Wednesday, November 25, 2026

Monthly Archives: March 2015

ਨਸ਼ਿਆਂ ਵਿਰੁੱਧ ਮੁਹਿੰਮ ਛੇੜ ਕੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸੱਚੀ ਸਰਧਾਂਜਲੀ

ਆਮ ਆਦਮੀ ਪਾਰਟੀ ਵੱਲੋ ਨਸ਼ਿਆਂ ਖਿਲਾਫ ‘ਪੰਜਾਬ ਅਗੇਂਸਟ ਡਰੱਗਜ਼’ ਮੁਹਿੰਮ ਸੁਰੂ ਰਈਆ, 24 ਮਾਰਚ (ਬਲਵਿੰਦਰ ਸਿਮਘ ਸੰਧੂ) – ਆਮ ਆਦਾਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਕੰਗ ਅਤੇ ਉਹਨਾਂ ਦੀ ਟੀਮ ਦਲਬੀਰ ਸਿੰਘ ਟੌਗ, ਨਿਸ਼ਾਨ ਸਿੰਘ ਬੋਦੇਵਾਲ ਅਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਵਡਾਲਾ ਵੱਲੋ ਬਾਬਾ ਬਕਾਲਾ ਸਾਹਿਬ ਹਲਕੇ ਦੇ ਸੈਕੜੇ ਪਿੰਡਾਂ ਵਿੱਚ ਮੀਟਿੰਗਾਂ ਲਗਾ ਕੇ ਆਮ …

Read More »

ਮਾਰਕਿਟ ਕਮੇਟੀ ਅੰਮ੍ਰਿਤਸਰ ਦਾ 13,99,18,000 ਦਾ ਬਜਟ ਪੇਸ਼

ਮੰਡੀਆਂ ਦੀ ਦਿੱਖ ਹੋਰ ਵੀ ਬੇਹਤਰ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ- ਚੇਅਰਮੈਨ/ਸਕੱਤਰ ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿਮਘ) – ਪੰਜਾਬ ਸਰਕਾਰ ਦੇ ਮਹਿਕਮਾ ਪੰਜਾਬ ਮੰਡੀ ਬੋਰਡ ਦੇ ਪ੍ਰਬੰਧ ਅਧੀਨ ਮਾਰਕਿਟ ਕਮੇਟੀ , ਅੰਮ੍ਰਿਤਸਰ ਦੇ ਵਲੋਂ ਅੱਜ ਆਪਣਾ 57,46,168/- ਰੁਪੈ ਦੇ ਘਾਟੇ ਵਾਲਾ 13,99,18,000/- ਰੁਪੈ ਦਾ ਬਜਟ ਪੇਸ਼ ਕੀਤਾ ਗਿਆ । ਜਿਸ ਨੂੰ ਸਮੂਹਿਕ  ਅਹੁਦੇਦਾਰਾ ਤੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ …

Read More »

ਸ੍ਰੀ ਸੁਮੇਧ ਸੈਣੀ ਵਲੋਂ ਪੁਲਿਸ ਕੰਟੀਨ, ਸਟੇਡੀਅਮ, ਘੋੜਿਆਂ ਦਾ ਫਾਰਮ ਤੇ ਦੁਕਾਨਾਂ ਦਾ ਉਦਘਾਟਨ

ਅੰਮ੍ਰਿਤਸਰ, 24 ਮਾਰਚ (ਰੋਮਿਤ ਸ਼ਰਮਾ) – ਸ੍ਰੀ ਸੁਮੇਧ ਸੈਣੀ ਡੀ.ਜੀ.ਪੀ. ਪੰਜਾਬ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਆਦਿ ਦੀ ਸਹੁਲਤ ਲਈ ਬਣਾਈ ਗਈ ਸੈਂਟਰਲ ਪੁਲਿਸ ਕੰਟੀਨ ਦਾ ਉਦਘਾਟਨ ਕੀਤਾ ਗਿਆ। ਸ੍ਰੀ ਸੁਮੇਧ ਸੈਣੀ ਡੀ.ਜੀ.ਪੀ. ਪੰਜਾਬ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ  ਤੇ ਉਹਨਾਂ ਦੇ ਪਰਿਵਾਰਾਂ ਦੇ ਸਹੂਲਤ ਲਈ ਇਹ ਕੰਟੀਨ ਖੋਲੀ ਗਈ ਗਈ …

Read More »

