ਅੰਮ੍ਰਿਤਸਰ, 15 ਅਕਤੂਬਰ (ਪ੍ਰੀਤਮ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਨਵੰਬਰ ਵਿੱਚ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲੈਂਦਿਆ ਵਿਦਿਆਰਥਣ ਮਨਪ੍ਰੀਤ ਕੌਰ +2 ਸੁਪਰ ਫਿਫਟੀ ਨੇ ਪੂਰੇ ਭਾਰਤ ਵਿੱਚੋਂ ਦਰਜਾ ਦੂਜਾ ਵਿੱਚੋਂ ਅੱਵਲ ਸਥਾਨ ਪ੍ਰਾਪਤ ਕਰਕੇ 5100 ਰੁਪਏ ਇਨਾਮੀ ਰਾਸ਼ੀ ਵਿਸ਼ੇਸ਼ ਤੌਰ ‘ਤੇ ਹਾਸਲ ਕੀਤੀ। ਜਦ ਕਿ ਸਕੂਲ …
Read More »Daily Archives: October 16, 2014
ਲੋਕ ਭਲਾਈ ਦੀਆ ਸਕੀਮਾਂ ਦਾ ਲਾਭ ਹਰ ਵਿਅਕਤੀ ਨੂੰ ਲੈਣਾ ਚਾਹੀਦਾ ਹੈ- ਅਨੂਪ ਕੁਮਾਰ
ਛੇਹਰਟਾ, 15 ਅਕਤੂਬਰ (ਕੁਲਦੀਪ ਸਿੰਘ) – ਪੰਜਾਬ ਸਰਕਾਰ ਵਲੋ 1 ਰੁ: ਕਿਲੋ ਕਣਕ ਦੀ ਵੰਡ ਵਾਰਡ ਨੰ: 61 ਗੁਰੂ ਨਾਨਕ ਪੁਰਾ ਵਿਚ ਕੀਤੀ ਗਈ ਪਿਸ਼ਲੇ 6 ਮਹੀਨੇ ਦੀ ਇੱਕਠੀ ਕਣਕ ਲੋਕਾ ਨੂੰ ਦਿੱਤੀ ਗਈ, ਇਸ ਦਾ ਸੁਭ ਆਰੰਭ ਕੌਸਲਰ ਅਨੂਪ ਕੁਮਾਰ ਵਲੋ ਕੀਤਾ ਗਿਆ।ਇਸ ਮੋਕੇ ਡੀਪੂ ਯੂਨਿਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਇਲਾਕਾ ਇੰਸਪੈਕਟਰ ਹੀਰਾ ਚੌਹਾਨ ਵੀ ਵਿਸ਼ੇਸ਼ ਤੋਰ ਤੇ ਮੋਜੂਦ …
Read More »ਸ਼੍ਰੀ ਰਾਮ ਆਸ਼ਰਮ ਵਿਖੇ ਵਿਦਿਆਰਥੀਆਂ ਸ਼ੁਰੂ ਕੀਤੀ ਸਵੱਛ ਭਾਰਤ, ਸਵੱਛ ਵਿਦਿਆਲਯ ਮੁਹਿੰਮ
ਛੇਹਰਟਾ, 15 ਅਕਤੂਬਰ (ਕੁਲਦੀਪ ਸਿੰਘ)- ਸੀਬੀਐਸਈ ਵਲੋਂ ਚਲਾਏ ਜਾ ਰਹੇ ਅਭਿਆਨ ‘ਸਵੱਛ ਭਾਰਤ ਸਵੱਛ ਵਿਦਿਆਲਯ’ ਅਭਿਆਨ ਤਹਿਤ ਸ਼੍ਰੀ ਰਾਮ ਆਸ਼ਰਮ ਸਕੂਲ ਦੇ ਵਿਦਿਆਰਥੀਆਂ ਨੇ ਸਾਫ ਸਫਾਈ ਕੀਤੀ।ਇਸ ਮੋਕੇ ਪ੍ਰਿੰਸੀਪਲ ਵਿਨੋਦਿਤਾ ਸੰਖਯਾਨ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਸਵੱਛ ਭਾਰਤ ਦੇ ਅਭਿਆਨ ਦੀ ਸ਼ੁਰੂਆਂਤ ਆਪਣੇ ਸਕੂਲ ਤੋਂ ਤੋਂ ਹੀ ਕੀਤੀ ਤੇ ਜੋਸ਼ੀਲੇ ਵਿਹਾਰ ਨਾਲ ਇਸ ਵਿਚ ਵੱਧ ਚੜ ਕੇ ਹਿੱਸਾ ਲਿਆ।ਇਸ ਅਭਿਆਨ …
Read More »ਸਕੂਲੀ ਵਿਦਿਆਰਥੀਆਂ ਇਲਾਕੇ ਦੀ ਸਫਾਈ ਕਰਕੇ ਸਵੱਛ ਭਾਰਤ, ਸਵੱਛ ਵਿਦਿਆਲਯ ਦੀ ਕੀਤੀ ਸ਼ੁਰੂਆਤ
