Wednesday, November 25, 2026

Monthly Archives: January 2015

ਜ਼ੇਲਾਂ ਨੂੰ ਸੁਧਾਰ ਘਰ ਬਨਾਉਣ ਤੇ ਕੈਦੀਆਂ ਦੇ ਵਿਵਹਾਰ ਦਾ ਹਰ ਸਾਲ ਜਾਇਜ਼ਾ ਲੈਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਨਵੀਂ ਦਿੱਲੀ, 9 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮੀਸ਼ਨ ਨੂੰ ਲਿੱਖੇ ਗਏ ਪੱਤਰ ਵਿੱਚ ਜ਼ੇਲਾ ਵਿੱਚ ਬੰਦ ਵਿਚਾਰਾਧੀਨ, ਸਜ਼ਾ ਪ੍ਰਾਪਤ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੇ ਵਿਵਹਾਰ ਬਾਰੇ ਸਮੇਂ ਸਿਰ ਧੋਖ ਕਰਨ ਅਤੇ ਕਾਨੂੰਨੀ ਪ੍ਰਿਕ੍ਰਿਆ ਵਿੱਚ ਕੈਦੀਆਂ ਦੇ ਵਿਵਾਹਰ ਬਾਰੇ ਖੁਦ ਫੈਸਲਾ ਲੈਣ ਵਾਲੇ ਢਾਂਚੇ ਨੂੰ ਵਿਕਸਿਤ ਕਰਨ ਤੇ ਜ਼ੋਰ …

Read More »

ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਦਿਵਸ ਨੂੰ ਸਮਰਪਿਤ ਸਹਿਜ ਪਾਠ ਦੀ ਅਰੰਭਤਾ 14 ਜਨਵਰੀ ਨੂੰ

ਨਵੀਂ ਦਿੱਲੀ, 9 ਜਨਵਰੀ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿ. ਸਿੱ. ਗੁ. ਪ੍ਰਬੰਧਕ ਕਮੇਟੀ) ਵਲੋਂ ਬੁੱਧਵਾਰ, 14 ਜਨਵਰੀ (1 ਮਾਘ ਸੰਮਤ ਨਾਨਕਸ਼ਾਹੀ 546) ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੀ ਅਰੰਭਤਾ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ …

Read More »

ਪਾਸ਼ ਦੀ ਸ਼ਇਰੀ ਤੇ ਅਧਾਰਿਤ ਨਾਟਕ ਖੇਤਾਂ ਦਾ ਪੁੱਤ ਮੰਚਿਤ

ਅੰਮ੍ਰਿਤਸਰ, 9 ਜਨਵਰੀ (ਰੋਮਿਤ ਸਰਮਾ)- ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਦੀ ਸ਼ਾਇਰੀ ਤੇ ਅਧਾਰਿਤ ਨਾਟਕ ਖੇਤਾਂ ਦਾ ਪੁੱਤ ਸਿਦਕ ਮੰਚ ਦੀ ਟੀਮ ਵੱਲੋਂ ਡਰੀਮ ਅਕੈਡਮੀ ਮੋਹਾਲੀ ਦੇ ਸਹਿਯੋਗ ਨਾਲ ਪੰਜਾਬ ਨਾਟਸ਼ਾਲਾ ਵਿਖੇ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਅਗਵਾਈ ਵਿੱਚ ਚੱਲ ਰਹੇ ਅਠਵੇਂ ਪੰਜਾਬੀ ਰੰਗ ਮੰਚ ਫੈਸਟੀਵਲ ਵਿੱਚ ਮੰਚਿਤ ਕੀਤਾ ਗਿਆ। ਰੁਪਿੰਦਰ ਸ਼ਰਮਾ ਦੀ ਨਿਰਦੇਸ਼ਨਾਂ ਵਿੱਚ ਫਿਲਮ ਅਤੇ ਰੰਗਮੰਚ ਦੇ …

Read More »

ਡੀ.ਏ.ਵੀ. ਪਬਲਿਕ ਸਕੂਲ ਵਿਖੇ ਨਵੇਂ ਸਾਲ ਦੀ ਸ਼ੁਰੂਆਤ ਹਵਨ ਨਾਲ

ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਦੀ ਅਗਾਵਈ ਹੇਠ ਨਵੇਂ ਸਾਲ ਦੀ ਸ਼ੁਰੂਆਤ ਪਵਿੱਤਰ ਹਵਨ ਕਰਕੇ ਕੀਤੀ ਗਈ, ਜਿਸ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਸਭ ਬੱਚਿਆਂ ਕੋਲੋਂ ਪਵਿੱਤਰ ਹਵਨ ਵਿੱਚ ਅਹੂਤੀ ਪਵਾਈ ਗਈ। ਡਾ. ਨੀਰਾ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਨਵੇਂ ਸਾਲ …