ਐਨ.ਈ.ਆਰ.ਪੀ.ਏ.ਪੀ ਪ੍ਰੋਗਰਾਮ ਬਾਰੇ ਤਵੀ ਇੰਜੀ: ਕਾਲਜ ਸ਼ਾਹਪੁਰਕੰਡੀ ਵਿਖੇ ਸੈਮੀਨਾਰ

ਪਠਾਨਕੋਟ, 24 ਮਾਰਚ (ਪੱਤਰ ਪ੍ਰੇਰਕ) – ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਇਲੈਕਟਰੋਲ ਰੋਲ ਪਿਉਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ (ਐਨ.ਈ.ਆਰ.ਪੀ.ਏ.ਪੀ) ਨੂੰ ਪੜ੍ਹੇ ਲਿਖੇ ਨੌਜਵਾਨਾਂ ਰਾਹੀਂ ਆਮ ਜਨਤਾ ਤੱਕ ਪਹੁੰਚਾਉਣ ਦੇ ਮਕਸਦ ਨਾਲ ਅੱਜ ਸ਼੍ਰੀ ਨਰੇਸ਼ ਮਹਾਜਨ ਐਕਸੀਅਨ ਕਮ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਵੱਲੋਂ ਤਵੀ ਇੰਜੀਨੀਅਰਿੰਗ ਕਾਲਜ ਸ਼ਾਹਪੁਰਕੰਡੀ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਆਧਾਰ ਕਾਰਡ ਨੂੰ …

Read More »

ਸ਼ਹੀਦੀ ਦਿਹਾੜੇ ਮੌਕੇ ਨੌਜਵਾਨਾਂ ਨੇ ਕੀਤਾ ਖੂਨਦਾਨ

ਪੱਟੀ, 24 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਦੇਸ਼ ਦੀ ਅਜ਼ਾਦੀ ਅਤੇ ਮਾਨ-ਸਨਮਾਨ ਦੀ ਖਾਤਿਰ ਕੁਰਬਾਨੀਆ ਦੇਣ ਵਾਲੇ ਦੇਸ਼-ਭਗਤਾ ਨੂੰ ਯਾਦ ਕਰਦਿਆ ਸਰਦਾਰ ਭਗਤ ਸਿੰਘ ਅਤੇ ਉਸਦੇ ਸਾਥੀਆ ਸੁਖਦੇਵ ਸਿੰਘ ਥਾਪਰ ਅਤੇ ਹਰੀ ਸ਼ਿਵਰਾਮ ਰਾਜ਼ਗੁਰੂ ਦੇ ਸ਼ਹੀਦੀ ਦਿਹਾੜੇ ਦੇ ਮੋਕੇ ਤੇ “ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈਲਫੇਅਰ ਐਸੋਸੀਏਸ਼ਨ”ਵੱਲੋ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੋਕੇ ਤੇ ਸਭਾ …

Read More »

ਭੂਮੀ ਪ੍ਰਾਪਤੀ ਬਿੱਲ ਦਾ ਵਿਰੋਧ ‘ਚ ਕਿਸਾਨਾਂ ਨੇ ਫੂਕਿਆ ਮੋਦੀ ਦਾ ਪੂਤਲਾ

ਪੱਟੀ, 24 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਵਿਸ਼ਾਲ ਰੋਸ ਰੈਲੀ ਪੱਟੀ ਦੇ ਐਸ.ਡੀ.ਐਮ ਦਫਤਰ ਅੱਗੇ ਕੀਤੀ ਗਈ।ਜਿਸ ਵਿਚ ਬੋਲਦਿਆਂ ਸੰਘਰਸ਼ ਕਮੇਟੀ ਪ੍ਰਧਾਨ ਮੇਹਰ ਸਿੰਘ, ਪੂਰਨ ਸਿੰਘ, ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸਬੰਧੋਣ ਕਰਦੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਵਿਚ ਆ ਕੇ ਕਿਸਾਨਾਂ ਨੂੰ ਤੋਹਫਾ ਦਿੱਤਾ …

Read More »

ਅਕਾਲੀ ਦਲ ਪੱਛੜੀਆਂ ਸ੍ਰੇਣੀਆਂ ਦੇ ਨਵਨਿਯੁੱਕਤ ਪ੍ਰਧਾਨ ਸਾਹਿਬ ਸਿੰਘ ਮਠਾੜੂ ਦਾ ਸਨਮਾਨ

ਪੱਟੀ, 24 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਛੜੀਆਂ ਸ੍ਰੇਣੀਆਂ ਦੇ ਹਲਕਾ ਪੱਟੀ ਦੇ ਪ੍ਰਧਾਨ ਨਿਯੁਕਤ ਹੋਣ ‘ਤੇ ਸਾਹਿਬ ਸਿੰਘ ਮਠਾੜੂ ਨੂੰ ਰਾਮਗੜੀਆ ਸਭਾ ਪੱਟੀ ਵੱਲੋਂ ਪ੍ਰਧਾਨ ਹਰਪਾਲ ਸਿੰਘ ਪੱਟੀ ਦੀ ਅਗਵਾਈ ਵਿੱਚ ਸਮੂਹ ਰਾਮਗੜੀਆ ਬਰਾਦਰੀ ਪੱਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੋਲਦਿਆਂ ਹਰਪਾਲ ਸਿੰਘ ਪੱਟੀ ਨੇ ਕਿਹਾ ਕਿ ਸ੍ਰ.ਆਦੇਸ਼ਪ੍ਰਤਾਪ ਸਿੰਘ ਕੈਰੋਂ ਕੈਬਨਿਟ …

