Wednesday, November 25, 2026

Monthly Archives: December 2014

ਲਾਇੰਸ ਕਲੱਬ ਕੱਲ ਵੰਡੇਗਾ ਦੁਗਰਿਆਣਾ ਮੰਦਿਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਫਾਜਿਲਕਾ ਵਿਸ਼ਾਲ ਦੁਆਰਾ ਬੀਤੀ ਦੇਰ ਸ਼ਾਮ ਇੱਕ ਮੀਟਿੰਗ ਸਥਾਨਕ ਹੋਟਲ ਗੁਲਮਰਗ ਵਿੱਚ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ ਕਲੱਬ ਦੁਆਰਾ ਭਵਿੱਖ ਵਿੱਚ ਲਗਾਏ ਜਾਣ ਵਾਲੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਦੇ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ । ਇਸ ਮੌਕੇ ਕਲੱਬ ਦੇ ਸਕੱਤਰ ਨਰਿੰਦਰ ਸਚਦੇਵਾ ਨੇ ਕਲੱਬ ਦੁਆਰਾ …

Read More »

ਅਮੋਘ ਡਵੀਜਨ ਜੰਮੂ ਕਸ਼ਮੀਰ ਦੇ ਨੌਜਵਾਨਾਂ ਦਾ ਓਪਰੇਸ਼ਨ ਸਦਭਾਵਨਾ ਤਹਿਤ ਵਿਦਿਅਕ ਟੂਰ ਸੰਪਨ

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਜੰਮੂ ਕਸ਼ਮੀਰ ਦੇ ਦੂਰ-ਦਰਾਜ ਮੈਂਡਰ ਅਤੇ ਪੁੰਛ ਜਿਲ੍ਹੇ ਦੇ ਰਹਿਣ ਵਾਲੇ ੨੦ ਨੌਜਵਾਨਾਂ ਲਈ ਰਾਸ਼ਟਰੀ ਏਕਤਾ ਦੌਰੇ ਦਾ ਪ੍ਰਬੰਧ ਕੀਤਾ ਗਿਆ।ਇਹ ਦੌਰਾ ਅਮੋਘ ਡਿਵਿਜਨ ਵਲੋਂ ਕਰਾਇਆ ਗਿਆ ਅਤੇ ਇਹ ਨੌਜਵਾਨ 13 ਦਿਸੰਬਰ ਤੋਂ 15 ਦਿਸੰਬਰ 2014 ਤੱਕ ਸ਼੍ਰੀਗੰਗਾਨਗਰ ਵਿੱਚ ਠਹਿਰੇ। ਇਸ ਦੌਰੇ ਦਾ ਮਕਸਦ ਨੌਜਵਾਨਾਂ ਦੇ ਅੰਦਰ ਪੂਰੇ ਦੇਸ਼ ਵਿੱਚ ਜੋ ਤਰੱਕੀ ਅਤੇ ਵਿਕਾਸ, ਸਾਂਸਕ੍ਰਿਤੀਕ …

Read More »

ਯੂਥ ਕਾਂਗਰਸ ਨੇਤਾ ਰਿੰਪਲ ਧਮੀਜਾ ਦਾ ਅੰਤਮ ਸੰਸਕਾਰ ਹੋਇਆ – ਰਸਮ ਚੌਥਾ

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਸਵ. ਸ. ਇਕਬਾਲ ਸਿੰਘ ਧਮੀਜਾ ਦੇ ਬੇਟੇ, ਕੱਪੜਾ ਵਪਾਰੀ ਅਮਨਦੀਪ ਸਿੰਘ ਦੇ ਭਰਾ, ਡਿਲਾਇਟ ਲੈਬ ਦੇ ਸੰਚਾਲਕ ਹਰਿੰਦਰ ਸਿੰਘ ਹੈਪੀ ਦੇ ਚਚੇਰੇ ਭਰਾ ਯੂਥ ਕਾਂਗਰਸ ਦੇ ਪ੍ਰਮੁੱਖ ਨੇਤਾ ਰਿੰਪਲ ਧਮੀਜਾ ਦਾ ਬੀਤੀ ਰਾਤ ਨਿਧਨ ਹੋ ਗਿਆ ਸੀ।ਜਿਨ੍ਹਾਂ ਦਾ ਬੜੇ ਹੀ ਗਮਗੀਨ ਮਾਹੌਲ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ ਕਾਂਗਰਸ ਦੇ ਇਸ ਪ੍ਰਮੁੱਖ ਨੇਤਾ ਦੇ …

