ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ, ਖਟਕੜ ਕਲਾਂ ‘ਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣਗੇ ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 23 ਮਾਰਚ ਨੂੰ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ।ਪੰਜਾਬ ਵਿਧਾਨ ਸਭਾ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਸ੍ਰੀ ਮੋਦੀ 23 ਮਾਰਚ ਨੂੰ ਅੰਮ੍ਰਿਤਸਰ ਆਉਣਗੇ ਅਤੇ ਸਚਖੰਡ …
Read More »Monthly Archives: March 2015
ਪੰਜਾਬ ਸਰਕਾਰ ਬਜੁਰਗਾਂ ਨੂੰ 250 ਰੁਪਏ ਪੈਨਸ਼ਨ ਦੇ ਕੇ ਕਰ ਰਹੀ ਹੈ ਕੋਝਾ ਮਜ਼ਾਕ – ਪੀ.ਪੀ.ਪੀ
ਅੰਮ੍ਰਿਤਸਰ, 17 ਮਾਰਚ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ, ਐਸ.ਸੀ ਵਿੰਗ ਦੇ ਜਿਲਾ ਪ੍ਰਧਾਨ ਡਾ. ਦਲਬੀਰ ਸਿੰਘ ਅਤੇ ਗਵਰਨਿੰਗ ਕੌਂਸਲ ਪੀ.ਪੀ.ਪੀ ਦੇ ਮੈਂਬਰ ਵਿਸ਼ਾਲ ਸ਼ਰਮਾ ਮੁੱਖ ਰੂਪ ਵਿਚ ਸ਼ਾਮਲ ਹੋਏ।ਜਿਸ ਵਾਰਡ ਨੰਬਰ 61 ਦੇ ਲੋਕ ਆਪਣੀ ਸਮੱਸਿਆਵਾਂ ਨੂੰ ਲੈ ਕੇ ਪੁੱਜੇ ਆਪਣੀਆਂ ਸਮੱਸਿਆਵਾਂ ਦੱਸੀਆਂ।ਆਪਣੀ ਸਮਸਿਆ ਦੱਸਦੇ ਹੋਏ ਜਸਵਿੰਦਰ ਸਿੰਘ, ਵੱਸਣ ਸਿੰਘ, ਕੁਲਵੰਤ …
Read More »ਹਲਕਾ ਉਤਰੀ ਦੇ ਵਫਦ ਨੇ ਵੀ. ਕੇ ਭੱਟ ਨੂੰ ਦੱਸੀਆਂ ਹਲਕੇ ਦੀਆਂ ਮੁਸ਼ਕਿਲਾਂ
ਅੰਮ੍ਰਿਤਸਰ, 17 ਮਾਰਚ (ਰੋਮਿਤ ਸ਼ਰਮਾ) – ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਅਨਿਲ ਜੋਸ਼ੀ ਦੇ ਨਿਰਦੇਸ਼ਾ ਅਨੁਸਾਰ ਜਨਰਲ ਵੀ. ਕੇ. ਭੱਟ ਤਕਨੀਕੀ ਸਲਾਹਕਾਰ ਪੰਜਾਬ ਨੇ ਅੰਮ੍ਰਿਤਸਰ ਦੇ ਨਗਰ ਵਾਸੀਆਂ ਅਤੇ ਕੋਸਲਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਈ ਕੰਮਾਂ ਦਾ ਮੋਕੇ ਤੇ ਜਾਕੇ ਜਾਇਜ਼ਾ ਲਿਆ। ਹਲਕਾ ਉਤਰੀ ਦੇ ਵਫਦ ਨੇ ਹਲਕੇ ਦੇ ਕੰਮਾ ਬਾਰੇ ਵੀ. ਕੇ. ਭੱਟ ਨੂੰ …
Read More »ਸ਼ਿਵ ਸੈਨਾ ਬਾਲ ਠਾਕਰੇ ਕਿਸੇ ਵੀ ਧਰਮ ਜਾਂ ਜਾਤ ਪਾਤ ਦੇ ਖਿਲਾਫ ਨਹੀਂ – ਪੰਜਾਬ ਯੋਗਰਾਜ ਸ਼ਰਮਾ
