ਅੰਮ੍ਰਿਤਸਰ, 17 ਦਸੰਬਰ (ਸਾਜਨ) – ਟੇਲਰ ਰੋਡ ਸਥਿਤ ਬਿਸ਼ਪ ਹਾਊਸ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਮੌਕੇ ਤੇ ਬਿਸ਼ਪ ਡਾ.ਰੋਕਸ ਬਰਨਾਬਾਂਸ ਸੰਧੂ ਮੈਟਰੋਪੋਲੀਟਨ ਇੰਡੀਆਂ (ਐਗਲੀਕਨ) ਅਥੇ ਜਸਪਾਲ ਮਸੀਹ ਕੌਮੀ ਚੇਅਰਮੈਨ ਆਲ ਇੰਡੀਆ ਕ੍ਰਿਸ਼ਚਨ ਧਰਮ ਯੂਥ ਮੋਰਚੇ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਬਿਸ਼ਪ ਹਾਊਸ ਤੋਂ ਕੱਢੀ ਗਈ।ਜਿਸ ਵਿੱਚ ਸੰਗਤਾਂ ਨੇ ਭਾਰੀ ਇੱਕਠ ਵਿੱਚ ਪਹੁੰਚ ਕੇ ਸ਼ੌਭਾ ਯਾਤਰਾ ਵਿੱਚ ਪਹੁੰਚ ਕੇ …
Read More »Monthly Archives: December 2014
ਜੇ.ਈ ਕੌਂਸਲਾਂ ਵਲੋਂ ਐਸ.ਈ ਦੇ ਦਫਤਰ ਦੇ ਬਾਹਰ ਧਰਨਾ ਚੌਥੇ ਦਿਨ ਵੀ ਜਾਰੀ
ਅੰਮ੍ਰਿਤਸਰ, 17 ਦਸੰਬਰ (ਸਾਜਨ) -ਜੇ.ਈ ਕੋਂਸਲਾਂ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਕੀਤੀਆਂ ਗਈਆਂ ਨਜਾਇਜ਼ ਮੁਅੱਤਲੀਆ ਰੱਦ ਕਰਵਾਉਣ ਲਈ ਐਸ.ਈ ਸਤੀਸ਼ ਚਾਵਲਾ ਦੇ ਦਫਤਰ ਦੇ ਬਾਹਰ ਇੰਜ. ਕੁਲਵੰਤ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਅਮਰਦੀਪ ਸਿੰਘ ਦੀ ਅਗਵਾਈ ਵਿੱਚ ਧਰਨਾ ਚੌਥੇ ਦਿਨ ਵੀ ਜਾਰੀ ਰੱਖਿਆ ਗਿਆ।ਜਿਸ ਵਿੱਚ ਇਨ੍ਹਾਂ ਦਾ ਸਾਥ ਦੇਣ ਲਈ ਟੈਕਨੀਕਲ ਸਰਵਿਸ ਯੂਨੀਅਨ ਦੇ ਅਹੂਦੇਦਾਰ, ਐਸ.ਐਮ.ਯੂ ਅਤੇ ਏਟਕ ਦੇ …
Read More »Khalsa College Governing Council express grief over Peshawar Kids Killing
Amritsar, Dec. 17 (Punjab Post Bureau) – The two minutes mourn was today observed at all the 17 educational institutions being run by Khalsa College Governing Council (KCGC) over the `horrific and inhuman’ massacre of students and staff members of Pakistan Army School at Peshawar (Pakistan). The management, principals and staff expressed deep anguish and grief over the school children’s …
Read More »ਖਾਲਸਾ ਕਾਲਜ ਸੰਸਥਾਵਾਂ ਵੱਲੋਂ ਪਾਕਿ ਵਿੱਚ ਅੱਤਵਾਦੀ ਹਮਲੇ ‘ਚ ਬੱਚਿਆਂ ਦੀ ਮੌਤ ‘ਤੇ ਦੁੱਖ ਦਾ ਇਜਹਾਰ
