Wednesday, November 25, 2026

Monthly Archives: March 2015

ਪੰਜਾਬ ‘ਚ ਖੁੱਲੀ ਬੀੜੀ, ਸਿਗਰੇਟ ਅਤੇ ਈ-ਸਿਗਰੇਟ ਦੀ ਵਿਕਰੀ ‘ਤੇ ਪਾਬੰਦੀ – ਵਧੀਕ ਡਿਪਟੀ ਕਮਿਸ਼ਨਰ

ਬਠਿੰਡਾ, 25 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ‘ਚ ਖੁੱਲੀ ਬੀੜੀ, ਸਿਗਰੇਟ ਅਤੇ ਈ-ਸਿਗਰੇਟ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਇਨ੍ਹਾਂ ਦੀ ਵਿਕਰੀ ਕਾਨੂੰਨ ਜੁਰਮ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਤੰਬਾਕੂ ਅਤੇ ਉਸ ਦੇ ਉਤਪਾਦਾਂ ਦੇ ਥੋਕ ਵਿਕਰੇਤਾਵਾਂ ਨਾਲ ਬੁਲਾਈ ਗਈ ਇੱਕ ਵਿਸ਼ੇਸ਼ ਬੈਠਕ ਦੌਰਾਨ …

Read More »

ਵਾਹਿਗੁਰੂ ਦੇ ਸ਼ੁਕਰਾਨੇ ਲਈ ਨਗਰ ਕੌਂਸਲ ਵਿਖੇ ਸੁਖਮਨੀ ਸਹਿਬ ਜੀ ਦਾ ਪਾਠ ਕਰਵਾਇਆ

ਕੌਂਸਲ ਪ੍ਰਧਾਨ ਤੇ ਕੌਂਸਲਰਾਂ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਦਾ ਲਿਆ ਅਹਿਦ ਬਠਿੰਡਾ, 25 ਮਾਰਚ (ਜਸਵਿੰਦਰ ਸਿੰਘ ਜੱਸੀ, ਅੰਗਰੇਜ਼ ਸਿੰਘ ਵਿੱਕੀ) – ਨਗਰ ਕੌਂਸਲ ਚੋਣਾਂ ਵਿੱਚ ਜੇਤੂ ਰਹੇ ਕੌਂਸਲਰਾਂ ਅਤੇ ਨਵੇਂ ਚੁਣੇ ਗਏ ਪ੍ਰਧਾਨ ਪ੍ਰੇਮ ਕੁਮਾਰ ਪ੍ਰੇਮਾ ਅਤੇ ਮੀਤ ਪ੍ਰਧਾਨ ਸੰਦੀਪ ਬਿੰਟਾ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅੱਜ ਨਗਰ ਕੌਂਸਲ ਦਫਤਰ ਵਿਖੇ ਸ਼੍ਰੀ ਸੁਖਮਨੀ ਸਹਿਬ ਜੀ ਦਾ ਪਾਠ ਪ੍ਰਕਾਸ਼ …

Read More »

 ਬਾਬਾ ਤਾਰਾ ਸਿੰਘ ਮੁਲਾਜ਼ਮ ਫਰੰਟ ਪੰਜਾਬ ਦੇ ਜੁਆਇੰਟ ਸਕੱਤਰ ਨਿਯੁੱਕਤ

ਬਟਾਲਾ, 24 ਮਾਰਚ, (ਨਰਿੰਦਰ ਬਰਨਾਲ) – ਬੀਤੇ ਦਿਨ ਪੰਜਾਬ ਦੇ ਪੇਂਡੂ ਵਿਕਾਸ  ਤੇ  ਪੰਚਾਇਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸ: ਸਿਕੰਦਰ ਸਿੰਘ ਮਲੁੂਕਾ ਵਲੋਂ ਮੁਲਾਜਮ ਫਰੰਟ ਪੰਜਾਬ ਦੀ ਸਮੁੱਚੀ  ਬਾਡੀ ਦਾ ਪੁਨਰ ਗਠਨ ਕੀਤਾ ਗਿਆ, ਜਿਸ ਵਿੱਚ ਅਧਿਆਪਕ ਦਲ ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਨੂੰ ਉਹਨਾਂ ਦੀਆਂ ਜਥੇਬੰਦੀ ਨੂੰ ਸਮਰਪਿਤ ਸੇਵਾਵਾਂ ਕਾਰਨ ਮੁਲਾਜਮ …

