ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ)- ਸਥਾਨਕ ਗੋਲਡਨ ਐਵਨਿਊ ਵਿਖੇ ਇੱਕ ਸ਼ਾਦੀਸ਼ੁਦਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਦੀ ਪਤਨੀ ਪ੍ਰਭਜੋਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਉਸ ਦੇ ਸਹੁਰੇ ਪਰਿਵਾਰ ਖਿਲਾਫ ਹੱਤਿਆ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਮ੍ਰਿਤਕਾ ਪ੍ਰਭਜੋਤ ਕੌਰ ਦੇ ਭਰਾ ਸਾਹਿਬ ਸਿੰਘ ਵਾਸੀ ਅਜੀਤ ਨਗਰ ਨੇ ਦੱਸਿਆ ਕਿ …
Read More »Monthly Archives: April 2015
ਮੈਣੀ ਅਤੇ ਕੌਂਸਲਰਾਂ ਨੇ ਜਨਤਕ ਤੌਰ ਤੇ ਮੁਆਫੀ ਨਾ ਮੰਗੀ ਕਰਿਮੀਨਲ ਡੈਫਰੇਮੇਸ਼ਨ ਦਾ ਕੇਸ ਪਾ ਕੇ ਅਦਾਲਤ ਵਿਚ ਘਸੀਟਾਗਾਂ-ਉਪਕਾਰ ਸੰਧੂ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਭਾਜਪਾ ਦੇ ਬੁਲਾਰੇ ਆਰ. ਪੀ ਸਿੰਘ ਮੈਣੀ, ਕੌਸਲਰ ਸੁਖਮਿੰਦਰ ਪਿੰਟੂ, ਬਲਦੇਵ ਰਾਜ, ਅਮਨ ਐਰੀ, ਪੱਪੂ ਮਹਾਜਨ ਅਤੇ ਮਾਨਵ ਤਨੇਜਾ ਕੌਸਲਰ ਵਲੋਂ ਉਨਾਂ੍ਹ ਤੇ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆ ਕਿਹਾ ਕਿ ਉਨਾਂ ਤੇ ਬੇਬੁਨਿਆਦ ਅਤੇ ਅਰਥਹੀਨ ਦੋਸ਼ ਲਗਾਉਣ ‘ਤੇ ਇੰਝ ਲਗਦਾ ਕਿ ਜਿਵੇਂ …
Read More »ਇਤਿਹਾਸਕਾਰ ਕੋਛੜ ਦੀ ਮਿਹਨਤ ਰੰਗ ਲਿਆਈ
ਹੁਣ ਹਰ ਵਰ੍ਹੇ ਐਸ.ਜੀ.ਪੀ.ਸੀ ਵੀ ਮਨਾਇਆ ਕਰੇਗੀ ਸਰਦਾਰ ਨਲਵਾ ਦਾ ਸ਼ਹੀਦੀ ਦਿਹਾੜਾ ਕੋਛੜ ਨੇ ਸੰਨ 2009 ਵਿੱਚ ਕੀਤੀ ਸੀ ਨਲਵਾ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਸ਼ੁਰੂਆਤ ਅੰਮ੍ਰਿਤਸਰ, 24 ਅਪ੍ਰੈਲ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੁਣ ਹਰ ਵਰ੍ਹੇ ਵਿਸ਼ਾਲ ਪੱਧਰ ‘ਤੇ ਸz. ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।ਸ. ਨਲਵਾ ਦੇ ਸ਼ਹੀਦੀ ਦਿਹਾੜੇ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਸ਼ਾਮਿਲ ਕਰਕੇ …
Read More »ਸ. ਇੰਦਰਜੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ
ਅੰਮ੍ਰਿਤਸਰ, 24 ਅਪ੍ਰੈਲ (ਗੁਰਪ੍ਰੀਤ ਸਿੰਘ) – ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਸ਼ੇਦਪੁਰ ਟਾਟਾ (ਝਾਰਖੰਡ) ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।ਉਪਰੰਤ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਸ. ਇੰਦਰਜੀਤ ਤੇ ਉਨ੍ਹਾਂ ਨਾਲ ਆਏ ਸ. ਜਸਵੀਰ ਸਿੰਘ ਮੀਤ ਪ੍ਰਧਾਨ, ਸ. ਕੁਲਜੀਤ ਸਿੰਘ ਤੇ ਸ. …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ 7ਵੀਂ ਐਜੂ ਕਨਵੈਕਸ ਕਾਨਫ਼ਰੰਸ ‘ਚ ਸਨਮਾਨਿਤ
ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਵੱਲੋਂ ਵਿਦਿਆ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਤੇ ਪਹੁੰਚਦੇ ਹੋਏ ਸਤਵੀਂ ਵਿਦਿਅਕ ਕਨਵੈਕਸ ਕਾਨਫ਼ਰੰਸ ਵਿੱਚ 21ਵੀਂ ਸ਼ਤਾਬਦੀ ਦੀ ਸਰਵਉੱਚ ਸਿੱਖਿਆ ਪ੍ਰਦਾਨ ਕਰਨ ਲਈ ਆਈ.ਐਸ.ਏ ਐਵਾਰਡ ਪ੍ਰਾਪਤ ਕੀਤਾ ਗਿਆ ।ਐਵਾਰਡ ਪ੍ਰੋਗਰਾਮ ਏਅਰ ਫੋਰਸ ਆਡੀਟੋਰੀਅਮ …
