Wednesday, November 25, 2026

Monthly Archives: January 2015

ਬੀ.ਬੀ.ਕੇ.ਡੀ.ਏ.ਵੀ ਕਾਲਜ ਵੂਮੈਨ ਨੇ ਅੰਤਰ ਕਾਲਜ ਜੂਡੋ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ

ਅੰਮ੍ਰਿਤਸਰ, 8 ਜਨਵਰੀ (ਜਗਦੀਪ ਸਿੰਘ ਸੱਗੂ) -ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਜੂਡੋ ਚੈਂਮਪੀਅਨਸ਼ਿਪ ਟਰਾਫ਼ੀ ਜਿੱਤੀ।ਇਹ ਮੁਕਾਬਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 4 ਜਨਵਰੀ 2015 ਨੂੰ ਹੋਇਆ। ਕਾਲਜ ਦੇ ਜੂਡੋਕਾਸ ਨੇ ਵਧੀਆ ਪ੍ਰਦਰਸ਼ਨ ਕਰਕੇ 26 ਅੰਕਾ ਦੇ ਵੱਡੇ ਫਰਕ ਨਾਲ ਟਰਾਫ਼ੀ ਜਿੱਤੀ ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਟੀਮ ਨੇ 7 ਅੰਕਾਂ ਨਾਲ ਪਹਿਲੀ …

Read More »

BBK DAV College bags GNDU Inter College Judo Championship Trophy

Amritsar, Jan. 8 (Punjab Post Bureau) – The Judo team of BBK DAV College for Women, Amritsar lifted the GNDU Inter- College Judo Championship Trophy. The event was held at GNDU on January 04, 2015. The college Judokas gave a splendid show by winning the trophy with 26 points. The GNDU campus team stood runners up with 7 points and …

Read More »

ਬਾਜਵਾ ਸਮੇਤ ਆਗੂਆਂ ਵਲੋਂ ਸਵ: ਗੁਰਵਿੰਦਰ ਕੌਰ ਮੰਮਨਕੇ ਨੂੰ ਸ਼ਰਧਾ ਦੇ ਫੁੱਲ ਭੇਟ

ਅੰਮ੍ਰਿਤਸਰ, 8 ਜਨਵਰੀ (ਰੋਮਿਤ ਸ਼ਰਮਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅੱਜ ਪੰਜਾਬ ਕਾਂਗਰਸ ਦੇ ਸਕੱਤਰ ਤੇ ਸੀਨੀਅਰ ਕਾਂਗਰਸੀ ਆਗੂ ਪ੍ਰੋ. ਗੁਰਵਿੰਦਰ ਸਿੰਘ ਮੰਮਨਕੇ ਦੀ ਪਤਨੀ ਸ੍ਰੀਮਤੀ ਗੁਰਵਿੰਦਰ ਕੌਰ ਦੇ ਭੋਗ ਵਿੱਚ ਸ਼ਾਮਿਲ ਹੋਏ।ਗੁ: ਕਬੀਰ ਪਾਰਕ, ਨਜ਼ਦੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਯੋਜਿਤ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪ੍ਰੋ. ਮੰਮਨਕੇ ਦੇ ਰਿਸ਼ਤੇਦਾਰ, ਹਮਾਇਤੀ ਤੇ ਦੋਸਤ …

Read More »

 ਪੱਤਰਕਾਰ ਸੁਖਬੀਰ ਸਿੰਘ ਨੂੰ ਸਦਮਾ – ਚਾਚੇ ਦਾ ਦਿਹਾਂਤ

ਅੰਮ੍ਰਿਤਸਰ, 8 ਜਨਵਰੀ (ਗੁਰਪ੍ਰੀਤ ਸਿੰਘ) – ਪੱਤਰਕਾਰ ਸੁਖਬੀਰ ਸਿੰਘ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚਾ ਸੁਰਜੀਤ ਸਿੰਘ ਦਾ ਦੇਹਾਂਤ ਹੋ ਗਿਆ।72 ਸਾਲਾ ਸੁਰਜੀਤ ਸਿੰਘ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿੰਨ੍ਹਾਂ ਨੇ ਅੱਜ ਆਪਣੇ ਗ੍ਰਹਿ ਕੋਟ ਮਾਹਣਾ ਸਿੰਘ ਤਰਨ ਤਾਰਨ ਰੋਡ ਵਿਖੇ ਆਖਰੀ ਸਾਹ ਲਿਆ।ਉਹ ਆਪਣੇ ਪਿਛੇ ਪਤਨੀ ਸਮੇਤ ਦੋ ਬੇਟੇ ਅਤੇ ਤਿੰਨ ਬੇਟੀਆਂ …

Read More »

