ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ) : – ਪਿੰਡ ਆਹਲ ਬੋਦਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ 25 ਮਾਰਚ ਦਿਨ ਬੁੱਧਵਾਰ ਨੂੰ ਸਰਧਾਜ਼ਲੀ ਸਮਾਗਮ ਪਿੰਡ ਵਾਸੀਆਂ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਸੰਤ ਤਾਰਾ ਸਿੰਘ ਯੂਥ ਕਲੱਬ , ਟੈਕਨੀਕਲ ਸਰਵਿਸ਼ਿਜ ਯੂਨੀਅਨ ਮੰਡੀ ਲਾਧੂਕਾ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੀ …
Read More »Monthly Archives: March 2015
ਰੇਲਵੇ ਸਮੱਸਿਆਵਾਂ ਸਬੰਧੀ ਨਾਰਦਰਨ ਰੇਲਵੇ ਪੈਸੇਂਰਜ ਕਮੇਟੀ ਦੀ ਇੱਕ ਬੈਠਕ ਆਯੋਜਿਤ
ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ) : ਨਾਰਦਰਨ ਰੇਲਵੇ ਪੈਸੇਂਰਜ ਕਮੇਟੀ ਦੀ ਇੱਕ ਬੈਠਕ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਸਿਟੀ ਹੋਟਲ ਵਿੱਚ ਵਜੀਰ ਚੰਦ ਦਾਬੜਾ ਦੀ ਪ੍ਰਧਾਨਤਾ ਵਿੱਚ ਹੋਈ । ਕਮੇਟੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਕਈ ਵਾਰ ਰੇਲਵੇ ਦੇ ਸਾਬਕਾ ਮੰਤਰੀ ਸਦਾਨੰਦ ਗੋਡ, ਵਰਤਮਾਨ ਰੇਲਵੇ ਮੰਤਰੀ ਸੁਰੇਸ਼ ਪ੍ਰਭੁ ਅਤੇ ਰੇਲਵੇ …
Read More »ਨਵ ਚੇਤਨਾ ਸੋਸਾਇਟੀ ਵੱਲੋ ਸਫਲ ਮਾਡਲ ਸਕੂਲ ਵਿੱਚ ਮਨਾਇਆ ਗਿਆ ਸ਼ਹੀਦੀ ਦਿਹਾੜਾ
ਫਾਜ਼ਿਲਕਾ, 23 ਮਾਰਚ (ਵਿਨੀਤ ਅਰੋੜਾ) – ਸਮਾਜਸੇਵੀ ਸੰਸਥਾ ਨਵ ਚੇਤਨਾ ਸੋਸਾਇਟੀ ਵੱਲੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜਗੁਰੁ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਮੋਕੇ ਰਾਧਾ ਸਵਾਮੀ ਕਲੋਨੀ ਸਥਿਤ ਸਫਲ ਮਾਡਲ ਸਕੂਲ ਵਿੱਚ ਸਹਿਦਾ ਨੂੰ ਸ਼ਰੱਧਾਸੁਮਨ ਅਰਪਣ ਕੀਤੇ ਗਏ।ਇਸ ਮੌਕੇ ਸੋਸਾਇਟੀ ਦੇ ਸੁਬਾ ਕੋਆਰਡਿਨੇਟਰ ਵਿਸ਼ਾਲ ਕਾਮਰਾ, ਸਕੂਲ ਚੈਅਰਮੇਨ ਦਰਸ਼ਨ ਕਾਮਰਾ, ਸੋਸਾਇਟੀ ਮੈਂਬਰ ਸੁਸ਼ੀਲ ਗੁਪਤਾ, ਅਸ਼ੋਕ ਬੁੱਧੀ ਰਾਜਾ, ਜੰਗਸ਼ੇਰ ਵਿਜ, ਡਾ.ਅਜੈ ਗਰੋਵਰ, …
Read More »’ਮੇਰਾ ਰੰਗ ਦੇ ਬਸੰਤੀ ਚੋਲਾ ਮਾਂਏ ਰੰਗਦੇ’ ਗੀਤ ਗਾ ਕੇ ਨੌਜਵਾਨਾ ਨੇ ਕੀਤਾ ਸ਼ਹੀਦਾਂ ਨੂੰ ਸੱਜਦਾ
ਫਾਜ਼ਿਲਕਾ, 23 ਮਾਰਚ (ਵਿਨੀਤ ਅਰੋੜਾ) – ਸੰਜੀਵ ਸਿਨੇਮਾ ਚੌਂਕ ਤੇ ਰਿਕਸ਼ਾ ਯੂਨੀਅਨ ਵੱਲੋ ਸ਼ਹੀਦ-ਏ-ਆਜਮ ਭਗਤ ਸਿੰਘ, ਸੁਖਦੇਵ ਅਤੇ ਰਾਜਗੂਰੁ ਦੇ ਸ਼ਹੀਦੀ ਦਿਹਾੜੇ ਤੇ ਫੁਲ ਅਰਨ ਕਰਕੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ। ਇਸ ਮੌਕੇ ਨਗਰ ਪ੍ਰੀਸਦ ਦੇ ਨਵੇ ਬਨੇ ਪ੍ਰਧਾਨ ਰਾਕੇਸ਼ ਧੂੜਿਆ ਭਾਜਿਯੁਮੋ ਦੇ ਜਿਲਾ ਉਪ-ਪ੍ਰਧਾਨ ਸ਼ਿਵ ਜਾਜੋਰਿਆ ਨੇ ਜੋਤੀ ਪ੍ਰਚੰਡ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।ਇਸ ਮੌਕ ਆਏ …
Read More »PM PAYS OBEISANCE AT SRI HARMANDIR SAHIB
PAY HOMAGE TO THE MARTYRS OF JALLIANWALA BAGH OFFER PRAYERS AT SRI DURGIANA TEMPLE Amritsar, Mar. 23 (Punjab Post Bureau) – Prime Minister Mr. Narendra Modi today paid obeisance at the sanctum santorum of Sri Harmandir Sahib. Disclosing this here today, a spokesperson of Chief Minister’s Office said that Mr. Modi flew back to Amritsar from Ferozepur in the evening …
Read More »ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਟੇਕਿਆ ਮੱਥਾ
