Wednesday, November 25, 2026

Monthly Archives: March 2015

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਆਧੁਨਿਕ ਵਿਗਿਆਨਕ ਯੰਤਰਾਂ ਦੀ ਵਰਤੋਂ ਵਿਸ਼ੇ ‘ਤੇ ਵਰਕਸ਼ਾਪ ਸ਼ੁਰੂ

ਅੰਮ੍ਰਿਤਸਰ, 18 ਮਾਰਚ (ਰੋਮਿਤ ਸ਼ਰਮਾ) -ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਆਧੁਨਿਕ ਵਿਗਿਆਨਕ ਯੰਤਰਾਂ ਦੀ ਵਰਤੋਂ ਵਿਸ਼ੇ ‘ਤੇ ਵਰਕਸ਼ਾਪ ਯੂਨੀਵਰਸਿਟੀ ਦੇ ਯੂ.ਜੀ.ਸੀ.-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ (ਅਕਾਦਮਿਕ ਸਟਾਫ ਕਾਲਜ) ਵਿਖੇ ਸ਼ੁਰੂ ਹੋ ਗਈ। ਇਸ ਵਿਚ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ 32 ਖੋਜਾਰਥੀ/ਅਧਿਆਪਕ ਭਾਗ ਲੈ ਰਹੇ ਹਨ। ਡਾ. ਮੰਦਰ ਵੀ. ਦੇਸ਼ਮੁਖ, ਸੀਨੀਅਰ ਵਿਗਿਆਨੀ, ਸੈਂਟਰ ਫਾਰ ਸੈਲੂਲਰ ਐਂਡ ਮੋਲੇਕੁਲਰ ਬਾਇਓਲੋਜੀ, ਹੈਦਰਾਬਾਦ ਇਸ ਮੌਕੇ ਮੁੱਖ …

Read More »

ਗੁਰੂ ਨਾਨਕ ਦੇਵ ਯੂਨੀਵਰਿਸਟੀ ਦੀ ਸਿੰਡੀਕੇਟ ਤੇ ਸੈਨੇਟ ਮੀਟਿੰਗ ‘ਚ ਬਜਟ ਸਰਬ-ਸੰਮਤੀ ਨਾਲ ਪ੍ਰਵਾਨ

ਅੰਮ੍ਰਿਤਸਰ, 18 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਵੱਲੋਂ ਅੱਜ ਇਥੇ ਵਿੱਤੀ ਸਾਲ 2015-16 ਦੇ 338 ਕਰੋੜ 34 ਲੱਖ 75 ਹਜ਼ਾਰ ਰੁਪਏ ਦੇ ਬਜਟ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਯੂਨੀਵਰਸਿਟੀ ਇਸ ਬੱਜਟ ਵਿਚੋਂ 52.34% ਫੀਸਦੀ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿਖਿਆ ਵਿਚ ਸੁਧਾਰ ਲਿਆਉਣ ਲਈ ਖਰਚ ਕਰੇਗੀ। ਦੋਵਾਂ ਸਦਨਾਂ ਦੀ ਮੀਟਿੰਗ …

Read More »

ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਦਾ 29ਵਾਂ ਸਥਾਪਨਾ ਦਿਵਸ 19 ਮਾਰਚ ਨੂੰ

ਭਾਈ ਨੰਦ ਲਾਲ ਗੋਯਾ ਸਨਮਾਨ ਡਾ. ਗੁਲਜ਼ਾਰ ਸਿੰਘ ਕੰਗ ਨੂੰ ਦਿੱਤਾ ਜਾਵੇਗਾ ਅੰਮ੍ਰਿਤਸਰ, 18 ਮਾਰਚ (ਰੋਮਿਤ ਸ਼ਰਮਾ) -ਵਿਸ਼ਵ ‘ਸ਼ਬਦ’-ਸੱੱਭਿਅਤਾ ਦੀ ਪ੍ਰਸਥਾਪਨਾ ਹਿਤ ਯੂਨੀਵਰਸਿਟੀ ਦੀ ਗਿਆਨ ਸਿਰਜਨਾ ਦਾ ‘ਸੰਗਤੀ’ ਰੂਪ ਉਜਾਗਰ ਕਰਨ ਲਈ ਗੁਰਦੁਆਰਾ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਨਿਰੰਤਰ ਸੁਹਿਰਦਤਾ ਨਾਲ ਯਤਨਸ਼ੀਲ ਹੈ। ਇਸ ਮੰਤਵ ਦੀ ਸਫਲਤਾ ਲਈ ਗੁਰੂ ਸਾਹਿਬਾਂ ਦੀ ਅਸੀਸ ਪ੍ਰਾਪਤ ਕਰਨ ਲਈ ਛਠਮ ਪੀਰ ਧੰਨ …

