ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਔਰਤ ਸੰਸਾਰ ਦੀ ਸਮੂਚੀ ਆਬਾਦੀ ਦਾ ਅੱਧਾ ਹਿੱਸਾ ਹੈ। ਵੱਖ-ਵਖੱ ਖੇਤਰਾਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਮੌਜੂਦ ਹਨ ਜਿੱਥੇ ਔਰਤਾਂ ਨੇ ਅਣੋਖੀ ਮਿਸਾਲ ਕਾਇਮ ਕੀਤੀ ਹੈ। ਵਿਕਾਸਵਾਦੀ ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਸਾਂਝੇ ਸਮਾਜਿਕ ਸਹਿਯੋਗ ਅਤੇ ਯਤਨਾਂ ਦੀ ਲੋੜ ਹੈ ਤਾਂ ਜੋ ਇਸ ਬੁਰਾਈ ਨੂੰ ਸਮਾਜ ਵਿੱਚੋਂ ਹਮੇਸ਼ਾ …
Read More »Monthly Archives: March 2015
ਮੁਹੱਲਾ ਕਮਾਲਪੁਰ ਵਿਖੇ 8.97 ਲੱਖ ਦੇ ਇੰਟਰ ਲਾਕਿੰਗ ਟਾਈਲਾਂ ਦੇ ਕੰਮ ਦਾ ਤੀਕਸ਼ਨ ਸੂਦ ਨੇ ਰੱਖਿਆ ਨੀਂਹ ਪੱਥਰ
ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰ: 42 ਦੇ ਮੁਹੱਲਾ ਕਮਾਲਪੁਰ 8 ਨੰਬਰ ਚੌਕ ਵਿਖੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਜਲਦ ਹੀ ਇੱਕ ਡੂੰਘਾ ਟਿਊਬਵੈਲ ਲਗਾਇਆ ਜਾ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਮੁਹੱਲਾ ਕਮਾਲਪੁਰ ਵਿਖੇ 8.97 ਲੱਖ ਰੁਪਏ ਦੀ ਲਾਗਤ ਨਾਲ ਗੱਲੀਆਂ …
Read More »Baljinder Kaur tops in “6th Annual Sports meet 2015” at Global Institutes
Amritsar Mar. 21 (Punjab Post Bureau) – With two gold and two silver medals Baljinder Kaur student of Electronic and Communication Engineering (ECE) won the Best Athlete (girls) title at the “6th Annual Sports Day 2015” held at Global Institutes. Baljinder Kaur took golds in both Shot Put and Long Jump and added two silvers in 100mts and 200mts sprint. …
Read More »ਸੰਤ ਕਬੀਰ ਨੇ ਪੀ.ਟੀ.ਆਈ.ਐਸ ਅਥਲੈਟਿਕ ਮੀਟ 2015 ਵਿੱਚ ਜਿੱਤੇ 6 ਤਮਗੇ
ਸ਼ਹੀਦ ਊਧਮ ਸਿੰਘ ਬਹੁਤਕਨੀਕੀ ਕਾਲਜ ਵਿੱਚ ਹੋ ਰਹੀ ਹੈ ਸਮੂਹ ਕਾਲਜਾਂ ਦੀ ਅਥਲੈਟਿਕ ਮੀਟ ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ) -ਪੰਜਾਬ ਭਰ ਦੇ ਬਹੁਤਕਨੀਕੀ ਕਾਲਜਾਂ ਦੀ ਪੀਟੀਆਈਐਸ ਅਥਲੈਟਿਕ ਮੀਟ 2015 ਟੰਗੋਰੀ ਸਥਿਤ ਸ਼ਹੀਦ ਊਧਮ ਸਿੰਘ ਬਹੁਤਕਨੀਕੀ ਕਾਲਜ ਵਿਖੇ ਕਰਵਾਈ ਗਈ।ਜਿਸ ਵਿਚ ਪੰਜਾਬ ਭਰ ਦੇ ਕਰੀਬ 2 ਦਰਜ਼ਨ ਤੋਂ ਵੱਧ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਚ ਫਾਜ਼ਿਲਕਾ ਦੇ ਸੰਤ ਕਬੀਰ …
Read More »ਸਿੱਖਿਆ ਅਧਿਕਾਰ ਕਾਨੂੰਨ ਦੇ ਤਹਿਤ ਆਯੋਜਿਤ ਸੈਮਿਨਾਰ ਸੰਪੰਨ
ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ) – ਸਰਕਾਰੀ ਸੇਂਟਰਲ ਪ੍ਰਾਇਮਰੀ ਸਕੂਲ ਨੰਬਰ 1ਦੇ ਪ੍ਰਾਂਗਣ ਵਿੱਚ ਅੱਜ 6 ਸਕੂਲਾਂ ਦੇ ਅਧਿਆਪਕਾਂ, ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਵਿਦਿਆਰਥੀਆਂ ਦਾ ਇੱਕ ਸੈਮਿਨਾਰ ਆਯੋਜਿਤ ਕੀਤਾ ਗਿਆ।ਸੈਮਿਨਾਰ ਦੇ ਮੁੱਖ ਮਹਿਮਾਨ ਸ਼ਿਕਸ਼ਾ ਸ਼ਾਸਤਰੀ ਰਾਜ ਕਿਸ਼ੋਰ ਕਾਲੜਾ ਸਨ।ਇਸ ਤੋ ਇਲਾਵਾ ਸਕੂਲ ਦੀ ਸੇਂਟਰਲ ਹੈਡ ਟੀਚਰ ਸ਼੍ਰੀਮਤੀ ਨਿਰਮਲ ਕਾਂਤਾ, ਆਈਆਰਟੀ ਦੇ ਐਕਸਲੂਸਿਵ ਰਿਸੋਰਸ ਪਰਸਨ ਗੁਰਮੀਤ ਸਿੰਘ, ਪ੍ਰਬੰਧਕ ਕਮੇਟੀਆਂ ਦੇ …
Read More »ਇਕ ਅਪ੍ਰੈਲ ਨੂੰ ਖੂਨਦਾਨ ਕੈਂਪ ਲਗਾਏਗੀ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ
ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ) – ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਜਿਲ੍ਹਾ ਫਾਜ਼ਿਲਕਾ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਰਾਜਨ ਲੂਨਾ ਦੀ ਅਗਵਾਈ ਵਿਚ ਲਾਲਾ ਸੁਨਾਮ ਰਾਏ ਐਮਏ ਮੈਮੋਰੀਅਲ ਹਾਲ ਵਿਚ ਹੋਈ। ਜਿਸ ਵਿਚ ਪੰਜਾਬ ਕਮੇਟੀ ਦੇ ਮੁੱਖ ਸਲਾਹਕਾਰ ਰਿਟਾਇਰਡ ਲੈਕਚਰਾਰ ਵਿਜੇ ਮੋਗਾਂ, ਪੰਜਾਬ ਪ੍ਰਧਾਨ ਹਰਮੀਤ ਸਿੰਘ ਜੱਸਲ, ਮੀਤ ਪ੍ਰਧਾਨ ਸ਼ੈਲਿੰਦਰ ਸਿੰਘ ਸ਼ੈਲੀ ਸ਼ਾਹ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਛਿੰਦਾਂ …
Read More »ਸ. ਚਰਨਦੇਵ ਸਿੰਘ ਮਾਨ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਜੋਂ ਅਹੁੱਦਾ ਸੰਭਾਲਿਆ
ਫਾਜ਼ਿਲਕਾ, 21 ਮਾਰਚ (ਵਿਨੀਤ ਅਰੋੜਾ) – ਸ. ਚਰਨਦੇਵ ਸਿੰਘ ਮਾਨ ਨੇ ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਫਾਜਿਲਕਾ ਵੱਜੋਂ ਆਪਣਾ ਅਹੁੱਦਾ ਸੰਭਾਲ ਲਿਆ।ਪੰਜਾਬ ਸਰਕਾਰ ਵੱਲੋਂ ਆਪਣੇ ਪੱਤਰ ਨੰ. 6/1/2015 ਆਈ.ਏ.ਐਸ. (3)/607 ਮਿਤੀ 16 ਮਾਰਚ ਰਾਹੀਂ ਸ. ਮਾਨ ਨੂੰ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਨਿਯੁੱਕਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।ਇਸ ਤਹਿਤ ਸ. ਮਾਨ ਦੀ ਇਹ ਨਿਯੁੱਕਤੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ …
Read More »ਰਾਜ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲੱਈ ਵਚਨਬੱਧ- ਕੈਬਨਿਟ ਮੰਤਰੀ ਰਣੀਕੇ
25 ਲੋੜਵੰਦਾਂ ਨੂੰ ਵੰਡੇ ਟਰਾਈ ਸਾਈਕਲ ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਅਤੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਇਕ ਕਰਕੇ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਦ੍ਰਿੜ ਸੰਕਲਪ ਹੈ। ਇਹ ਪ੍ਰਗਟਾਵਾ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਆਪਣੀ ਸਥਾਨਕ ਰਿਹਾਇਸ਼ …
Read More »ਡੀ.ਏ.ਵੀ. ਪਬਲਿਕ ਸਕੂਲ ਨੇ ਅੰਤਰਸ਼ਰਾਸ਼ਟਰੀ ਸਾਇੰਸ ਓਲੰਪਿਆਡ ਵਿਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀ ਅੰਤਰਸ਼ਰਾਸ਼ਟਰੀ ਸਾਇੰਸ ਓਲੰਪਿਆਡ-2014 ਵਿਚ ਪਹਿਲੇ ਨੰਬਰ ਤੇ ਰਿਹਾ ਜੋ ਸਿਲਵਰ ਜੋਨ ਵਲੋਂ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਦੱਸਵੀਂ ਜਮਾਤ ਦੇ ਆਯੂਸ਼ ਚੌਧਰੀ ਨੇ ਰਾਜ ਪੱਧਰ ਤੇ ਪਹਿਲਾ ਅਤੇ ਅੰਤਰ ਸ਼ਰਾਸ਼ਟਰੀ ਪੱਧਰ ਦਾ ਚੌਥਾ ਨੰਬਰ ਹਾਸਲ ਕੀਤਾ । ਉਸਨੂੰ ਇਕ ਘੜੀ, ਸੋਨੇ ਦਾ ਤਮਗਾ ਅਤੇ ਸਰਟੀਫ਼ਿਕੇਟ ਦਿੱਤਾ …
Read More »‘Graduation ceremony’ of Primary Block of the school organized
Amritsar Mar. 21 (Punjab Post Bureau) – A ‘Graduation ceremony’ of the Primary Block of the school was organized on March 21,2015 in the school premises. The ceremony began with the recitation of the shabad – “Deh Siva Var Mohe Ihe”. Mrs. Dapinder kaur, Principal accorded a floral welcome to the guests, S. Rajmohinder Singh Majithia, Er. Jaspal Singh and …
Read More »
Punjab Post Daily Online Newspaper & Print Media