ਮਾਸੂਮ ਜਿੰਦੜੀਆਂ ਨੂੰ ਨਿਸ਼ਾਨਾ ਬਣਾਉਣਾ ਕਾਇਰਤਾ – ਸ: ਛੀਨਾ ਅੰਮ੍ਰਿਤਸਰ, 17 ਦਸੰਬਰ ( ਪ੍ਰੀਤਮ ਸਿੰਘ) – ਬੀਤੇ ਕੱਲ੍ਹ ਪਾਕਿ ਦੇ ਪੇਸ਼ਾਵਰ ਸ਼ਹਿਰ ਦੇ ਫੌਜੀ ਸਕੂਲ ਵਿੱਚ ਅੱਤਵਾਦੀਆਂ ਵੱਲੋਂ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਣ ‘ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ। ਉਨ੍ਹਾਂ …
Read More »ਜੂਨੀਅਰ ਇੰਜੀਅਰ ਅਤੇ ਲਾਈਨਮੈਨ ਰਿਸ਼ਵਤ ਕੇਸ ਵਿੱਚ ਗ੍ਰਿਫਤਾਰ
ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਅੰਮ੍ਰਿਤਸਰ ਨੇ ਲਾਈਨਮੈਨ ਦਲਜੀਤ ਸਿੰਘ ਅਤੇ ਜੂਨੀਅਰ ਇੰਜੀਨੀਅਰ ਗੁਰਨਾਮ ਸਿੰਘ ਪਾਵਰਕਾਮ ਸਬ ਡਵੀਜ਼ਨ ਬਡਾਲਾ ਨੂੰ ਰਿਸ਼ਵਤ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ।ਪੁਨੀਤਕਰਨ ਸਿੰਘ ਵਾਸੀ ਪਿੰਡ ਨੰਗਲ ਗੁਰੂ ਡਾਕ: ਬੰਡਾਲਾ, ਜਿਲ੍ਹਾ ਅੰਮ੍ਰਿਤਸਰ ਦੀ ਵਾਹੀਯੌਗ ਭੂਮੀ ਵਿੱਚ ਲੱਗਾ ਬਿਜਲੀ ਦਾ ਟਰਾਸਫਾਰਮਰ ਮਿਤੀ 12-12-14 ਨੂੰ ਸੜ੍ਹ ਗਿਆ ਸੀ।16-12-14 ਨੂੰ ਪੁਨੀਤਕਰਨ ਸਿੰਘ ਦਫਤਰ ਐਸ ਬਡਾਲਾ ਵਿਖੇ …
Read More »Anil Joshi mark the day as chief guest – League matches concluded
5th World Kabbadi Cup-English men and Danish eves enters semifinal Amritsar, Dec. 17 (Punjab Post Bureau) – The league matches for 5th World Kabbadi Cup today concluded with the matches played here today at Shaheed Captain Manjinder Singh Bhinder Stadium. The Adams of India, England and Pakistan and in Eves India, Pakistan, New Zealand and Denmark got their entry into Semifinals. In …
Read More »ਪਾਕਿਸਤਾਨ ਦੇ ਸਕੂਲ ‘ਤੇ ਹੋਏ ਦਹਿਸ਼ਤੀ ਹਮਲੇ ਦੇ ਮ੍ਰਿਤਕ ਬੱਚਿਆਂ ਦੀ ਯਾਦ ਵਿੱਚ ਰੱਖਿਆ ਮੌਨ
ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡੇ ਪਾਕਿਸਤਾਨ ਦੇ ਖਿਡਾਰੀ ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਸਕੂਲ ਉਪਰ ਹੋਏ ਹੌਲਨਾਕ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਵਿਦਿਆਰਥੀਆਂ ਤੇ ਹੋਰਨਾਂ ਮ੍ਰਿਤਕਾਂ ਦੀ ਯਾਦ ਵਿੱਚ ਅੱਜ ਮਹਿਤਾ ਚੌਕ ਵਿਖੇ ਹੋਏ ਕਬੱਡੀ ਵਿਸ਼ਵ ਕੱਪ ਦੇ ਮੈਚਾਂ ਦੌਰਾਨ ਦੋ ਮਿੰਟ ਦਾ ਮੋਨ ਰੱਖਿਆ ਗਿਆ। ਵਿਧਾਇਕ ਸ.ਬਲਜੀਤ ਸਿੰਘ ਜਲਾਲਉਸਮਾ, ਜ਼ਿਲਾ …