Read More »

ਬੀ.ਐਸ.ਐਫ ਅਧਿਕਾਰੀ ਪ੍ਰਧਾਨ ਮੰਤਰੀ ਜੋਹਨ ਕੀ ਤੋਂ ਸਿੱਖਿਆ ਲੈਣ – ਕੰਵਰਬੀਰ ਸਿੰਘ

ਮਾਮਲਾ ਅੰਮ੍ਰਿਤਧਾਰੀ ਨਿਹੰਗ ਸਿੰਘਾਂ ਦੇ ਅਪਮਾਨ ਦਾ ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) – ਬੀਤੇ ਦਿਨ ਵਾਹਗਾ ਸਰਹੱਦ ‘ਤੇ ਭਾਰਤ ਪਾਕਿਸਤਾਨ ਵੱਲੋਂ ਝੰਡਾ ਉਤਾਰਣ ਦੀ ਰਸਮ ਮੌਕੇ ਬੀ.ਐਸ.ਐਫ ਅਧਿਕਾਰੀਆਂ ਵੱਲੋਂ ਅੰਮ੍ਰਿਤਧਾਰੀ ਨਿਹੰਗ ਸਿੰਘਾਂ ਨੂੰ ਇਹ ਕਹਿ ਕੇ ਰੋਕਣਾ ਕਿ ਜੇ ਤੁਸੀਂ ਇਸ ਰਸਮ ਨੂੰ ਦੇਖਣਾ ਚਾਹੁੰਦੇ ਹੋ ਤਾਂ ਅਪਣੀਆਂ ਕ੍ਰਿਪਾਨਾਂ ਉਤਾਰ ਦੇਵੋ।ਸਿੱਖ ਜਥੇਬੰਦੀ ਆਈ.ਐਸ.ਓ ਦੇ ਸੂਬਾ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ …

Read More »

ਜੇਲ੍ਹ ਲੋਕ ਅਦਾਲਤ ਦੇ ਆਯੋਜਨ ਰਾਹੀਂ ਕਾਨੂੰਨੀ ਸਹਾਇਤਾ ਪ੍ਰਦਾਨ

ਫਾਜਿਲਕਾ, 18 ਮਾਰਚ (ਵਨੀਤ ਅਰੋੜਾ) – ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਵਿਵੇਕ ਪੁਰੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਜੇ.ਪੀ.ਐਸ. ਖੁਰਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਵਿਕਰਾਂਤ ਕੁਮਾਰ ਗਰਗ ਜੀ ਦੇ ਮਾਰਗਦਰਸ਼ਨ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ ਜੇਲ੍ਹ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਹੇਠ ਜੇਲ੍ਹ ਵਿੱਚ ਬੰਦ 3 (ਤਿੰਨ) ਕੈਦੀਆਂ …

Read More »

ਐਨ.ਆਰ.ਐਚ.ਐਮ ਕਰਮਚਾਰੀਆਂ ਦੀ ਹੜਤਾਲ ਜਾਰੀ

ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ) – ਪੰਜਾਬ  ਦੇ ਸਿਹਤ ਵਿਭਾਗ ਵਿੱਚ ਐਨਆਰਐਚਐਮ ਅਧੀਨ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਮੈਡਿਕਲ, ਪੈੜਾ ਮੈਡਿਕਲ, ਕਲੇਰਿਕਲ ਸਟਾਫ ਵੱਲੋ ਤਾਰੀਖ 17 / 3 / 2015 ਤੋ ਅਨਿਸ਼ਚਤਕਾਲੀਨ ਸਮਾਂ ਲਈ ਸੁਰੂ ਕੀਤੀ ਪੈਨ ਡਾਉਨ ਹੱੜਤਾਲ ਅੱਜ ਤੀਸਰੇ ਦਿਨ ਵਿੱਚ ਅੱਪੜ ਚੁਕੀ ਹੈ । ਫਾਜਿਲਕਾ ਸ਼ਹਿਰ ਵਿੱਚ ਜਿਲ੍ਹੇ  ਦੇ ਸਮੂਹ ਐਨਆਰਐਚਐਮ ਕਰਮਚਾਰੀਆਂ ਦੁਆਰਾ ਰੋਸ਼ ਮਾਰਚ ਕੱਢਿਆ ਗਿਆ …

Read More »