ਜੰਡਿਆਲਾ ਗੁਰੂ, 17 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸ਼ਿਵ ਸੈਨਾ ਇੱਕ ਅਜਿਹਾ ਸੰਗਠਨ ਹੈ ਜਿਸ ਵਿਚ ਕਿਸੇ ਵੀ ਧਰਮ ਜਾਂ ਜਾਤ-ਪਾਤ ਦਾ ਵਿਰੋਧ ਨਹੀਂ ਕੀਤਾ ਜਾਂਦਾ, ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੀ ਯੋਗਰਾਜ ਸ਼ਰਮਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਨੇ ਅਪਨੀ ਜੰਡਿਆਲਾ ਗੁਰੂ ਨਿੱਜੀ ਫੇਰੀ ਦੋਰਾਨ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਸ਼ਿਵ ਸੈਨਾ ਨੂੰ ਬਦਨਾਮ ਕਰਨ ਲਈ …
Read More »ਗੌਤਮ ਨੇ ਜਲੰਧਰ ਵਿੱਚ ਬਹਾਦਰੀ ਤੇ ਇਨਸਾਨੀਅਤ ਦਾ ਜਜ਼ਬਾ ਦਿਖਾਇਆ
ਹੁਸ਼ਿਆਰਪੁਰ, 17 ਮਾਰਚ (ਸਤਵਿੰਦਰ ਸਿੰਘ) – ਗੋਤਮ ਨੇ ਜਲੰਧਰ ਵਿੱਚ ਜੋ ਬਹਾਦਰੀ ਤੇ ਇਨਸ਼ਾਨੀਅਤ ਦਾ ਜਜ਼ਬਾ ਦਿਖਾਇਆ ਉਹ ਇਕ ਮਿਸਾਲ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਜ ਸਭਾ ਮੈਬਰ ਸ੍ਰੀ ਅਵਿਨਾਸ਼ ਰਾਏ ਖੰਨਾ ਦੇ ਰਾਜਨੀਤਕ ਸਲਾਹਕਾਰ ਸ੍ਰੀ ਸੰਜੀਵ ਤਲਵਾਰ ਨੇ ਕਰਦਿਆਂ ਦੱਸਿਆ ਕੀ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਗੋਤਮ ਨੇ ਇਕ ਅੋਰਤ ਜੋ ਟਰੱਕ ਦੀ ਟਕਰ ਨਾਲ ਰੇਲਵੇ ਟਰੇਕ ਵਿੱਚ ਫਸ ਗਈ …
Read More »ਪੱਤਰਕਾਰ ਹੁਕਮ ਸਿੰਘ ਦੀ ਹੋਈ ਮੋਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਹੁਸ਼ਿਆਰਪੁਰ, 17 ਮਾਰਚ (ਸਤਵਿੰਦਰ ਸਿੰਘ) – ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ (ਰਜਿ) ਇੰਡਿਆ ਤੇ ਸਮੂਹ ਪਤੱਰਕਾਰ ਸੰਘ (ਰਜਿ) ਪੰਜਾਬ ਦੇ ਅਹੁਦੇਦਾਰ ਤੇ ਵੀਕਲੀ ਅਖਵਾਰ ਦੇ ਪਤੱਰਕਾਰ ਹੁਕੱਮ ਸਿੰਘ ਦੀ ਘਰੁੇਲੂ ਵਿਵਾਦ ਦੇ ਕਾਰਨ ਹੋਈ ਮੋਤ ਦੇ ਸਬੰਧ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਕੋਸ਼ਲ, ਦਲਜੀਤ ਸਿੰਘ ਅਜਨੋਹਾ, ਤਰਸੇਮ ਦੀਵਾਨਾ, ਸਮੂਹ ਪਤੱਰਕਾਰ ਸੰਘ ਦੇ ਪ੍ਰਧਾਨ ਸ਼ਰਮਿਦੰਰ ਸਿੰਘ, ਜਨਰਲ ਸਕੱਤਰ ਰਵਿਦੰਰ ਰਾਜੋਵਾਲੀਆ, ਪ੍ਰਬੰਧਕ …
Read More »ਸਕੂਲੋੋਂ ਵਿਰਵੇ ਬੱਚਿਆਂ ਦੀ ਸਿੱਖਿਆ ਲਈ ਹੋ ਰਹੇ ਹਨ ਵਿਸ਼ੇਸ਼ ਉਪਰਾਲੇ – ਡਿਪਟੀ ਕਮਿਸ਼ਨਰ
2014-15 ਦੇ ਸਰਵੇ ਦੇ ਬੱਚਿਆਂ ਵਿੱਚੋੋਂ 591 ਬੱਚਿਆਂ ਦੀ ਸ਼ੁਰੂ ਕਰਵਾਈ ਰੈਗੂਲਰ ਪੜ੍ਹਾਈ ਹੁਸ਼ਿਆਰਪੁਰ, 17 ਮਾਰਚ (ਸਤਵਿੰਦਰ ਸਿੰਘ) – ਸੂਬੇ ਅੰਦਰ ਵਿਦਿਆ ਪ੍ਰਦਾਨ ਕਰਨ ਦੇ ਖੇਤਰ ਵਿੱਚ ਨਿਵੇਕਲੀ ਪਛਾਣ ਰੱਖਣ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਕੂਲੀ ਵਿਦਿਆ ਦੀ ਕੜ੍ਹੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜਬੂਤ ਕਰਨ ਲਈ ਸਕੂਲੋੋਂ ਵਿਰਵੇ ਬੱਚਿਆਂ ਨੂੰ ਰੈਗੂਲਰ ਸਕੂਲੀ ਵਿਦਿਆ ਪ੍ਰਦਾਨ ਕਰਨ ਖਾਤਰ ਸਪੈਸ਼ਲ ਟ੍ਰੇਨਿੰਗ ਅਧੀਨ ਵਿਸ਼ੇਸ਼ …
