ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਕਾਰ ਬਜਾਰ ਦੇ ਸਭ ਤੋਂ ਪੁਰਾਣੇ ਡੀਲਰ, ਸਮਾਜਸੇਵੀ ਯਸ਼ਕਿਰਨ ਸ਼ਰਮਾ ਨੇ ਬਠਿੰਡਾ, ਮਾਲਵਾ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਉਸ ਸਮੇਂ ਰੋਸ਼ਨ ਕਰ ਦਿਖਾਇਆ ਜਦੋਂ ਉਹਨਾਂ ਨੂੰ ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਜੇ ਐਸ ਨਿਉਲ ਦੀ ਪ੍ਰਧਾਨਗੀ ਹੇਠ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਸਰਵਸੰਮਤੀ ਨਾਲ ਪੰਜਾਬ …
Read More »Monthly Archives: December 2014
ਪਾਕਿਸਤਾਨ ਖਿਡਾਰੀਆਂ ਨੇ ਮਾਸੂਮਾਂ ਦੇ ਖੂਨੀਕਾਂਡ ਦੀ ਪੁਰਾਤਨ ਦਰਗਾਹ ਹਾਜੀ ਰਤਨ ਵਿਖੇ ਮੰਗੀ ਦੁਆ
ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸ਼ਹਿਰ ਦੀ ਪੁਰਾਤਨ ਦਰਗਹ ਬਾਬਾ ਹਾਜੀ ਰਤਨ ਵਿਖੇ ਅੱਜ ਪਾਕਿਸਤਾਨ ਦੇ ਖਿਡਾਰੀਆਂ ਸ਼ਫੀਕੀ ਸੰਧੂ, ਅਨਵਰ ਰਾਣਾ ਅਲੀ ਗਾਬਾ ਅਤੇ ਅਬੁਦਲਾ ਨੇ ਸ਼ਿਰਕਤ ਕਰਕੇ ਆਪਣੀੇ ਅਤੇ ਆਪਣੇ ਦੇਸ਼ ਵਾਸੀਆਂ ਲਈ ਅਮਨ ਚੈਨ ਲਈ ਜੁੰਮੇ ਦੀ ਨਵਾਜ ਅਦਾ ਕੀਤੀ।ਇਸ ਮੌਕੇ ਹਾਜੀ ਰਤਨ ਦਰਗਾਹ ਦੇ ਮੌਲਵੀ ਸਰਾਜੂ ਦੀਨ ਅਤੇ ਸ਼ਹਿਰ ਦੀ ਨਗੀਨਾ ਬੇਗਮ ਚੇਅਰਪਰਸਨ …
Read More »16 ਸਾਲਾਂ ਬਾਅਦ ਅਦਾਲਤ ਪਾਸੋਂ ਮਿਲਿਆ ਇਨਸਾਫ
ਵਾਰਡ ਨੰ. 17 ਨਿਵਾਸੀਆਂ ਨੂੰ ਗੋਡੇ-ਗੋਡੇੇ ਚਾਅ ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਟਾਊਨ ਪਲੈਨਿੰਗ ਸਕੀਮ 3 ਪਾਰਟ 2, ਨੌ ਲੱਖ ਚੌਵੀ ਹਜ਼ਾਰ ਦੋ ਸੋ ਚਾਲੀ ਮੁਰੱਬਾ ਗੱਜ ਦੀ ਹੈ। ਇਸ ਸਕੀਮ ਵਿੱਚ ਖਸਰਾ ਨੰ 2441 ਅਤੇ ਖਸਰਾ ਨੰ 2445 ਵਿੱਚ ਪਾਰਕ ਲਈ ਵੰਡੀਆਂ ਗਈਆਂ ਥਾਵਾਂ ਦਾ ਝਗੜਾ 1999 ਤੋਂ ਚੱਲ ਰਹਿਆਂ ਸੀ। ਰਾਜਨੀਤਕ ਤੌਰ ਤੇ ਪ੍ਰਭਾਵਸ਼ਾਲੀ …
Read More »ਪੰਜਾਬੀ ਅਧਿਆਪਕ ਨੂੰ ‘ਚਾਰ ਸਾਹਿਬਜ਼ਾਦੇ’ ਫਿਲਮ ਨੇ ਝੰਜੋੜਿਆ-ਸਿੰਘ ਸੱਜਿਆ
ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸੰਸਾਰ ਭਰ ਵਿੱਚ ਪਿੱਛਲੇ ਸਾਰੇ ਰਿਕਾਰਡ ਤੋੜ ਚੁੱਕੀ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜ਼ਾਦੇ’ ਨੇ ਆਪਣੇ ਸਕੂਲ ਦੇ ਬੱਚਿਆਂ ਨੂੰ ਫਿਲਮ ਦਿਖਾਉਣ ਗਏ ਇੱਕ ਪੰਜਾਬੀ ਅਧਿਆਪਕ ਨੂੰ ਐਸਾ ਝੰਜੋੜਿਆ ਕਿ ਘਰ ਆ ਕੇ ਧਾਰ ਲਿਆ ਕਿ ਅੱਜ ਤੋਂ ਬਾਅਦ ਦਸਤਾਰ ਸਜਾਉਣੀ ਹੈ ਤੇ ਸਿੰਘ ਸਜਣਾ ਹੈ।ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਤਾਇਨਾਤ ਪੰਜਾਬੀ ਅਧਿਆਪਕ …
Read More »ਯੂ.ਕੇ ਲਾਇਨਜ਼ ਤੇ ਐਸ.ਜੀ.ਪੀ.ਸੀ ਦੀ ਹਾਕੀ ਟੀਮਾਂ ਨੇ ਕੀਤੀ ਜਾਣ-ਪਛਾਣ
ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਵਿਖੇ ਹੋਇਆ ਰੂ-ਬ-ਰੂ ਪ੍ਰੋਗਰਾਮ ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ) – ਯੂ.ਕੇ ਲਾਇਨਜ਼ ਹਾਕੀ ਕਲੱਬ ਇੰਗਲੈਂਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਹਾਕੀ ਅਕੈਡਮੀ ਅੰਮ੍ਰਿਤਸਰ ਦੇ ਸਮੂਹਿਕ ਖਿਡਾਰੀਆਂ ਅਹੁੱਦੇਦਾਰਾਂ ਦਾ ਆਪਸੀ ਵਿਚਾਰ ਵਟਾਂਦਰਾ ਤੇ ਹੋਰ ਦਿਲੀ ਸਾਂਝਾ ਪੀਡੀਆਂ ਕਰਨ ਦੇ ਮੰਤਵ ਨਾਲ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ ਵਿਖੇ ਰੂ-ਬ-ਰੂ ਪ੍ਰੋਗਰਾਮ …
Read More »CKD to organize Nagar Kirtan on Parkash Purab of Guru Gobind Singh Ji Dec. 27
Amritsar, Dec. 19 (Manjit Kaur)- Chief Khalsa Diwan is all set for a huge Nagar Kirtan commemorating the birthday of Sri Guru Gobind Singh in which all the schools and colleges under Chief Khalsa Diwan are going to participate. In a Press conference called for the purpose President S. Charanjit Singh Chadha put the light on the preparations of Grand …
Read More »Khalsa College’s Alumni Meet-2014
Dharmender Rataul Dy. Director, Media Khalsa College Governing Council. The Ex-Students of Historic Khalsa College Amritsar (KCA) would be gathering at their alma-mater on Monday during the `Alumni Meet-2014’ on its campus. More than 800 former students who are settled across the globe following getting education from the college are expected to arrive for the meet to share their experiences. All …
Read More » ਸੋਸ਼ਲ ਸਾਈਟਾਂ ‘ਤੇ ਮਜੀਠੀਆ ਵਿਰੁੱਧ ਭੰਡੀ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ- ਜਥੇਦਾਰ
ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪ੍ਰੈਸ ਨੋਟ ਵਿਖੇ ਕਿਹਾ ਕਿ ਜੋ ਸ਼ੋਸ਼ਲ ਸਾਈਟ ‘ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਗੁਰਬਾਣੀ ਦੀ ਤੁਕ ਨੂੰ ਤੋੜਨ ਦੇ ਮਾਮਲੇ ਵਿਚ ਕਾਰਵਾਈ ਸਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਸਬੰਧੀ ਸਿੰਘ ਸਾਹਿਬ …
Read More »ਜਨਮ ਦਿਨ ਮੁਬਾਰਕ : ਗੁਰਸਾਹਿਬ ਸਿੰਘ
ਜਨਮ ਦਿਨ ਮੁਬਾਰਕ : ਗੁਰਸਾਹਿਬ ਸਿੰਘ ਵਾਸੀ ਅੰਮ੍ਰਿਤਸਰ
Read More »ਜਨਮ ਦਿਨ ਮੁਬਾਰਕ : ਅਸਮੀਤ ਪਾਲ ਸਿੰਘ
ਜਨਮ ਦਿਨ ਮੁਬਾਰਕ : ਅਸਮੀਤ ਪਾਲ ਸਿੰਘ ਪਿਤਾ ਜਸਪਾਲ ਸਿੰਘ ਮਾਤਾ ਦਲਜੀਤ ਕੌਰ ਵਾਸੀ ਬਟਾਲਾ
Read More »
Punjab Post Daily Online Newspaper & Print Media