Wednesday, November 25, 2026

Daily Archives: March 3, 2015

ਮੀਂਹ ਪੈਣ ਨਾਲ ਹੁਸ਼ਿਆਰਪੁਰ ਹੋਇਆ ਪਾਣੀ ਪਾਣੀ

ਹੁਸ਼ਿਆਰਪੁਰ, 2 ਮਾਰਚ (ਸਤਵਿੰਦਰ ਸਿੰਘ) – ਐਤਵਾਰ ਦੁਪਿਹਰ ਤੋ ਹੀ ਰੁੱਕ ਰੁੱਕ ਕੇ ਹੋ ਰਹੀ ਬਰਸਾਤ ਦੇ ਕਾਰਨ ਸ਼ਹਿਰ ਦੇ ਤਕਰੀਬਨ ਸਾਰੇ ਮੁੱਹਲੇ ਤੇ ਗਲੀਆਂ ਵਿੱਚ ਪਾਣੀ ਭਰਨ ਨਾਲ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।ਸ਼ਹਿਰ ਦੇ ਪ੍ਰਭਾਤ ਚੌਕ, ਟਾਂਡਾ ਚੌਕ, ਗੋਰਮਿੰਟ ਕਾਲਜ ਚੌਕ, ਸ਼ੈਸ਼ਨ ਚੌਕ ਘੰਟਾ ਘਰ ਚੌਕ ਤੇ ਕਮਾਲਪੁਰ ਚੌਕ ਰੈਡ ਰੋਡ, ਕੱਚਾ ਟੋਬਾ ਪੂਰੀ ਤਰ੍ਹਾ ਨਾਲ ਮੀਹ …

Read More »

ਭਗਵਾਨ ਵਾਲਮੀਕਿ ਤੀਰਥ ਦੇ ਸਰੋਵਰ ਵਿੱਚ ਬਣ ਰਹੇ ਮੰਦਰ ਤੇ ਸਰੋਵਰ ਦੀ ਕਾਰ ਸੇਵਾ ‘ਚ ਸ਼ਰਧਾਲੂਆਂ ਕੀਤੀ ਸੇਵਾ

ਬਾਰਿਸ਼ ਵੀ ਨਹੀ ਰੋਕ ਪਾਈ ਦੇਸ਼ ਭਰ ਤੋਂ ਆਏ ਵਾਲਮੀਕਿ ਸ਼ਰਧਾਲੂਆਂ ਨੂੰ – ਗੱਬਰ ਅੰਮ੍ਰਤਸਰ, 2 ਮਾਰਚ (ਪੰਜਾਬ ਪੋਸਟ ਬਿਊਰੋ) – ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ) ਦੇ ਪਾਵਨ ਸਰੋਵਰ ਵਿੱਚ ਬਣ ਰਹੇ ਮੰਦਿਰ ਤੇ ਸਰੋਵਰ ਦੀ ਕਾਰ ਸੁੇਵਾ ਵਾਲਮੀਕਿ ਸਮਾਜ ਦੇ ਸੰਤ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਹਵਨਯੱਗ ਕਰਕੇ ਸ਼ੁਰੂ ਕੀਤੀ ਗਈ, ਜਿਸ ਵਿੱਚ ਪੁਰੇ ਦੇਸ਼ ਤੋ ਵਾਲਮੀਕਿ ਸ਼ਰਧਾਲੂ ਵੱਡੀ ਗਿਣਤੀ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਸੁਰ ਸੰਧਿਆ” ਸੰਗੀਤਕ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 2 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸੰਗੀਤ ਵਿਭਾਗ ਵੱਲੋਂ ਉਸੁਰ ਸੰਧਿਆ” ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸੰਗੀਤ ਵਿਬਾਗ ਦੇ ਸ਼੍ਰੀ ਪ੍ਰਭਾਕਰ ਕਸ਼ਯਪ ਜੋ ਕਿ ਪੰਡਿਤ ਰਾਜਨ-ਸਾਜਨ ਮਿਸ਼ਰਾ (ਬਨਾਰਸ ਘਰਾਣਾ) ਦੇ ਸ਼ਗਿਰਦ ਅਤੇ ਏ.ਆਈ.ਆਰ ਦੇ ਉਏ” ਗਰੇਡ ਆਰਟਿਰਸਟ ਹਨ ਅਤੇ ਪੰਜਾਬ ਘਰਾਨੇ ਦੇ ਤਬਲਾ ਵਾਦਕ ਡਾ. ਮੁਰਲੀ ਮਨੋਹਰ ਨੇ ਰਾਗ ਬਸੰਤ ਵਿਚ ਪੇਸ਼ਕਾਰੀ ਕੀਤੀ। ਵਿਭਾਗ ਦੇ …

