ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਦੇ ਨਿਰਦੇਸ਼ਾਂ ਅਧੀਨ ਡਾਇਰੈਕਟਰ ਜਨਰਲ ਨੈਸ਼ਨਲ ਡਿਜਾਸਟਰ ਰਿਸਪੋਂਸ ਫਾਰਮ, ਮਨਿਸਟਰੀ ਆਫ਼ ਹੋਮ ਅਫੇਅਰ ਦੁਆਰਾ ਅੰਮ੍ਰਿਤਸਰ ਜ਼ਿਲੇ ਵਿਚ ਅੰਤਿਮ ਅਭਿਆਸ ਦਾ ਸੰਚਾਲਨ ਕੀਤਾ ਗਿਆ।ਇਸ ਅਭਿਆਸ ਦੌਰਾਨ ਐਸ. ਡੀ. ਆਰ. ਐਫ ਦੇ ਬਚਾਅ ਦਲ (ਐਸ. ਏ. ਆਰ) ਜਿਸ ਵਿਚ 28 ਵਿਅਕਤੀਆਂ ਦੀ ਟੀਮ ਵਿਚ ਇੰਸਪੈਕਰ-01 ਅਤੇ ਐਸ. ਆਈ ਤੇ ਏ.ਐਸ.ਆਈ -03 ਨੇ ਬੀ. …
Read More »Monthly Archives: March 2015
ਦਸਵੀਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੁੰਦਿਆਂ ਹੀ ਪਾਕਿਟਾਂ ਦੀ ਸੇਲ ਜੋਰਾਂ ‘ਤੇ
ਬਟਾਲਾ, 18 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਕੂਲ ਬੋਰਡ ਦੀਆਂ ਦਸਵੀਂ ਦੀ ਪ੍ਰੀਖਿਆ ਜੋ 19 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ, ਕਿਤਾਬਾਂ ਵਾਲੀਆਂ ਦੁਕਾਨਾਂ ਤੇ ਛੋਟੇ ਸਾਈਜ਼ ਦੀਆਂ ਪਾਕਿੱਟਾਂ ਆਮ ਹੀ ਵੇਖਣ ਨੂੰ ਮਿਲ ਰਹੀਆਂ, ਰੱਖੜੀ ਦੇ ਤਿਓਹਾਰ ਵਾਂਗ ਕਈ ਦੁਕਾਨਦਾਰਾਂ ਨੇ ਤਾਂ ਦੁਕਾਨ ਦੀ ਸ਼ੋਭਾ ਵਧਾਉਣ ਵਾਸਤੇ ਲੜੀਆਂ ਵਾਗ ਲਟਕਾ ਕੇ ਰੱਖੀਆਂ ਹਨ ਤੇ ਹਰ ਕੋਈ ਦੁਕਾਨ ਨੇੜਿਓਂ …
Read More »ਲੈਕਚਰਾਰ ਸਤਿੰਦਰ ਕੌਰ ਕਾਹਲੋਂ ਨੂੰ ਕਰਨਾਟਕਾ ‘ਚ ਮਿਲਿਆ ਬਰੇਨ ਐਂਡ ਬਿਊਟੀ ਐਵਾਰਡ
ਬਟਾਲਾ, 18 ਮਾਰਚ (ਨਰਿੰਦਰ ਬਰਨਾਲ) – ਗੁਲਬਰਗਾ ਯੂਨੀਵਰਸਿਟੀ ਕਲਾ ਬੂਰਗਾਈ (ਕਰਨਾਟਕਾ) ਡਾ. ਅੰਬੇਦਕਰ ਹਾਲ 15ਵੀਂ ਸਰਵ ਭਾਰਤੀ ਕਵਿੱਤਰੀ ਕਾਨਫਰੰਸ 13 ਮਾਰਚ ਤੋ 15 ਮਾਰਚ ਤੱਕ ਵਿਖੇ ਏ.ਆਈ. ਪੀ.ਸੀ ਦੇ ਮੁੱਖ ਸੰਸਥਾਪਕ ਡਾ. ਲਾਰੀ ਅਜਾਦ ਤੇ ਉਪ ਚੇਅਰਮੈਨ ਡਾ. ਵਿਜੈ ਲਕਸਮੀ ਕੇਸਰੀ ਦੇ ਪ੍ਰਬੰਧਾਂ ਹੇਠ ਹੋਈ।ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋ ਲੇਖਿਕਾਵਾਂ ਨੇ ਭਾਗ ਲਿਆ।ਪੰਜਾਬ ਤੋਂ ਸਿਮਰਤ ਸੁਮੇਰਾ ਦੀ ਅਗਵਾਈ …
Read More »ਮੁੱਖ ਮੰਤਰੀ ਬਾਦਲ ਦੀ ਤਨਖਾਹ ਹੋਈ ਇੱਕ ਲੱਖ – ਹੋਰਨਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਮਿਲੇ ਗੱਫੇ
