ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ) -ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਵਿਦਿਆਰਥੀਆਂ ਦਾ ਪੋ੍ਰਫੈਸ਼ਨਲ ਗਿਆਨ ਵਧਾਉਣ ਲਈ ਰਿਲਾਇੰਸ ਇੰਡਸਟਰੀ, ਹੁਸ਼ਿਆਰਪੁਰ ਵਿਖੇ ਉਦਯੋਗਿਕ ਦੌਰਾ ਕਰਵਾਇਆ ਗਿਆ।ਸੀ ਕੇ ਡੀ ਇੰਸਟੀਟਿਉਟ ਦਾ ਮੰਨਣਾ ਹੈ ਕਿ ਉਦਯੋਗਿਕ ਯਾਤਰਾਵਾਂ ਵਿਦਿਆਰਥੀਆਂ ਨੂੰ ਥਿਉਰੈਟਿਕਲ ਗਿਆਨ ਦੇ ਨਾਲ ਨਾਲ ਪੈ੍ਰਕਟੀਕਲ ਗਿਆਨ ਦੇਣ ਵਿਚ ਵੀ ਸਹਾਇਕ ਸਿੱਧ ਹੁੰਦੀਆਂ ਹਨ।੨੫ ਵਿਦਿਆਰਥੀਆਂ ਦੇ ਗਰੁਪ ਦੀ ਅਗੁਵਾਈ ਕਾਲਜ …
Read More »Monthly Archives: January 2015
NSS unit of BBK DAV College visited Community Police Suwidha Centre
Amritsar. Jan. 6 (Punjab Post Bureau) – NSS unit of BBK DAV College for Women, Lawrence Road visited Community Police Suwidha Centre, North informed Principal Dr. (Mrs.) Neelam Kamra. Mrs. Parveen Kumari, Sub-Inspector extended a warm welcome by ASI S. Gurcharanjit Singh and pamphlets regarding services of Saanjh were distributed. Programme Officer Mrs. Jaspreet Bedi said that the theme of …
Read More » ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਨਗਰ ਕੀਰਤਨ 10 ਨੂੰ .
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਸਰਬੰਸਦਾਨੀ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸੇਵਕ ਸਭਾ, ਸ੍ਰੀ ਅੰਮ੍ਰਿਤਸਰ ਵਲੋਂ ਹਰ ਸਾਲ ਦੀ ਤਰਾਂ੍ਹ 10 ਜਨਵਰੀ ਦਿਨ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ। ਪ੍ਰਧਾਨ ਅਵਤਾਰ ਸਿੰਘ …
