Wednesday, November 25, 2026

Monthly Archives: April 2015

ਸਰਬਜੀਤ ਸਿੰਘ ਟਾਂਡਾ ਲੈਕਚਰਾਰ ਅੰਗਰੇਜੀ ਸੇਵਾ ਮੁਕਤ ਹੋਏ

ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿੱਚ ਪਹਿਲੀ ਹਾਜ਼ਰੀ ਲਗਾਉਦਿਆਂ ਹੀ ਕਰਮਚਾਰੀ ਦੀ ਸੇਵਾ ਮੁੱਕਤੀ ਦੀ ਮਿਤੀ ਨਿਸਚਿਤ ਹੋ ਜਾਂਦੀ ਹੈ। ਇਸੇ ਸਿਸਟਮ ਅਧੀਨ ਸ੍ਰੀ ਸਰਬਜੀਤ ਸਿੰਘ ਟਾਂਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ (ਅੰਮ੍ਰਿਤਸਰ) ਲੈਕਚਰਾਰ ਅੰਗਰੇਜੀ ਅੱਜ ਸੇਵਾ ਮੁੱਕਤ ਹੋ ਗਏ। ਸ੍ਰੀ ਸਰਬਜੀਤ ਸਿੰਘ ਨੇ ਆਪਣੀ ਨੌਕਰੀ 7 ਜਨਵਰੀ 1983 ਨੂੰ ਸਰਕਾਰੀ ਹਾਈ ਸਕੂਲ ਮੀਰਥਲ (ਗੁਰਦਾਸਪੁਰ) ਤੋ ਸ਼ੁਰੂ …

Read More »

ਹੈੱਡ ਬੁਆਏ ਤੇ ਹੈੱਡ ਗਰਲ ਦੀ ਕੀਤੀ ਚੋਣ

ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ(ਗੁਰਦਾਸਪੁਰ) ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਛੇਵੀਂ ਤੋ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਾਮਿਲ ਕੀਤਾ ਗਿਆ।ਇਸ ਦੌਰਾਨ ਸਕੂਲ ਦੇ ਹੈੱਡ ਗਰਲ ਤੇ ਹੈੱਡ ਬੁਆਏ ਦੀ ਚੋਣ ਕੀਤੀ ਗਈ।ਉਹਨਾਂ ਨੂੰ ਸਕੂਲ ਵਿਖੇ ਅਨੂਸ਼ਾਸ਼ਨਾ ਬਣਾਈ ਰੱਖਣ ਵਾਸਤੇ ਸਹੁੰ ਚੁਕਾਈ ਗਈ। ਵਧੀਆਂ ਕਾਰਗੁਜਾਰੀ ਵਾਲੇ ਪਿਛਲੇ ਹੈੱਡ ਬੁਆਏ ਨੂੰ …

Read More »

ਓਵਰਲੋਡ ਟੈਂਪੂ ਕੀਮਤੀ ਜਾਨਾਂ ਨਾਲ ਕਰ ਰਹੇ ਨੇ ਖਿਲਵਾੜ- ਪ੍ਰਸ਼ਾਸਨ ਸੁੱਤਾ ਕੁੰਭਕਰਨ ਦੀ ਨੀਂਦ

ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਸਮਾਨ ਢੋਣ ਵਾਲੇ ਟੈਂਪੂੁ ਕੀਮਤੀ ਜਾਨਾਂ ਨੂੰ ਉਵਰਲੋਡ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਜ਼ਿਕਰਯੋਗ ਹੈ ਕਿ ਸਮਾਨ ਢੋਣ ਵਾਲੇ ਟੈਂਪੂ ਬਟਾਲਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਲੋਕਾਂ ਨੂੰ ਬਿਠਾਕੇ ਉਹਨਾਂ ਨੂੰ ਉਹਨਾਂ ਦੀ ਮੰਜਿਲ ਤੱਕ ਪਹੁੰਚਾਉਂਦੇ ਹਨ ਪਰ ਕਈ ਵਾਰੀ ਇਹ ਟੈਂਪੂ ਕੀਮਤੀ ਜਾਨਾਂ ਨਾਲ ਹਾਦਸੇ ਦਾ ਸ਼ਿਕਾਰ ਹੋ ਜਾਦੇ ਹਨ, …