ਛੇਹਰਟਾ, 15 ਅਕਤੂਬਰ (ਕੁਲਦੀਪ ਸਿੰਘ)- ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਦੇ ਸਮੂਹ ਵਿਦਿਆਂਰਥੀਆਂ ਵਲੋਂ ਨਿਊ ਰਾਸਾ ਦੇ ਪ੍ਰਧਾਨ ਤੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਦੀ ਅਗਵਾਈ ਸਵੱਛ ਭਾਰਤ ਸਵੱਛ ਵਿਦਿਆਂਲਯ ਅਭਿਆਨ ਤਹਿਤ ਨਰਾਇਣਗੜ, ਇੰਡੀਆ ਗੇਟ ਤੇ ਨਰਾਇਣਗੜ ਸਥਿਤ ਸੜਕਾਂ ਦੀ ਸਾਫ ਸਫਾਈ ਕੀਤੀ।ਇਸ ਮੋਕੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਬ੍ਰਾਇਟਵੇ ਸਕੂਲ ਦੇ ਵਿਦਿਆਰਥੀਆਂ ਵਲੋਂ ਅਜਿਹੇ ਕਾਰਜ ਕਰਨੇ ਸਮੇਂ ਦੀ ਮੁੱਖ …
Read More »ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 15 ਅਕਤੂਬਰ ਤੋਂ 10 ਨਵੰਬਰ ਤੱਕ – ਸ਼ਿਖਾ ਭਗਤ
ਬੂਥਾਂ ‘ਤੇ ਇਤਰਾਜ ਦਾਅਵੇ ਲੈਣ ਲਈ 19 ਅਕਤੂਬਰ ਤੇ 02 ਨਵਬੰਰ ਨੂੰ ਹੋਵੇਗੀ ਸਪੈਸ਼ਲ ਮੁਹਿੰਮ ਜਲੰਧਰ, 15 ਅਕਤੂਬਰ (ਪਵਨਦੀਪ ਸਿੰਘ ਹਰਦੀਪ ਸਿੰਘ ਦਿਓਲ) – ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸੁਰੂ ਕੀਤਾ ਗਿਆ ਹੈ ਇਸ ਸਬੰਧੀ ਵੋਟਰ ਸੂਚੀ ਵਿਚ ਦਰਜ ਇੰਦਰਾਜਾਂ ਪ੍ਰਤੀ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਫਾਰਮ 15 ਅਕਤੂਬਰ ਤੋਂ 10 ਨਵੰਬਰ 2014 ਤੱਕ ਦਫ਼ਤਰ ਜ਼ਿਲ੍ਹਾ ਚੋਣ ਅਫਸਰ, …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਬ੍ਰਹਿਮੰਡੀ ਪਸਾਰਾਂ ਵਾਲੀ ਚਿੰਤਨ ਪਰੰਪਰਾ ਦਾ ਅੰਤਰੀਵ ਧੁਰਾ ਹੈ ਚੱਕ ਰਾਮਦਾਸਪੁਰ-ਗਿਆਨੀ ਮੱਲ ਸਿੰਘ ਅੰਮ੍ਰਿਤਸਰ, 15 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ, ਗਿਆਨੀ ਮੱਲ ਸਿੰਘ ਨੇ ਵਿਸ਼ੇਸ਼ ‘ਤੇ ਹਾਜ਼ਰੀਆਂ ਭਰੀਆਂ ਅਤੇ ਵਿਦਿਆਰਥੀਆਂ ਨੂੰ …
Read More »Star shooter gives the first shot on inauguration of Shooting Range
Inter-DPS football tournament flagged off Amritsar, Oct. 15 (Punjab Post Bureau) – Ace Shooter 16-year old Madhur Arora, student of Delhi Public School Amritsar, fired the first shot with his feinwerkbau P-700 Universal rifle, inaugurating the shooting range, at school premises today. Madhur had lifted the ‘Champion of Champions’ trophy, also bagged a silver medal and was awarded Prize money …
