Wednesday, November 25, 2026

Monthly Archives: January 2015

ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਤੇ ਹੋਰ ਜਥੇਬੰਦੀਆਂ ਵਲੋਂ ਭਾਈ ਗੁਰਬਖਸ਼ ਸਿੰਘ ਦੀ ਹਮਾਇਤ

ਨਵੀਂ ਦਿੱਲੀ, 8 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਦਮਨਦੀਪ ਸਿੰਘ, ਪ੍ਰਾਈਮ ਯੂਥ ਸੋਸਾਇਟੀ ਅੱਤੇ ਹੋਰ ਬਹੁਤ ਸਾਰੀਆਂ ਜੱਥੇਬੰਦੀਆਂ ਦੇ ਆਗੂਆਂ ਅੱਤੇ ਵੀਰਾਂ ਭੈਣਾਂ ਨਾਲ ਇਕਜੁੱਟ ਹੋ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਲੀਕੇ ਭੁੱਖ ਹੜਤਾਲ ਦੇ ਟੀਚੇ ਨੂੰ ਆਪਣਾ ਪੂਰਾ ਸਮਰਥਨ ਦਿੱਤਾ।ਇਸ ਮੌਕੇ ਸਭਨਾਂ ਜੱਥੇਬੰਦੀਆਂ ਨੇ ਕਿਹਾ ਕਿ …

Read More »

ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ 22 ਦੀ ‘ਨਸ਼ਾ ਜਾਗੂਰਕਤਾ’ ਮੁਹਿੰਮ ਪ੍ਰਤੀ ਛੀਨਾ ਨੇ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ, 8 ਜਨਵਰੀ (ਪ੍ਰੀਤਮ ਸਿੰਘ) – ਨਸ਼ਾਮੁਕਤ ਸੁਹਿਰਦ ਸਮਾਜ ਦੇ ਮਕਸਦ ਅਤੇ ਦੇਸ਼ ਦੀ ਨੌਜਵਾਨੀ ਨੂੰ ਨਸ਼ਿਆਂ ਵਰਗੀਆਂ ਮਾੜੀਆਂ ਅਲਾਮਤਾਂ ਤੋਂ ਜਾਗਰੂਕ ਕਰਨ ਲਈ 22 ਜਨਵਰੀ ਨੂੰ ਭਾਜਪਾ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਵੱਲੋਂ ਅੰਮ੍ਰਿਤਸਰ ਵਿਖੇ ਪੰਜਾਬ ਭਾਜਪਾ ਦੀ 3 ਪੜਾਵੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਆਗਾਜ਼ ਨੂੰ ਪੰਜਾਬ ਪ੍ਰਦੇਸ਼ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ …

Read More »

ਪੈਰਿਸ ਵਿਚ 10 ਪੱਤਰਕਾਰਾਂ ਦਾ ਕਤਲ ਨਿੰਦਣਯੋਗ ਕਾਰਵਾਈ-ਕਾਕੂ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਪੈਰਿਸ ਵਿਚ ਚਾਰਲੀ ਹੈਬਡੋ ਵੀਕਲੀ ਮੈਂਗਜੀਨ ਦੇ 10 ਪੱਤਰਕਾਰਾਂ ਨੂੰ ਕਤਲ ਕਰਨ ਦਾ ਜੋ ਨਿੰਦਣਯੋਗ ਕਾਰਵਾਈ ਅੱਤਵਾਦੀ ਸੰਗਠਨ ਵਲੋਂ ਕੀਤੀ ਗਈ ਹੈ, ਉਸ ਦੀ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਘੋਰ ਨਿੰਦਾ ਕਰਦੀ ਹੈ।ਪੱਤਰਕਾਰ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ, ਜੋ ਸਮਾਜ ਦੇ ਹਰ ਵਰਗ ਦੀ ਅਵਾਜ਼ ਸਰਕਾਰ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਂਦੇ ਹਨ।ਪੱਤਰਕਾਰਾਂ ਦੀ …

Read More »