Read More »

Auspicious Beginning of New Year at DAV Public School

Amritsar, Jan. 9 (Punjab Post Burea) – DAV Public School, Lawrence Road today commenced the New Year by paying obesiance to the Almighty. The whole school gathered for the auspicious Havan and wished for the bright and prosperous year ahead for everyone. Dr. Neera Sharma, Principal of the school blessed the students and the teachers on this occasion and gave …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਫੈਨਸਿੰਗ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਫੈਨਸਿੰਗ ਟੀਮ ਨੇ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਅੰਤਰ ਕਾਲਜ ਫੈਨਸਿੰਗ ਚੈਂਪੀਅਨਸ਼ਿਪ ਜਿੱਤੀ ਜੋ ਕਿ ਜਨਵਰੀ 5, 2015 ਨੂੰ ਹੋਈ ਸੀ। ਟੀਮ ਨੇ 40 ਅੰਕਾਂ ਨਾਲ ਇਕ ਨਵਾਂ ਰਿਕਾਰਡ ਕਾਇਮ ਕੀਤਾ।ਇਹ ਟੀਮ ਪਿਛਲੇ 2 ਦਹਾਕਿਆਂ ਤੋਂ ਲਗਾਤਾਰ ਚੈਪੀਅਨ ਰਹਿ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ …

Read More »

BBK DAV College wins GNDU Inter College Fencing Championship

Amritsar, Jan. 9 (Punjab Post) – The Fencing team of BBK DAV College for Women bags GNDU Inter College Fencing Championship held at GNDU Campus on January 5. The team secured 40 points and created a new record by being champions since last two decades. In this Championship HMV College Jalandhar secured runners up position and S.R. Govt College bagged …

Read More »

ਐਮ. ਕੇ ਗਰੁਪ ਆਫ ਇੰਸਟੀਚਿਊਟ ਵੱਲੋ ਜੈਤੋਸਰਜਾ ਵਿਖੇ ਗਾਈਡੈਸ ਪ੍ਰੋਗਰਾਮ ਦਾ ਆਯੋਜਨ

ਬਟਾਲਾ, 9 ਜਨਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਨੂੰ ਵਧੀਆ ਅਗਵਾਈ ਲੀਹਾਂ ਦੀ ਜਾਣਕਾਰੀ ਦੇ ਹਿੱਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਦੀ ਅਗਵਾਈ ਵਿਚ ਇੱਕ ਗਾਈਡੈਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਐਮ ਕੇ ਗਰੁਪ ਆਫ ਇੰਸਟੀਚਿਓੂਟ ਤੋ ਆਏ ਪ੍ਰੋਫੈਸਰਾਂ ਦੀ ਟੀਮ ਵੱਲੋ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਦੱਸਿਆ ਗਿਆ, ਵਿਦਿਆਰਥੀਆਂ ਵੱਲੋ ਵੀ ਵੱਖ=ਵੱਖ …

Read More »

 ਪੀਪਲਜ਼ ਪਾਰਟੀ ਦੇ ਆਗੂਆਂ ਵਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ

ਅਲਗੋਂ ਕੋਠੀ, 9 ਜਨਵਰੀ (ਹਰਦਿਆਲ ਸਿੰਘ ਭੈਣੀ) – ਅੱਡਾ ਅਲਗੋ ਕੋਠੀ ਵਿਖੇ ਅੱਜ ਪੰਜਾਬ ਪੀਪਲਜ਼ ਪਾਰਟੀ ਦੇ ਆਗੂਆਂ ਦੀ ਮੀਟਿੰਗ ਸ੍ਰ: ਜਸਵਿਦਰ ਸਿਘ ਚੂੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸ੍ਰ: ਗੁਰਸੇਵਕ ਸਿਘ ਉਧੋਕੇ, ਸਤਨਾਮ ਸਿਘ ਉਧੋਕੇ, ਅਕਬੀਰ ਸਿਘ ਚੂੰਘ, ਵਜੀਰ ਸਿਘ ਆਦਿ ਸ਼ਾਮਲ ਹੋਏ ।ਇਸ ਮੌਕੇ ਸ੍ਰ: ਜਸਵਿਦਰ ਸਿਘ ਚੂੰਘ ਨੇ ਦੱਸਿਆ ਕਿ ਭਾਈ ਗੁਰਬਖਸ਼ ਸਿਘ ਖਾਲਸਾ ਵਲੋਂ …

Read More »