Read More »ਏਅਰਪੋਰਟ ਰੋਡ ਬਚਾਓ ਸੰਘਰਸ਼ ਕਮੇਟੀ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਤੋਂ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ ਵੱਲੋਂ ਏਅਰਪੋਰਟ ਰੋਡ ‘ਤੇ ਗਰਿੱਲਾਂ ਦੇ ਲਗਾਏ ਜਾਣ ਦੇ ਦਿੱਤੇ ਗਏ ਭਰੋਸੇ ਦੇ ਬਾਵਜੂਦ ਮੁੜ ਏਅਰਪੋਰਟ ਰੋਡ ਉੱਤੇ ਗਰਿੱਲਾਂ ਲਗਾਉਣ ਦਾ ਕੰਮ ਸ਼ੁਰੂ ਕੀਤੇ ਜਾਣ ਦੀ ਤਿਆਰੀ ਉੱਤੇ ਏਅਰਪੋਰਟ ਰੋਡ ਬਚਾਓ ਸੰਘਰਸ਼ ਕਮੇਟੀ ਨੇ ਤਿੱਖੇ ਤੇਵਰ ਦਿਖਾਂਦੇ ਹੋਏ ਕਿਹਾ ਹੈ ਕਿ ਕੱਲ ਤੋਂ ਸਵੇਰੇ 11 ਵਜੇ ਏਅਰਪੋਰਟ ਰੋਡ ਉੱਤੇ …
Read More »ਅਟਾਰੀ ਧਰਨੇ ਵਿੱਚ ਕੰਬੋਕੇ ਤੋਂ ਸ਼ਾਮਲ ਹੋਇਆ ਵੱਡਾ ਜਥਾ
ਭਿੱਖੀਵਿੰਡ, 5 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇਫ਼ਲਖਵਿੰਦਰ ਸਿੰਘ ਗੋਲਣ) ਸ਼ੌਮਣੀ ਅਕਾਲੀ ਦਲ (ਬ) ਵਲੋਂ ਨਸ਼ਿਆਂ ਖਿਲਾਫ ਦਿੱਤੇ ਗਏ ਵਿਸ਼ਾਲ ਧਰਨੇ ਵਿੱਚ ਸ਼ਾਮਲ ਹੋਣ ਲਈ ਅੱਡਾ ਭਿੱਖੀਵਿਡ ਨੇੜਲੇ ਪਿੰਡ ਕੰਬੋਕੇ ਤੋਂ ਸਰਪੰਚ ਪਲਵਿੰਦਰ ਸਿੰਘ ਕੰਬੋਕੇ ਅਤੇ ਅਕਾਲੀ ਦਲ (ਬ) ਦੇ ਜਿਲਾ ਮੀਤ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਦੀ ਅਗਵਾਈ ਹੇਠ ਇੱਕ ਵੱਡਾ ਜਥਾ ਸ਼ਾਮਲ ਹੋਇਆ।ਜਥੇ ਦੇ ਰਵਾਨਾ ਹੋਣ ਮੌਕੇ ਗੱਲਬਾਤ ਕਰਦਿਆਂ ਉਕਤ …
Read More » ਸ. ਸੁਖਬੀਰ ਬਾਦਲ ਤੇ ਸ. ਮਜੀਠੀਆ ਵਲੋਂ ਸੀਨੀ: ਪ੍ਰੈਸ ਫੋਟੋ ਪੱਤਰਕਾਰ ਸ. ਨਿਰਮਲ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਸਵਰਗਵਾਸੀ ਨਿਰਮਲ ਸਿੰਘ ਨੇ ਫੋਟੋਗ੍ਰਾਫੀ ਦੇ ਕਿੱਤੇ ‘ਚ ਮਨਵਾਇਆ ਲੋਹਾ ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਤੇ ਸ. ਬਿਕਰਮ ਸਿੰਘ ਮਜੀਠੀਆ ਮਾਲ ਤੋ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ‘ਅਜੀਤ’ ਅਖਬਾਰ ਦੇ ਸੀਨੀਅਰ ਫੋਟੋ ਪੱਤਰਕਾਰ ਸ. ਨਿਰਮਲ ਸਿੰਘ ਦੀ ਅਚਨਚੇਤ ਹੋਈ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਬਾਦਲ ਤੇ …
Read More »ਸੰਧੂ ਅਤੇ ਰੰਧਾਵਾ ਦੀ ਅਗਵਾਈ ਵਿਚ ਵਿਸ਼ਾਲ ਕਾਫਲਾ ਅਟਾਰੀ ਵਿਖੇ ਹੋਏ ਧਰਨੇ ਲਈ ਰਵਾਨਾ
ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਸ਼੍ਰੌਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਅੰਤਰਰਾਸ਼ਟਰੀ ਸਰਹੱਦ ਤੇ ਅਟਾਰੀ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਅੱਜ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਵਿਚ ਅੱਜ ਅਕਾਲੀ ਦਲ ਦੇ …