ਚੰਡੀਗੜ੍ਹ, 19 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਕੈਬਨਿਟ ਨੇ ਅੱਜ ਪੰਜਾਬ ਲੈਜਿਸਲੇਟਿਵ ਅਸੈਂਬਲੀ ਸਪੀਕਰ ਤੇ ਡਿਪਟੀ ਸਪੀਕਰ ਸੈਲਰੀ ਐਕਟ ‘ਈਸਟ ਪੰਜਾਬ ਮਸਿਟਰਜ਼ ਐਕਟ 1947 ਵਿੱਚ ਸੋਧ ਕਰਕੇ ਮੁੱਖ ਮੰਤਰੀ, ਸਪੀਕਰ ਅਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਮੰਤਰੀਆਂ ਜਿੰਨਾਂ ਵਿੱਚ ਉਪ ਮੁੱਖ ਮੰਤਰੀ ਅਤੇ ਵਿਰਧੀ ਧਿਰ ਦਾ ਲੀਡਰ ਚੀਫ ਪਾਰਲੀਮਾਨੀ ਸੈਕਟਰੀ ਅਤੇ ਵਿਧਾਇਕ ਫ਼ਸਾਬਕਾ ਵਿਧਾਇਕ ਸ਼ਾਮਲ ਹਨ ਦੀ ਤਨਖਾਹ, ਪੈਨਸ਼ਨ, …
Read More »ਤੇਜ਼ਾਬੀ ਹਮਲਾ ਕਰਨ ਵਾਲੇ ਨੂੰ ਉਮਰ ਕੈਦ ਹੋਵੇ- ਪ੍ਰਿੰਸੀਪਲ ਤਰਸਿੱਕਾ
ਖੁਜਾਲਾ, 18 ਮਾਰਚ (ਸਿਕੰਦਰ ਸਿੰਘ ਖਾਲਸਾ) – ਪੰਜਾਬ ਤੇ ਪੂਰੇ ਦੇਸ਼ ਅੰਦਰ ਹਰ ਰੋਜ਼ ਕੋਈ ਨਾ ਕੋਈ ਜਿੰਦਗੀ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋ ਕੇ ਕਰੂਪ ਹੋ ਜਾਂਦੀ ਹੈ ਤੇ ਦੋਸ਼ੀ ਮਾਮੂਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਜ਼ਮਾਨਤ ਲੈ ਕੇ ਅਰਾਮਦਾਇਕ ਜਿੰਦਗੀ ਜਿਉਂਦਾ ਹੈ। ਪਰ ਪੀੜ੍ਹਤ ਹਰ ਰੋਜ਼ ਮਰਦਾ ਹੈ।ਇਸ ਲਈ ਤੇਜ਼ਾਮੀ ਹਮਲੇ ਕਰਨ ਵਾਲੇ ‘ਤੇ ਆਈ.ਪੀ.ਸੀ. ਐਕਟ ਤਹਿਤ ਧਾਰਾ 302 ਦਾ …
Read More » ਚੋਰਾਂ ਨੇ ਸੀਲ ਹੋਈਆਂ ਟਰੇਨ ਦੀਆਂ ਬੁਗੀਆਂ ਵਿੱਚੋਂ ਉਡਾਏ ਕਣਕ ਦੇ 60 ਤੋੜੇ
ਗਹਿਰੀ ਮੰਡੀ / ਜੰਡਿਆਲਾ ਗੁਰੂ, 18 ਮਾਰਚ (ਡਾ. ਨਰਿੰਦਰ ਸਿੰਘ/ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ ਵਿਰਦੀ) – ਗਹਿਰੀ ਮੰਡੀ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਇੱਕ ਬਹੁਤ ਵੱਡਾ ਘਪਲਾ ਸਾਹਮਣੇ ਆਇਆ ਹੈ।ਫੂਡ ਵੇਅ ਦੇ ਡੀਪੂ ਇੰਚਾਰਜ ਸz: ਕਸ਼ਮੀਰ ਸਿੰਘ ਤੇ ਠੇਕੇਦਾਰ ਪ੍ਰੇਮ ਚੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਇੱਥੇ ਫੂਡ ਵੇਅ ਦੀ ਸਪੈਸ਼ਲ ਗੱਡੀ ਲੱਗੀ ਹੋਈ ਸੀ ਤੇ ਸ਼ਾਮੀ 4 …