ਨੋਜੁਆਨਾ ਨੂੰ ਨਸ਼ੇ ਲਾਉਣ ਵਾਲੀ ਅਕਾਲੀ ਦਲ (ਬ) ਹੀ ਹੈ – ਮਨਮੋਹਨ ਸਿੰਘ ਗੁਮਟਾਲਾ

ਅੰਮ੍ਰਿਤਸਰ, 7 ਜਨਵਰੀ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਕਿਹਾ ਹੈ ਕਿ ਪੰਜਾਬ ਦੇ ਨੌਜੁਆਨਾ ਨੂੰ ਨਸ਼ਾ ਲਾਊਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬ) ਹੀ ਹੈ, ਜਿਹੜੀ ਆਪਣੀ ਪਾਰਟੀ ਦੇ ਹੋਣ ਵਾਲੇ ਹਰ ਪ੍ਰੋਗਰਾਮਾਂ ਵਿਚ ਨੌਜੁਆਨਾਂ ਦੀ ਭੀੜ ਇਕੱਠੀ ਕਰਣ ਲਈ ਉਨਾਂ ਨੂੰ ਨਸ਼ੇ ਦਾ ਲਾਲਚ ਦਿੰਦੀ ਰਹੀ ਹੈ, ਉਹੀ ਲਾਲਚ ਅੱਜ …

Read More »

ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਧਰਮਸ਼ਾਲਾ ਵਿਖੇ 16 ਤੋਂ 19 ਅਪ੍ਰੈਲ ਤੱਕ

ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਚਾਰ ਦਿਨਾਂ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਹਿਮਾਚਲ ਦੇ ਧਰਮਸ਼ਾਲਾ ਵਿਖੇ 16 ਤੋਂ 19 ਅਪ੍ਰੈਲ ਤੱਕ ਸ਼ੁਰੂ ਹੋਣ ਜਾ ਰਹੀ ਹੈ। ਇਹ ਜਾਣਕਾਰੀ ਮਾਸਟਰ ਐਲੈਟਿਸ ਐਸੋਸਇਏਸ਼ਨ ਦੇ ਜਨਰਲ ਸਕੱਤਰ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਨੇ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਬੇਦੀ ਨੇ ਦੱਸਿਆ ਕਿ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੂਰੇ ਭਾਰਤ ਤੋਂ ਐਥਲੀਟ …

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਦਰਸ਼ਨਾਂ ਲਈ ਅੱਜ ਪੁੱਜਣਗੇ ਸ੍ਰੀ ਹਰਿਮੰਦਰ ਸਾਹਿਬ

ਕੰਵਰਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਪ੍ਰਬੰਧਾਂ ਬਾਰੇ ਵਿਚਾਰਾਂ ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਆਪਣੀ ਸਵੈ-ਇੱਛਾ ਨੂੰ ਮੁੱਖ ਰੱਖਦੇ ਹੋਏ 8 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਦੇ ਮੱਦੇ ਨਜ਼ਰ ਅੱਜ ਆਈ.ਐਸ.ਓ. ਦੇ …

Read More »

ਬਾਦਲ ਵਲੋਂ ਭਾਜਪਾ ਖਿਲਾਫ ਕੀਤੀ ਬਿਆਨਬਾਜੀ ‘ਤੇ ਭਾਜਪਾ ਆਗੂ ਹੋਏ ਅੱਗ ਬਬੂਲੇ

ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਂਠ ਅਟਾਰੀ ਵਿਖੇ ਨਸ਼ਿਆਂ ਦੀ ਤੱਸਕਰੀ ਦੇ ਮਾਮਲੇ ਨੂੰ ਲੈ ਕੇ ਬੀਐਸਐਫ ਤੇ ਆਪਣੀ ਹੀ ਭਾਈਵਾਲ ਬੀਜੇਪੀ ਦੇ ਖਿਲ਼ਾਫ ਖੋਲੇ ਗਏ ਮੋਰਚੇ ਤੋਂ ਅੱਗ ਬਬੂਲੇ ਹੋਏ ਬੀਜੇਪੀ ਆਗੂਆਂ ਨੇ ਵੀ ਅਕਾਲੀ ਦਲ ਖਿਲਾਫ ਬਾਗੀ ਸੂਰਾਂ ਦਾ ਖੂੱਲ ਕੇ ਪ੍ਰਗਟਾਵਾ …

Read More »

ਪੈਗੰਬਰ ਹਜਰਤ ਮੁਹੰਮਦ ਸਲਲਾਹੁ ਅਲੇਹੀ ਸਲਮ ਦਾ ਜਨਮ ਦਿਨ ਮਨਾਇਆ

ਮਾਨਵਤਾ ਦੀ ਭਲਾਈ ਤੋਂ ਵੱਧ ਕੇ ਕੋਈ ਸੇਵਾ ਨਹੀ- ਮਾਣਿਕ, ਸ਼ਾਹ ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪੈਗੰਬਰ ਹਜਰਤ ਮੁਹੰਮਦ ਸਲਲਾਹੁ ਅਲੇਹੀ ਸਲਮ ਦੇ ਜਨਮ ਦਿਨ ਮੋਕੇ ਮੁਹੰਮਦ ਮੁਜਫਰ ਦੀ ਅਗਵਾਈ ਹੇਂਠ ਇਕ ਦਿਨਾ ਇਜਲਾਸ ਸਮਾਗਮ ਦਾ ਆਂਯੋਜਨ ਕੀਤਾ ਗਿਆ।ਇਸ ਮੋਕੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਣਿਕ ਅਲੀ ਤੇ ਜਨਰਲ ਸਕੱਤਰ ਮੌਲਾਨਾ …

Read More »