ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਸੰਸਦੀ ਸਕੱਤਰ ਅਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਇੰਦਰਬੀਰ ਸਿੰਘ ਬੁਲਾਰੀਆ ਅਤੇ ਉਨ੍ਹਾਂ ਦੇ ਸਿਆਸੀ ਸਕੱਤਰ ਹਰਮਨਬੀਰ ਸਿੰਘ ਬੁਲਾਰੀਆ ਦੀ ਅਗਵਾਈ ਵਿਚ ਅੱਜ ਹਲਕਾ ਦੱਖਣੀ ਵਾਰਡ ਨੰਬਰ 40 ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਅਮਰਬੀਰ ਸਿੰਘ ਢੋਟ ਦੀ ਰਹਿਨੁਮਾਈ ਵਿਚ ਇਕ ਵਿਸ਼ਾਲ ਕਾਫਲਾ ਅਟਾਰੀ ਵਿਖੇ …
Read More »Monthly Archives: January 2015
DSGMC delegation meet Justice Mathur, demand time bound report on 1984 genocide
Offers to assist the commission set to investigate anti-Sikh genocide New Delhi, Jan. 5 (Amrit Lal Manan) – A delegation of the Delhi Sikh Gurdwara Management Committee (DSGMC) today met Justice GP Mathur, a retired Supreme Court Judge, who is heading a commission formed by the union government to investigate the cases of anti-Sikh genocide of 1984. DSGMC president Manjit …
Read More »ਦਿੱਲੀ ਕਮੇਟੀ ਨੇ ਜਸਟਿਸ ਮਾਥੁਰ ਨੂੰ 1984 ਸਿੱਖ ਕਤਲੇਆਮ ਦੇ ਮਸਲਿਆਂ ਤੈਅ ਸਮੇਂ ਵਿੱਚ ਰਿਪੋਰਟ ਦੇਣ ਦੀ ਕੀਤੀ ਮੰਗ
ਕਮੇਟੀ ਦੀ ਮਦਦ ਲਈ ਦਿੱਲੀ ਕਮੇਟੀ ਨੇ ਸਹਿਯੋਗ ਦੇਣ ਦੀ ਵੀ ਕੀਤੀ ਪੇਸ਼ਕਸ਼ ਨਵੀਂ ਦਿੱਲੀ, 5 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ ਅੱਜ ਸੁਪਰਿਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜੀ.ਪੀ. ਮਾਥੂਰ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਹਾਲ ਵਿੱਚ ਹੀ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਨਾਲ ਜੁੜੇ ਮਸਲਿਆਂ ਦੀ ਜਾਂਚ ਲਈ ਐਸ.ਆਈ.ਟੀ. ਬਨਾਉਣ …
Read More »ਵਿਧਾਨ ਸਭਾ ਹਲਕਾ ਕਾਲਕਾ ਜੀ ਵਿਖੇ ਕਾਰਕੁੰਨਾਂ ਨੂੰ ਜ਼ਿਮੇਵਾਰੀਆਂ ਸੌਂਪੀਆਂ
ਨਵੀਂ ਦਿੱਲੀ, 5 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਹਲਕੇ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਨਿੱਘੇ ਲੈਵਲ ਤੇ ਮਜਬੂਤ ਕਰਨ ਵਾਸਤੇ ਕਾਲਕਾ ਜੀ ਵਿਖੇ ਕਾਰਕੂੰਨਾਂ ਦੀ ਮਹਾਂਸਭਾ ਦੇ ਰੂਪ ਵਿੱਚ ਪੰਨਾ ਪ੍ਰਮੁੱਖ ਸੰਮੇਲਨ ਕਰਵਾਇਆ ਗਿਆ।ਜਿਸ ਵਿਚ ਵਿਧਾਨ ਸਭਾ ਹਲਕੇ ਦੇ ਚਾਰਾਂ ਮੰਡਲਾ …
Read More »ਚੇਅਰਮੈਨ ਸ. ਰਾਣਾ ਨੇ ਧਰਮ ਪ੍ਰਚਾਰ ਨਾਲ ਵਿਭਾਗਾਂ ਦੇ ਸਟਾਫ-ਮੈਂਬਰਾਂ ਦੀਆਂ ਸਮਸਿਆਵਾਂ ਸੁਣੀਆਂ
ਨਵੀਂ ਦਿੱਲੀ, 5 ਜਨਵਰੀ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰ. ਕਮੇਟੀ) ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਨੇ ਧਰਮ ਪ੍ਰਚਾਰ ਨਾਲ ਸੰਬੰਧਤ ਪ੍ਰਕਾਸ਼ਨਾ, ਰਾਗੀ, ਧਰਮ ਪ੍ਰਚਾਰ, ਪ੍ਰੈਸ ਅਤੇ ਕੰਪਿਊਟਰ ਡਿਜ਼ਾਇਨਿੰਗ ਆਦਿ ਵਿਭਾਗਾਂ ਦੇ ਸਟਾਫ-ਮੈਂਬਰਾਂ ਦੀਆਂ ਸਮਸਿਆਵਾਂ ਆਦਿ ਬਾਰੇ ਵਿਚਾਰ ਕਰਨ ਲਈ, ਉਨ੍ਹਾਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ, ਜਿਸ ਵਿੱਚ ਗੁਰਦੁਆਰਾ ਕਮੇਟੀ ਦੇ ਜਨਰਲ ਮੈਨੇਜਰ ਤੋਂ …
Read More »ਪੰਜਾਬ ਨਾਟਸ਼ਾਲਾ ‘ਚ ‘ਮਾਈ ਹਾਊਸ ਇਨ ਟ੍ਰਬਲ’ ਹੋਇਆ ਮੰਚਨ