Read More »

ਨੇਪਾਲ ਵਿੱਚ ਆਏ ਭੁਚਾਲ ਨੇ ਵਹਾਏ ਸਾਰੇ ਵਿਸ਼ਵ ਦੇ ਹੰਝੂ – ਮੰਮਣ

ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਨੇਪਾਲ ਵਿਚ ਆਏ ਭੁਚਾਲ ਨੇ ਨੇਪਾਲ ਨੂੰ ਢਹਿ ਢੇਰੀ ਕਰ ਦਿੱਤਾ ਹੈ ਨੇਪਾਲ ਦੇ ਕਾਫੀ ਸਾਰੇ ਲੋਕ ਭਾਰਤ ਵਿਚ ਕੰਮ ਕਰਦੇ ਆਪਣੇ ਪਰਿਵਾਰ ਨੂੰ ਪਾਲਦੇ ਹਨ ਕਿਸੇ ਮੁਸ਼ਕਿਲ ਉਹਨਾਂ ਲੋਕਾਂ ਨੇ ਮਕਾਨ ਬਣਾਏ ਸਨ।ਪਰ ਕੁਦਰਤ ਨੇ ਉਹਨਾਂ ਦੇ ਘਰ ਭੁਚਾਲ ਨਾਲ ਢਾਹ ਦਿੱਤੇ ਹਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ …

Read More »

THE SIKH DAY PARADE 2015

KANWAR SANDHU GOT THE STATUS OF A CELEBRITY Harjap Singh Aujla                     Avenue of Manhattan, New York. It turned out to be different from previous Sikh Day Parades in a couple of ways. First the marchers displayed more discipline and second the coverage by Punjabi TV channels was more high profile. …

Read More »

ਡਿਪਟੀ ਡੀ.ਈ.ਓ ਵੱਲੋਂ ਸਕਾਉਟ ਕੈਂਪ ਦਾ ਨਿਰੀਖਣ

ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਭਾਰਤ ਸਕਾਉਟ ਗਾਈਡ ਪੰਜਾਬ ਤੇ ਜ਼ਿਲਾ ਸਿੱਖਿਆ ਅਫ਼ਸਰ ਸ: ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਲੜਕੇ ਬਟਾਲਾ ਵਿਖੇ ਸਕੂਲ ਪ੍ਰਿੰਸੀਪਲ ਸ: ਲਖਵਿੰਦਰ ਸਿੰਘ ਦੀ ਅਗਵਾਈ ਹੇਠ ਚਾਰ ਰੋਜਾ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਚਲ ਰਿਹਾ ਹੈ। ਜਿਸਦਾ ਨਿਰੀਖਣ ਡਿਪਟੀ.ਡੀ.ਈ.ਓ ਸ਼੍ਰੀ ਭਾਰਤ ਭੂਸ਼ਣ ਦੁਆਰਾ ਕੀਤਾ ਗਿਆ ਇਸ ਕੈਂਪ ਵਿਚ ਵੱਖ ਵੱਖ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਭਾਗ ਰੰਗਦਾਰ ਵਿਸ਼ਵਾਮ ਅਤੇ ਯਮਕੀ ਲਾ ਕੇ ਛਪਵਾਉਣ ‘ਤੇ ਪਾਬੰਦੀ

ਅੰਮ੍ਰਿਤਸਰ, 30 ਅਪ੍ਰੈਲ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਸਮੂੰਹ ਸੰਤ ਸਮਾਜ ਦੇ ਮੈਂਬਰਾਂ ਵੱਲੋਂ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਇਕ ਮੰਗ ਪੱਤਰ ਦਿੱਤਾ ਹੈ ਕਿ ਭਾਈ ਦਰਸ਼ਨ ਸਿੰਘ ਮੱਲੇਵਾਲ, ਜਿਲ੍ਹਾ ਪਟਿਆਲਾ, ਜੋ ਆਪਣੇ-ਆਪ ਨੂੰ ਦਮਦਮੀ ਟਕਸਾਲ ਨਾਲ ਸਬੰਧਤ ਦੱਸਦੇ ਹਨ, ਉਨ੍ਹਾਂ ਵੱਲੋਂ ਧੰਨ …

Read More »