Read More »

ਰਕਾਬਗੰਜ ਸਾਹਿਬ ਦੇ ਦੀਵਾਨ ਹਾਲ ਦੇ ਵਿਸਤਾਰ ਸੰਬਧੀ ਕਾਰਸੇਵਾ ਸ਼ੁਰੂ

ਨਵੀਂ ਦਿੱਲੀ, 18 ਦਸੰਬਰ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦੀਵਾਨ ਹਾਲ ਦੇ ਵਿਸਤਾਰ ਅਤੇ ਆਲੇ ਦੁਆਲੇ ਦੇ ਸੁੰਦਰੀਕਰਨ ਦੇ ਕਾਰਜਾਂ ਦੀ ਕਾਰਸੇਵਾ ਦੀ ਆਰੰਭਤਾ ਅੱਜ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਪਾਸੋ ਅਰਦਾਸ ਉਪਰੰਤ ਕੀਤੀ ਗਈ। ਬਾਬਾ ਬਚਨ ਸਿੰਘ ਵੱਲੋਂ ਦੀਵਾਨ ਹਾਲ ਨੂੰ ਵੱਡਾ ਕਰਨ, ਪਰਿਕ੍ਰਮਾ ਦੇ ਵਿਸਤਾਰ ਅਤੇ ਨਾਲ ਲਗਦੇ ਆਲੇ ਦੁਆਲੇ …

Read More »

ਪਾਕਿਸਤਾਨ ਵਿੱਚ ਮਾਰੇ ਗਏ ਬੱਚਿਆਂ ਦੀ ਯਾਦ ਵਿੱਚ ਸਕੁੂਲੀ ਬੱਚਿਆਂ ਨੇ ਬਨਾਈ ਮਨੁੱਖੀ ਕੜੀ

ਨਵੀਂ ਦਿੱਲੀ, 18 ਦਸੰਬਰ (ਅੰਮ੍ਰਿਤ ਲਾਲ ਮੰਨਣ) – ਬੀਤੇ ਦਿਨੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਆਰਮੀ ਪਬਲਿਕ ਸਕੂਲ ਵਿੱਚ ਦਹਿਸ਼ਤਗਰਦਾ ਵੱਲੋਂ ਮਾਰੇ ਗਏ 132 ਨਿਰਦੋਸ਼ ਬੱਚਿਆਂ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਮਨੁੱਖੀ ਕੜੀ ਅੱਜ ਹਜਾਰਾਂ ਸਕੂਲੀ ਬੱਚਿਆਂ ਵੱਲੋਂ ਦਿੱਲੀ ਦੇ ਕਨਾਟ ਪਲੇਸ ਇਲਾਕੇ ਦੇ ਸੈਂਟਰਲ ਪਾਰਕ ਦੇ ਬਾਹਰ ਬਣਾਈ …

Read More »

DAV Public School Clinches Top Positions in DAV National Sports (Girls) Tournament