Read More »

ਮੰਤਰੀਆਂ ਤੇ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਲਈ ਖਜ਼ਾਨਾ ਭਰਿਆ, ਆਮ ਲੋਕਾਂ ਲਈ ਖਾਲੀ – ਰਣਜੀਤ ਚੀਮਾ

ਪੱਟੀ, 24 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਪੱਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਪੰਜਾਬ ਸਰਕਾਰ ਦੇ ਬਜ਼ਟ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਨੇਤਾਵਾਂ ਦੇ ਹੋਰ ਅੱਛੇ ਦਿਨ ਆ ਗਏ ਹਨ, ਕਿਉਂਕਿ ਪੰਜਾਬ ਸਰਕਾਰ ਨੇ ਮੰਤਰੀਆਂ  ਤੇ ਵਿਧਾਇਕਾਂ ਦੀਆਂ ਤਨਖਾਹਾਂ ਵਿਚ ਭਾਰੀ ਵਾਧਾ …

Read More »

ਮੰਡੀ ਬੋਰਡ ਵਲੋਂ ਵਾਰਡ ਨੰਬਰ 1 ਦੀ ਸੜਕ ਬਨਾਉਣ ਲਈ ਸਰਵੇਖਣ ਸ਼ੁਰੂ

25 ਮਾਰਚ ਤੱਕ ਸੜਕ ਬਨਾਉਣ ਕੀਤਾ ਜਾਵੇਗਾ ਜਾਵੇਗਾ ਉਦਘਾਟਨ- ਫੋਜੀ ਛੇਹਰਟਾ, 24 ਮਾਰਚ (ਕੁਲਦੀਪ ਨੋਬਲ) – ਬੀਤੇ ਕਈ ਸਾਲਾਂ ਤੋਂ ਵਾਰਡ ਨੰਬਰ 1 ਵਿਚ ਸੀਵਰੇਜ ਪ੍ਰਣਾਲੀ, ਸਟ੍ਰੀਟ ਲਾਈਟਾਂ ਤੇ ਟੁੱਟੀਆਂ ਹੋਈਆਂ ਸੜਕਾਂ ਤੋਂ ਇਲਾਕਾ ਨਿਵਾਸੀ ਢਾਹਡੇ ਪਰੇਸ਼ਾਨ ਸਨ। ਜਿੰਨਾਂ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਕੋਂਸਲਰ ਨਿਰਭੈ ਸਿੰਘ ਫੋਜੀ ਵਲੋਂ ਇਸ ਵਾਰਡ ਦੀ ਸੜਕ ਬਨਾਉਣ ਲਈ ਪੂਰਾ ਜੌਰ ਲਗਾ ਦਿੱਤਾ, ਜਿਸ …

Read More »

ਪਾਕਿਸਤਾਨੀ ਤੱਸਕਰ ਆਬਾਦ ਅਲੀ ਨੇ ਭੇਜੀ ਸੀ ਹੈਰੋਈਨ ਦੀ ਖੇਪ

ਅੰਮ੍ਰਿਤਸਰ ਦੇ ਪਿੰਡ ਦਾਉਂਕੇ ਤੇ ਕੱਕੜ ਨਾਲ ਜੁੱੜੇ ਹਨ ਤਾਰ ਛੇਹਰਟਾ, 24 ਮਾਰਚ (ਕੁਲਦੀਪ ਨੋਬਲ) – ਪਾਕਿਸਤਾਨ ਵਲੋਂ ਹੈਰੋਈਨ ਦੀ ਇਕ ਵੱਡੀ ਖੇਪ ਸੋਮਵਾਰ ਸਵੇਰੇ ਭਾਰਤ ਵਿਚ ਭੇਜਣ ਦਾ ਯਤਨ ਕੀਤਾ ਗਿਆ। ਕਾਊਂਟਰ ਇੰਟੈਲੀਜੈਂਸ ਤੇ ਸੀਮਾ ਸੁੱਰਖਿਆਂ ਬੱਲ ਵਲੋਂ ਗੁਰਦਾਸਪੁਰ ਦੇ ਸੈਕਟਰ ਡੇਰਾ ਬਾਬਾ ਨਾਨਕ ਸੋਮਵਾਰ ਸਵੇਰੇ ਤਿੰਨ ਵਜੇ ਚਲਾਏ ਗਏ ਜੁਆਇੰਟ ਆਪਰੇਸ਼ਨ ਦੌਰਾਨ ਪਾਕਿਸਤਾਨ ਦੇ ਇਸ ਨਾਪਾਕ ਇਰਾਦਿਆਂ  ਸੋਮਵਾਰ …

Read More »