Read More »ਜ਼ਿਲ੍ਹਾ ਤੇ ਸ਼ੈਸਨ ਜੱਜ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਮੀਟਿੰਗ
6 ਦਸੰਬਰ ਨੂੰ ਲੱਗੇਗੀ ਰਾਸ਼ਟਰੀ ਲੋਕ ਅਦਾਲਤ ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਮਾਣਯੋਗ ਜਸਟਿਸ ਗੁਰਬੀਰ ਸਿੰਘ ਜ਼ਿਲ੍ਹਾ ਤੇ ਸ਼ੈਸਨ ਜੱਜ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਮਾਣਯੋਗ ਜਸਟਿਸ ਗੁਰਬੀਰ ਸਿੰਘ ਜ਼ਿਲ੍ਹਾ ਤੇ ਸ਼ੈਸਨ ਜੱਜ ਅੰਮ੍ਰਿਤਸਰ ਨੇ ਸਮੂਹ ਮੈਂਬਰਾਂ ਨੂੰ …
Read More »ਦਿੱਲੀ ਕਮੇਟੀ ਨੇ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਕਰਨ ਵਾਲੇ ਅਧਿਆਪਕਾਂ ਨੂੰ ਦਿੱਤੇ ਗਏ ਸਰਟੀਫਿਕੇਟ
ਨਵੀਂ ਦਿੱਲੀ, 15 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣ ਵਾਸਤੇ ਚਲਾਏ ਜਾ ਰਹੇ ਮਿਸ਼ਨ ਐਕਸੀਲੈਂਸ ਦੇ ਤਹਿਤ ਪਹਿਲੇ ਬੈਚ ਦੌਰਾਨ 107 ਅਧਿਆਪਕਾਂ ਨੂੰ ਯੂ.ਕੇ. ਦੀ ਹੈਲਗਾ ਟੋਡ ਫਾਉਂਡੇਸ਼ਨ ਵੱਲੋਂ 5 ਹਫ਼ਤੇ ਦੇ ਪੜਾਈ ਦੌਰਾਨ ਚੰਗੇ ਤਰੀਕੇ ਵਰਤਣ ਦੇ ਪੜਤਾਲੀਆਂ ਪੱੱਖੀ ਕੌਮਾਂਤਰੀ ਪੱਧਰ ਦੇ …
Read More »ਦਿੱਲੀ ਕਮੇਟੀ ਦੇ ਮੈਨੇਜਮੈਂਟ ਅਤੇ ਆਈ.ਟੀ ਅਦਾਰੇ ਨੇ ਮਨਾਇਆ ਸਲਾਨਾ ਦਿਵਸ
ਨਵੀਂ ਦਿੱਲੀ, 15 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਯੂਟ ਆਫ ਮੈਨੇਜਮੈਂਟ ਐਂਡ ਆਈ.ਟੀ. (ਨਾਨਕ ਪਿਆਉ) ਦਾ ਸਲਾਨਾ ਸਮਾਗਮ ਸ਼ਾਹ ਆਡੀਟੋਰੀਅਮ ਵਿਖੇ ਸਿੱਖ ਵਿਰਾਸਤ ਅਤੇ ਲੋਕ ਸੰਸਕ੍ਰਿਤੀ ਨੂੰ ਪੇਸ਼ ਕਰਦਾ ਹੋਇਆ ਅਮਿਟ ਯਾਦਾਂ ਛੱਡ ਗਿਆ। ਸਲਾਨਾ ਦਿਹਾੜੇ ਦੀ ਰਸਮੀ ਸ਼ੁਰੂਆਤ ਇੰਸਟੀਚਿਯੂਟ ਦੇ ਚੇਅਰਮੈਨ ਇੰਦਰਪ੍ਰੀਤ ਸਿੰਘ ਕੈਪਟਨ, ਮੈਨੇਜਰ ਮਨਮੋਹਨ ਸਿੰਘ ਅਤੇ …
Read More »
Punjab Post Daily Online Newspaper & Print Media