Read More »ਸਤਿਕਾਰ ਕਮੇਟੀ ਨੇ ਕੀਤਾ ਇਕ ਹੋਰ ਪਾਖੰਡਣ ਬੀਬੀ ਦਾ ਪਰਦਾਫਾਸ਼
ਤਰਸਿੱਕਾ, 5 ਜਨਵਰੀ (ਕੰਵਲਜੀਤ ਸਿੰਘ ਜੋਧਾਨਗਰੀ) – ਅੱਜ ਦੇ ਜ਼ਮਾਨੇ ਵਿੱਚ ਜਿੱਥੇ ਮਨੁੱਖ ਨੇ ਸੰਚਾਰ ਸਾਧਨਾਂ ਦੁਆਰਾ ਅੱਣਥੱਕ ਮਿਹਨਤ ਕਰਕੇ ਤਰੱਕੀ ਕਰ ਰਿਹਾ ਹੈ ਅਤੇ ਮੰਗਲ ਤੇ ਵੀ ਪਹੁੰਚ ਕੇ ਝੰਡੇ ਗੱਡ ਚੁੱਕਾ ਹੈ ਓਥੇ ਹੀ ਹਾਲੇ ਵੀ ਖਾਸ ਕਰਕੇ ਪੰਜਾਬ ਵਿੱਚ ਆਪਣੀ ਲੁੱਟ ਖਸੁੱਟ ਕਰਨ ਲਈ ਕਈ ਚਲਾਕ ਵਿਅਕਤੀਆਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਕਈ ਤਰਾਂ ਦੇ ਵਹਿਮਾਂ ਭਰਮਾਂ …
Read More »ਅਟਾਰੀ ਧਰਨੇ ਲਈ ਗਿਨੀ ਭਾਟੀਆ ਦੀ ਅਗਵਾਈ ‘ਚ ਜੱਥਾ ਰਵਾਨਾ
ਅੰਮ੍ਰਿਤਸਰ, 5 ਜਨਵਰੀ (ਸਾਜਨ) – ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਨਸ਼ਿਆਂ ਦੇ ਵਿਰੁੱਧ ਅਟਾਰੀ ਵਿਖੇ ਲਗਾਏ ਗਏ ਧਰਨੇ ਵਿੱਚ ਸ਼੍ਰੌਮਣੀ ਅਕਾਲੀ ਦਲ ਆਲ ਕਲੋਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਸਾਥੀਆਂ ਦੇ ਵੱਡੇ ਕਾਫਲੇ ਸਮੇਤ ਧਰਨੇ ਲਈ ਰਵਾਨਾ ਹੋਏ।ਗਿਨੀ ਭਾਟੀਆ ਨੇ ਕਿਹਾ ਕਿ ਮਾਝੇ ਦੇ ਜਰਨੈਲ ਇੰਦਰਬੀਰ ਸਿੰਘ ਬੁਲਾਰੀਆ ਦੇ ਆਸ਼ੀਰਵਾਦ ਸਦਕਾਾ ਯੂਥ ਵਿੰਗ ਦੀ ਪੁਰੀ ਲੀਡਰਸ਼ੀਪ ਭਾਰੀ ਇੱਕਠ ਵਿੱਚ …
Read More »ਮਾਲ ਰੋਡ ਸਕੂਲ ਦੀ ਅਧਿਆਪਕਾ ਡਿੰਪਲ ਜੋਸ਼ੀ ਦੀ ਟੀਚਿੰਗ ਏਡ ਨੂੰ ਮਿਲਿਆ ਪ੍ਰਸ਼ੰਸਾ ਪੱਤਰ
ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸ’ਗੂ) – ਬੀਤੇ ਦਿਨੀਂ ਨੈਸ਼ਨਲ ਸਾਇੰਸ ਸੈਂਟਰ ਨਵੀਂ ਦਿੱਲੀ ਵਿਖੇ ਉਤਰ ਭਾਰਤ ਸਾਇੰਸ ਮੇਲੇ ਦੌਰਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ, ਦੀ ਹੋਣਹਾਰ ਤੇ ਪ੍ਰਤਿਬੱਧ ਗਣਿਤ ਅਧਿਆਪਕਾ ਸ੍ਰੀਮਤੀ ਡਿੰਪਲ ਜੋਸ਼ੀ ਵਲੋਂ ‘ਭਿਨਾ ਅਤੇ ਦਸ਼ਮਲਵ’ ਵਿਸ਼ੇ ਤੇ ਤਿਆਰ ਟੀਚਿੰਗ ਏਡ ‘ਫਰੈਕਸ਼ਨ ਗੇਮ’ ਨੂੰ ਡਾ. ਰਾਮਾ ਸਰਨਾ, ਡਾਇਰੈਕਟਰ ਨੈਸ਼ਨਲ ਸਾਇੰਸ ਸੈਂਟਰ ਨਵੀਂ ਦਿੱਲੀ ਵਲੋਂ ਪ੍ਰਸ਼ੰਸਾ ਪੱਤਰ …
Read More »
Punjab Post Daily Online Newspaper & Print Media