Read More »

ਰਾਜ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ- ਰਣੀਕੇ

ਵਿਕਾਸ ਕਾਰਜ ਲਈ ਵੰਡੀਆਂ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਸ. ਪਰਕਾਸ਼ ਸਿਘ ਬਾਦਲ ਦੀ ਯੋਗ ਅਗਵਾਈ ਹੇਠ ਅਕਾਲੀ -ਭਾਜਪਾ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਅਤੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਇਕ ਕਰਕੇ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਦ੍ਰਿੜ ਸੰਕਲਪ ਹੈ। ਇਹ …

Read More »

ਡੀ.ਪੀ.ਐਸ ਵਿਖੇ ਮਾਤਾ ਪਿਤਾ ਨੇ ਬੱਚਿਆਂ ਦੇ ਨਾਲ ਖੇਡਾਂ ਖੇਡੀਆਂ

ਅੰਮ੍ਰਿਤਸਰ 2 ਮਾਰਚ (ਜਗਦੀਪ ਸਿੰਘ ਸੱਗੂ) -ਖੇਡ ਜਿਹੜਾ ਕਿ ਲੋਕਾਂ ਨੂੰ ਆਪਸ ਵਿਚ ਜੋੜਦਾ ਹੈ ਅਤੇ ਬੱਚਿਆਂ ਵਿਚ ਕਈ ਚੰਗੇ ਅਤੇ ਚੰਗੇ ਗੁਣ ਪੈਦਾ ਕਰਦਾ ਹੈ ਜਿਵੇ ਕਿ ਇਨਸਾਫ ਦੀ ਲਹਿਰ, ਸਮੂਹਿਕ ਕੰਮ ਕਰਨ ਦਾ ਜਜ਼ਬਾ, ਖੇਡ ਦੀ ਭਾਵਨਾ, ਸੰਬੰਧ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗਰੂਕ ਕਰਦਾ ਹੈ, ਅੱਜਕਲ ਦੇ ਬੱਚਿਆਂ ਦੇ ਵਿਚ ਇਹ ਅਲੋਪ ਹੋ ਰਹੇ ਹਨ ਕਿਉਕਿ …

Read More »

ਦਿੱਲੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਨੇ ਅਹੁਦਾ ਸੰਭਾਲਿਆ

ਨਵੀਂ ਦਿੱਲੀ, 2 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਤਿੰਨ ਅਹੁਦੇਦਾਰਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਹਾਜਰੀ ‘ਚ ਕਮੇਟੀ ਦੇ ਨਵੇਂ ਬਣੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ. ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਹੁਦਾ ਸੰਭਾਲ ਲਿਆ।ਅਹੁੱਦਾ …

Read More »