ਪੇਂਡੂ ਡਾਕ ਸੇਵਕਾਂ ਦੀ ਹੜਤਾਲ ਅਠਵੇਂ ਦਿਨ ਵੀ ਜਾਰੀ

ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ) – ਆਲ ਇੰਡਿਆ ਪੇਂਡੂ ਪੋਸਟਲ ਇੰਪਲਾਇਜ ਯੂਨੀਅਨ ਡਿਵਿਜਨ ਫਿਰੋਜਪੁਰ  ਦੇ ਪੇਂਡੂ ਡਾਕ ਕਰਮਚਾਰੀਆਂ ਨੇ ਆਪਣੀ ਹੱਕੀ ਮੰਗਾਂ ਮਨਵਾਉਨ ਲਈ ਫਾਜਿਲਕਾ ਦੇ ਮੁੱਖ ਡਾਕਖ਼ਾਨਾ ਦਫਤਰ ਦੇ ਬਾਹਰ ਆਪਣਾ ਰੋਸ਼ ਧਰਨਾ ਅੱਜ ਅਠਵੇਂ ਦਿਨ ਵੀ ਜਾਰੀ ਰੱਖਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੱਮਕੇ ਨਾਰੇਬਾਜੀ ਕੀਤੀ ਅਤੇ ਕੇਂਦਰ ਦੀ ਏਨਡੀਏ ਸਰਕਾਰ, ਦੇਸ਼ ਦੇ ਸੰਚਾਰ ਮੰਤਰੀ ਅਤੇ …

Read More »

ਆਈ.ਈ.ਡੀ ਕੰਪੋਨੈਂਟ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ

ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ) – ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਅਗਰਵਾਲ ਡਿਪਟੀ ਮੈਨੇਜਰ ਆਈ. ਈ. ਡੀ ਕੰਪੋਨੈਂਟ ਮੈਡਮ ਸਲੋਨੀ ਕੌਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਜ਼ਿਲਾ ਸਿੱਖਿਆ ਅਧਿਕਾਰੀ ਸੰਕੈਡਰੀ ਸੁਖਬੀਰ ਸਿੰਘ ਬੱਲ ਅਤੇ ਐਲੀਮੈਂਟਰੀ ਸਿੱਖਿਆ ਹਰੀ ਚੰਦ ਕੰਬੋਜ ਦੀ ਅਗਵਾਈ ਹੇਠ ਜ਼ਿਲੇ ਵਿੱਚ ਆਈ. ਈ. ਡੀ/ਆਈ. ਈ. ਡੀ ਐਸ ਐਸ ਕੰਪੋਨੈਂਟ ਅਧੀਨ ਜ਼ਿਲਖ਼ਾ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਸਮੂਹ ਇੰਨਕਲੂਸਿਵ …

Read More »

ਜ਼ਿਲ੍ਹਾ ਤੇ ਸ਼ੈਸਨ ਜੱਜ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ

11 ਅਪ੍ਰੈਲ ਨੂੰ ਲੱਗੇਗੀ ਲੋਕ ਅਦਾਲਤ-ਪਰਿਵਾਰਿਕ ਝਗੜਿਆਂ ਨੂੰ ਕੀਤਾ ਜਾਵੇਗਾ ਹੱਲ ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) – ਮਾਣਯੋਗ ਜਸਟਿਸ ਗੁਰਬੀਰ ਸਿੰਘ ਜ਼ਿਲ੍ਹਾ ਤੇ ਸ਼ੈਸਨ ਜੱਜ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਮਾਣਯੋਗ ਜਸਟਿਸ ਗੁਰਬੀਰ ਸਿੰਘ ਜ਼ਿਲ੍ਹਾ ਤੇ ਸ਼ੈਸਨ ਜੱਜ ਅੰਮ੍ਰਿਤਸਰ-ਕਮ-ਚੇਅਰਮੈਨ  …

Read More »

55 ਆਂਗਣਵਾੜੀ ਕੇਂਦਰਾਂ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ ਜਾਣਗੀਆਂ ਡੀ. ਸੀ

ਹੁਸ਼ਿਆਰਪੁਰ, 18 ਮਾਰਚ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬੱਚਿਆਂ ਲਈ ਉਸਾਰੂ ਮਹੌਲ ਸਿਰਜਣ ਦੇ ਆਦੇਸ਼ ਨਾਲ ਜ਼ਿਲ੍ਹੇ ਅੰਦਰ 55 ਆਂਗਣਵਾੜੀ ਕੇਂਦਰਾਂ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ ਜਾਣਗੀਆਂ। ਵਿਕਾਸ ਕਾਰਜਾਂ ਦੇ ਜਾਇਜ਼ੇ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 55 ਆਂਗਣਵਾੜੀ ਕੇਂਦਰਾਂ …

Read More »