Read More »ਹਰਵਿੰਦਰ ਸਿੰਘ ਅਤੇ ਪਲਵਿੰਦਰ ਕੌਰ ਨੇ ਆਪਣੇ ਵਿਆਹ ਦੀ 28ਵੀਂ ਸਾਲਗਿਰਾ ਮਨਾਈ
ਹਰਵਿੰਦਰ ਸਿੰਘ ਅਤੇ ਪਲਵਿੰਦਰ ਕੌਰ ਨੇ ਆਪਣੇ ਵਿਆਹ ਦੀ 28ਵੀਂ ਸਾਲਗਿਰਾ ਮਨਾਈ
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਲ’ਗਾ ਈ. ਐਸ. ਆਈ. ਕੈਂਪ
ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ ਡਾ: ਅਮਰਜੀਤ ਸਿੰਘ ਸਚਦੇਵਾ ਸੀਨੀਅਰ ਮੈਡੀਕਲ ਅਫਸਰ ਈ.ਐਸ.ਆਈ. ਡਿਸਪੈਂਸਰੀ ਵੇਰਕਾ ਦੇ ਸਹਿਯੋਗ ਸਦਕਾ ਇੱਕ ਹੈਲਥ ਚੈਕਅਪ ਕੈਂਪ ਲਗਾਇਆ ਗਿਆ।ਸਕੂਲ ਦੇ ਅਧਿਆਪਕਾਂ, ਸਟਾਫ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਸਿਹਤ ਸੰਬੰਧੀ ਚੈਕਅ’ਪ ਕਰਨ …
Read More »ਸ਼ੋ੍ਮਣੀ ਕਮੇਟੀ ਦੇ ਪਾਰਦਰਸ਼ੀ ਪ੍ਰਬੰਧ ਨੂੰ ਇਕ ਪੰਜਾਬੀ ਅਖ਼ਬਾਰ ਵੱਲੋਂ ਖੋਖਲਾ ਕਹਿਣਾ ਬੇਹੱਦ ਮੰਦਭਾਗਾ – ਸਕੱਤਰ
ਅੰਮ੍ਰਿਤਸਰ, 18 ਮਾਰਚ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਤੇ ਫਲਾਇੰਗ ਵਿਭਾਗ ਦੇ ਮੀਤ ਸਕੱਤਰ ਸ. ਸਕੱਤਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਤੋਂ ਛਪਦੇ ਪੰਜਾਬੀ ਅਖ਼ਬਾਰ ਵੱਲੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸਬੰਧੀ ਛਾਪੀ ਖਬਰ ਕਿ ਪਾਰਦਰਸ਼ੀ ਪ੍ਰਬੰਧਾਂ ਦੇ ਦਾਅਵੇ ਖੋਖਲੇ ਹਨ ਬੇਹੱਦ ਮੰਦਭਾਗੀ ਤੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲੀ ਹੈ। …
Read More »ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ
ਸਮਰਾਲਾ, 18 ਮਾਰਚ (ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀ:ਸੈਕੰ: ਸਕੂਲ (ਲੜਕੇ) ਵਿਖੇ ਹੋਈ। ਜਿਸ ਵਿਚ ਕਰੀਬ 20 ਲੇਖਕਾਂ ਨੇ ਭਾਗ ਲਿਆ। ਇਸ ਮੌਕੇ ਸਭਾ ਦੇ ਜਨ: ਸਕੱਤਰ ਜਗਦੀਸ਼ ਨੀਲੋਂ ਦੀ ਸਾਲੇਹਾਰ ਅਜਮੇਰ ਕੌਰ ਦੀ ਅਚਾਨਕ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ …
Read More »
Punjab Post Daily Online Newspaper & Print Media