ਦਿੱਲੀ ਕਮੇਟੀ ਵੱਲੋਂ ਅਮਰੀਕਨ ਸਿੱਖਾਂ ਦੀ ਪਛਾਣ ਦੇ ਪ੍ਰਚਾਰ ਲਈ ਸਹਿਯੋਗ ਦੇਣ ਦਾ ਐਲਾਨ

ਨਵੀਂ ਦਿੱਲੀ, 2 ਮਾਰਚ (ਅੰਮ੍ਰਿਤ ਲਾਲ ਮੰਨਣ) – ਅਮਰੀਕਾ ‘ਚ ਵੱਸਦੇ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਦੇ ਖਿਲਾਫ ਅਮਰੀਕੀ ਸਿੱਖਾਂ ਵੱਲੋਂ ਚਲਾਈ ਜਾ ਰਹੀ ਜਾਗਰੁਕਤਾ ਮੁਹਿੰਮ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10,000 ਅਮਰੀਕਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਕਮੇਟੀ ਦਫਤਰ ਵਿਖੇ ਨੈਸ਼ਨਲ ਸਿੱਖ ਕਮਪੇਨ ਦੇ ਸੀਨੀਅਰ ਸਹਾਲਕਾਰ ਅਤੇ ਸਿੱਖ ਕਾਉਂਸਿਲ ਆਨ ਰਿਲੀਜ਼ਨ ਐਂਡ ਐਜੂਕੇਸ਼ਨ …

Read More »

’ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਰਤਮਾਨ ਅਤੇ ਭਵਿੱਖ’ ਵਿਸ਼ੇ ‘ਤੇ ਹੋਈ ਵਿਚਾਰ-ਚਰਚਾ

ਅੰਮ੍ਰਿਤਸਰ, 2 ਮਾਰਚ (ਰੋਮਿਤ ਸ਼ਰਮਾ)- ਕਿਸੇ ਵੀ ਭਾਸ਼ਾ ਦਾ ਭਵਿੱਖ ਵਿਕਾਸ ਮੁਖੀ ਬਨਾਉਣ ਲਈ ਉਸ ਖਿੱਤੇ ਦੇ ਲੋਕਾਂ ਨੂੰ ਭਾਸ਼ਾ ਦੀਆਂ ਵਰਤਮਾਨ ਚੁਣੌਤੀਆਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਹ ਵਿਚਾਰ ਜਨਵਾਦੀ ਲੇਖਕ ਸੰਘ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਰਤਮਾਨ ਅਤੇ ਭਵਿੱਖ’ ਤੇ ਹੋਈ ਵਿਚਾਰ ਚਰਚਾ ਵਿੱਚ …

Read More »

BBK DAV College Sukhveen Kaur of Commercial Art Sem.-III grabbed first position in GNDU

Amritsar, Mar. 2 (Punjab Post Bureau) – Sukhveen Kaur of Post Graduate Department of Commercial Art Semester-III of BBK DAV College for Women grabbed first position in GNDU with 95% (380/400), Shikha and Chamanpreet stood 2nd with 94.7% (379/400) respectively and Pooja stood 3rd with 93% (373/400). This department gives professional training and prepares students for both Manual Designing, Graphic …

Read More »

ਸਵਾਈਨ ਫਲੂ ਸੂਰਾਂ, ਮੁਰਗੀਆਂ ਜਾਂ ਜਾਨਵਰਾਂ ਦੀ ਬਿਮਾਰੀ ਨਹੀਂ – ਡਾ. ਸਰਬਜੀਤ ਸਿੰਘ

ਬਟਾਲਾ, 2 ਮਾਰਚ (ਨਰਿੰਦਰ ਬਰਨਾਲ) – ਸਵਾਈਨ ਫਲੂ (ਐੱਚ.1 ਐੱਨ.1) ਸੂਰਾਂ, ਮੁਰਗੀਆਂ ਜਾਂ ਜਨਵਰਾਂ ਦੀ ਬਿਮਾਰੀ ਨਹੀਂ ਹੈ ਅਤੇ ਨਾ ਹੀ ਇਹ ਸੂਰਾਂ, ਮੁਰਗੀਆਂ ਜਾਂ ਜਨਵਰਾਂ ਤੇ ਪੰਛੀਆਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਵੈਟਨਰੀ ਅਫਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਦੇਖਣ ‘ਚ ਆਇਆ ਹੈ ਕਿ ਸਵਾਈਨ ਫਲੂ ਸਬੰਧੀ ਲੋਕਾਂ ‘ਚ ਅਫਵਾਹਾਂ ਤੇ ਗਲਤ ਧਾਰਨਾਵਾਂ …

Read More »