Read More »ਸੇਖਵਾਂ ਦੇ ਚੇਅਰਮੈਨ ਬਣਨ ‘ਤੇ ਪਾਸਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਾਬਕਾ ਸਿੱਖਿਆ ਮੰਤਰੀ ਸ: ਸੇਵਾ ਸਿੰਘ ਸੇਖਵਾਂ ਨੂੰ ਤਕਨੀਕੀ ਅਤੇ ਉਦਯੋਗਿਕ ਸਿਖਲਾਈ ਦੇ ਚੇਅਰਮੈਨ ਬਣਾਏ ਜਾਣ ਤੇ ਪ੍ਰਿੰ: ਜਗਦੀਸ਼ ਸਿੰਘ ਘਈ ਸਰਪ੍ਰਸਤ, ਰਾਜਿੰਦਰ ਗੁੁੱਡੂ ਪ੍ਰਧਾਨ ਅਤੇ ਸ਼ਾਮ ਲਾਲ ਸਾਰਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਬੀ. ਕੇ ਉਪਲ ਜਨਰਲ ਸੈਕਟਰੀ, ਆਰ ਕੇ ਲੇਖੀ ਚੇਅਰਮੈਨ, ਰਾਕੇਸ਼ ਵਰਮਾ ਪ੍ਰਧਾਨ ਜਿਲ੍ਹਾ ਪੰਜਾਬ ਐਸੋਸੀਏਟ ਸਕੂਲਜ਼ ਐਸੋਸੀਏਸ਼ਨ …
Read More »ਖਾਲੀ ਹੱਥ ਅਕਾਲੀ-ਭਾਜਪਾ ਸਰਕਾਰ ਜਨਤਾ ਦਾ ਕੀ ਭਲਾ ਕਰ ਸਕਦੀ ਹੈਂ ਰਿੰਟੂ
ਰਿੰਟੂ ਨੇ ਭਗਤਨਵਾਲਾਂ ਸਕੂਲ ਨੂੰ 2, ਇੰਦਰਾ ਕਲੋਨੀ ਗੁਰੂਦੁਆਰਾ ਸਾਹਿਬ ਨੂੰ 1 ਲੱਖ ਦਾ ਚੇਕ ਭੇਂਟ ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ ਸੱਗੂ) – ਹਲਕਾ ਉੱਤਰੀ ਵਿੱਚ ਵਿਕਾਸ ਕਾਰਜਾਂ ਦੇ ਲਈ ਹਲਕਾ ਉੱਤਰੀ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਵਲੋਂ ਐਮ.ਪੀ ਵਿਚੋਂ ਐਲੀਮੈਂਟਰੀ ਸਕੂਲ, ਭਗਤਨਪੁਰਾ ਮਜੀਠਾ ਰੋਡ ਵਾਰਡ ਨੰ. 7 ਵਿੱਚ ਸਕੂਲ ਮੈਨੇਜਮੈਂਟ ਨੂੰ 2 ਲੱਖ ਰੁਪਏ ਅਤੇ ਗੁਰੂਦੁਆਰਾ-ਧਰਮਸ਼ਾਲਾ ਇੰਦਰਾ ਕਲੋਨੀ, ਵਾਰਡ …
Read More »ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਦਾ ਕੰਮ-ਅਸ਼ਵਨੀ ਸ਼ਰਮਾ
ਪਠਾਨਕੋਟ, 24 ਅਪ੍ਰੈਲ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋਂ ਤਹਿਸੀਲ ਦਫ਼ਤਰ ਪਠਾਨਕੋਟ ਨੇੜੇ 8 ਕਰੋੜ 22 ਲੱਖ 56 ਹਜਾਰ 628 ਰੁਪਏ ਦੀ ਲਾਗਤ ਨਾਲ 0.46 ਏਕੜ ਰਕਬੇ ਵਿੱਚ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਕੰਪਲੈਕਸ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ …
Read More »OLDEST GORKHA BATTALION IN THE WORLD CELEBRATES 200 YEARS OF RAISING
Pathankot, Apr. 24 (Punjab Post Bureau) – First Battalion the First Gorkha Rifles (1/1 GR) celebrated its Bicentenary at Pathankot on 24 April with vigour and zest. Hundreds of serving and veteran Officers, Junior Commissioned Officers and Other Ranks both from India and Nepal attended the function. The Battalion was raised on 24 April 1815 from the remnants of Gorkha General …
Read More »ਦੂਨ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਧਰਤੀ ਦਿਵਸ
ਪੱਟੀ, 24 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਥਾਨਕ ਦੂਨ ਪਬਲਿਕ ਸਕੂਲ ਵਿਖੇ ਧਰਤੀ ਦਿਵਸ ਮਨਾਇਆ ਗਿਆ।ਐਮ.ਡੀ ਗੁਰਵੰਤ ਸਿੰਘ ਦੀ ਦੇਖ ਰੇਖ ਹੇਠ ਪ੍ਰਿੰਸੀਪਲ ਡਾ.ਮੀਨਾ ਸੂਦ ਵੱਲੋਂ ਬੱਚਿਆਂ ਦੇ ਲੇਖ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ।ਇਸ ਮੌਕੇ ਤੇ ਅਧਿਆਪਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਸ਼ੁੱਧ ਵਾਤਾਵਰਣ ਲਈ ਰੁੱਖ ਲਗਾਉਣੇ ਚਾਹੀਦੇ …
Read More »
Punjab Post Daily Online Newspaper & Print Media