ਦੇਸ਼ ਦੀ ਤਰੱਕੀ ਕਿਰਤੀ ਦੇ ਹੱਥ

1 ਮਈ ਕਿਰਤੀ ਦਿਵਸ ‘ਤੇ ਵਿਸ਼ੇਸ਼ ਕੰਵਲਜੀਤ ਕੌਰ ਢਿੱਲੋਂ ਜਦੋਂ ਵੀ ਗੱਲ ਦੇਸ਼ ਦੀ ਤਰੱਕੀ ਦੀ ਚਲਦੀ ਹੈ ਤਾਂ ਸਾਡਾ ਧਿਆਨ ਦੇਸ਼ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਢਾਂਚੇ ਵੱਲ ਜਾਂਦਾ ਹੈ।ਦੇਸ਼ ਦੀ ਅਰਥਵਿਵਸਥਾ ਤੋਂ ਅਸੀਂ ਦੇਸ਼ ਦੀ ਉਨਤੀ ਦਾ ਅੰਦਾਜ਼ਾ ਤਾਂ ਲਗਾ ਲੈਂਦੇ ਹਾਂ, ਪਰ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਬਣਾਉਣ ਵਿੱਚ ਸਮੇਂ ਦੀ ਸਰਕਾਰ, ਸਰਮਾਏਦਾਰਾ ਦੇ ਨਾਲ ਨਾਲ ਮਜ਼ਦੂਰ …

Read More »

ਮਜਦੂਰ ਦਿਵਸ

ਕਹਾਣੀ       ਵਿਨੋਦ ਫ਼ਕੀਰਾ ਮਾਂ ਬਾਪ ਨੇ ਮੱਖਣ ਨੂੰ ਬੜੇ ਹੀ ਚਾਵਾਂ ਰੀਝਾਂ ਨਾਲ ਬੀ.ਏ ਤੱਕ ਦੀ ਪੜ੍ਹਾਈ ਆਪਣਾ ਢਿੱਡ ਕੱਟ ਕੇ ਭੁੱਖੇ ਭਾਣੇ ਦਿਨ ਬਤੀਤ ਕਰਕੇ ਕਰਵਾਈ ਕਿ ਕਦੇ ਤਾਂ ਸੁੱਖ ਦੇ ਸਾਹ ਆਉਣਗੇ, ਕਿਤੇ ਸਰਕਾਰੇ ਦਰਬਾਰੇ ਲੱਗ ਜਾਵੇਗਾ। ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ ਅਤੇ ਸ਼ੁਰੂ ਤੋਂ ਹੀ ਆਪਣੇ ਸਾਥੀਆਂ ਨਾਲੋਂ ਕਾਫ਼ੀ ਵੱਧ ਸੂਝ-ਬੂਝ ਰੱਖਦਾ ਸੀ, ਪਰ …

Read More »

ਵੇਰਕਾ ਮੁੱਖ ਮਾਰਗ ਨੂੰ ਸਡਿਊਲਡ ਰੋਡ ਵਿਚੋਂ ਕੱਢਿਆ ਜਾਵੇਗਾ- ਉਪਕਾਰ ਸੰਧੂ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ) – ਵੇਰਕਾ ਦੇ ਇਲਾਕਾ ਨਿਵਾਸੀਆਂ ਵਲੋਂ ਬਾਈਪਾਸ ਨਿਕਲਣ ਕਾਰਨ ਵੇਰਕਾ ਮੁੱਖ ਮਾਰਗ ਨੂੰ ਸਡਿਊਲ ਰੋਡ ਵਿਚੋਂ ਕੱਢਣ ਲਈ ਅੰਮ੍ਰਿਤਸਰ ਦੇ ਮੇਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਤੱਕ ਮੰਗ ਪੱਤਰ ਪਹੁੰਚਾਉਣ ਲਈ ਇਕ ਮੰਮਰੋਡਮ ਜਿਲਾ ਅਕਾਲੀ ਜਥੇ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੂੰ ਦਿੱਤਾ ਸੀ। ਉਪਕਾਰ ਸਿੰਘ ਸੰਧੂ ਨੇ ਇਹ ਮੰਗ ਪੱਤਰ ਮੇਅਰ ਅਤੇ ਕਮਿਸ਼ਨਰ …

Read More »