Read More »ਇੰਗਲਿਸ਼ ਮੁੰਡਿਆਂ ਤੇ ਡੈਨਿਸ਼ ਕੁੜੀਆਂ ਨੇ ਵੀ ਸੈਮੀ ਫਾਈਨਲ ਦੀ ਟਿਕਟ ਕਟਾਈ
ਪੁਰਸ਼ ਵਰਗ ਵਿੱਚ ਭਾਰਤ, ਪਾਕਿਸਤਾਨ, ਇਰਾਨ ਤੇ ਇੰਗਲੈਂਡ ਪੁੱਜੇ ਆਖਰੀ ਚਹੁੰ ਵਿੱਚ ਮਹਿਲਾ ਵਰਗ ਵਿੱਚ ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਤੇ ਡੈਨਮਾਰਕ ਦੀਆਂ ਟੀਮਾਂ ਵੀ ਸੈਮੀਜ਼ ਵਿੱਚ ਪੁੱਜੀਆਂ ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਮਹਿਤਾ ਚੌਕ ਦੇ ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਡਰ ਵਿਖੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਖੇਡੇ ਗਏ ਪੰਜ ਮੈਚਾਂ ਨਾਲ ਲੀਗ ਦੌਰ ਦੀ ਸਮਾਪਤੀ ਹੋ ਗਈ। …
Read More » ਵਿਸ਼ਵ ਕਬੱਡੀ ਕੱਪਾਂ ਦੀ ਬਦੌਲਤ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਮਿਲਿਆ ਅੰਤਰਰਾਸ਼ਟਰੀ ਰੁਤਬਾ -ਜੋਸ਼ੀ
ਮਹਿਤਾ ਨੰਗਲ ਵਿਖੇ ਹੋਏ ਵਿਸ਼ਵ ਕਬੱਡੀ ਤਹਿਤ ਪੰਜ ਮੈਚ-ਕੜਾਕੇ ਦੀ ਠੰਢ ਵਿਚ ਲੋਕਾਂ ਮਾਣਿਆਂ ਕਬੱਡੀ ਖੇਡ ਦਾ ਨਿੱਘ ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੀ ਮਾਂ ਖੇਡ ਕਬੱਡੀ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾਉਣ ‘ਚ ਕਾਮਯਾਬ ਹੋਈ ਹੈ ਅਤੇ ਹੁਣ …
Read More »ਦਿੱਲੀ ਕਮੇਟੀ ਵੱਲੋਂ ਕਰਵਾਇਆ ਗਿਆ ਇੰਟਰ ਸਕੂਲ ਕੀਰਤਨ ਮੁਕਾਬਲਾ
ਨਵੀਂ ਦਿੱਲੀ, 17 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਰਬਾਰ ਸਾਹਿਬ ਦੇ ਪੁਰਾਤਨ ਹਜੂਰੀ ਰਾਗੀ ਭਾਈ ਮਨਸ਼ਾ ਸਿੰਘ ਦੀ ਯਾਦ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਖਾਲਸਾ ਸਕੂਲਾਂ ਦੇ ਬੱਚਿਆਂ ਦਾ ਭਾਈ ਮਨਸ਼ਾ ਸਿੰਘ ਇੰਟਰ ਸਕੂਲ ਗੁਰਮਤਿ ਸੰਗੀਤ ਮੁਕਾਬਲਾ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵੰਜਾਰਾ ਹਾਲ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ।ਹਜ਼ਾਰਾਂ ਬੱਚਿਆਂ ਦੀ ਮੌਜੂਦਗੀ ਵਿੱਚ …
Read More »
Punjab Post Daily Online Newspaper & Print Media