Amritsar, Dec. 18 (Punjab Post Bureau) – DAV Public School, Lawrence Road clinched Top Positions in DAV National Sports Tournament for Girls. The tournament  was held under the  auspices of DAV CMC, New Delhi at DAV International School, Amritsar . The school emerged winner in  Badminton and Lawn Tennis. School Badminton Team is as follow:  Position : Winner  (Gold Medal) …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸਕੈ: ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ ਸਕੈ ਪਬਲਿਕ ਸਕੂਲ,(ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ) ਮਜੀਠਾ ਰੋਡ ਬਾਈਪਾਸ ਵਿੱਚ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਵਿੰਗ ਦਾ ‘ਸਲਾਨਾ ਇਨਾਮ ਵੰਡ’ ਸਮਾਰੋਹ ਤੇ ਗ੍ਰੈਂਡ ਪੈਰੇਂਟਸ ਡੇ’ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮਾਰੋਹ ਦੇ ਮੁ’ਖ ਮਹਿਮਾਨ ਚਰਨਜੀਤ ਸਿਂੰਘ ਚੱਢਾ ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਈਟੀ ਸਨ।ਇਸ ਅਵਸਰ ਤੇ ਨਿਰਮਲ ਸਿੰਘ, ਹਰਮਿੰਦਰ ਸਿੰਘ, …

Read More »

ਕਲੱਬ ਵੱਲੋ ਸਕੂਲੀ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ

ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ) -ਪਿੰਡ ਫੂੁਲੇਵਾਲਾ ਦੇ ਅਜ਼ਾਦ ਵੈਲਫੇਅਰ ਕਲੱਬ ਵੱਲੋ ਇੱਕ ਸਮਾਗਮ ਕਰਕੇ ਕਲੱਬ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਐੇਲੀਮੈਟਰੀ ਸਕੂਲ ਫੂਲੇਵਾਲਾ ਦੇ ਵਿੱਚ ਆਗਨਵਾੜੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ ਗਈਆ।ਇਸ ਮੌਕੇ ਮੁੱਖ ਮਹਿਮਾਨ ਤੌਰ ਤੇ ਪੁੱਜੀ ਬਲਾਕ ਸੰਮਤੀ ਮੈਂਬਰ ਸ੍ਰੀਮਤੀ …

Read More »

ਯੂਨਾਈਟਿਡ ਅਕਾਲੀ ਦਲ ਦਾ ਵਫਦ ਅਤੇ ਪੰਥਕ ਆਗੂ ਸੁਖਬੀਰ ਬਾਦਲ ਨੂੰ ਮਿਲੇ

ਗੁਰਦੁਆਰਾ ਜੰਡਾਲੀਸਰ ਬਲਜੀਤ ਸਿੰਘ ਦਾਦੂਵਾਲ ਨੂੰ ਸੌਂਪਣ ਲਈ ਕਾਰਵਾਈ ਸ਼ੁਰੂ ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ):- ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਉੇੱਪਰ ਸੰਕਟ ਦੇ ਬੱਦਲ ਮੰਡਰਾਉਣ ਦੇ ਨਾਲ ਹੀ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਗੁਰਦੁਆਰਾ ਜੰਡਾਲੀਸਰ ਦੀਆਂ ਚਾਬੀਆਂ ਜਲਦ ਮਿਲਣ ਦੀ ਸੰਭਾਵਨਾ ਉਜਾਗਰ ਹੋ ਗਈ ਹੈ। ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ …

Read More »

ਜਥੇਦਾਰ ਨੰਦਗੜ੍ਹ ਦੀ ਹਮਾਇਤ’ਤੇ ਆਈਆਂ ਪੰਥਕ ਜਥੇਬੰਦੀਆਂ

ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ):- ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਤੋਂ ਅਸਤੀਫਾ ਲੈਣ ਦੀਆਂ ਲਗਾਈਆਂ ਜਾ ਰਹੀਆਂ ਕਿਆਸ ਅਰਾਈਆਂ ਤੋਂ ਬਾਅਦ ਅੱਜ ਕਈ ਪੰਥਕ ਜਥੇਬੰਦੀਆਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਹਮਾਇਤ ਉੱਪਰ ਆ ਗਈਆਂ। ਅੱਜ ਇਨ੍ਹਾਂ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਕੀਤੀ ਮੀਟਿੰਗ ਤੋਂ …

Read More »