੰ ਪਦ-ਉਨਤੀ ਦਾ ਤਾਰਾ ਲਗਾ ਕੇ ਏ. ਐਸ. ਆਈ ਬਨਾਉਂਦੇ ਹੋਏ ਸ੍ਰੀ ਜੋਸ਼ੀ ਨਾਲ ਹਨ ਡੀ.ਐਸ.ਪੀ ਬਲਕਾਰ ਸਿੰਘ । ਫੋਟੋ- ਪੰਜਾਬ ਪੋਸਟ
Read More »Daily Archives: October 2, 2014
ਮੁੱਖ ਮੰਤਰੀ ਨੂੰ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਦਿੱਤਾ ਜਾਵੇਗਾ ਮੰਗ ਪੱਤਰ – ਦੁਧਾਲਾ
ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ) ਕੁੱਲ ਹਿੰਦ ਕਿਸਾਨ ਸਭਾ ਦੀ ਨੈਸ਼ਨਲ ਕੌਸ਼ਲ ਮੈਂਬਰ ਸz. ਬਲਵਿੰਦਰ ਸਿੰਘ ਦੁਧਾਲਾ ਨੇ ਪੰਜਾਬ ਵਿੱਚ ਲੈਂਡ ਮਾਫੀਆ, ਸੈਂਡ ਮਾਫੀਆ ਤੇ ਪੰਜਾਬ ਵਿੱਚ ਫੈਲੀ ਬਦਮਅਨੀ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ਮੁੱਖ ਮੰਤਰੀ ਸz ਪ੍ਰਕਾਸ਼ ਸਿੰਘ ਬਾਦਲ ਦੀ ਸਰਹੱਦੀ ਖੇਤਰ ਦੀ ਦੋ ਦਿਨਾਂ ਫੇਰੀ ਦੌਰਾਨ ਸੀ.ਪੀ.ਆਈ ਮਾਝੇ ਵਿੱਚ ਹੋਈਆ ਰਹੀਆਂ ਬੇਨਿਯਮੀਆਂ ਦਾ ਇੱਕ ਮੰਗ …
Read More »ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ‘ਤੇ ਓਲਡ ਏਜ਼ ਹੋਮ ਸਥਾਪਤ ਕਰਨ ਦੀ ਤਜਵੀਜ਼-ਐਫ.ਨੇਸਾਰਾ ਖਾਤੂਨ
ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ ਸਬੰਧੀ ਕਰਵਾਇਆ ਗਿਆ ਰਾਜ ਪੱਧਰੀ ਸਮਾਗਮ ਜਲੰਧਰ, 1 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ) – ਮੁੱਖ ਸੰਸਦੀ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸ੍ਰੀਮਤੀ ਐਫ.ਨੇਸਾਰਾ ਖਾਤੂਨ ਨੇ ਕਿਹਾ ਕਿ ਪਰਿਵਾਰਕ ਸਾਂਭ ਸੰਭਾਲ ਤੋੱ ਵਿਰਵੇ ਰਹਿ ਰਹੇ ਬਜ਼ੁਰਗਾਂ ਨੂੰ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ‘ਤੇ ਬਿਰਧ ਘਰ (ਓਲਡ ਏਜ਼ ਹੋਮ) ਖੋਲ੍ਹਣ ਦੀ ਤਜਵੀਜ਼ …
Read More »ਪੰਜਾਬ ਰਾਜ ਪੇਡੂ ਖੇਡਾਂ ‘ਚ ਸੰਗਰੂਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਚੈਪੀਅਨਸਿਪ ਜਿੱਤੀ
ਤਰਨਤਾਰਨ ਦੂਜੇ ਤੇ ਮੇਜਬਾਨ ਅੰਮ੍ਰਿਤਸਰ ਤੀਜੇ ਸਥਾਨ ‘ਤੇ ਰਹੇ ਅੰਮ੍ਰਿਤਸਰ, 01 ਅਕਤੂਬਰ (ਸੁਖਬੀਰ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀਆਂ ਪੰਜਾਬ ਰਾਜ ਪੇਡੂ ਖੇਡਾਂ (16 ਸਾਲ ਉਮਰ ਵਰਗ ਤੋਂ ਘੱਟ) ਦੇ ਆਖਰੀ ਦਿਨ ਸੰਗਰੂਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਚੈਪੀਅਨਸਿਪ ਜਿੱਤ ਲਈ, ਤਰਨਤਾਰਨ ਦਾ ਦੂਜਾ ਸਥਾਨ ਰਿਹਾ, ਜਿਸ ਨੇ 21 ਅੰਕ ਪ੍ਰਾਪਤ ਕੀਤੇ ਜਦੋਕਿ ਮੇਜਬਾਨ ਅੰਮ੍ਰਿਤਸਰ ਨੇ 17 …
Read More »ਡੀ.ਏ.ਵੀ ਪਬਲਿਕ ਸਕੂਲ ਵਿਖੇ ਗਾਂਧੀ ਜਯੰਤੀਂ ਤੇ ਦੁਸਹਿਰਾ ਮਨਾਇਆ
ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਅੱਜ ਰਾਸ਼ਟਰਸ਼ਪਿਤਾ ਂਮਹਾਤਮਾ ਗਾਂਧੀਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿੰਨ੍ਹਾਂ ਨੂੰ ਅਹਿੰਸਾ ਦੀ ਮੂਰਤ ਮੰਨਿਆ ਗਿਆ ਹੈ ਅਤੇ ਜੋ ਆਪਣੇ ਆਦਰਸ਼ਾਂ ਅਤੇ ਸਿਧਾਤਾਂ ਲਈ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ । ਕਿਉਂ ਜੋ ਦੁਸਹਿਰਾ ਵੀ ਇਸ ਤੋਂ ਅਗਲੇ ਦਿਨ ਹੀ ਹੈ, …
Read More » ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਫ਼ਾਈ ਅਭਿਆਨ
ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ (ਚੀ.ਖਾ.ਦੀ.ਚੈ.ਸੋ.) ਗੋਲਡਨ ਐਵੀਨਿਊ ਵਿੱਚ ‘ਸਫ਼ਾਈ ਅਭਿਆਨ’ ਚਲਾਇਆ ਗਿਆ, ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਸਤਿੰਦਰ ਕੌਰ ਮਰਵਾਹਾ ਨੇ ਵਿਦਿਆਰਥੀਆਂ ਨੂੰ ਆਪਣੇ ਘਰ, ਸਕੂਲ ਅਤੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ। ‘ਈਕੋ ਕਲੱਬ’ ਵੱਲੋਂ ਵੀ ਇਸ ਅਭਿਆਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ। ਇਸ ਮੌਕੇ …
Read More »CBSE & Ministry of Human Resource Development to launch “Swachh Bharat Abhiyan” Nationwide
CBSE announces next Expression Series on Father of the Nation New Delhi, October 01, 2014: Paying homage to Mahatama Gandhi and his favourite tenets – ‘Cleanliness is next to godliness’, the Ministry of Human Resource Development in association with the Central Board of Secondary Education (CBSE) has decided to launch the “Swachh Bharat Swachh Vidyalaya Campaign” tomorrow. As part of …
Read More »BBK DAV College for Women initiated the cleanliness of college campus
Amritsar, Oct. 1 (Punjab Post Bureau) – The NSS unit of BBK DAV College for Women, Lawrence Road initiated the cleanliness of college campus in the first stage of Mission Swachh Bharat by cleaning the computer labs, informed Mrs. Manbir Kaushal, Vice Principal of college. The volunteers of unit cleaned the Monitors, CPU’s, Desks, Chairs and other equipments in the …
Read More »ਗੁਰਮੁੱਖ ਸਿੰਘ ਸੇਖੋਂ ਨਮਿਤ ਸਰਧਾਂਜਲੀ ਸਮਾਗਮ
ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਬੀਤੇ ਦਿਨੀ ਸੰਖੇਪ ਬਿਮਾਰੀ ਪਿਛੋ ਗੁਰੂ ਚਰਨਾ ਵਿਚ ਬਿਰਾਜ ਚੁੱਕੇ ਗੁਰਮੁੱਖ ਸਿੰਘ ਸੇਖੋ ਨਮਿਤ ਸਰਧਾਜਲੀ ਸਮਾਗਮ ਪਿੰਡ ਸੇਖਵਾਂ ਵਿਖੇ ਕਰਵਾਇਆ ਗਿਆ।ਜਿਸ ‘ਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਂਈ ਬਲਹਾਰ ਸਿੰਘ ਹਜੂਰੀ ਰਾਗੀ ਗੁਰੂਦੁਆਰਾ ਕੰਧ ਨੇ ਵਿਰਾਗ ਮਈ ਕੀਰਤਨ ਕੀਤਾ ਅਤੇ ਇਸ ਤੋ ਬਾਅਦ ਬਾਬਾ ਕੁਲਦੀਪ ਸਿੰਘ ਨਾਨਕ ਸਰ ਵਾਲਿਆਂ ਸੰਗਤਾਂ ਨੂੰ ਵਾਹਿਗੂਰੁ ਨਾਮ ਨਾਲ …
Read More »ਗੁਰਚਰਨ ਬੱਧਣ ਬਟਾਲਾ ਵਿਖੇ ਸ਼ਾਇਰਾਂ ਦੇ ਰੂ੍ਰਬਰੂ-ਕਵੀਆਂ ਨੇ ਕਵਿਤਾਵਾਂ ਸੁਣਾ ਕੇ ਬੰਨਿਆਂ ਰੰਗ
ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਪੰਜਾਬੀ ਭਾਸ਼ਾ ਤੇ ਪ੍ਰਾਕਿਰਤੀ ਨੂੰ ਪਿਆਰ ਕਰਨ ਵਾਲੇ ਬਟਾਲਾ ਸਹਿਰ ਕਵੀਆਂ ਦਾ ਨਾ ਵਿਦੇਸ਼ਾਂ ਵਿਚ ਵੀ ਆਪਣਾ ਲੋਹਾ ਮਨਵਾ ਰਿਹਾ ਹੈ।ਇਥੋ ਦੀਆਂ ਸਾਹਿਤ ਸਭਾਵਾਂ ਦੁਆਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਆਏ ਦਿਨ ਕਵੀ ਦਰਬਾਰ ਤੇ ਗੋਸ਼ਟੀਆਂ ਹੁੰਦੀਆਂ ਰਹਿੰਦੀਆਂ ਹਨ, ਇਸੇ ਹੀ ਲੜੀ ਨੂੰ ਜਾਰੀ ਰੱਖਦਿਆ ਦੁਖਭੰਜਨ ਸਿੰਘ ਦੇ ਗ੍ਰਹਿ ਮਲਾਵੇ ਦੀ ਕੋਠੀ ਵਿਖੇ ਇਕ …
Read More »
Punjab Post Daily Online Newspaper & Print Media