ਰਸੋਈ ਗੈਸ ਦੀ ਕਾਲਾ ਬਾਜ਼ਾਰੀ ਜੋਰਾਂ ‘ਤੇ ਪ੍ਰਸ਼ਾਸਨ ਕੋਲ ਨਹੀਂ ਕੋਈ ਪੁੱਖਤਾ ਸਾਬੂਤ

ਫਾਜ਼ਿਲਕਾ, 8 ਜਨਵਰੀ (ਵਿਨੀਤ ਅਰੋੜਾ) -ਦੇਸ਼ ਦੀ ਜਨਤਾ ਨੂੰ ਰਸੋਈ ਗੈਂਸ ਸਹੀ ਢੰਗ ਨਾਲ ਮੁਹੱਈਆ ਕਰਵਾਉਣ ਲਈ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਗੈਂਸ ਏਜੰਸੀਆਂ ਦੇ ਕਰੀਂਦਿਆਂ ਵੱਲੋਂ ਲੋਕਾਂ ਨੂੰ ਰਸੋਈ ਗੈਂਸ ਦੀ ਬਲੈਕ ਨਾ ਦਿੱਤੀ ਜਾਵੇ।ਪਰ ਫਾਜ਼ਿਲਕਾ ਵਿੱਚ 4 ਗੈਂਸ ਏਜੰਸੀਆਂ ਦੇ ਬਾਵਜੂਦ ਇਲਾਕੇ ਅੰਦਰ 441.50 ਪੈਸੇ ਵਾਲਾ ਅਤੇ 774 ਰੁਪਏ ਵਾਲਾ …

Read More »

ਸਬਮਰਸੀਬਲ ਮੋਟਰਾਂ ਦੀਆਂ ਕੇਬਲਾਂ ਚੋਰੀ

ਫਾਜ਼ਿਲਕਾ, 8 ਜਨਵਰੀ (ਵਿਨੀਤ ਅਰੋੜਾ) – ਮੰਡੀ ਘੁਬਾਇਆ ਜਨਵਰੀ (ਕੁਲਵੰਤ)- ਇਸ ਇਲਾਕੇ ਅੰਦਰ ਚੋਰਾਂ ਵੱਲੋਂ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਜਿਸ ਕਰਕੇ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਲੋਕਾਂ ਦੀ ਨੀਂਦ ਹਰਾਮ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਰੰਗੀਲਾ ਦੇ ਕਿਸਾਨ ਗੁਰਮੰਗਤ ਸਿੰਘ ਸੈਣੀ ਕਰਮਜੀਤ ਸਿੰਘ ਨੇ ਦੱਸਿਆਂ ਬੀਤੀ ਰਾਤ ਪਿੰਡ ਰੰਗੀਲਾ ਦੇ ਕਿਸਾਨਾਂ ਦੇ ਖੇਤਾਂ …

Read More »

ਅਬਾਦੀ ਦਇਆ ਨੰਦ ਨਗਰ ਬਲਾਕ ਵੇਰਕਾ ਵਿਖੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਸ੍ਰੀ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਸਕੱਤਰ ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਰੁਣ ਕੁਮਾਰ ਅਗਰਵਾਲ ਦੇ ਸਹਿਯੋਗ ਦੇ ਨਾਲ ਅਬਾਦੀ ਦਇਆ ਨੰਦ ਨਗਰ ਬਲਾਕ ਵੇਰਕਾ ਵਿਖੇ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਸੈਮਨੀਰ ਕਰਾਇਆ ਗਿਆ।ਜਿਸ ਵਿਚ ਸ੍ਰੀ ਬਾਲ ਕ੍ਰਿਸ਼ਨ ਭਗਤ, ਸ੍ਰੀਮਤੀ …

Read More »

ਹਾਈ ਕੋਰਟ ਵੱਲੋਂ ਬਾਲਟੀ ਚੋਣ ਨਿਸ਼ਾਨ ਅਕਾਲੀ ਦਲ ਵਾਸਤੇ ਰਾਖਵਾ ਰੱਖਣ ਦਾ ਹੁਕਮ

ਨਵੀਂ ਦਿੱਲੀ, 8 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵੇਲ੍ਹੇ ਇਸਤੇਮਾਲ ਕੀਤੇ ਜਾਂਦੇ ਚੋਣ ਨਿਸ਼ਾਨ “ਬਾਲਟੀ“ ਨੂੰ ਦਿੱਲੀ ਹਾਈ ਕੋਰਟ ਨੇ ਆਮ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਜਾਂ ਆਜ਼ਾਦ ਉਮੀਦਵਾਰ ਨੂੰ ਦੇਣ ਤੇ ਰੋਕ ਲਗਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਅਤੇ …

Read More »

ਕਾਲਕਾ ਨੇ ਆਪਣੇ ਹਲਕੇ ਵਿੱਚ 7ਵੇਂ ਰੈਣ ਬਸੇਰੇ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 8 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਬਾਹਰ ਤੋਂ ਆਉਂਣ ਵਾਲੇ ਯਾਤਰੂਆਂ ਅਤੇ ਜ਼ਰੂਰਤਮੰਦ ਲੋਕਾਂ ਵਾਸਤੇ ਨੇਹਰੂ ਪਲੇਸ (ਨੇੜੇ ਪੁਲਿਸ ਸਟੇਸ਼ਨ) ਵਿਖੇ ਰੈਨ ਬਸੇਰੇ ਦਾ ਉਧਘਾਟਨ ਕੀਤਾ ਗਿਆ। ਇਸ ਰੈਨ ਬਸੇਰੇ ਵਿੱਚ ਲਗਭਗ 80 ਲੋਕ ਇਸ ਕਹਿਰ ਦੀ ਸਰਦੀ ਦੇ ਵਿਚਕਾਰ …

Read More »

ਅਖੰਡ ਕੀਰਤਨੀ ਜਥਾ ਵੈਨਕੁਵਰ ਦੇ ਮੈਂਬਰ ਸ. ਕਵਲਜੀਤ ਸਿੰਘ ਪਾਪਾ ਸਾਨਮਾਨਿਤ

ਨਵੀਂ ਦਿੱਲੀ, 8 ਜਨਵਰੀ (ਅੰਮ੍ਰਿਤ ਲਾਲ ਮੰਨਣ) – ਅਖੰਡ ਕੀਰਤਨੀ ਜਥਾ ਵੈਨਕੁਵਰ ਦੇ ਮੈਂਬਰ ਸ. ਕਵਲਜੀਤ ਸਿੰਘ ਪਾਪਾ, ਆਪਣੇ ਪਰਿਵਾਰ ਸਹਿਤ ਗੁ. ਬੰਗਲਾ ਸਾਹਿਬ ਨਵੀਂ ਦਿੱਲੀ ਦੇ ਦਰਸ਼ਨਾਂ ਲਈ ਪੁੱਜੇ, ਜਿਥੇ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ), ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਅਤੇ ਸ. ਗੁਰਮੀਤ ਸਿੰਘ ਬੋਬੀ ਕਨਵੀਨਰ ਧਰਮ …

Read More »

ਮਨੁੱਖੀ ਲੋੜਾਂ-ਥੁੜਾਂ ਦੀ ਤਰਾਸ਼ਦੀ ਬਿਆਨਦੇ ਨਾਟਕ ‘ਤਰੇੜਾਂ’ ਦੀ ਪੇਸ਼ਕਾਰੀ

ਅੰਮ੍ਰਿਤਸਰ, 8 ਜਨਵਰੀ (ਰੋਮਿਤ ਸ਼ਰਮਾ)- ਫਿਲਮ ਅਤੇ ਰੰਗ ਮੰਚ ਵਿੱਚ ਆਪਣੀ ਕਲਾ ਦੇ ਜਰੀਏ ਨਿਵੇਕਲੀ ਪਹਿਚਾਣ ਬਨਾਉਣ ਵਾਲੇ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਅਗਵਾਈ ਵਿੱਚ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਪੰਜਾਬ ਨਾਟਸ਼ਾਲਾ ਵਿਖੇ ਹੋ ਰਹੇ ਅਠਵੇਂ ਪੰਜਾਬ ਥੀਏਟਰ ਫੈਸਟੀਵਲ ਵਿੱਚ ਅੱਜ ਯੁੱਧਪ੍ਰੀਤ ਚੀਮਾ ਦੀ ਨਿਰਦੇਸ਼ਨਾਂ ਵਿੱਚ ਪ੍ਰੋ: ਅਜਮੇਰ ਔਲਖ ਦਾ ਲਿਖਿਆ ਨਾਟਕ ‘ਤਰੇੜਾਂ’ ਪੇਸ਼ ਕੀਤਾ ਗਿਆ।ਨਾਟਕ …

Read More »