Read More »

ਸੀ.ਬੀ.ਆਈ ਨੇ ਟਾਈਟਲਰ ਨੂੰ ਕਲੀਨ ਚਿਟ ਦੇ ਕੇ ਇਨਸਾਫ ਦੀ ਕੀਤੀ ਭਰੁੂਣ ਹਤਿਆ – ਜੀ.ਕੇ

ਦਿੱਲੀ ਕਮੇਟੀ ਕੱਲ ਕਰੇਗੀ ਸੀ.ਬੀ.ਆਈ ਹੈਡਕੁਆਟਰ ਦਾ ਘਿਰਾਓ ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ ਵੱਲੋਂ 1984 ਸਿੱਖ ਕਤਲੇਆਮ ਦੇ ਇਕ ਮੁਕਦਮੇ ‘ਚ ਕਲੀਨਚਿੱਟ ਦੇਣ ਤੇ ਤਿਖਾ ਵਿਰੋਧ ਜਤਾਉਂਦੇ ਹੋਏ ਇਸ ਕਤਲੇਆਮ ਦੌਰਾਨ ਹਜ਼ਾਰਾਂ ਸਿੱਖਾਂ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਦਿੱਲੀ ਦੀ ਗਲੀਆਂ ‘ਚ ਮਾਰਣ ਦਾ ਦੋਸ਼ ਵੀ …

Read More »

 ਗੰਡਾ ਸਿੰਘ ਕਲੌਨੀ ਦੇ ਮੇਨ ਬਜਾਰ ਦਾ ਸ਼ੁਭ ਅਰੰਭ

ਅੰਮ੍ਰਿਤਸਰ, 24 ਮਾਰਚ (ਪ੍ਰੀਤਮ ਸਿੰਘ) –  ਨਗਰ ਨਿਗਮ ਵਾਰਡ ਨੰਬਰ 38 ਦੇ ਇਲਾਕੇ ਤਰਨ ਤਾਰਨ ‘ਚ ਪੈਂਦੀ ਅਬਾਦੀ ਸਥਾਨਕ ਤਰਨ ਤਾਰਨ ਰੋਡ ਵਿਖੇ ਗੰਡਾ ਸਿੰਘ ਕਲੌਨੀ ਦੇ ਮੇਨ ਬਜਾਰ ਦਾ ਸ਼ੁਭ ਅਰੰਭ ਕਰਦੇ ਹੋਏ ਹਲਕਾ ਇੰਚਾਰਜ ਬਲਵਿੰਦਰ ਸਿੰਘ ਸ਼ਾਹ ਜੀ, ਨਾਲ ਹਨ ਭੁਪਿੰਦਰ ਸਿੰਘ ਰਾਜੂ ਪ੍ਰਧਾਨ ਅਤੇ ਹੋਰ।

Read More »

ਸ਼ੋਕ ਸਭਾ ਦੌਰਾਨ ਸਵ: ਪ੍ਰਮਿੰਦਰਜੀਤ ਦੇ ਸਦੀਵੀਂ ਵਿਛੋੜੇ ‘ਤੇ ਗਹਿਰੇ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਦੇ ਸਰਪ੍ਰਸਤ, ਸ਼੍ਰੋਮਣੀ ਸ਼ਾਇਰ ਤੇ ਅੱਖਰ ਮੈਗਜੀਨ ਦੇ ਸੰਪਾਦਕ ਸ੍ਰੀ ਪ੍ਰਮਿੰਦਰਜੀਤ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਇਕ ਸ਼ੋਕ ਸਭਾ ਮੁੱਖ ਦਫ਼ਤਰ ਵਿਰਸਾ ਵਿਹਾਰ ਵਿਖੇ ਰੱਖੀ ਗਈ ਜਿਸ ਵਿੱਚ ਇਕ ਸ਼ੋਕ ਮਤੇ ਰਾਹੀ ਸ੍ਰੀ ਪ੍ਰਮਿੰਦਰਜੀਤ ਦੇ ਸਦੀਵੀਂ ਵਿਛੋੜੇ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਤੇ …

Read More »

ਤੇਜ਼ ਰਫਤਾਰ ਟਰੱਕ ਦੇ ਚਾਲਕ ਨੇ ਕਾਰ ਨੂੰ ਮਾਰੀ ਟੱਕਰ – 13 ਸਾਲਾ ਬੱਚੇ ਦੀ ਮੌਤ, ਮਾਤਾ ਪਿਤਾ ਜਖਮੀ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ) – ਵੇਰਕਾ ਮਜੀਠਾ ਬਾਈਪਾਸ ਰੋਡ ਸਥਿਤ ਐਸਕਾਰਟ ਹਸਪਤਾਲ ਨੇੜੇ ਇਕ ਤੇਜ ਰਫਤਾਰ ਟਰੱਕ ਚਾਲਕ ਵਲੋਂ ਕਾਰ ਨੂੰ ਪਿਛੋ ਟੱਕਰ ਮਾਰ ਦੇਣ ਨਾਲ ਕਾਰ ਵਿੱਚ ਸਵਾਰ ਬੱਚੇ ਉਸ ਦੇ ਮਾਤਾ ਪਿਤਾ ਗੰਭੀਰ ਜ਼ਖਮੀ ਹੋ ਗਏ।ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਬੱਚੇ ਦੀ ਮੌਤ ਹੋ ਗਈ, ਜਦਕਿ ਬੱਚੇ ਦੇ ਮਾਤਾ ਪਿਤਾ ਦਾ ਐਸਕਾਰਟ ਹਸਪਤਾਲ ਵਿੱਚ ਇਲਾਜ਼ ਜਾਰੀ …

Read More »

ਮਜੀਠੀਆ ਨੇ ਸ੍ਰੀ ਮੋਦੀ ਕੋਲ ਸਰਹੱਦੀ ਖੇਤਰ ਵੱਲ ਵਿਸ਼ੇਸ਼ ਤਵਜੋਂ ਦੇਣ ਦੀ ਰੱਖੀ ਮੰਗ

ਰਾਜ ਨੂੰ ਦਿੱਤੇ ਗਏ ਪ੍ਰਾਜੈਕਟਾਂ ਲਈ ਕੀਤਾ ਪ੍ਰਧਾਨ ਮੰਤਰੀ ਦਾ ਧੰਨਵਾਦ ਅੰਮ੍ਰਿਤਸਰ, 24  ਮਾਰਚ (ਰੋਮਿਤ ਸ਼ਰਮਾ) – ਮਾਲ ਤੇ ਲੋਕ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਸਰਹੱਦੀ ਖੇਤਰ ਦੇ ਲੋਕਾਂ ਵਲ ਵਿਸ਼ੇਸ਼ ਤਵਜੋਂ ਦੇਣ ਦੀ ਮੰਗ ਕੀਤੀ ਹੈ। ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਉਪਰੰਤ …

Read More »

ਨਾਨਕ ਸ਼ਾਹ ਫਕੀਰ ਫਿਲਮ ਤੇ ਪਾਬੰਦੀ ਲਾਈ ਜਾਵੇ – ਇਸਤਰੀ ਅਕਾਲੀ ਦਲ

ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਨੇ ਅਗਲੇ ਮਹੀਨੇ ਰਲੀਜ਼ ਹੋਣ ਵਾਲੀ ਸਿੱਖ ਧਾਰਮਿਕ ਫਿਲਮ ”ਨਾਨਕ ਸ਼ਾਹ ਫਕੀਰਂਂ ਤੇ ਪਾਬੰਦੀ ਲਗਾਉਂਣ ਦੀ ਮੰਗ ਕੀਤੀ ਹੈ। ਵਾਰਡ ਨੰਬਰ 31 ਵਿਚ ਬੀਬੀ ਗਿਆਨ ਕੋਰ ਦੇ ਗ੍ਰਹਿ ਵਿਖੇ ਇਸਤਰੀ ਅਕਾਲੀ ਦਲ ਦੀ ਮੀਟਿੰਗ ਵਿਚ ਚੋਣਵੇ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ, ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ …

Read More »