Read More »DPS’s First Brilliant student wins first round of coveted NTSE scholarship
Amritsar, Mar. 17 (Punjab Post Bureau) – Delhi Public School’s Abhayjeet Singh Sandhu brought laurels to the school by becoming the first brilliant student of the school to win the first round of the National Talent Search Examination (NTSE). School Principal Ms Sangeet Singh along with Member of school managment Mr Aakash Khandelwal while congratulating the winner on his excellent achievement, …
Read More »ਅਮਰੀਕੀ ਵਫਦ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ
ਨਵੀਂ ਦਿੱਲੀ, 17 ਮਾਰਚ (ਅੰਮ੍ਰਿਤ ਲਾਲ ਮੰਨਣ) – ਨਿਯੂਯਾਰਕ ਦੇ ਸਿੱਖ ਬੁਧਿਜੀਵੀਆਂ ਦੇ ਇਕ ਵਫਦ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ। ਗੁਰਦੁਆਰਾ ਬਾਬਾ ਮਖੱਣ ਸ਼ਾਹ ਲੁਬਾਣਾ ਦੇ ਸਾਬਕਾ ਚੇਅਰਮੈਨ ਹਰਬਕਸ਼ ਸਿੰਘ ਟਾਹਲੀ ਦੀ ਅਗਵਾਈ ਹੇਠ ਆਏ ਵਫਦ ਨੂੰ ਕਮੇਟੀ ਵੱਲੋਂ ਜੀ ਆਇਆਂ ਕਿਹਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ …
Read More »ਪੰਥਕ ਸਿੱਖਿਆਂ ਦੇ ਸੌਮੇ ਨੇ ਕਮੇਟੀ ਦੇ ਸਕੂਲ- ਜੀ.ਕੇ
ਨਰਸਰੀ ਗ੍ਰੇਜੂਏਸ਼ਨ ਪ੍ਰੋਗਰਾਮਾਂ ‘ਚ ਸਭਿਆਚਾਰਕ ਪੇਸ਼ਕਾਰੀ ਦੀ ਹੋਈ ਸ਼ਲਾਘਾ ਨਵੀਂ ਦਿੱਲੀ, 17 ਮਾਰਚ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ‘ਚ ਨਰਸਰੀ ਵਿੰਗ ਦੇ ਬੱਚਿਆਂ ਦੀ ਕਾਬਲੀਅਤ ਨੂੰ ਉਭਾਰਣ ਵਾਸਤੇ ਨਰਸਰੀ ਗ੍ਰੈਜੂਏਸ਼ਨ ਪ੍ਰੋਗਰਾਮ ਕਰਵਾਏ ਗਏ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੋੌਨੀ, ਕਰੋਲ ਬਾਗ ਅਤੇ ਹਰਗੋਬਿੰਦ ਏਨਕਲੇਵ ਵਿਖੇ ਹੋਏ ਇਨ੍ਹਾਂ ਪ੍ਰੋਗਰਾਮਾਂ ‘ਚ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਦੇ ਨਾਲ ਹੀ ਸਭਿਆਚਾਰਕ …
Read More »
Punjab Post Daily Online Newspaper & Print Media