ਅੰਮ੍ਰਿਤਸਰ, 5 ਜਨਵਰੀ (ਦੀਪ ਦਵਿੰਦਰ ਸਿੰਘ) ਪੰਜਾਬੀ ਰੰਗਮੰਚ ‘ਚ ਨਿਰੰਤਰ ਕਾਰਜ਼ਸ਼ੀਲ ਦਾ ਥੀਏਟਰ ਪਰਸਨ ਅੰਮ੍ਰਿਤਸਰ ਵੱਲੋਂ ਬੇਹਤਰੀਨ ਅਦਾਕਾਰ ਜੋੜੀ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦੀ ਅਗਵਾਈ ਵਿੱਚ ਪੰਜਾਬ ਨਾਟਸ਼ਾਲਾ ਨਾਰਥ ਜੋਨ ਕਲਚਰ ਸੈਂਟਰ ਅਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਅਠਵੇਂ ਪੰਜਾਬ ਥੀਏਟਰ ਫੈਸਟੀਵਲ ‘ਚ ਅੱਜ ਹਾਸਰਸ ਨਾਟਕ ‘ਮਾਈ ਹਾਊਸ ਇਨ ਟ੍ਰਬਲ’ ਦਾ ਮੰਚਨ ਕੀਤਾ ਗਿਆ। ਨੌਜਵਾਨ ਨਿਰਦੇਸ਼ਕ …
Read More »NSS unit of BBK DAV College Women visited Citizen Forum Vidya Mandir
Amritsar, Jan 5 (Punjab Post Bureau)- NSS unit of BBK DAV College for Women visited Citizen Forum Vidya Mandir, a school for under priviledged sector of society run by Mr. Brij Bedi and master Ajit Singh. Principal Dr. (Mrs.) Neelam Kamra informed that theme of today’s visit was “Drug free Punjab”. Program officer Mrs. Jaspreet Bedi told that NSS president …
Read More »ਨਗਰ ਨਿਗਮ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਵਧਾਈਆਂ ਸਰਗਰਮੀਆਂ
ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵੱਲੋਂ ਬਠਿੰਡਾ ਨਿਗਮ ਦੀ ਚੋਣ ਪ੍ਰਕ੍ਰਿਆ ਸ਼ੁਰੂ ਕਰਦਿਆਂ ਹੀ ਆਪਣੇ ਆਪਣੇ ਇਲਾਕਿਆਂ ਦੇ ਵਾਰਡਾਂ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਹੋਰ ਸੰਭਾਵੀ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਾਮਬੰਦ ਕਰਨ ਲਈ ਸਰਗਰਮੀਆਂ ਵੀ ਤੇਜ ਕਰ ਦਿੱਤੀਆਂ ਹਨ ਤੇ ਕਾਫਲਿਆਂ ਦੇ ਰੂਪ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ …
Read More »ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ‘ਤੇ ਭਾਰੀ ਰੋਣਕਾਂ
ਜਥੇਦਾਰ ਨੰਦਗੜ੍ਹ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੰਘ ਸਾਹਿਬ ਦੀ ਰਿਹਾਇਸ਼ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਲਾਕੇ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਮਨਾਇਆ ਗਿਆ।ਜਿਸ ਵਿਚ ਸਿੱਖ ਪੰਥ ਦੀਆਂ ਅਹਿਮ ਜਥੇਬੰਦੀਆਂ ਦੇ ਮੁੱਖੀ ਸਿੰਘਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ। …
Read More »ਐਮ ਬੀ ਡੀ ਗਰੁੱਪ ਵਲੋਂ ਨੇਤਰਾ ਨਾਮਕ ਮੋਬਾਇਲ ਐਪਲੀਕੇਸ਼ਨ ਲਾਂਚ
ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਐਮ ਬੀ ਡੀ ਗਰੁੱਪ ਵਲੋਂ ਨੇਤਰਾ ਮੋਬਾਇਲ ਐਪਲੀਕੇਸ਼ਨ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਮੋਗਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਮੁਕਤਸਰ ਜਿਲ੍ਹਿਆਂ ਤੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪਿੰਸੀਪਲਾਂ ਅਤੇ ਵਿਗਿਆਨ ਗਣਿਤ ਦੇ ਲੈਕਚਰਾਰਜ਼ ਨੇ ਭਾਗ ਲਿਆ।ਸੈਮੀਨਾਰ ਵਿਚ ਐਮ ਬੀ ਡੀ ਗਰੁੱਪ ਦੇ ਜ਼ੋਨਲ ਹੈਡ ਯੋਗੇਸ਼ ਸਕਸੈਨਾ …
Read More »
Punjab Post Daily Online Newspaper & Print Media