ਜ਼ਲ੍ਹਿਅਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ -ਸ੍ਰੀ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ, ਜਗਦੀਪ ਸਿੰਘ ਸੱਗੂ) – ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਪੁਹੰਚੇ ਤੇ ਉਨਾਂ ਰੂਹਾਨੀਅਤ ਦੇ ਸਥਾਨ ਸ੍ਰੀ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ। ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਤੋ ਇਕ ਬੁਲਾਰੇ ਨੇ ਜਾਣਕਾਰੀ …
Read More »ਦਿੱਲੀ ਫਤਹਿ ‘ਤੇ ਦਿੱਲੀ ਕਮੇਟੀ ਵੱਲੋਂ ਜਰਨੈਲੀ ਮਾਰਚ ਅਤੇ ਵਿਰਾਸਤੀ ਮੇਲੇ ਦਾ ਉਪਰਾਲਾ
ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ‘ਤੇ ਹੈਰੀ ਬਵੇਜਾ ਬਣਾਉਣਗੇ ਫਿਲਮ – ਜੀ.ਕੇ ਨਵੀਂ ਦਿੱਲੀ, 23 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ 232ਵੇਂ ਦਿੱਲੀ ਫਤਹਿ ਦਿਵਸ ਸਬੰਧੀ ਲੜੀਵਾਰ ਪ੍ਰੋਗਰਾਮਾਂ ਦੀ ਕੜ੍ਹੀ ਵਿੱਚ ਪਹਿਲੇ ਦਿਨ ਗੁਰਮਤਿ ਸਮਾਗਮ ਤੋਂ ਬਾਅਦ ਦੂਜੇ ਦਿਨ ਖਾਲਸਾਈ ਫੋਜਾਂ ਵੱਲੋਂ ਜਰਨੈਲੀ ਫਤਹਿ ਮਾਰਚ ਅਤੇ ਵਿਰਾਸਤੀ ਮੇਲਾ ਲੱਖਾਂ ਸੰਗਤਾਂ ਦੀ …
Read More »ਲ਼ੋਕ ਮੰਚ ਛੇਹਰਟਾ ਵੱਲੋਂ ਬਾਸਰਕੇ ਤੇ ਸਾਹਿਲ ਦਾ ਸਨਮਾਨ
ਅੰਮ੍ਰਿਤਸਰ, 23 ਮਾਰਚ (ਕੁਲਦੀਪ ਸਿੰਘ ਨੋਬਲ) – ਲ਼ੋਕ ਮੰਚ ਛੇਹਰਟਾ ਵੱਲੋਂ ਪੰਜਾਬੀ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਅਤੇ ਟੀ. ਵੀ ਕਲਾਕਾਰ ਅਸ਼ੋਕ ਸਾਹਿਲ ਦਾ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋ ਤਜਿੰਦਰਪਾਲ ਸਿੰਘ ਸੰਧੂ ਏ.ਡੀ.ਸੀ ਗੁਰਦਾਸਪੁਰ ਸਾਮਲ ਹੋਏ।ਗੁਰਦੁਆਰਾ ਸਿੰਘ ਸਭਾ ਭੱਲਾ ਕਾਲੋਨੀ ਦੇ ਭਾਈ ਮੱਲਾ ਸਿੰਘ ਹਾਲ ਵਿਖੇ ਹੋਏ ਸਮਾਗਮ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਮੱਟੂ ਜਿਲਾ ਭਾਸ਼ਾ …
Read More »B.B.K. D.A.V College for Women Holds “Science Exhibition”
Amritsar, Mar. 23 (Punjab Post Bureau) -The departments of Physical and Life sciences of the college viz. Department of Chemistry, Physics, Botany, Zoology and Biotechnology organized science exhibition. This exhibition was sponsored by DBT, Govt. of India, under Star College Scheme. The faculty and students from Department of Chemistry propagated the concept of “Green Chemistry” as an ecofriendly approach. The students …
Read More »BBK DAV Parambir Kaur got 2nd position in MTM Sem-II
Amritsar, Mar. 23 (Punjab Post Bureau) – BBK DAV student Parambir Kaur got 2nd position in MTM Sem-II declared by Guru Nanak Dev University with 84% marks. Richa and Baljeet bagged 4th & 5th position respectively. Principal Dr. (Mrs.) Neelam Kamra, HOD of Geography and Tourism and Travel Management, Mr. Naresh Kuamr and other teacher Mrs. Preeti, Mrs. Rupali and Ms. …
Read More »
Punjab Post Daily Online Newspaper & Print Media