Wednesday, November 25, 2026

Monthly Archives: April 2015

ਬਾਦਲ ਵੱਲੋਂ ਚੁੱਕੇ ਗਏ ਪੰਥਕ ਅਤੇ ਪੰਜਾਬ ਦੇ ਮਸਲਿਆਂ ਤੇ ਸਰਨਿਆਂ ਦੀ ਬਿਆਨਬਾਜ਼ੀ ਬੇਲੋੜੀ – ਕਾਲਕਾ

ਨਵੀਂ ਦਿੱਲੀ, 29 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਦਿੱਲੀ ਵਿਖੇ ਖਾਲਸਾ ਪੰਥ ਦੀ ਮਾਣ-ਮਰਿਯਾਦਾ ਨੂੰ ਕਾਇਮ ਰੱਖਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਗਈ ਅਪੀਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਦਿੱਲੀ ਕਮੇਟੀ ਨੇ ਮੰਦਭਾਗਾ ਅਤੇ ਬੇਲੋੜਾ …

Read More »

13 Students of DAV Public School Clear JEE ( Mains)

Amritsar, Apr. 29  (Punjab Post Bureau) –  DAV Public School, Lawrence Road adds another feather in its cap as 13 students of the school cleared JEE (Mains) . Creating new benchmarks, Saket Dingliwal and Ashish Sharma brought laurels to the school by being the City Topper and Third in the city respectively. Saket scored 298 marks and Ashish scored 236 marks …

Read More »

ਡੀ.ਏ.ਵੀ ਪਬਲਿਕ ਸਕੂਲ ਦੇ 13 ਵਿਦਿਆਰਥੀਆਂ ਨੇ ਜੇਈਈ (ਮੇਨ) ‘ਚ ਹਾਸਲ ਕੀਤੀ ਸਫ਼ਲਤਾ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ 13 ਵਿਦਿਆਰਥੀਆਂ ਨੇ ਜੇਈਈ (ਮੇਨ)ਵਿੱਚ ਸਫ਼ਲਤਾ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਾਕੇਤ ਡਿੰਗਰੀਵਾਲ ਅਤੇ ਆਸ਼ੀਸ਼ ਸ਼ਰਮਾ ਨੇ ਸਾਰੇ ਸ਼ਹਿਰ ਵਿੱਚੋਂ ਕ੍ਰਮਵਾਰ ਪਹਿਲਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਨ ਵਧਾਇਆ।ਸਾਕੇਤ ਡਿੰਗਰੀਵਾਲ ਨੇ 360 ਵਿਚੋਂ 298 ਅਤੇ ਆਸ਼ੀਸ ਸ਼ਰਮਾਨੇ 236 ਅੰਕ ਪ੍ਰਾਪਤ ਕੀਤੇ।ਦੂਸਰੇ ਵਿਦਿਆਰਥੀ ਜਿੰਨ੍ਹਾਂ ਨੇ …

Read More »

ਗੈਰ ਰਵਾਇਤੀ ਊਰਜਾ ਪ੍ਰਾਜੈਕਟਾਂ ਲਈ ਪੇਡਾ ਵਲੋਂ ਪ੍ਰਵਾਨਿਤ ਲੈਂਡ ਲੀਜ਼ ਪਾਲਿਸ ਹੋਵੇਗੀ ਲਾਗੂ- ਮਜੀਠੀਆ

ਨੰਗਲਾਂ ਵਿਖੇ 4 ਮੈਗਾਵਾਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ, ਇਸਰਾਈਲ ਦੀ ਕੰਪਨੀ ਵੱਲੋਂ 35 ਕਰੋੜ ਦਾ ਨਿਵੇਸ਼ ਬਠਿੰਡਾ, 29 ਅਪ੍ਰੈਲ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਪੰਜਾਬ ਦੇ ਗੈਰ ਰਵਾਇਤੀ ਊਰਜਾ ਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਹੈ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਵਿਚ ਸਹਾਇਤਾ ਲਈ ਪੰਜਾਬ ਸਰਕਾਰ ਜਲਦ ਹੀ ਪੇਡਾ ਵਲੋਂ ਪ੍ਰਵਾਨਿਤ ਲੈਂਡ …

Read More »

ਆਪਣੇ ਆਪ ਨੂੰ ਅੱਗ ਲਗਾ ਕੇ ਜੀਵਨ ਲੀਲਾ ਖਤਮ ਕਰਨ ਦੀ ਕੀਤੀ ਕੋਸ਼ਿਸ਼

ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਬਟਾਲਾ ਦੇ ਸੋਨਿੀਆ ਮੁਹੱਲਾ ਵਿੱਚ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਅੱਗ ਲਾ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ ਕੀਤੇ ਜਾਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਮਾ ਪਤਨੀ ਵਿਜੇ ਬਰਮਾ ਨੇ ਦੱਸਿਆ ਕਿ ਅੱਜ ਉਹ ਕਮਲੇਸ਼ ਪਤਨੀ ਬਲਵੰਤ ਦੇ ਨਾਲ ਦਵਾਈ ਲੈਣ ਕਾਦੀਆਂ ਆਈ ਹੋਈ ਸੀ ਅਤੇ ਜਦੋਂ ਉਹ ਦੁਪਹਿਰ ਆਪਣੇ …

Read More »

ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਤਿੰਨ ਜ਼ਖਮੀ

ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਬਟਾਲਾ ਦੇ ਸ਼ੂਗਰ ਮੇਲ ਵਿਖੇ ਇਕ ਕਾਰ ਦਾ ਟਇਰ ਫੱਟਣ ਨਾਲ ਇਕ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਰਿੰਪੀ ਪੁਤਰੀ ਜੁਲਜਾਰ ਸਿੰਘ ਵਾਸੀ ਬੁਲੇਵਾਲ ਨੇ ਦੱਸਿਆ ਕਿ ਉਹ ਅਤੇ ਉਸਦੀ ਮਾਤਾ ਸਿੰਦਰ ਕੌਰ ਪਤਨੀ ਜੁਲਜਾਰ ਸਿੰਘ ਆਪਣੇ ਨਿੱਜੀ ਕੰਮਾਂ ਵਾਸਤੇ ਗੁਰਦਾਸਪੁਰ ਜਾ ਰਹੇ ਸੀ। ਜਦੋਂ ਉਹ ਸ਼ੂਗਰ ਮੇਲ …

Read More »

Satinder Kaur Kahlon to take Free english speaking classes

Batala, Apr. 29 (Narinder Barnal) –  Free coaching classes has been started by Satinder kaur (English Lecturer SSSS Dhupsari) after the school time from 2.00 pm to 3.00 pm. Satinder Kaur said that English is an international language which is required in every sphere of life. She said that these classes will continue in summer vacations  and no fees will …

Read More »

ਜੈਤੋਸਰਜਾ ਸਕੂਲ ਦਾਨ ਇਕੱਤਰ ਕਰਨ ‘ਚ ਮੋਹਰੀ, ਹੁਣ ਤੱਕ ਇਕੱਠੇ ਕੀਤੇ 1 ਲੱਖ 17 ਹਜ਼ਾਰ -ਪ੍ਰਿੰ: ਜਸਬੀਰ ਕੌਰ

ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਭਾਵੇਂ ਸਕੂਲਾਂ ਨੁੰ ਲੱਖਾਂ ਦੀਆਂ ਗਰਾਟਾ ਭੇਜ ਰਿਹਾ ਹੈ ਪਰ ਉਹ ਗਰਾਂਟਾਂ ਜਿਸ ਕੰਪੋਨੈਂਟ ਵਾਸਤੇ ਭੇਜੀਆਂ ਜਾਂਦੀਆਂ ਉਸੇ ਵਾਸਤੇ ਹੀ ਖਰਚ ਕਰਨੀਆਂ ਹੁੰਦੀਆਂ ਹਨ। ਪਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਮਿਹਨਤਰੀ ਤੇ ਸਿਰੜੀ ਪ੍ਰਿੰਸੀਪਲ ਨੇ ਆਪਣੀ ਤੇ ਸਕੂਲ ਸਟਾਫ ਦੀ ਮਦਦ ਨਾਲ ਵੱਖਰਾ ਹੀ ਕਾਰਜ ਅਰੰਭਿਆ ਜਿਸ ਤਹਿਤ ਸਾਰੇ …

Read More »

ਸਤਨਾਮ ਸਿੰਘ ਮੰਡ ਦੀ ਤਰੱਕੀ ਹੋਣ ‘ਤੇ ਸਟਾਫ ਮੈਬਰਾਂ ਸਨਮਾਨ ਚਿੰਨ ਦੇ ਕੇ ਸਨਮਾਨਿਆ

ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨੀ ਕੀਤੀਆਂ ਗਈ ਮੁੱਖ ਅਧਿਆਪਕਾਂ ਦੀ ਤਰੱਕੀਆਂ ਵਿਚ ਕਾਫੀ ਗਿਣਤੀ ਵਿੱਚ ਸਰਕਾਰੀ ਹਾਈ ਸਕੂਲਾਂ ਵਿੱਚ ਮੁੱਖ ਅਧਿਆਪਕਾਂ ਦੀਆਂ ਤਾਇਨਾਤੀਆਂ ਗਈਆਂ। ਜਿਸ ਨਾਲ ਕਿ ਪੜਾਈ ਤੇ ਸਕੂਲੀ ਪੱਧਰ ਵਧੀਆਂ ਬਣੇਗਾ, ਇਸੇ ਹੀ ਲੜੀ ਤਹਿਤ ਪਿਛਲੇ ਲੰਮੇ ਸਮੇਂ ਤੋਂ ਬਾਬਾ ਨਾਮਦੇਵ ਸਰਕਾਰੀ ਹਾਈ ਸਕੂਲ (ਲੜਕੇ) ਘੁਮਾਣ (ਗੁਰਦਾਸਪੁਰ) ਵਿਖੇ ਅਧਿਆਪਕ ਵਜੋਂ ਸੇਵਾ …

Read More »

ਖਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਜਿਮਨਾਸਟਿਕ ਵਿੱਚ ਜਿੱਤੇ ਤਮਗੇ

ਪ੍ਰਿਯਾਸ਼ੂੰ ਨੇ 1 ਸੋਨੇ ਤੇ 2 ਕਾਂਸੇ ਦੇ ਤਮਗੇ ਕੀਤੇ ਹਾਸਲ – ਪ੍ਰਿੰ: ਬਰਾੜ ਅੰਮ੍ਰਿਤਸਰ, 28 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਪ੍ਰਿਯਾਸ਼ੂੰ ਕਾਲੀਆ ਨੇ ਸੰਗਰੂਰ ਵਿਖੇ ਆਯੋਜਿਤ 30ਵੀਂ ਸਬ-ਜੂਨੀਅਰ ਜਿਮਨਾਸਟਿਕ ਸਟੇਟ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 1 ਸੋਨੇ ਅਤੇ 2 ਕਾਂਸੇ ਦੇ ਤਮਗੇ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. …

Read More »